Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਰਭਜਨ"
ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਹੁਣ ਗਾਇਕ ਬਣ ਗਏ

ਕ੍ਰਿਕੇਟ ਦੀ ਦੁਨੀਆ ਵਿੱਚ ਆਪਣਾ ਲੋਹਾ ਮਨਾਉਣ ਤੋ ਬਾਅਦ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਹੁਣ ਗਾਇਕ ਬਣ ਗਏ ਹਨ। ਭੱਜੀ ਨੇ ਪੰਜਾਬੀ ਗਾਇਕ ਲਖਵਿੰਦਰ ਲੱਕੀ ਦੇ ਨਾਲ ਮਿਲਕੇ ਇਕ ਗੀਤ ਗਾਇਆ ਹੈ। ਗੀਤਕਾਰ ਸੰਜੈ ਗਲੋਰੀ ਦੁਆਰਾ ਲਿਖਿਆ ਗਿਆ ਇਹ ਗੀਤ ਆਪਣੀ ਮਾਂ ਵਲੋਂ ਪਿਆਰ ਕਰਨ ਵਾਲੇ ਹਰ ਸ਼ਖਸ ਦੇ ਦਿਲ ਨੂੰ ਛੂ ਜਾਵੇਗਾ। ਭੱਜੀ ਦੇ ਨਾਲ ਇਸ ਗੀਤ ਨੂੰ ਗਾਉਣ ