Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੰਧੂ"
ਡੈਲੀਗੇਟ ਅਜਲਾਸ ਸਮਾਪਤ

ਨੂਰਮਹਿਲ, 29 ਜਨਵਰੀ (ਸੋਢੀ ਨੂਰਮਹਿਲੀਆ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਜਲੰਧਰ ਦਾ ਡੈਲੀਗੇਟ ਅਜਲਾਸ ਸ. ਸ. ਸ. ਸ. ਚੀਮਾਂ ਕਲਾ, ਚੀਮਾ ਖੁਰਦ ਵਿਖੇ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਅਜਲਾਸ ਦੀ ਪ੍ਰਧਾਨਗੀ ਸੰਤੋਖ ਸਿੰਘ, ਪ੍ਰਵੀਨ ਕੁਮਾਰ, ਬਲਵਿੰਦਰ ਕੁਮਾਰ, ਕਰਨੈਲ ਸਿੰਘ ਸੰਧੂ, ਪ੍ਰਿਸੀਪਲ ਪਿਆਰੇ ਲਾਲ ਬਿਲਗਾ, ਸ਼੍ਰੀਮਤੀ ਅਜਮੇਰ ਕੌਰ ਅਤੇ ਸ਼੍ਰੀਮਤੀ ਰਣਜੀਤ ਕੌਰ ਤੋੇ ਅਧਾਰਿਤ 7 ਮੈਬਰੀ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ ਤੇ ਕੀਤੀ ਅਜਲਾਸ ਦੀ ਸ਼ੁਰੂਆਤ ਵਿੱਚ ਜਥੇਬੰਦੀ ਦੇ ਝੰਡੇ ਲਹਿਰਾਉਣ ਦੀ ਰਸਮ ਸਾਥੀ ਸੰਤੋਖ ਸਿੰਘ ਨੇ ਕੀਤੀ। ਇਸ ਜਥੇਬੰਦਕ ਡੈਲੀਗੇਟ ਇਜਲਾਸ ਵਿੱਚ ...
Read Full Story


ਜਗਤ ਸਿੰਘ ਸੰਘੇੜਾ ਤੇ ਚੰਨਣ ਕੌਰ ਦੀ ਯਾਦ ’ਚ ਮੁਫ਼ਤ ਮੈਡੀਕਲ ਕੈਂਪ

ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਤਰਲੋਕ/ਮਾਨ)-ਨਜ਼ਦੀਕੀ ਪਿੰਡ ਮੁੱਧ ਜ਼ਿਲ੍ਹਾ ਜਲੰਧਰ ਵਿਖੇ ਚੌਥਾ ਮੁਫ਼ਤ ਮੈਡੀਕਲ ਕੈਂਪ ਸ: ਜਗਤ ਸਿੰਘ ਸੰਘੇੜਾ ਤੇ ਮਾਤਾ ਚੰਨਣ ਕੌਰ ਦੀ ਯਾਦ ਨੂੰ ਸਮਰਪਿਤ ਸੰਘੇੜਾ ਪਰਿਵਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ’ਚ ਲਗਾਇਆ ਗਿਆ। ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਨੇ ਚੈ¤ਕਅਪ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਨਰਗਿਸ ਦੱਤ, ਕੈਂਸਰ ਕੇਅਰ ਫਾਊਂਡੇਸ਼ਨ ਦੀ ਬੱਸ ਵੀ ਪਹੁੰਚੀ, ਜਿਸ ’ਚ ਮਰੀਜ਼ਾਂ ਦੇ ਐਕਸਰੇ ਤੇ ਹੋਰ ਜ਼ਰੂਰੀ ਟੈਸਟ ਵੀ ਕੀਤੇ ਗਏ। ਇਸ ਮੈਡੀਕਲ ਕੈਂਪ ਦਾ ਉੁਦਘਾਟਨ ਸੀ: ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ...
Read Full Story


