Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਡ਼ਤਾਲ"
ਜੰਗਲੀ ਜੀਵ ਸੈਂਚੁਰੀ ਵਿਭਾਗ ਦੇ ਕੱਚੇ ਮੁਲਾਜਮਾਂ ਨੇ ਸ਼ੁਰੂ ਕੀਤੀ ਲਡ਼ੀਵਾਰ ਭੁੱਖ ਹਡ਼ਤਾਲ

ਪਟਿਆਲਾ, 6 ਅਕਤੂਬਰ (ਪੀ ਐਸ ਗਰੇਵਾਲ) - ਜੰਗਲੀ ਜੀਵ ਸੈਂਚੁਰੀ ਵਿਭਾਗ ਦੇ 60 ਕੱਚੇ ਮੁਲਾਜਮਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਰੋਸ ਵਜੋਂ ਡੀਅਰ ਪਾਰਕ ਪਟਿਆਲਾ ਦੇ ਗੇਟ ਸਾਹਮਣੇ ਧਰਨਾ ਦੇ ਕੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਅੱਜ ਸਰੂਪ ਸਿੰਘ ਬੀੜ ਭੁਨਰਹੇੜੀ ਅਤੇ ਦੇਵ ਰਾਜ ਡੀਅਰ ਪਾਰਕ ਪਟਿਆਲਾ 24 ਘੰਟਿਆਂ ਲਈ ਭੁੱਖ ਹੜਤਾਲ ਤੇ ਬੈਠੇ। ਭੁੱਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਨੂੰ ਸੰਬਧੋਨ ਕਰਦਿਆਂ ਜਗਮੋਹਨ ਸਿੰਘ ਨੋਲਖਾ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਤਨਖਾਹ ਨਾ ਮਿਲਣ ...
Read Full Story


ਆਲ ਇੰਡੀਆ ਪੋਸਟਲ ਇੰਮਪਲਾਈਜ਼ ਯੂਨੀਅਨ ਨੇ ਕੀਤੀ ਹਡ਼ਤਾਲ

ਪਟਿਆਲਾ,07 ਸਤੰਬਰ 2010 (ਪੀ ਐਸ ਗਰੇਵਾਲ) – ਆਲ ਇੰਡੀਆ ਪੋਸਟਲ ਇੰਮਪਲਾਈਜ਼ ਯੂਨੀਅਨ ਦਰਜਾ-3,ਦਰਜਾ-4 ਕਰਮਚਾਰੀਆਂ ਨੇ ਮੁੱਖ ਡਾਕਖਾਨਾ ਪਟਿਆਲਾ ਦੇ ਸਾਹਮਣੇ ਇੱਕਠਿਆਂ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਅਤੇ ਮਹਿੰਗਾਈ ਨੂੰ ਲੈ ਕੇ ਮੁਕੰਮਲ ਹੜਤਾਲ ਕੀਤੀ। ਕਰਮਚਾਰੀਆਂ ਨੇ ਇਸ ਮੌਕੇ ਕੇਂਦਰ ਸਰਕਾਰ ਵਿੱਰੁਧ ਜੰਮ ਕੇ ਨਾਅਰੇਬਾਜੀ ਕੀਤੀ। ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਾ. ਕਰਨੈਲ ਸਿੰਘ ਡਵੀਜਨ ਸੱਕਤਰ ਦਰਜਾ-3 ਨੇ ਕਿਹਾ ਕਿ ਉਹਨਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ,ਭਰਤੀ ਤੇ ਲੱਗੀ ਪਾਬੰਦੀ ਨੂੰ ਹਟਾਉਣਾ,ਕੱਚੇ ਮੁਲਾਜ਼ਮਾਂ ...
Read Full Story


ਭਾਰਤੀ ਕਿਸਾਨ ਯੂਨੀਅਨ (ਏਕਤਾ) ਵਲੋਂ ਪਟਿਆਲਾ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਭੁੱਖ ਹਡ਼ਤਾਲ ਸਮਾਪਤ

ਪਟਿਆਲਾ, 10 ਮਈ (ਪੀ ਐਸ ਗਰੇਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਜਾਰੀ ਲਡ਼ੀਵਾਰ ਭੁੱਖ-ਹਡ਼ਤਾਲ 26ਵੇਂ ਦਿਨ ਸਮਾਪਤ ਕਰ ਦਿੱਤੀ। ਯੂਨੀਅਨ ਦੇ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ, ਬੱਚਨ ਸਿੰਘ ਘੁੰਮਾਣਾ ਜਿਲਾ ਜਨਰਲ ਸਕੱਤਰ ਅਤੇ ਦਰਸ਼ਨ ਸਿੰਘ ਨਰਡ਼ੂ ਪ੍ਰਧਾਨ ਬਲਾਕ ਘਨੌਰ ਨੇ ਦਸਿੱਆ ਕਿ ਸਾਡੀਆਂ ਮੰਗਾ ਕੇਂਦਰ ਸਰਕਾਰ ਤੱਕ ਪਹੁੰਚਾਣ ਲਈ ਸ. ਸੁਖਦੇਵ ਸਿੰਘ ਲਿਬਡ਼ਾ ਮੈਂਬਰ ਪਾਰਲੀਮੈਂਟ ਨੇ ਭਰੋਸਾ ਦਿੱਤਾ ਹੈ। ਜਿਸ ਕਰਕੇ ਉਹਨਾਂ ਦੇ ਭਰੋਸਾ ਦਿੱਤੇ ਜਾਣ ਤੇ ਹੀ ਭੁੱਖ-ਹਡ਼ਤਾਲ ਸਮਾਪਤ ਕੀਤੀ ਗਈ ਹੈ। ਹਡ਼ਤਾਲ ਖਤਮ ਕਰਨ ਤੋਂ ਪਹਿਲਾਂ ...
Read Full Story


