E-Paper

|
| Tag Search for "ਸੰਗਠਨ" |
ਬੰਗਲਾਦੇਸ਼ ਵਿੱਚ ਹੂਜੀ ਦਾ ਮੁਖੀ ਗ੍ਰਿਫ਼ਤਾਰ
ਢਾਕਾ,ਬੰਗਲਾਦੇਸ਼ੀ ਫੌਜ ਵੱਲੋਂ ਪਾਬੰਦੀਸ਼ੁਦਾ ਇਸਲਾਮੀ ਅਤਿਵਾਦੀ ਸੰਗਠਨ ਹੂਜੀ ਦੇ ਮੁਖੀ ਮੌਲਾਨਾ ਮੁਹੰਮਦ ਯਹੀਆ ਅਤੇ ਉਸ ਦੇ ਦੋ ਸਾਥੀ ਅਤਿਵਾਦੀਆਂ ਨੂੰ ਕਿਸ਼ੋਰੀਗੰਜ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਯਹੀਆ ਅਤੇ ਉਸ ਦੇ ਸਾਥੀਆਂ ਨੂੰ ਸਿਲਹਤ ਤੋਂ ਕਿਸ਼ੋਰੀਗੰਜ ਜਾ ਰਹੀ ਯਾਤਰੀ ਬੱਸ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਪਾਬੰਦੀਸ਼ੁਦਾ ਜਿਹਾਦੀ ਕਿਤਾਬਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ’ਚ ਇਕ ਕਿਤਾਬ ਬੰਬ ਬਣਾਉਣ ਦੇ ਤਰੀਕਿਆਂ ਬਾਰੇ ਸੀ। ਗ੍ਰਿਫ਼ਤਾਰੀ ਤੋਂ ਬਾਅਦ ਤਿੰਨਾਂ ਅਤਿਵਾਦੀਆਂ ਨੂੰ ਮੀਡੀਆ ਸਾਹਮਣੇ ਕੁਝ ਸਮੇਂ ਲਈ ਪੇਸ਼ ਕੀਤਾ ... Read Full Story
|
8.5 ਪ੍ਰਤੀਸ਼ਤ ਰਹੇਗੀ ਪੀਐਫ 'ਤੇ ਵਿਆਜ ਦਰ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐਫ ਓ) ਦੀ ਸਲਾਹਕਾਰ ਕਮੇਟੀ ਵਿੱਤੀ ਤੇ ਨਿਵੇਸ਼ ਕਮੇਟੀ (ਐਫ ਆਈ ਸੀ) ਨੇ ਸਾਲ 2010-11 ਲਈ ਪ੍ਰਾਵੀਡੈਂਟ ਫੰਡ ਲਈ 8.5 ਪ੍ਰਤੀਸ਼ਤ ਵਿਆਜ ਦੀ ਸਿਫਾਰਿਸ਼ ਕੀਤੀ ਹੈ।
ਪ੍ਰਾਵੀਡੈਂਟ ਫੰਡ 'ਚ ਅੰਸ਼ਦਾਨ ਕਰਨ ਵਾਲੇ ਜਮ੍ਹਾਂ ਕਰਤਾਵਾਂ ਨੂੰ ਪਿਛਲੇ ਪੰਜ ਸਾਲਾਂ ਤੋਂ ਇਸੇ ਦਰ ਨਾਲ ਰਿਟਰਨ ਦਿੱਤਾ ਜਾਂਦਾ ਰਿਹਾ ਹੈ।
ਐਫ ਆਈ ਸੀ ਨੇ ਆਪਣੀ ਬੈਠਕ 'ਚ ਵਿੱਤੀ ਵਰ੍ਹੇ ਲਈ ਵਿਆਜ ਦਰ 'ਤੇ ਫੈਸਲਾ ਕੀਤਾ ਜਿਸ ਨੂੰ ਹੁਣ ਸੀ ਬੀ ਟੀ ਦੇ ਸਾਹਮਣੇ ਰੱਖਿਆ ਜਾਵੇਗਾ। ਐਫ ਆਈ ਸੀ ਦੇ ਫੈਸਲੇ ਨੂੰ ਆਮ ਤੌਰ 'ਤੇ ਸੀ ਬੀ ਟੀ ਵੱਲੋਂ ਸਵੀਕਾਰ ਕਰ ਲਿਆ ਜਾਂਦਾ ... Read Full Story
|
ਅਲਕਾਇਦਾ ਨੇ ਵਿਸ਼ਵ ਸਮੁਦਾਇ ਨੂੰ ਚਿਤਾਵਨੀ ਦਿੱਤੀ 2
ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਨੇ ਵਿਸ਼ਵ ਸਮੁਦਾਇ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਖਿਡਾਰੀਆਂ ਨੂੰ ਇਸ ਵਰ੍ਹੇ ਭਾਰਤ ਵਿਖੇ ਆਯੋਜਿਤ ਹੋਣ ਵਾਲੇ ਹਾਕੀ ਵਿਸ਼ਵ ਕੱਪ, ਇੰਡੀਅਨ ਪ੍ਰੀਮੀਅਰ ਲੀਗ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਨਾ ਭੇਜੇ, ਨਹੀਂ ਤਾਂ ਉਹਨਾਂ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ।
ਅਲਕਾਇਦਾ ਨੇ 313ਵੀਂ ਬ੍ਰਿਗੇਡ ਦੇ ਕਮਾਂਡਰ ਇਲੀਆਸ ਕਮਸ਼ੀਰੀ ਨੇ ਕਿਹਾ ਕਿ ਅਸੀਂ ਵਿਸ਼ਵ ਸਮੁਦਾਇ ਨੂੰ ਚਿਤਾਵਨੀ ਦਿੰਦੇ ਹਾਂ, ਉਹ ਨਾ ਤਾਂ ਆਪਣੇ ਖਿਡਾਰੀਆਂ ਨੂੰ ਭਾਰਤ ਵਿੱਚ ਆਯੋਜਿਤ ਹੋਣ ਵਾਲੇ ਹਾਕੀ ਵਿਸ਼ਵ ਕੱਪ, ਆਈਪੀਐੱਲ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ... Read Full Story
|
1 |
 Loading...
|
|
|