E-Paper

|
| Tag Search for "ਸੰਚੇਤੀ" |
ਅੰਨਾ ਦੇ ਸਰੀਰ 'ਚ ਕੈਲਸ਼ੀਅਮ ਤੇ ਵਿਟਾਮਿਨ ਦੀ ਘਾਟ
ਪੁਣੇ, ਪੁਣੇ ਦੇ ਸੰਚੇਤੀ ਹਸਪਤਾਲ 'ਚ ਭਰਤੀ ਅੰਨਾ ਹਜ਼ਾਰੇ ਦੀ ਸਿਹਤ ਫਿਰ ਵਿਗੜ ਗਈ ਹੈ। ਉਨ੍ਹਾਂ ਦੇ ਸਰੀਰ 'ਚ ਕੈਲਸ਼ੀਅਮ 'ਤੇ ਜ਼ਰੂਰੀ ਵਿਟਾਮਿਨ ਦੀ ਘਾਟ ਹੋ ਗਈ ਹੈ। ਅੰਨਾ ਇਨਫੈਕਸ਼ਨ ਤੋਂ ਵੀ ਪਰੇਸ਼ਾਨ ਹੈ। ਦਵਾਈ ਨਾਲ ਵੀ ਉਨ੍ਹਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਉਨ੍ਹਾਂ ਨੂੰ ਆਉਣ ਵਾਲੇ ਐਤਵਾਰ ਤੱਕ ਹੀ ਹਸਪਤਾਲ ਤੋਂ ਛੁੱਟੀ ਮਿਲ ਸਕੇਗੀ। ਗੌਰਤਲਬ ਹੈ ਕਿ ਐਤਵਾਰ ਨੂੰ ਹਸਪਤਾਲ ਦੇ ਡਾ. ਪਰਾਗ ਸੰਚੇਤੀ ਨੇ ਕਿਹਾ ਸੀ, ''ਅੰਨਾ ਦੀ ਸਿਹਤ 'ਚ ਸੁਧਾਰ ਹੈ। ਉਨ੍ਹਾਂ ਨੂੰ ਘੱਟੋ ਘੱਟ ਇਕ ਹਫਤੇ ਤੱਕ ਹਸਪਤਾਲ 'ਚ ਰੱਖਿਆ ਜਾਵੇਗਾ। ਅਗਲੇ ਇਕ ਮਹੀਨੇ ਤੱਕ ਉਹ ਭੁੱਖ ਹੜਤਾਲ ਨਹੀਂ ਕਰ ... Read Full Story
|
ਅੰਨਾ ਦੀ ਸਿਹਤ 'ਚ ਸੁਧਾਰ, 7 ਦਿਨਾਂ ਤੱਕ ਰਹਿਣਗੇ ਹਸਪਤਾਲ 'ਚ
ਪੁਣੇ, ਸਮਾਜ ਸੇਵੀ ਅੰਨਾ ਹਜ਼ਾਰੇ ਦੀ ਛਾਤੀ 'ਚ ਇਨਫੈਕਸ਼ਨ ਕਾਰਨ ਇਕ ਨਿਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਲਾਜਤੋਂ ਬਾਅਦ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਪਿਛਲੇ ਕੁਝ ਹਫਤਿਆਂ ਤੋਂ 74 ਸਾਲਾ ਅੰਨਾ ਦੀ ਤਬੀਅਤ ਖਰਾਬ ਹੈ। ਅੰਨਾ ਦੇ ਡਾਕਟਰ ਕੇ. ਐਚ. ਸੰਚੇਤੀ ਦੀ ਸਲਾਹ 'ਤੇ ਉਨ੍ਹਾਂ ਨੂੰ ਸੰਚੇਤੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਅੰਨਾ ਦੇ ਡਾਕਟਰ ਸੰਚੇਤੀ ਨੇ ਅੱਜ ਸਵੇਰੇ ਅੰਨਾ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਘੱਟੋ-ਘੱਟ ਅਗਲੇ 7 ਦਿਨਾਂ ਤੱਕ ਇਥੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਅੰਨਾ ਨੂੰ ਇਕ ਹਫਤੇ ਤੋਂ 10 ਦਿਨ ਤੱਕ ਪੂਰੀ ... Read Full Story
|
1 |
 Loading...
|
|
|