Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਸੰਯੁਕਤ"
ਸੀਰੀਆ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ ਈਰਾਨ : ਰਾਜਨਾਇਕ

ਸੰਯੁਕਤ ਰਾਸ਼ਟਰ, ਈਰਾਨ 'ਤੇ ਸੰਯੁਕਤ ਰਾਸ਼ਟਰ ਰੋਕ 'ਤੇ ਨਜ਼ਰ ਰੱਖ ਰਹੀ ਇੱਕ ਮਾਹਰ ਕਮੇਟੀ ਨੇ ਕਿਹਾ ਹੈ ਕਿ ਈਰਾਨ ਲਗਾਤਾਰ ਹਥਿਆਰਾਂ ਦੀ ਸਪਲਾਈ ਸੀਰਿਆ ਨੂੰ ਕਰ ਰਿਹਾ ਹੈ । ਸੁਰੱਖਿਆ ਪ੍ਰੀਸ਼ਦ ਦੇ ਇੱਕ ਰਾਜਨਾਇਕ ਨੇ ਈਰਾਨ 'ਤੇ ਮਾਹਰ ਕਮੇਟੀ ਦੀ ਰਿਪੋਰਟ ਦੇ ਹਵਾਲੇ ਤੋਂ ਕੱਲ ਕਿਹਾ ਕਿ ਕਮੇਟੀ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਭੇਜੇ ਜਾ ਰਹੇ ਹਥਿਆਰਾਂ ਦੇ ਤਿੰਨ ਗਿਰੋਹਾਂ ਦਾ ਪਤਾ ਲਗਾਇਆ ਹੈ । ਇਸ 'ਚ ਦੋ ਗਰੋਹ ਸੀਰੀਆ ਨੂੰ ਅਤੇ ਇੱਕ ਗਿਰੋਹ ਅਫਗਾਨਿਸਤਾਨ 'ਚ ਤਾਲਿਬਾਨ ਚਰਮਪੰਥੀਆਂ ਲਈ ਭੇਜਿਆ ਜਾ ਰਿਹਾ ਸੀ । ਪਿਛਲੇ ਸਾਲ ਬ੍ਰਿਟੇਨ ਨੇ ਵੀ ਕਿਹਾ ਸੀ ਕਿ ਹਥਿਆਰ ਅਫਗਾਨਿਸਤਾਨ ਵਿੱਚ ...
Read Full Story


ਸੰਯੁਕਤ ਰਾਸ਼ਟਰ ਸੰਸਥਾ ਵਲੋਂ ਸ਼੍ਰੀਲੰਕਾ ਵਿਰੁੱਧ ਮਤਾ ਪ੍ਰਵਾਨ

ਜਨੇਵਾ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਇਕ ਮਤਾ ਪਾਸ ਕਰਕੇ ਸ਼੍ਰੀਲੰਕਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਤਾਮਿਲ ਟਾਈਗਰਾਂ ਨਾਲ ਚੱਲੇ 26 ਸਾਲ ਲੰਮੇ ਝਗੜੇ ਦੌਰਾਨ ਹੋਏ ਜੰਗੀ ਜੁਰਮਾਂ ਦੀ ਯੋਗ ਢੰਗ ਨਾਲ ਪੜਤਾਲ ਕਰੇ। ਭਾਰਤ ਨੇ ਮਤੇ ਦੇ ਹੱਕ ਵਿਚ ਅਤੇ ਚੀਨ ਨੇ ਮਤੇ ਦੇ ਵਿਰੋਧ ਵਿਚ ਵੋਟ ਪਾਈ। ਇਹ ਮਤਾ ਅਮਰੀਕਾ, ਨਾਰਵੇ ਅਤੇ ਫਰਾਂਸ ਵਲੋਂ ਰੱਖਿਆ ਗਿਆ, ਜਿਸਦੇ ਹੱਕ ਵਿਚ 24 ਦੇਸ਼ਾਂ ਨੇ ਤੇ ਵਿਰੋਧ ਵਿਚ 15 ਦੇਸ਼ਾਂ ਨੇ ਵੋਟ ਪਾਈ, ਜਦੋਂ ਕਿ 8 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਵਿਚ ਸ਼੍ਰੀਲੰਕਾ ਸਰਕਾਰ ਅਤੇ ਤਾਮਿਲ ਟਾਈਗਰਾਂ 'ਤੇ ਜਬਰ-ਜ਼ੁਲਮ ਦਾ ਇਲਜ਼ਾਮ ਲਾਇਆ ...
Read Full Story


