ਸੰਸਦ ਹੋਈ 60 ਸਾਲ ਦੀ
ਸੰਸਦ ਨੂੰ ਸਰਵਉੱਚਤਾ ਤੇ ਸਾਖ ਦੀ ਚਿੰਤਾ
ਨਵੀਂ ਦਿੱਲੀ, ਸੰਸਦ ਨੇ ਆਪਣੀ ਬੈਠਕ ਦੀ 60ਵੀਂ ਵਰ੍ਹੇਗੰਢ 'ਤੇ ਐਤਵਾਰ ਆਪਣੀ ਸਰਵਉਚਤਾ, ਸ਼ਾਨ ਅਤੇ ਪਵਿੱਤਰਤਾ ਬਣਾਈ ਰੱਖਣ, ਇਸ ਦੀਆਂ ਲੋਕਰਾਜੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਉਣ, ਲੋਕਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਵਧਾਉਣ ਅਤੇ ਰਾਸ਼ਟਰ ਨਿਰਮਾਣ ਲਈ ਮੁੜ ਵਚਨਬੱਧ ਕਰਨ ਦਾ ਸੰਕਲਪ ਪਿਆ।
5 ਘੰਟਿਆਂ ਤੋਂ ਵੱਧ ਚੱਲੀ ਚਰਚਾ ਪਿੱਛੋਂ ਲੋਕ ਸਭਾ ਵਿਚ ਸਪੀਕਰ ਮੀਰਾ ਕੁਮਾਰ ਅਤੇ ਰਾਜ ਸਭਾ ਵਿਚ ਚੇਅਰਮੈਨ ਹਾਮਿਦ ਅੰਸਾਰੀ ਨੇ ਇਸ ਮੰਤਵ ਦੇ ਪ੍ਰਸਤਾਵ ਆਪਣੇ ਹਾਊਸਾਂ ਵਿਚ ਰੱਖੇ ਜਿਨ੍ਹਾਂ ਨੂੰ ਮੈਂਬਰਾਂ ... Read Full Story
|
ਸੰਸਦ 'ਚ ਬਹੁਮਤ ਨਾ ਹੋਣ ਕਾਰਨ ਕਈ ਗੱਲਾਂ ਤੋਂ ਪਿੱਛੇ ਹਟੇ : ਮੁਖਰਜੀ
ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਉਨ੍ਹਾਂ ਬਜਟ ਬਣਾਉਂਦੇ ਸਮੇਂ ਸਿਆਸੀ ਅਤੇ ਆਰਥਿਕ ਮੋਰਚੇ 'ਤੇ ਮੌਜੂਦ ਜ਼ਮੀਨੀ ਸੱਚਾਈ ਨੂੰ ਧਿਆਨ ਵਿਚ ਰਖਦੇ ਹੋਏ ਵਾਧੂ ਚੌਕਸੀ ਵਰਤੀ ਹੈ। 2012-13 ਦੇ ਬਜਟ ਵਿਚ ਉਮੀਦ ਮੁਤਾਬਕ ਕਈ ਸਖਤ ਪ੍ਰਬੰਧ ਨਾ ਕਰ ਸਕਣ ਲਈ ਸਿਆਸੀ ਮਜਬੂਰੀਆਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਹਿਯੋਗੀ ਪਾਰਟੀਆਂ ਦੀ ਮੰਗ ਨੂੰ ਵੀ ਧਿਆਨ ਵਿਚ ਰਖਣਾ ਪੈਂਦਾ ਹੈ। ਬਜਟ ਨੂੰ ਸੰਸਦ ਵਿਚ ਪਾਸ ਕਰਵਾਉਣਾ ਹੁੰਦਾ ਹੈ। ਇਸ ਹਾਲਤ ਵਿਚ ਸੰਸਦ ਮੈਂਬਰਾਂ ਦੇ ਮੂਡ ਨੂੰ ਦੇਖਦੇ ਹੋਏ ਮੈਨੂੰ ਵਾਧੂ ਚੌਕਸੀ ਵਰਤਣੀ ਪੈਂਦੀ ਹੈ। ਮੈਂ ਆਪਣੇ ... Read Full Story
|
ਸੰਸਦੀ ਕਮੇਟੀ ਆਮਦਨ ਕਰ ਛੋਟ ਦੀ ਹੱਦ 3 ਲੱਖ ਰੁਪਏ ਕਰਨ ਲਈ ਸਹਿਮਤ
ਨਵੀਂ ਦਿੱਲੀ, ਸਿੱਧੇ ਟੈਕਸਾਂ ਬਾਰੇ ਜ਼ਾਬਤਾ (ਡੀ. ਟੀ. ਸੀ.) ਦੀ ਜਾਂਚ ਕਰ ਰਹੀ ਸੰਸਦ ਦੀ ਇਕ ਪ੍ਰਮੁੱਖ ਕਮੇਟੀ ਆਮਦਨ ਕਰ ਹੱਦ ਵਧਾ ਕੇ ਤਿੰਨ ਲੱਖ ਰੁਪਏ ਕਰਨ ਦੀ ਸਿਫਾਰਸ਼ ਕਰ ਸਕਦੀ ਹੈ। ਨਾਲ ਹੀ ਕਮੇਟੀ ਢਾਈ ਲੱਖ ਰੁਪਏ ਤਕ ਦੇ ਨਿਵੇਸ਼ 'ਤੇ ਟੈਕਸ ਛੋਟ ਦੇਣ ਦਾ ਪ੍ਰਸਤਾਵ ਵੀ ਰੱਖ ਸਕਦੀ ਹੈ। ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਦੀ ਪ੍ਰਧਾਨਗੀ ਵਾਲੀ ਸੰਸਦ ਮੈਂਬਰਾਂ ਦੀ ਸਥਾਈ ਕਮੇਟੀ ਦੀ ਬੈਠਕ ਪਿੱਛੋਂ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਇਸ ਗੱਲ 'ਤੇ ਮੈਂਬਰਾਂ ਵਿਚਾਲੇ ਸਹਿਮਤੀ ਹੈ ਕਿ ਸਾਲਾਨਾ ਟੈਕਸ ਛੋਟ ਦੀ ਹੱਦ ਨੂੰ ਵਧਾ ਕੇ ਤਿੰਨ ਲੱਖ ਰੁਪਏ ਕਰ ਦਿੱਤਾ ਜਾਏ। ਸੂਤਰਾਂ ... Read Full Story
|
ਸੰਸਦ 'ਤੇ ਬਹੁਤ ਘੱਟ ਭਰੋਸਾ : ਕੇਜਰੀਵਾਲ
ਨਵੀਂ ਦਿੱਲੀ, ਸੰਸਦ ਮੈਂਬਰਾਂ 'ਤੇ ਤਿੱਖੇ ਹਮਲਿਆਂ ਕਰਦਿਆਂ ਟੀਮ ਅੰਨਾ ਦੇ ਇਕ ਮੈਂਬਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੋਕ ਸਭਾ ਵਿਚ ਲੋਕਪਾਲ ਬਿੱਲ 'ਤੇ ਹੋਈ ਬਹਿਸ ਨੂੰ ਸੁਣ ਕੇ ਉਨ੍ਹਾਂ ਦਾ ਸੰਸਦ 'ਤੇ ਭਰੋਸਾ ਬਹੁਤ ਘੱਟ ਰਹਿ ਗਿਆ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਸੰਸਦ ਮੈਂਬਰ ਕਹਿੰਦੇ ਹਨ ਕਿ ਸੰਸਦ 'ਤੇ ਭਰੋਸਾ ਰੱਖੋ। ਮੇਰੀ ਮਾਂ ਕਹਿੰਦੀ ਹੈ ਕਿ ਭਗਵਾਨ ਸ਼ਿਵ 'ਤੇ ਭਰੋਸਾ ਰੱਖੋ। ਹੁਣ ਤਾਂ ਮੈਂ ਆਪਣੀ ਮਾਂ ਨਾਲ ਵਧ ਸਹਿਮਤ ਹਾਂ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵੀਰਵਾਰ ਸੰਸਦ ਵਿਚ ਲੋਕਪਾਲ ਬਿੱਲ 'ਤੇ ਹੋਈ ਬਹਿਸ ਨੂੰ ਬਹੁਤ ਦੁੱਖ ਨਾਲ ਸੁਣਿਆ। ਉਨ੍ਹਾਂ ਸਵਾਲੀਆ ਲਹਿਜੇ ... Read Full Story
|
ਚਿਦਾਂਬਰਮ ਦੀ ਬਰਤਰਫੀ ਦੀ ਮੰਗ 'ਤੇ ਸੰਸਦ 'ਚ ਮੁੜ ਹੰਗਾਮਾ
ਦੋਵਾਂ ਹਾਊਸਾਂ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
ਨਵੀਂ ਦਿੱਲੀ, ਸੰਸਦ ਵਿਚ ਸ਼ੁੱਕਰਵਾਰ ਨੂੰ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਬਰਤਰਫੀ ਦੀ ਮੰਗ ਨੂੰ ਲੈ ਕੇ ਭਾਰੀ ਹੰਗਾਮਾ ਕੀਤਾ ਗਿਆ, ਜਿਸ ਕਾਰਨ ਦੋਵਾਂ ਹਾਊਸਾਂ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਪਿੱਛੋਂ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿਚ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਗ੍ਰਹਿ ਮੰਤਰੀ ਦੀ ਬਰਤਰਫੀ ਦੀ ਮੰਗ ਕੀਤੀ, ਜਦਕਿ ਕਰਨਾਟਕ ਦੇ ਨਾਲ ਲੱਗਦੇ ਖੇਤਰਾਂ ਵਿਚ ਮਰਾਠੀ ਭਾਸ਼ਾਈ ਲੋਕਾਂ ਨੂੰ ਕਥਿਤ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ... Read Full Story