ਕਿਸਾਨਾਂ ਦੀ ਲਡ਼ੀਵਾਰ ਭੁੱਖ-ਹਡ਼ਤਾਲ 17ਵੇਂ ਦਿਨ ਵਿੱਚ ਦਾਖਿਲ

ਪਟਿਆਲਾ, 01 ਮਈ 2010 ( ਪੀ ਐਸ ਗਰੇਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਜਿਲਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ ਅਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਖਡੌਲੀ ਦੀ ਅਗਵਾਈ ਹੇਠ ਚਲ ਰਹੀ ਲਡ਼ੀਵਾਰ ਭੁੱਖ-ਹਡ਼ਤਾਲ ਅੱਜ 17ਵੇਂ ਦਿਨ ਵਿੱਚ ਦਾਖਲ ਹੋ ਗਈ। ਅੱਜ ਭੁੱਖ-ਹਡ਼ਤਾਲ ਤੇ ਮੋਹਨ ਸਿੰਘ ਉਡ਼ਦਨ ਬੈਠੇ ਅਤੇ ਇਹਨਾਂ ਤੋਂ ਪਹਿਲਾਂ ਅਜੈਬ ਸਿੰਘ ਕੁੱਥਾਖੇਡ਼ੀ ਭੁੱਖ-ਹਡ਼ਤਾਲ ਤੇ ਬੈਠੇ ਸਨ। ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਬਖਸ਼ ਸਿੰਘ ਬਲਬੇਡ਼ਾ ਜੋ ਕਿ ਸੂਬਾ ਕਮੇਟੀ ਦੀ ਸੱਦੀ ਗਈ ਮੀਟਿੰਗ ਵਿੱਚ ਹਿੱਸਾ ਲੈਣ ਲਈ ਚੰਡੀਗਡ਼ ਗਏ ਹੋਣ ਕਰਕੇ ...
Read Full Story


ਪਟਿਆਲੇ ਸ਼ਹਿਰ ਦੇ ਵਕੀਲਾਂ ਵਲੋਂ 02 ਅਪ੍ਰੈਲ ਨੂੰ ਮੁਕੰਮਲ ਹਡ਼ਤਾਲ ਦਾ ਐਲਾਨ

ਪਟਿਆਲਾ, 01 ਅਪ੍ਰੈਲ 2010, (ਪੀ ਐਸ ਗਰੇਵਾਲ)—ਪਟਿਆਲੇ ਸ਼ਹਿਰ ਦੇ ਵਕੀਲਾਂ ਨੇ ਰੋਸ ਵਜੋਂ 02 ਅਪ੍ਰੈਲ ਨੂੰ ਮੁਕੰਮਲ ਹਡ਼ਤਾਲ ਕਰਨ ਦਾ ਫੈਸਲਾ ਕੀਤਾ ਹੈ। ਇੱਕ ਪ੍ਰੈਸ ਦੇ ਨਾਂ ਪ੍ਰੈਸ ਨੋਟ ਜਾਰੀ ਕਰਦਿਆਂ ਬਾਰ ਐਸ਼ੋਸੇਸ਼ਨ ਦੇ ਪ੍ਰਧਾਨ ਸ਼੍ਰੀ ਰਾਕੇਸ਼ ਗੁਪਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਫੈਂਸੀ ਨੰਬਰਾਂ ਦੀ ਬੋਲੀ ਦੇ ਸੰਬੰਧ ਵਿੱਚ ਐਡਵੋਕੇਟ ਸ. ਕੁਲਜੀਤ ਸਿੰਘ ਔਲਖ ਅਜਨਾਲਾ ਗਏ ਸਨ। ਉਥੇ ਬੋਲੀ ਵਿੱਚ ਸ਼ਾਮਲ ਅਜਨਾਲਾ ਦੇ ਵਿਧਾਇਕ ਸ. ਅਮਰਪਾਲ ਸਿੰਘ ਬੋਨੀ ਦੇ 50 ਕੁ ਬੰਦਿਆਂ ਨੇ ਐਡਵੋਕੇਟ ਸ਼੍ਰੀ ਔਲਖ ਨਾਲ ਧੱਕਾ ਮੁੱਕੀ ਕੀਤੀ ਅਤੇ ਮੰਦਾ ਵੀ ਬੋਲਿਆ। ਜਿਸ ਕਾਰਣ ਪਟਿਆਲਾ ਬਾਰ ਐਸੋਸ਼ੇਸ਼ਨ ਨੇ ਇਸ ...
Read Full Story


1

Loading...

© 2012 punjabinfoline.com

punjab infoline arash info