ਸ਼੍ਰੀਲੰਕਾ ਦੇ ਮਾਮਲੇ 'ਚ ਅਮਰੀਕਾ ਦੇ ਦਬਾਅ ਹੇਠ ਨਾ ਆਏ ਯੂ. ਪੀ. ਏ. ਸਰਕਾਰ : ਸੰਘ

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਵਿਚ ਸ਼੍ਰੀਲੰਕਾ ਦੀ ਸਰਕਾਰ ਵਿਰੁੱਧ ਅਮਰੀਕੀ ਪ੍ਰਸਤਾਵ ਨੂੰ ਲੈ ਕੇ ਭਾਜਪਾ ਤੋਂ ਵੱਖਰਾ ਰੁਖ ਅਪਣਾਉਂਦੇ ਹੋਏ ਆਰ. ਐੱਸ. ਐੱਸ. ਨੇ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਅਮਰੀਕਾ ਦੇ ਦਬਾਅ ਹੇਠ ਨਾ ਆਏ, ਨਹੀਂ ਤਾਂ ਭਾਰਤ ਇਕ ਦਿਨ ਆਪਣੇ ਆਪ ਨੂੰ ਅਜਿਹੇ ਕਟਹਿਰੇ ਵਿਚ ਖੜ੍ਹਾ ਹੋਣ ਲਈ ਮਜਬੂਰ ਹੋ ਸਕਦਾ ਹੈ। ਸੰਘ ਨੇ ਅਮਰੀਕਾ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਪੱਛਮ ਉਤਾਰ ਵੱਲ ਹੈ। ਅਮਰੀਕਾ ਲਈ ਚੰਗਾ ਇਹੀ ਹੋਵੇਗਾ ਕਿ ਦੂਜਿਆਂ ਦੇ ਮਾਮਲੇ ਵਿਚ ਦਖਲ ਦੇਣ ਦੀ ਬਜਾਏ ਆਪਣੇ ਆਪ ਨੂੰ ਸੰਭਾਲਿਆ ਜਾਵੇ। ਉਸ ਨੇ ਕਿਹਾ ਕਿ ਸ਼੍ਰੀਲੰਕਾ ਵਿਚ ...
Read Full Story


ਸੀਰੀਆ ‘ਚ ਦੋ ਵੱਡੇ ਕਾਰ ਬੰਬ ਧਮਾਕੇ, 27 ਮਰੇ

ਦਮਸ਼ਕ, ਸੀਰੀਆ ਦੀ ਰਾਜਧਾਨੀ ਦਮਸ਼ਕ ਵਿਚ ਅੱਜ ਹੋਏ ਦੋ ਜ਼ਬਰਦਸਤ ਬੰਬ ਧਮਾਕਿਆਂ ਵਿਚ 27 ਵਿਅਕਤੀ ਮਾਰੇ ਗਏ ਅਤੇ ਇਕ ਸੌ ਦੇ ਕਰੀਬ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸੀਰੀਆ ਵਿਚ ਫੈਲੀ ਬਦਅਮਨੀ ਦੇ ਖਾਤਮੇ ਲਈ ਸੰਯੁਕਤ ਰਾਸ਼ਟਰ ਦੇ ਸਾਬਕਾ ਮੁਖੀ ਕੋਫੀ ਅੰਨਾਨ ਵੱਲੋਂ ਯਤਨ ਆਰੰਭੇ ਗਏ ਹਨ। ਸੀਰੀਆ ਵਿਚ ਸ਼ਾਂਤੀ ਦੀ ਵਾਪਸੀ ਲਈ ਅੰਨਾਨ ਨੂੰ ਆਲਮੀ ਭਾਈਚਾਰੇ ਨੇ ਵਿਸ਼ੇਸ਼ ਦੂਤ ਨਿਯੁਕਤ ਕੀਤਾ ਹੈ। ਦਮਸ਼ਕ ਵਿਚ ਅੱਜ ਉਪਰੋ- ਥਲੀ ਦੋ ਬੰਬ ਧਮਾਕੇ ਹੋਏ। ਇਨ੍ਹਾਂ ਵਿਚੋਂ ਇਕ ਪੁਲੀਸ ਹੈੱਡਕੁਆਰਟਰ ਅੱਗੇ ਦੁਨਾਰ-ਅਲ ਜਾਮਾਰੇਕ ਇਲਾਕੇ ਵਿਚ ...
Read Full Story


ਫ਼ਲਸਤੀਨ ਦੀ ਹਮਾਇਤ ਭਾਰਤ ਦੀ ਗ਼ਲਤੀ: ਇਸਰਾਈਲ

ਯੋਰੋਸ਼ਲਮ, ਇਸਰਾਈਲ ਦੇ ਇਕ ਸੀਨੀਅਰ ਮੰਤਰੀ ਨੇ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਵਿੱਚ ਫਸਲਤੀਨ ਦੀ ਕੀਤੀ ਜਾ ਰਹੀ ਹਮਾਇਤ ਨੂੰ ‘ਗ਼ਲਤੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਨੂੰ ਆਪਣਾ ਰੁਖ਼ ਬਦਲਣ ਲਈ ‘ਮਨਾਉਣ’ ਦੀ ਕੋਸ਼ਿਸ਼ ਕਰਨਗੇ। ਇਸਰਾਈਲ ਦੇ ਊਰਜਾ ਅਤੇ ਪਾਣੀ ਵਸੀਲੇ ਮੰਤਰੀ ਯੂਜ਼ੀ ਲਾਂਦਾਊ ਨੇ ਇਹ ਗੱਲ ਕਹਿੰਦਿਆਂ ਨਾਲ ਹੀ ਦੋਵੇਂ ਮੁਲਕਾਂ ਦਰਮਿਆਨ ਵੱਖੋ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦਾ ਹਵਾਲਾ ਵੀ ਦਿੱਤਾ ਪਰ ਇਹ ਵੀ ਮੰਨਿਆ ਕਿ ਇਸ ਮੁੱਦੇ ਉੱਤੇ ਦੋਵੇਂ ਮੁਲਕਾਂ ਦੇ ਮਤਭੇਦ ਹਨ। ਸ੍ਰੀ ਲਾਂਦਾਊ ਇਸਰਾਈਲ ਦੀ ਕੁਲੀਸ਼ਨ ਸਰਕਾਰ ਵਿੱਚ ਸਿਰੇ ਦੀ ਕੌਮਪ੍ਰਸਤ ਯਿਸਰੀਅਲ ...
Read Full Story


ਸੀਰੀਆ 'ਚ ਆਤਮਘਾਤੀ ਹਮਲੇ : 44 ਮਰੇ

ਦਮਸਕ, ਸੀਰੀਆ ਵਿਚ ਪਿਛਲੇ 24 ਘੰਟਿਆਂ 'ਚ ਤਿੰਨ ਥਾਵਾਂ ਉਪਰ ਆਤਮਘਾਤੀ ਹਮਲਿਆਂ ਕਾਰਨ 44 ਵਿਅਕਤੀ ਮਾਰੇ ਗਏ ਹਨ। ਇਸੇ ਦੌਰਾਨ ਸੰਯੁਕਤ ਰਾਸ਼ਟਰ ਨੇ ਸੀਰੀਆ ਵਿਚ ਹਿੰਸਾ ਅਤੇ ਸਰਕਾਰ ਵਲੋਂ ਚਲਾਈ ਜਾ ਰਹੀ ਵਿਰੋਧੀਆਂ ਵਿਰੁੱਧ ਹਥਿਆਰਬੰਦ ਕਾਰਵਾਈ ਦੀ ਨਿਖੇਧੀ ਕੀਤੀ ...
Read Full Story


ਭਾਰਤੀ ਮਜ਼ਦੂਰ ਦੀ ਆਪਣੇ ਸਾਥੀ ਨੂੰ ਬਚਾਉਣ ਦੌਰਾਨ ਮੌਤ

ਦੁਬਈ, ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਵਿਖੇ 40 ਸਾਲ ਦੇ ਇਕ ਭਾਰਤੀ ਨਾਗਰਿਕ ਦੀ ਆਪਣੇ ਸਾਥੀ ਨੂੰ ਬਚਾਉਣ ਦੇ ਯਤਨਾਂ ਦੌਰਾਨ ਮੌਤ ਹੋ ਗਈ। ਉਹ ਇਕ ਜ਼ਮੀਨਦੋਜ਼ ਪਾਣੀ ਦੇ ਟੈਂਕਰ ਵਿਚ ਫਸ ਗਿਆ ਸੀ। ਇਥੋਂ ਦੇ ਮੀਡੀਆ ਮੁਤਾਬਕ ਪਦਮਨਾਭਨ 13 ਦਸੰਬਰ ਨੂੰ ਪਾਣੀ ਦੇ ਟੈਂਕ ਵਿਚੋਂ 2 ਵਿਅਕਤੀਆਂ ਨੂੰ ਬਚਾਉਣ ਦੇ ਯਤਨਾਂ ਵਿਚ ਬੇਹੋਸ਼ ਹੋ ਗਿਆ ਅਤੇ ਉਸ ਦੀ ਬਾਅਦ ਵਿਚ ਹਸਪਤਾਲ ਵਿਖੇ ਮੌਤ ਹੋ ਗਈ। ਉਸ ਦੀ ਭਾਰਤ ਵਿਚ ਰਹਿੰਦੀ ਪਤਨੀ ਨੂੰ ਸੂਚਨਾ ਦਿੱਤੀ ਗਈ ਹੈ। ਉਹ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਹਸਪਤਾਲ ਵਿਚ ਦਾਖਲ ਹੈ। ਮ੍ਰਿਤਕ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਹੋ ਰਹੀ ...
Read Full Story