|
ਸੰਸਦ ਮੈਂਬਰਾਂ ਦਾ ਵਿਦੇਸ਼ਾਂ 'ਚ ਕਾਲਾ ਧਨ ਨਹੀਂ : ਮੁਖਰਜੀ
ਨਵੀਂ ਦਿੱਲੀ, ਸਰਕਾਰ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਵੱਖ-ਵੱਖ ਦੇਸ਼ਾਂ ਨਾਲ ਹੋਏ ਸਮਝੌਤਿਆਂ ਦੀਆਂ ਸ਼ਰਤਾਂ ਕਾਰਨ ਉਹ ਵਿਦੇਸ਼ਾਂ ਵਿਚ ਕਾਲਾ ਧਨ ਰੱਖਣ ਵਾਲੇ ਭਾਰਤੀਆਂ ਦੇ ਨਾਂ ਉਜਾਗਰ ਨਹੀਂ ਕਰ ਸਕਦੀ ਪਰ ਹੁਣ ਤਕ ਮਿਲੇ ਨਾਵਾਂ 'ਚ ਕੋਈ ਐੱਮ. ਪੀ. ਨਹੀਂ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿਦੇਸ਼ਾਂ ਵਿਚ ਜਮ੍ਹਾ ਕਾਲੇ ਧਨ ਬਾਰੇ ਭਾਜਪਾ ਦੇ ਐੱਲ. ਕੇ. ਅਡਵਾਨੀ ਦੇ ਕੰਮ ਰੋਕੂ ਮਤੇ 'ਤੇ ਚਰਚਾ ਦੇ ਅੰਤ ਵਿਚ ਆਪਣੇ ਸੰਬੋਧਨ ਦੌਰਾਨ ਇਹ ਗੱਲ ਕਹੀ। ਬਾਅਦ ਵਿਚ ਹਾਊਸ ਨੇ ਇਸ ਪ੍ਰਸਤਾਵ ਨੂੰ ਜ਼ੁਬਾਨੀ ਵੋਟਾਂ ਨਾਲ ਰੱਦ ਕਰ ਦਿੱਤਾ। ਮੁਖਰਜੀ ਨੇ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ... Read Full Story
|
ਸੰਸਦ 'ਤੇ ਹਮਲੇ ਨੂੰ ਹੋਏ 10 ਸਾਲ - ਅੱਜ ਵੀ ਇਨਸਾਫ ਦਾ ਇੰਤਜ਼ਾਰ
ਨਵੀਂ ਦਿੱਲੀ, ਸੰਸਦ 'ਤੇ ਅੱਤਵਾਦੀ ਹਮਲੇ ਨੂੰ ਅੱਜ 10 ਸਾਲ ਹੋ ਗਏ। 13 ਦਸੰਬਰ 2001 ਨੂੰ ਸੰਸਦ ਦੀ ਸੁਰੱਇਖਆ ਕਰਦੇ ਹੋਏ ਸ਼ਹੀਦ ਹੋਏ ਸੁਰੱਖਿਆਕਰਮੀਆਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਪ੍ਰਧਾਨ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਪ੍ਰਧਾਨ ਮੀਰਾ ਕੁਮਾਰ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਵਿੱਤ ਮੰਤਰੀ ਪ੍ਰਣਬ ਮੁਖਰਜੀ, ਲੋਕ ਸਭਾ ਨੇਤਾ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਸਣੇ ਕਈ ਨੇਤਾ ਮੌਜੂਦ ਸਨ।
ਇਹ ਹਮਲਾ 11.40 ਵਜੇ ਹੋਇਆ ਸੀ। ਉਸ ਸਮੇਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ... Read Full Story
|
ਚਿਦੰਬਰਮ ਦੇ ਅਸਤੀਫੇ ਨੂੰ ਲੈ ਕੇ ਸੰਸਦ 'ਚ ਹੰਗਾਮਾ
