ਪੰਜਾਬੀ ਹੈਰਲਡ ਨਿਊਜ਼ੀਲੈਂਡ ਦੇ ਸੰਪਾਦਕ ਦਾ ਇੰਗਲੈਂਡ 'ਚ ਵਿਸ਼ੇਸ਼ ਮਿਲਣੀ ਦੌਰਾਨ ਸਨਮਾਨ
ਲੰਡਨ, ਨਿਊਜ਼ੀਲੈਂਡ ਤੋਂ 'ਪੰਜਾਬੀ ਹੈਰਲਡ' ਵੈੱਬਸਾਈਟ ਜ਼ਰੀਏ ਪੰਜਾਬੀ ਪੱਤਰਕਾਰੀ ਅਤੇ ਲੇਖਣ ਕਲਾ ਰਾਹੀਂ ਸੇਵਾ ਨਿਭਾਅ ਰਹੇ ਹਰਜਿੰਦਰ ਸਿੰਘ ਬਸਿਆਲਾ ਦੇ ਇੰਗਲੈਂਡ ਦੌਰੇ ਸਮੇਂ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਉੱਘੇ ਸਾਹਿਤਕਾਰ ਡਾ. ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਪੰਜਾਬੀ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ਾਂ ਵੱਲ ਨੂੰ ਗਏ ਹਨ ਪਰ ਆਪਣੀ ਮਾਂ-ਬੋਲੀ ਦੀਆਂ ਤਿੜ੍ਹਾਂ ਬੀਜਣਾ ਨਹੀਂ ਭੁੱਲੇ, ਜਿਸ ਸਦਕਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਾਅ ਹੋਇਆ ਹੈ। ਨਿਊਜ਼ੀਲੈਂਡ ਵਸਦੇ ... Read Full Story
|