ਹਨੇਰੇ ਵਿਚ ਡੁੱਬੀ ਹੋਈ ਹੈ ਰੂਸ ਦੀ ਰਾਜਧਾਨੀ

ਮਾਸਕੋ : 1. ਪਿਛਲੇ ਕੁਝ ਹਫਤਿਆਂ ਤੋਂ ਰੂਸ ਦੀ ਰਾਜਧਾਨੀ ਹਨੇਰੇ ਵਿਚ ਡੁੱਬੀ ਹੋਈ ਹੈ, ਇਸ ਦਾ ਕਾਰਨ ਬਿਜਲੀ ਕਟੌਤੀ ਨਹੀਂ, ਸਗੋਂ ਕਾਲੇ ਅਤੇ ਸੰਘਣੇ ਬੱਦਲ ਹਨ ਜੋ ਸਾਰਾ ਦਿਨ ਛਾਏ ਰਹਿੰਦੇ ਹਨ। 2. ਸਰਦੀ ਵਿਚ ਇਥੋਂ ਦਾ ਤਾਪਮਾਨ 0 ਤੋਂ 25 ਡਿਗਰੀ ਹੇਠਾਂ ਹੁੰਦਾ ਹੈ ਪਰ ਇਸ ਸਾਲ 0 ਤੋਂ ਹੇਠਾਂ ਮੁਸ਼ਕਿਲ ਹੀ ਲੱਗ ਰਿਹਾ ਹੈ। 3. ਪਿਛਲੇ ਰੂਸੀ ਦੌਰੇ ਦੌਰਾਨ ਇਸ ਪੱਤਰਕਾਰ ਨੇ ਜਿਥੇ ਸੜਕਾਂ ਦੇ ਕੰਢੇ 'ਤੇ ਉੱਚੇ -ਉੱਚੇ ਬਰਫ ਦੇ ਪਹਾੜ ਵੇਖੇ ਸਨ ਉਥੇ ਹਲਕੀ ਬੂੰਦਾ-ਬਾਂਦੀ ਹੀ ਦਿਖਾਈ ਦਿੱਤੀ, ਬਰਫ ਕਿਤੇ ਦਿਖਾਈ ਨਹੀਂ ਦਿੱਤੀ। 4. ਇਸ ਪੱਤਰਕਾਰ ਨੇ ਸੜਕ 'ਤੇ ਮੀਲਾਂ ਲੰਬੇ ਜਾਮ ਦੇਖੇ। ਰੂਸ ਦੀ ਅਰਥ ਵਿਵਸਥਾ ...
Read Full Story


ਵਿਕਾਸ ਪੱਖੋਂ ਭਾਰਤ ਦਾ 134 ਵਾਂ ਸਥਾਨ

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਬਾਰੇ ਰਿਪੋਰਟ ਮੁਤਾਬਕ ਭਾਰਤ ਇਸ ਖੇਤਰ ਵਿੱਚ ਵਿਸ਼ਵ ਭਰ ਦੇ 187 ਦੇਸ਼ਾਂ ਵਿੱਚੋਂ 134ਵੇਂ ਸਥਾਨ ’ਤੇ ਹੈ। ਦੇਸ਼ ਵੱਲੋਂ ਮਨੁੱਖੀ ਵਿਕਸ ਦਰ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਇਹ ਰਿਪੋਰਟ 1990 ਤੋਂ ਲੈ ਕੇ ਹੁਣ ਤੱਕ ਹਰ ਸਾਲ ਪ੍ਰਕਾਸ਼ਤ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਪ੍ਰਤੀ ਵਿਆਕਤੀ ਆਮਦਨ ਸਾਲ 2004-05 ਤੋਂ 2010-11 ਦੌਰਾਨ 49 ਫੀਸਦ ਵਧੀ ਹੈ। ਸਾਲ 2001 ਤੋਂ 2011 ਤੱਕ ਸਾਖਰਤਾ ਦਰ 65.2 ਫੀਸਦ ਤੋਂ ਵੱਧ ਕੇ 74 ਫੀਸਦ ਹੋ ਗਈ ਹੈ ਤੇ ਇਸ ਅਰਸੇ ਵਿੱਚ ਔਸਤ ਉਮਰ 60.3 ਸਾਲ ਤੋਂ ਵੱਧ ਕੇ 63.5 ਸਾਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ...
Read Full Story


‘ਭਾਰਤ ਦੀ 41.6 ਫੀਸਦ ਵਸੋਂ ਗ਼ਰੀਬੀ ਰੇਖਾ ਤੋਂ ਹੇਠਾਂ’

ਨਵੀਂ ਦਿੱਲੀ, ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ 2005 ਵਿੱਚ ਭਾਰਤ ਦੀ 41.6 ਫੀਸਦ ਆਬਾਦੀ ਗਰੀਬੀ ਰੇਖਾ ਤੋਂ ਹੇਠ ਜਿਊਂ ਰਹੀ ਸੀ, ਜਦਕਿ ਯੋਜਨਾ ਕਮਿਸ਼ਨ ਨੇ ਇਹ ਗਿਣਤੀ 37.2 ਫੀਸਦ ਮਿੱਥੀ ਸੀ। ਲੋਕ ਸਭਾ ਵਿੱਚ ਅੱਜ ਲਿਖਤੀ ਰੂਪ ਵਿੱਚ ਦਿੱਤੇ ਇਕ ਜਵਾਬ ਵਿੱਚ ਯੋਜਨਾਬੰਦੀ ਰਾਜ ਮੰਤਰੀ ਅਸ਼ਵਨੀ ਕੁਮਾਰ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਮਨੁੱਖੀ ਵਿਕਾਸ ਸੂਚਕ ਅੰਕ-2011 ਮੁਤਾਬਕ ਸਾਲ 2005 ਵਿੱਚ ਭਾਰਤ ਦੀ 41.6 ਫੀਸਦ ਅਬਾਦੀ 1.25 ਡਾਲਰ ਦਿਹਾੜੀ ਦੇ ਲਿਹਾਜ਼ ਤੋਂ ਕੌਮਾਂਤਰੀ ਗਰੀਬੀ ਰੇਖਾ ਤੋਂ ਹੇਠਾਂ ਦਿਨ ਕਟੀ ਕਰ ਰਹੀ ਸੀ। ਸ੍ਰੀ ਕੁਮਾਰ ...
Read Full Story