ਨਵੀਂ ਦਿੱਲੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਸਭ ਤੋਂ ਪਹਿਲਾਂ ਸਪੀਕਰ ਮੀਰਾ ਕੁਮਾਰ ਨੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੇ ਦੇਹਾਂਤ 'ਤੇ ਸ਼ੋਕ ਸੰਦੇਸ਼ ਪੜ੍ਹਿਆ ਅਤੇ ਉਸ ਤੋਂ ਬਾਅਦ ਮੈਂਬਰਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖ ਕੇ ਸਦਾਬਹਾਰ ਅਭਿਨੇਤਾ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਬਾਅਦ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਹੋਣ ਦਾ ਐਲਾਨ ਕੀਤਾ ... Read Full Story
|
ਸੰਸਦ 'ਚ ਹੰਗਾਮੇ ਲਈ ਸਿੱਬਲ ਨੇ ਵਿਰੋਧੀ ਧਿਰ ਨੂੰ ਲਿਆ ਲੰਬੇ ਹੱਥੀਂ
ਨਵੀਂ ਦਿੱਲੀ, ਸੰਚਾਰ ਮੰਤਰੀ ਕਪਿਲ ਸਿੱਬਲ ਨੇ ਸੰਸਦ ਦੇ ਕੰਮਕਾਜ ਵਿਚ ਰੁਕਾਵਟ ਪੈਦਾ ਕਰਨ ਲਈ ਮੰਗਲਵਾਰ ਵਿਰੋਧੀ ਧਿਰ ਨੂੰ ਲੰਬੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਦ ਦੀ ਕਾਰਵਾਈ ਦਾ ਸੰਬੰਧ ਲੋਕ ਸੇਵਾ ਨਾਲ ਹੈ। ਇਸ ਨੂੰ ਠੀਕ ਢੰਗ ਨਾਲ ਚਲਾਉਣਾ ਸਭ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ ਹੈ, ਜੋ ਵੀ ਇਸ ਵਿਚ ਰੁਕਾਵਟ ਪਾਉਂਦਾ ਹੈ ਉਹ ਸੰਸਦ ਮੈਂਬਰ ਵਜੋਂ ਆਪਣੀ ਸਹੁੰ ਦੀ ਉਲੰਘਣਾ ਕਰਦਾ ... Read Full Story
|
ਸੰਸਦ 'ਚ ਗਰਮਾਇਆ ਮਹਿੰਗਾਈ ਦਾ ਮੁੱਦਾ
ਨਵੀਂ ਦਿੱਲੀ, ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸੰਸਦ ਵਿਚ ਜਮ ਕੇ ਹੰਗਾਮਾ ਹੋਇਆ। ਦੇਸ਼ ਵਿਚ ਵੱਧ ਰਹੀ ਮਹਿੰਗਾਈ ਕਾਰਨ ਪਹਿਲਾਂ ਹੀ ਸਰਕਾਰ ਨੂੰ ਆਲੋਚਨਾਵਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਵਿਚ ਸੰਸਦ ਦੀ ਕਾਰਵਾਈ ਵੀ ਵਿਰੋਧੀ ਧਿਰ ਨੇ ਠੱਪ ਕਰ ਦਿੱਤੀ। ਮਹਿੰਗਾਈ ਤੋਂ ਇਲਾਵਾ ਤੇਲੰਗਾਨਾ ਦਾ ਮੁੱਦਾ ਵੀ ਸੰਸਦ ਵਿਚ ਛਾਇਆ ਰਿਹਾ। ਸ਼ੋਰ-ਸ਼ਰਾਬਾ ਵੱਧਦਾ ਹੋਇਆ ਦੇਖ ਕੇ ਸਪੀਕਰ ਮੀਰਾ ਕੁਮਾਰ ਨੇ ਕਾਰਵਾਈ ਦੁਪਿਹਰ ਤੱਕ ਟਾਲ ਦਿੱਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਰਥਵਿਵਸਥਾ ਦੀ ਮੌਜੂਦਾ ਹਲਾਤ ਬਿਹਤਰ ਨਹੀਂ ਹੋਏ ਤਾਂ ਭਾਰਤ ਵੀ ਮੰਦੀ ਦੀ ... Read Full Story
|
ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋੋਧ ਵਿੱਚ ਕਿਸਾਨਾਂ ਵੱਲੋਂ ਸੰਸਦ ਦਾ ਘਿਰਾਓ 18 ਅਕਤੂਬਰ ਨੂੰ : ਲੱਖੋਵਾਲ