ਪਿੰਡ ਮੁਹੇਮ ਦਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸਮਾਪਤ

ਨਕੋਦਰ/ਮੱਲ੍ਹੀਆਂ ਕਲਾਂ, 18 ਜਨਵਰੀ (ਮਨਜੀਤ ਮਾਨ, ਤਰਲੋਕ)- ਨਜ਼ਦੀਕੀ ਪਿੰਡ ਮੁਹੇਮ ਜ਼ਿਲ੍ਹਾ ਜਲੰਧਰ ਵਿਖੇ ਬਾਬਾ ਭਾਈ ਖਜ਼ਾਨ ਸਿੰਘ ਦੀ ਯਾਦ ’ਚ ਪਿੰਡ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਬਾਬਾ ਚਰਨ ਦਾਸ, ਬਲਵੀਰ ਸਿੰਘ ਹਾਲੈਂਡ, ਗੁਰਪਾਲ ਸਿੰਘ ਸੰਘਾ ਐਸ.ਜੀ.ਕੇ. ਸੰਘਾ ਬ੍ਰਦਰਜ਼, ਸੱਗੜ ਬ੍ਰਦਰਜ਼, ਸੁਖਦੇਵ ਸੰਧੂ, ਬੌਬੀ ਸੰਧੂ, ਸਾਬੀ ਸੰਧੂ, ਮਿਡਵੇ ਕਬੱਡੀ ਕਲੱਬ ਯੂ.ਕੇ., ਮੀਕਾ ਸੰਧੂ ਕੈਨੇਡਾ ਨੇ ਕੀਤਾ। ਖੇਡ ਮੇਲੇ ਦੀ ਪ੍ਰਧਾਨਗੀ ਕਿਸ਼ਨ ਸਿੰਘ, ਬਿਸ਼ਨ ਸਿੰਘ ਮੁਹੇਮ, ਅਜੀਤ ਸਿੰਘ ਸੰਧੂ, ਭਜਨ ਸਿੰਘ ਸੰਧੂ, ਗਿਆਨ ਸਿੰਘ ...
Read Full Story


ਕੌਂਟਾ ਦੀ ਮੌਤ ’ਤੇ ਦੁੱਖ ਪ੍ਰਗਟਾਇਆ

ਮਹਿਤਪੁਰ, 17 ਜਨਵਰੀ (ਰੰਧਾਵਾ)-ਸ: ਪ੍ਰੀਤਮ ਸਿੰਘ ਕੌਂਟਾ ਚੇਅਰਮੈਨ ਸ਼ੂਗਰਫੈ¤ਡ ਪੰਜਾਬ ਦੀ ਮੌਤ ਦੇ ਦੁੱਖ ਭਰੇ ਸਮਾਚਾਰ ਮਗਰੋਂ ਸਹਿਕਾਰੀ ਖੰਡ ਮਿੱਲ ਨਕੋਦਰ ਵਿਖੇ ਸ਼ੋਕ ਸਭਾ ਕਰਕੇ ਦੋ ਮਿੰਟ ਲਈ ਮੌਨ ਧਾਰਕ ਕੀਤਾ ਗਿਆ। ਸ: ਐਸ. ਐਸ. ਬਾਜਵਾ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਨਕੋਦਰ ਨੇ ਕਿਹਾ ਕਿ ਸ: ਕੌਂਟਾ ਦੀ ਮੌਤ ਨਾਲ ਸ਼ੂਗਰਫੈ¤ਡ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਮੌਕਾ ਕਾਸ਼ਤਕਾਰਾਂ ਅਤੇ ਮਿੱਲਾਂ ਦੇ ਮੁਲਾਜ਼ਮਾਂ ਦੀ ਭਲਾਈ ਲਈ ਸ਼ਲਾਘਾਯੋਗ ਕਦਮ ਚੁੱਕੇ। ਲਗਾਤਾਰ ਤੀਜੀ ਵਾਰ ਸ਼ੂਗਰ ਫੈ¤ਡ ਦੇ ਚੇਅਰਮੈਨ ਬਣੇ ਸਨ। ਇਸ ਮੌਕੇ ’ਤੇ ਸ: ਮਨਜੀਤ ਸਿੰਘ ਗਿੱਲ ਚੇਅਰਮੈਨ, ਸ੍ਰੀ ...
Read Full Story