ਚੀਨ ਨੂੰ ਹਰਾ ਕੇ ਭਾਰਤ ਸਾਂਝੀ ਨਿਗਰਾਨ ਇਕਾਈ ਦਾ ਮੈਂਬਰ ਬਣਿਆ

ਸੰਯੁਕਤ ਰਾਸ਼ਟਰ, ਭਾਰਤ ਨੇ ਚੀਨ ਨਾਲ ਸਿੱਧੀ ਟੱਕਰ ਵਿੱਚ ਸੰਯੁਕਤ ਰਾਸ਼ਟਰ ਦੀ ਸਾਂਝੀ ਨਿਗਰਾਨ ਇਕਾਈ (ਜੇ.ਆਈ.ਯੂ.) ਦੀ ਅਹਿਮ ਸੀਟ ਜਿੱਤ ਲਈ ਹੈ। ਭਾਰਤ 35 ਸਾਲਾਂ ਬਾਅਦ ਇਸ ਇਕਾਈ ਦਾ ਮੈਂਬਰ ਬਣਿਆ ਹੈ ਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚੋਂ ਸੰਯੁਕਤ ਰਾਸ਼ਟਰ ਵਿੱਚ ਇਕੋ-ਇਕ ਸੀਟ ਹੈ। ਸੰਯੁਕਤ ਰਾਸ਼ਟਰ ਦੇ ਜਨੇਵਾ ਦਫਤਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਏ. ਗੋਪੀਨਾਥਨ ਨੇ ਚੀਨ ਦੇ ਭਾਰਤ ਵਿਚਲੇ ਸਫ਼ੀਰ ਸ਼ਿਆਂਗ ਯਾਨ ਨੂੰ ਮਾਤ ਦਿੱਤੀ। ਪੰਜ ਸਾਲਾ ਲਈ ਚੁਣੇ ਗਏ ਸ੍ਰੀ ਗੋਪੀਨਾਥਨ 1 ਜਨਵਰੀ, 2013 ਨੂੰ ਅਹੁਦਾ ਸੰਭਾਲਣਗੇ। ਭਾਰਤ ਨੂੰ ਕੁੱਲ 183 ਵੋਟਾਂ ਵਿੱਚੋਂ 106 ਵੋਟਾਂ ਮਿਲੀਆਂ, ਜਦਕਿ ਚੀਨ ਨੂੰ 77 ਵੋਟਾਂ ...
Read Full Story


ਯੂ ਏ ਈ ਨਾਲ ਭਾਰਤੀ ਕੈਦੀਆਂ ਦੇ ਤਬਾਦਲੇ ਬਾਰੇ ਸਮਝੌਤਾ

1200 ਕੈਦੀ ਪੁੱਜ ਸਕਣਗੇ ਆਪਣੇ ਵਤਨ ਨਵੀਂ ਦਿੱਲੀ, ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਅੱਜ ਇਕ ਅਹਿਮ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਅਮੀਰਾਤ ਦੀਆਂ ਜੇਲ੍ਹਾਂ ਵਿੱਚ ਬੰਦ 1200 ਭਾਰਤੀ ਕੈਦੀ ਆਪਣੀਆਂ ਬਾਕੀ ਸਜ਼ਾਵਾਂ ਆਪਣੇ ਵਤਨ ਜਾ ਕੇ ਭੁਗਤਣਗੇ। ਯੂ.ਏ.ਈ. ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲੈਫਟੀਨੈਂਟ ਜਨਰਲ ਸ਼ੇਖ ਸੈਫ਼ ਬਿਨ ਜ਼ਾਇਦ ਅਲ ਨਾਹਿਆਨ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸੁਰੱਖਿਆ ਸਹਿਯੋਗ ਅਤੇ ਕੈਦੀਆਂ ਦੇ ਤਬਾਦਲੇ ਬਾਬਤ ਸਮਝੌਤੇ ਸਹੀਬੰਦ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਇਕ ਤਰਜਮਾਨ ਨੇ ਦੱਸਿਆ ਕਿ ਸਜ਼ਾਯਾਫ਼ਤਾ ਵਿਅਕਤੀਆਂ ਦੇ ਤਬਾਦਲੇ ਬਾਰੇ ਸਮਝੌਤੇ ...
Read Full Story