ਪਟਿਆਲਾ, 13 ਅਕਤੂਬਰ (ਪੀ.ਐਸ.ਗਰੇਵਾਲ) - ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਜਾਂਦਾ ਰਿਹਾ ਹੈ ਅਤੇ ਇਹੀ ਪ੍ਰਮੁੱਖ ਕਾਰਨ ਹੈ ਕਿ ਅੱਜ ਦੇਸ਼ ਦੇ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ । ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ 18 ਅਕਤੂਬਰ ਨੂੰ ਦਿੱਲੀ ਵਿਖੇ ਸੰਸਦ ਦੇ ਘਿਰਾਓ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਪੰਜਾਬ ਦੇ ਹਜ਼ਾਰਾਂ ਕਿਸਾਨ ਹੁੰਮ ਹੁੰਮਾ ਕੇ ਸ਼ਾਮਲ ਹੋਣਗੇ । ’’ ਇਹ ਜਾਣਕਾਰੀ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਸ. ਅਜਮੇਰ ਸਿੰਘ ... Read Full Story
|
ਅਮਰ ਸਿੰਘ ਦੀ ਜ਼ਮਾਨਤ ਦੀ ਮਿਆਦ ਵਧਾਈ
ਨਵੀਂ ਦਿੱਲੀ, ਨੋਟ ਬਦਲੇ ਵੋਟ ਮਾਮਲੇ ਦੇ ਸੰਬੰਧ ਵਿਚ ਸੰਸਦ ਮੈਂਬਰ ਸ਼੍ਰੀ ਅਮਰ ਸਿੰਘ ਦੀ ਅੰਤਰਿਮ ਜ਼ਮਾਨਤ ਦੀ ਮਿਆਦ 26 ਸਤੰਬਰ ਤਕ ਵਧਾ ਦਿਤੀ ਗਈ ਹੈ। ਪਹਿਲਾਂ ਸ਼੍ਰੀ ਅਮਰ ਸਿੰਘ ਦੀ ਅੰਤਰਿਮ ਜ਼ਮਾਨਤ ਦੀ ਮਿਆਦ 19 ਸਤੰਬਰ ਨੂੰ ਖਤਮ ਹੋਣੀ ਸੀ। ਸ਼੍ਰੀ ਅਮਰ ਸਿੰਘ ਨੂੰ ਸਿਹਤ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਮਿਲੀ ਸੀ। ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਵੱਕਲ ਦੇ ਗੁਰਦੇ ਬਦਲੇ ਹੋਏ ਹਨ ਤੇ ਉਹ ਹੁਣ ਉਧਾਰ ਦੇ ਗੁਰਦਿਆਂ ਨਾਲ ਕੰਮ ਚਲਾ ਰਹੇ ਹਨ। ਇਸ ਹਾਲਤ ਵਿਚ ਡਾਕਟਰੀ ਜਾਂਚ-ਪੜਤਾਲ ਲਈ ਉਨ੍ਹਾਂ ਦੀ ਜ਼ਮਾਨਤ ਦੀ ਮਿਆਦ ਵਧਾਈ ਜਾਣੀ ਚਾਹੀਦੀ ... Read Full Story
|
ਸੰਸਦ ਭਵਨ ਕੰਪਲੈਕਸ ‘ਚ ਦਾਖਲ ਹੋਇਆ ਅੰਨਾ ਹਮਾਇਤੀ
ਨਵੀਂ ਦਿੱਲੀ,ਸਮਾਜ ਸੇਵੀ ਅੰਨਾ ਹਜ਼ਾਰੇ ਦਾ ਇਕ ਹਮਾਇਤੀ ਸ਼ੁੱਕਰਵਾਰ ਨੂੰ ਇਕੱਲਾ ਹੀ ‘ਮੈਂ ਅੰਨਾ ਹੂੰ’ ਲਿਖੀ ਹੋਈ ਟੀ-ਸ਼ਰਟ ਪਹਿਨ ਕੇ ਸੰਸਦ ਭਵਨ ਕੰਪਲੈਕਸ ਅੰਦਰ ਦਾਖਲ ਹੋ ਗਿਆ ਅਤੇ ਅੰਨਾ ਹਜ਼ਾਰੇ ਦੇ ਹੱਕ ਵਿਚ ਨਾਅਰੇ ਲਾਉਣ ਲੱਗ ਪਿਆ। ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਉਸਦੀ ਪਹਿਚਾਣ ਹਰਿਆਣਾ ਦੇ ਰੋਹਤਕ ਵਾਸੀ ਮਨਜੀਤ ਸਿੰਘ ਵਜੋਂ ਕੀਤੀ ਹੈ। ਉਸ ਕੋਲ ਸੰਸਦ ਭਵਨ ਕੰਪਲੈਕਸ ਅੰਦਰ ਆਉਣ ਲਈ ਦਰਸ਼ਕ ਗੈਲਰੀ ਦਾ ਇਕ ਜਾਇਜ਼ ਪਾਸ ਵੀ ਸੀ। ਉਸਨੇ ਸ਼ੁੱਕਰਵਾਰ ਸਵੇਰੇ ਹੀ ਇਹ ਪਾਸ ਹਾਸਲ ਕੀਤਾ ਸੀ। ਬਾਅਦ ਦੁਪਹਿਰ ਤਿੰਨ ਵਜੇ ਦੇ ਲਗਭਗ ਗ੍ਰੇ ਰੰਗ ... Read Full Story
|
ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ- ਪ੍ਰਣਬ
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਆਖਿਆ ਹੈ ਕਿ ਵਿਰੋਧੀ ਧਿਰ ਨੇ ਸੰਸਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਉਸ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀਹੈ ਉਨ੍ਹਾਂ ਨੇ ਕੱਲ੍ਹ ਸਪੈਕਟ੍ਰਸ ਘੁਟਾਲੇ ਦੀ ਜਾਂਚ ਲਈ ਜੇ. ਪੀ. ਸੀ.ਦੇ ਗਠਨ ਸਬੰਧੀ ਵਿਚਾਰ ਕਰਨ ਲਈ ਸੰਸਦ ਦਾ ਵਿਸ਼ੇਸ਼ ਸਮਾਗਮ ਬੁਲਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਵਿੱਚ ਇਸ ਗੱਲ ’ਤੇ ਵਿਚਾਰ ਕੀਤੀ ਜਾਣੀ ਸੀ ਕਿ ਜੇ. ਪੀ. ਸੀ. ਗਠਿਤ ਕੀਤੀ ਜਾਵੇ ਜਾਂ ਨਾ।
ਵਿਰੋਧੀ ਧਿਰ ਨੇ ਉਨ੍ਹਾਂ ਦੀ ਇਸ ਸਿਫਾਰਸ਼ ਨੇ ਇਹ ਪਹਿਲੇ ਠੁਕਰਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਸਿਫਾਰਸ਼ ਉਹ ਪਹਿਲਾਂ ਵੀ ਕਰ ਚੁੱਕੇ ਹਨ। ਜ਼ਿਕਰਯੋਗ ਹੈ ... Read Full Story
|
ਸਾਂਝੀ ਸੰਸਦੀ ਕਮੇਟੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ-ਸੁਖਬੀਰ ਬਾਦਲ
ਅੰਮਿ੍ਰਤਸਰ, 6 ਦਸੰਬਰ (ਸਰਵਨ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਮੁੱਚਿਆਂ ਵਿਰੋਧੀ ਪਾਰਟੀਆਂ ਨੂੰ 2ਜੀ ਸਪੈਕਟ੍ਰਮ ਘੁਟਾਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਕਿਉਂਕਿ ਕਾਂਗਰਸ ਸਰਕਾਰ ਦਾ ਇਤਿਹਾਸ ਗਵਾਹ ਹੈ ਕਿ ਕਾਂਗਰਸ ਸਰਕਾਰਾਂ ਹਮੇਸ਼ਾਂ ਤੋਂ ਹੀ ਸੀ.ਬੀ.ਆਈ ਦੀ ਦੁਰਵਰਤੋਂ ਕਰਕੇ ਇਸ ਨੂੰ ਮਾਮਲਿਆਂ ਨੂੰ ਦਬਾਉਣ ਲਈ ਵਰਤਦੀ ਰਹੀ ਹੈ ਜਿਵੇਂ ਕਿ ਇਸ ਦੀ ਵਰਤੋਂ ਸਿੱਖ ਨਸਲਕੁਸ਼ੀ ਦੇ ਮੁਖ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ। ... Read Full Story
|