ਸਵ. ਸ. ਅਜੀਤ ਸਿੰਘ ਮਾਲੜੀ ਦੀ ਚੌਥੀ ਬਰਸੀ ਖੇਡ ਮੇਲੇ ਦੇ ਰੂਪ ’ਚ ਮਨਾਈ

ਨਕੋਦਰ, 10 ਜਨਵਰੀ (ਤਰਲੋਕ)- ਸਥਾਨਕ ਨਿਊ ਜਨਤਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੇ ਦਿਨੀਂ ਸਕੂਲ ਦੇ ਪਹਿਲੇ ਪ੍ਰਧਾਨ ਸਵ. ਸ. ਅਜੀਤ ਸਿੰਘ ਮਾਲੜੀ ਦੀ ਚੌਥੀ ਬਰਸੀ ਖੇਡ ਮੇਲੇ ਦੇ ਰੂਪ ’ਚ ਮਨਾਈ ਗਈ। ਪਹਿਲੇ ਦੋ ਦਿਨ ਖੇਡਾਂ ਉਪਰੰਤ ਤੀਜੇ ਦਿਨ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਅਤੇ ਕੀਰਤਨ ਹੋਇਆ। ਮਗਰੋਂ ਸ. ਇਕਬਾਲ ਸਿੰਘ ਸੰਧੂ ਐ¤ਸ. ਡੀ. ਐ¤ਮ. ਨਕੋਦਰ ਨੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਵੰਡੇ। ਮਾਨਯੋਗ ਐ¤ਸ. ਡੀ. ਐ¤ਮ. ਸਾਹਿਬ ਨੇ ਖੇਡਾਂ ਦੇ ਨਾਲ ਵਿੱਦਿਆ ਵਿੱਚ ਵੀ ਚੰਗੀ ਪੁਜੀਸ਼ਨ ਲੈਣ ਦੀ ਬੱਚਿਆਂ ਨੂੰ ਪ੍ਰੇਰਨਾ ...
Read Full Story


ਹਜ਼ਾਰਾਂ ਲੋਕਾਂ ਵੱਲੋਂ ਬਾਬੂ ਰਾਮ ਸੰਧੂ ਨੂੰ ਸ਼ਰਧਾਂਜਲੀ

ਨੂਰਮਹਿਲ, 8 ਜਨਵਰੀ (ਸੋਢੀ)-ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਤੀਰਥ ਰਾਮ ਸੰਧੂ ਦੇ ਪਿਤਾ ਸਵ: ਬਾਬੂ ਰਾਮ ਸੰਧੂ ਨੂੰ ਅੱਜ ਉਨ੍ਹਾਂ ਦੀ ਅੰਤਿਮ ਕਿਰਿਆ ’ਤੇ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸਥਾਨਕ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਜਿਸ ਉਪਰੰਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਵ: ਸੰਧੂ ਨੂੰ ਆਪਣੀ ²ਸ਼ਰਧਾਂਜਲੀ ਦਿੱਤੀ। ਇਸ ਮੌਕੇ ਹੁਸ਼ਿਆਰਪੁਰ ਤੋਂ ਐਮ. ਪੀ. ਸ੍ਰੀਮਤੀ ਸੰਤੋਸ਼ ਚੌਧਰੀ ਅਕਾਲੀ ਆਗੂ ਜ: ...
Read Full Story