ਇਰਾਨ ਵਿਰੁੱਧ ਮਤੇ ’ਤੇ ਸਭ ਤੋਂ ਵੱਧ ਵੋਟਾਂ ਪਈਆਂ

ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਰਿਕਾਰਡ ਵੋਟਾਂ ਨਾਲ ਇਰਾਨ ਵਿਰੁੱਧ ਮਤਾ ਪਾਸ ਕੀਤਾ ਹੈ, ਤੇ ਦੇਸ਼ ’ਚ ਹੋ ਰਹੀ ਮਾਨਵੀ ਹੱਕਾਂ ਦੀ ਉਲੰਘਣਾ ਲਈ ਇਸ ਦੀ ਸਖਤ ਆਲੋਚਨਾ ਕੀਤੀ ਜਿਸ ’ਚ ਕਿਹਾ ਗਿਆ ਕਿ ਇਹ ਵਧੀਕੀਆਂ ਹੁਣ ‘ਫਾਹੇ ਲਾਉਣ’ ਤੇ ਤਸ਼ੱਦਦ ਦਾ ਰੂਪ ਵਟਾ ਗਈਆਂ ਹਨ। 193 ਮੈਂਬਰੀ ਅਸੈਂਬਲੀ ਨੇ ਉੱਤਰੀ ਕੋਰੀਆ ਤੇ ਮਿਆਂਮਾਰ ’ਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਦੀ ਨਿੰਦਾ ਵੀ ਮਤੇ ਪਾਸ ਕਰਕੇ ਕੀਤੀ। ਇਰਾਨ ’ਤੇ ਮਤੇ ਲਈ ਰਿਕਾਰਡ ਵੋਟਾਂ ਪਈਆਂ, ਜਿਨ੍ਹਾਂ ’ਚੋਂ 86 ਉਹਦੇ ਹੱਕ ’ਚ ਤੇ 32 ਵਿਰੋਧ ’ਚ ਪਈਆਂ ਤੇ 59 ਮੁਲਕ ਗੈਰ-ਹਾਜ਼ਰ ਰਹੇ। ਅਸੈਂਬਲੀ ਦੀ ਤੀਜੀ ਕਮੇਟੀ ...
Read Full Story


ਪੰਜ ਦਿਨਾਂ ਵਿੱਚ ਆਬਾਦੀ ਹੋ ਜਾਵੇਗੀ 7 ਅਰਬ

ਸੰਯੁਕਤ ਰਾਸ਼ਟਰ, ਅਗਲੇ ਪੰਜ ਦਿਨਾਂ ਵਿਚ ਦੁਨੀਆਂ ਦੀ ਆਬਾਦੀ 7 ਅਰਬ ਹੋ ਜਾਵੇਗੀ ਤੇ ਸੰਯੁਕਤ ਰਾਸ਼ਟਰ ਨੇ ਸਾਰੇ ਮੁਲਕਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਦੁਨੀਆਂ ਦੇ ਬਿਹਤਰ ਭਵਿੱਖ ਲਈ ਨੌਜਵਾਨਾਂ ਦੀ ਸਿਹਤ ਤੇ ਸਿੱਖਿਆ ਉਪਰ ਖਰਚ ਵਧਾ ਦੇਣ। ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ.ਐਨ.ਐਫ.ਪੀ.ਏ.) ਨੇ ਆਪਣੀ ਰਿਪੋਰਟ ‘ਸਾਲ 2011 ’ਚ ਦੁਨੀਆਂ ਦੀ ਆਬਾਦੀ’ ਵਿਚ ਕਿਹਾ ਹੈ ਕਿ ਜੇਕਰ ਬਿਹਤਰ ਦੁਨੀਆਂ ਦਾ ਨਿਰਮਾਣ ਕਰਨਾ ਹੈ ਤਾਂ ਸਾਰੇ ਮੁਲਕ ਆਪਣੇ ਨੌਜਵਾਨਾਂ ਦੀ ਪੜ੍ਹਾਈ ਤੇ ਸਿਹਤ ਉਪਰ ਖਰਚ ...
Read Full Story


ਕੋਲਕਾਤਾ ਤੋਂ ਮਿਆਮੀ ਤਕ ਸਾਰੇ ਸਾਹਿਲੀ ਸ਼ਹਿਰ ਖ਼ਤਰੇ ’ਚ

ਸਮੁੰਦਰ ’ਚ ਲਗਾਤਾਰ ਵਧ ਰਿਹੈ ਪਾਣੀ ਦਾ ਪੱਧਰ ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ-ਮੂਨ ਨੇ ਚਿਤਾਵਨੀ ਦਿੱਤੀ ਹੈ ਕਿ ਸਮੁੰਦਰਾਂ ਦੇ ਲਗਾਤਾਰ ਵਧ ਰਹੇ ਪੱਧਰ ਕਾਰਨ ਆਉਂਦੇ ਵਰ੍ਹਿਆਂ ’ਚ ਕੋਲਕਾਤਾ ਤੋਂ ਲੈ ਕੇ ਮਿਆਮੀ ਤਕ ਜਿਹੇ ਤੱਟੀ ਸ਼ਹਿਰਾਂ ਨੂੰ ‘ਗੰਭੀਰ’ ਖਤਰਾ ਹੈ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਕਿਹਾ ਹੈ ਕਿ ਵਾਤਾਵਰਨ ’ਚ ਤਬਦੀਲੀਆਂ ਕਾਰਨ ਖੜ੍ਹੇ ਹੋ ਰਹੇ ਖ਼ਤਰਿਆਂ ਨਾਲ ਨਜਿੱਠਣ ਲਈ ਉਹ ਸਮਾਂ ਰਹਿੰਦੇ ਕਾਰਵਾਈ ਕਰਨ। ‘ਵਰਲਡ ਹੈਬੀਟੈਟ ਡੇ’ ਦੇ ਮੌਕੇ ’ਤੇ ਆਪਣੇ ਸੁਨੇਹੇ ’ਚ ਬਾਨ ਨੇ ਕਿਹਾ ਕਿ ਸਮੁੰਦਰਾਂ ’ਚ ਚੜ੍ਹ ਰਿਹਾ ਪਾਣੀ ਇਸ ਵੇਲੇ ਤਰਜੀਹੀ ਤੇ ...
Read Full Story


