Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੰਦੇਸ਼"
ਸੁੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀਆਂ ਪ੍ਰਾਪਤੀਆ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ 2009 ਵਿੱਚ ਪ੍ਰਸਾਰਣ ਮੀਡੀਆ, ਫਿਲਮ ਅਤੇ ਪ੍ਰਿੰਟ ਖੇਤਰਾਂ ਨੂੰ ਸਹੂਲਤਾਂ ਦੇਣ ਲਈ ਨੀਤੀਗਤ ਪਹਿਲ ਅਤੇ ਪ੍ਰਸ਼ਾਸਨਿਕ ਉਪਰਾਲੇ ਕੀਤੇ। ਸਾਲ 2009 ਵਿੱਚ ਵਿਸ਼ਵ ਦਾ ਧਿਆਨ ਭਾਰਤੀ ਸਿਨੇਮਾ ਉਤੇ ਉਸ ਵੇਲੇ ਗਿਆ ਜਦੋਂ ‘ਸਲਮਡਾਗ ਮਿਲੇਨਿਅਰ’ ਅਤੇ ‘ਸਮਾਇਲ ਪਿੰਕੀ’ ਫਿਲਮਾਂ ਨੂੰ ਮਸ਼ਹੂਰ ਆਸਕਾਰ ਐਵਾਰਡ ਨਾਲ ਸਨਮਾਨਿਆ ਗਿਆ। ਇਸ ਸਾਲ ਲੋਕ ਸੇਵਾ ਪ੍ਰਸਾਰਣ ਨੇ 50 ਸਾਲ ਪੂਰੇ ਕੀਤੇ। ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਸਥਾਪਨਾ ਦੇ 50 ਸਾਲ ਦੇ ਨਾਲ ਨਾਲ ਭਾਰਤੀ ਅੰਤਰਰਾਸ਼ਟਰੀ ਫਿਲਮ ਮੇਲੇ ਦੇ 40ਵੇਂ ਪ੍ਰਕਾਸ਼ਨ ਤੇ 75 ਸਾਲਾਂ ਆਸਾਮੀ ਸਿਨੇਮਾ ਮਨਾਇਆ ਗਿਆ। 2009-10 ਦੌਰਾਨ ...
Read Full Story


ਭਾਰਤੀ ਵਿਦਿਆਰਥੀਆਂ ਲਈ ਆਸਟਰੇਲੀਆ ਸੁਰੱਖਿਅਤ-ਗਿਲਾਰਡ

ਮੈਲਬੌਰਨ, 15 ਜਨਵਰੀ (ਏਜੰਸੀ)-ਆਸਟਰੇਲੀਆ ਨੇ ਅੱਜ ਕਿਹਾ ਕਿ ਉਹ ਭਾਰਤੀ ਭਾਈਚਾਰੇ ਦੇ ਲੋਕਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਜਿਸ ਨਾਲ ਅਰਬਾਂ ਡਾਲਰ ਦੀ ਸਿੱਖਿਆ ਸਨਅਤ ਪ੍ਰਭਾਵਤ ਹੋਈ ਹੈ, ਪਿੱਛੋਂ ਨਵੇਂ ਵਿਦਿਅਕ ਸੈਸ਼ਨ ਵਿਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ’ਤੇ ਨੇੜਿਉਂ ਨਜ਼ਰ ਰੱਖੇਗਾ। ਇਸ ਦੇ ਨਾਲ ਹੀ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਆਸਟਰੇਲੀਆ ਪੜ੍ਹਾਈ ਲਈ ਸੁਰੱਖਿਅਤ ਸਥਾਨ ਹੈ। ਉਪ ਪ੍ਰਧਾਨ ਮੰਤਰੀ ਜੁਲੀਆ ਗਿਲਾਰਡ ਨੇ ਕਿਹਾ ਕਿ ਹੁਣ ਜਦੋਂ ਅਸੀਂ ਨਵੇਂ ਵਿਦਿਅਕ ਵਰ੍ਹੇ ’ਚ ਦਾਖਲ ਹੋ ਰਹੇ ਹਾਂ ਤਾਂ ਅਸੀਂ ਸਪ¤ਸ਼ਟ ਰੂਪ ਵਿਚ ਭਾਰਤੀ ਵਿਦਿਆਰਥੀਆਂ ਸਮੇਤ ਇਸ ਦੇਸ਼ ਵਿਚ ਆਉਣ ...
Read Full Story


ਪ੍ਰਧਾਨ ਮੰਤਰੀ ਕੋਪਨਹੈਗਨ ਲਈ 17 ਨੂੰ ਰਵਾਨਾ ਹੋਣਗੇ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕੋਪਨਹੈਗਨ ਵਿਖੇ ਜਲਵਾਯੂ ਪਰਿਵਰਤਨ ’ਤੇ ਹੋ ਰਹੀ ਕਾਨਫਰੰਸ ’ਚ ਸ਼ਾਮਿਲ ਹੋਣ ਲਈ 17 ਦਸੰਬਰ, ਵੀਰਵਾਰ ਨੂੰ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਕਾਰਬਨ ਵਰਤੋਂ ’ਤੇ ਕਟੌਤੀ ਨੂੰ ਬੜਾਵਾ ਦੇਣ ਦੇ ਸੰਦੇਸ਼ ਨਾਲ ਛੋਟੇ ਜਹਾਜ਼ ’ਤੇ ਕਾਨਫਰੰਸ ਸ਼ਾਮਿਲ ਹੋਣ ਲਈ ਜਾ ਰਹੇ ਹਨ। ਪ੍ਰਧਾਨ ਮੰਤਰੀ ਨਾਲ ਸੰਖੇਪ ਗਿਣਤੀ ’ਚ ਅਮਲਾ ਹੋਵੇਗਾ। ਉਹ ਉਥੇ ਦੋ ਦਿਨ ਲਈ ...
Read Full Story


1

Loading...

© 2012 punjabinfoline.com

punjab infoline arash info