ਫ਼ਿਰੋਜ਼ਪੁਰ ਨਗਰ ਕੌਂਸਲ ਇਲਾਕੇ ਵਿਚ ਪਾਣੀ ਦੇ 8 ਸੈਂਪਲ ਫੇਲ੍ਹ

ਫ਼ਿਰੋਜ਼ਪੁਰ, 7 ਜਨਵਰੀ (ਸੰਧੂ)-ਪੰਜਾਬ ਸਰਕਾਰ ਪੀਣ ਦੇ ਸ਼ੁੱਧ ਪਾਣੀ ਦੇ ਸਪਲਾਈ ਦੇਣ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਭਾਵੇਂ ਲੱਖ ਦਾਅਵੇ ਕਰੀ ਜਾਵੇ, ਪਰ ਅਸਲ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੈ। ਪਿੰਡਾਂ ਤਾਂ ਕੀ ਸ਼ਹਿਰਾਂ ਵਿਚ ਪਿੰਡ ਤੋਂ ਵੀ ਪੀਣ ਦੇ ਗੰਦੇ ਪਾਣੀ ਦੀ ਸਪਲਾਈ ਚਲ ਰਹੀ ਹੈ ਅਤੇ ਲੋਕ ਪੀਣ ਦੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ। ਜ਼ਿਕਰਯੋਗ ਹੈ ਕਿ ਸਿਹਤ ਮਹਿਕਮੇ ਨੇ ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਦੂਦ ’ਚੋਂ 8 ਪਾਣੀ ਦੇ ਸੈਂਪਲ ਲੈ ਕੇ ਭੇਜੇ ਸਨ ਅਤੇ ਲੈਬਾਰਟਰੀ ਵਿਚ 8 ਹੀ ਸੈਂਪਲ ਫੇਲ੍ਹ ਪਾਏ ਗਏ। ਇਹ ਸੈਂਪਲ ਆਈ.ਟੀ.ਆਈ. (ਲੜਕੀਆਂ) ਜ਼ਿਲ੍ਹਾ ਐਲੀਮੈਂਟਰ ਐਜੂਕੇਸ਼ਨ ਅਤੇ ਟ੍ਰੇਨਿੰਗ ...
Read Full Story


ਸਿਖਲਾਈ ਕੈਂਪ ’ਚ ਸੰਮਤੀ ਮੈਂਬਰਾਂ ਨੇ ਅਫ਼ਸਰਸ਼ਾਹੀ ਵਿਰੁੱਧ ਕੱਢੀ ਭੜਾਸ

ਡਕਾਲਾ, 22 (ਮਾਨ)-ਪੰਚਾਇਤੀ ਵਿਭਾਗ ਵੱਲੋਂ ਪਟਿਆਲਾ ਬਲਾਕ ਦੇ ਦਫਤਰ ਵਿਖੇ ਸਨੌਰ, ਭੁੱਨਰਹੇੜੀ ਤੇ ਪਟਿਆਲਾ ਬਲਾਕ ਸੰਮਤੀਆਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਵਿਕਾਸ ਕੰਮਾਂ, ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਲਗਾਏ ਕੈਂਪ ਦੌਰਾਨ ਜਦੋਂ ਅਧਿਕਾਰੀਆਂ ਨੇ ਲੋਕ ਨੁਮਾਇੰਦਿਆਂ ਨੂੰ ਆਪਣੇ ਵਿਚਾਰ ਰੱਖਣ ਲਈ ਸਮਾਂ ਦਿੱਤਾ ਤਾਂ ਸਾਰੇ ਬੁਲਾਰਿਆਂ ਨੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਵਿਕਾਸ ਅਤੇ ਭਲਾਈ ਦੇ ਕੰਮਾਂ ਦੌਰਾਨ ਉਨ੍ਹਾਂ ਦੀ ਅਣਦੇਖੀ ਕੀਤੇ ਜਾਣ ਨੂੰ ਲੈ ਕੇ ਅਫਸਰਸ਼ਾਹੀ ਵਿਰੁੱਧ ਜੰਮਕੇ ਭੜਾਸ ਕੱਢੀ। ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਸ: ...
Read Full Story


1

Loading...

© 2012 punjabinfoline.com

punjab infoline arash info