ਦੁਨੀਆਂ ਦੀ ਆਬਾਦੀ ਹੋਈ 700 ਕਰੋੜ

ਮਾਸਕੋ, ਇਸ ਮਹੀਨੇ ਦੁਨੀਆਂ ਦੀ ਆਬਾਦੀ ਸੱਤ ਅਰਬ ਦਾ ਅੰਕੜਾ ਪਾਰ ਕਰ ਜਾਵੇਗੀ। ਸੰਯੁਕਤ ਰਾਸ਼ਟਰ ਦੇ ਮਰਦਮਸ਼ੁਮਾਰੀ ਵਿਭਾਗ ਨੇ ਉਕਤ ਜਾਣਕਾਰੀ ਦਿੱਤੀ। 50 ਸਾਲ ਪਹਿਲਾਂ ਵਿਸ਼ਵ ਦੀ ਆਬਾਦੀ ਤਿੰਨ ਅਰਬ ਸੀ, ਜਿਸ ਦੇ ਸਾਲ 2100 ਤੱਥ 10 ਅਰਬ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ। ਹਾਲਾਂ ਕਿ ਜਨ ਸੰਖਿਆ ਦੇ ਸੱਤ ਅਰਬ ਅੰਕੜੇ ਨੂੰ ਛੂਹਣ ਦੀ ਨਿਸ਼ਚਤ ਤਰੀਕ ਨਹੀਂ ਐਲਾਨੀ ਗਈ ਫਿਰ ਵੀ ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਵੱਲੋਂ ਸੰਕੇਤਕ ਤੌਰ 'ਤੇ 21 ਅਕਤੂਬਰ ਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ। ਸਾਲ 1804 ਵਿਚ ਵਿਸ਼ਵ ਦੀ ਆਬਾਦੀ ਹੌਲੀ ਰਫਤਾਰ ਨਾਲ ਵਧਦੀ ਹੋਈ ਇਕ ਅਰਬ ਤੱਕ ਪੁੱਜੀ ਸੀ। ਪਰ ਪਿਛਲੇ ਦੋ ਸੌ ਸਾਲਾਂ ਵਿਚ ...
Read Full Story


ਭਾਰਤੀ ਸ਼ਹਿਰ ਸਾਹ ਦੀਆਂ ਬਿਮਾਰੀਆਂ ਦੇ ਘਰ ਬਣੇ

ਸੰਸਾਰ ਸਿਹਤ ਸੰਸਥਾ ਦਾ ਖੁਲਾਸਾ ਜਨੇਵਾ,ਭਾਰਤ ਤੇ ਚੀਨ ’ਚ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਇੱਥੋਂ ਦੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਖਤਰਨਾਕ ਹੱਦ ਤਕ ਪਹੁੰਚ ਗਿਆ ਹੈ ਜਿਸ ਨਾਲ ਸਾਹ ਦੀਆਂ ਗੰਭੀਰ ਬੀਮਾਰੀਆਂ ਤੇ ਫੇਫੜਿਆਂ ਦਾ ਕੈਂਸਰ ਵੱਡੀ ਮੁਸੀਬਤ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਇਹ ਖੁਲਾਸਾ ਸੰਸਾਰ ਸਿਹਤ ਸੰਸਥਾ (ਡਬਲਿਊ.ਐਚ.ਓ.) ਨੇ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਅਨੁਸਾਰ ਭਾਰਤ ਦੇ ਹਰ ਸ਼ਹਿਰ ’ਚ ਕਾਰਾਂ ਤੇ ਮੋਟਰਸਾਈਕਲਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਜੋ ਵਿਚਕਾਰਲੇ ਤਬਕੇ ਤੇ ਅਮੀਰਾਂ ਲਈ ਸਮਾਜਿਕ ਰੁਤਬੇ ਦਾ ਪ੍ਰਤੀਕ ਬਣ ਚੁੱਕੇ ਹਨ। ਇਨ੍ਹਾਂ ਵਧਦੇ ਵਾਹਨਾਂ ...
Read Full Story


ਦਿੱਲੀ ਮੈਟਰੋ ਕਾਰਬਨ ਕਰੈਡਿਟ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਨੈਟਵਰਕ

ਦਿੱਲੀ ਮੈਟਰੋ ਦੁਨੀਆ ਪਹਿਲਾ ਅਜਿਹਾ ਰੇਲਵੇ ਨੈਟਵਰਕ ਬਣਿਆ ਹੈ ਜਿਸਨੂੰ ਸੰਯੁਕਤ ਰਾਸ਼ਟਰ ਨੇ ਗਰੀਨ ਹਾਊਸ ਗੈਸਾਂ ਵਿੱਚ ਕਮੀ ਲਿਆਉਣ ਲਈ ਕਾਰਬਨ ਕਰੈਡਿਟ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮੈਟਰੋ ਪ੍ਰਣਾਲੀ ਨਾਲ ਦਿੱਲੀ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਸਤਰ ਇੱਕ ਸਾਲ 6.30 000 ਟਨ ਘਟਿਆ ਹੈ । ਜੇਕਰ ਮੈਟਰੋ ਨਹੀਂ ਹੁੰਦੀ ਤਾਂ ਦਿੱਲੀ ਦੇ 18 ਲੱਖ ਲੋਕ ਰੋਜ਼ ਕਾਰ, ਬੱਸ ਜਾਂ ਮੋਟਰ ਸਾਈਕਲ ਦਾ ਇਸਤੇਮਾਲ ਕਰਦੇ ਜਿਸ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ । ਹੁਣ ਦਿੱਲੀ ਨੂੰ 7 ਸਾਲਾਂ ਲਈ 95 ਲੱਖ ਡਾਲਰ ਕਾਰਬਨ ਕਰੈਡਿਟ ਦੇ ਤੌਰ ਮਿਲਣਗੇ । ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ...
Read Full Story


ਲਿਬੀਆ ਦੀ ਕੌਮੀ ਆਰਜ਼ੀ ਕੌਂਸਲ ਨੂੰ ਸੰਯੁਕਤ ਰਾਸ਼ਟਰ ਦੀ ਮਾਨਤਾ

ਸੰਯੁਕਤ ਰਾਸ਼ਟਰ,ਸੰਯੁਕਤ ਰਾਸ਼ਟਰ ਨੇ ਲਿਬੀਆ ਦੀ ਸੰਯੁਕਤ ਰਾਸ਼ਟਰ ਸੀਟ ਸਾਬਕਾ ਬਾਗੀਆਂ ਦੀ ਕੌਮੀ ਆਰਜ਼ੀ ਕੌਂਸਲ ਨੂੰ ਸੌਂਪਣ ਦੇ ਹੱਕ ਵਿਚ ਵੋਟ ਪਾਈ। ਇਸ ਨਾਲ ਜੰਗ ਤੋਂ ਪੀੜਤ ਇਸ ਦੇਸ਼ ਤੋਂ ਆਰਥਿਕ ਅਤੇ ਫੌਜੀ ਪਾਬੰਦੀਆਂ ਹਟਣ ਨਾਲ ਆਰਥਿਕ ਤੇ ਰਾਜਨੀਤਕ ਸੁਧਾਰਾਂ ਲਈ ਰਾਹ ਪੱਧਰਾ ਹੋ ਜਾਵੇਗਾ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵੱਲੋਂ 2009 ਵਿਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਦੀ ਪਾਲਣਾ ਕਰਦੇ ਹੋਏ ਲਿਬੀਆ ਵਿਚ ਲੋਕਤੰਰਤੀ ਸਰਕਾਰ ਦੀ ਸਥਾਪਨਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸੁਰੱਖਿਆ ਦੀ ਸਥਾਪਨਾ ਲਈ ਸੰਯੁਕਤ ਰਾਸ਼ਟਰ ਮਿਸ਼ਨ ਤਿੰਨ ਮਹੀਨੇ ਲਈ ਲਿਬੀਆ ਦੇ ਨੇਤਾਵਾਂ ਦੀ ...
Read Full Story


ਸੋਮਾਲੀਆ ਦੇ ਇਕ ਹੋਰ ਇਲਾਕੇ ’ਚ ਕਾਲ ਪਿਆ

ਨੈਰੋਬੀ,ਅਫਰੀਕੀ ਮੁਲਕ ਸੋਮਾਲੀਆ ਵਿਚ ਅਕਾਲ ਕਾਬੂ ਵਿਚ ਆਉਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਹ ਹੁਣ ਮੁਲਕ ਦੇ ਇਕ ਹੋਰ ਦੱਖਣੀ ਖਿੱਤੇ ਵਿਚ ਫੈਲ ਗਿਆ ਹੈ ਅਤੇ ਇਸ ਤਰ੍ਹਾਂ ਸੋਮਾਲੀਆ ਦੇ ਅਜਿਹੇ ਖਿੱਤਿਆਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਗਾਮੀ ਚਾਰ ਮਹੀਨਿਆਂ ਦੌਰਾਨ ਅਕਾਲ ਹੋਰ ਫੈਲ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਸੋਮਾਲੀਆ ਖੁਰਾਕ ਸੁਰੱਖਿਆ ਪੋਸ਼ਣ ਮੁਲੰਕਣ ਇਕਾਈ (ਐਫ.ਐਸ.ਐਨ.ਏ.ਯੂ.) ਨੇ ਇਕ ਬਿਆਨ ਵਿਚ ਕਿਹਾ ਹੈ, ‘‘ਦੱਖਣੀ ਸੋਮਾਲੀਆ ਦੇ ਬੇਅ ਖਿੱਤੇ ਵਿਚ ਭਾਰੀ ਭੁੱਖਮਰੀ ਫੈਲ ਗਈ ਹੈ ਜੋ ਮੌਤਾਂ ਦਾ ਕਾਰਨ ਬਣ ਗਈ ਹੈ। ਜੇ ਹਾਲਤ ...
Read Full Story


1 2 > >>

Loading...

© 2012 punjabinfoline.com

punjab infoline arash info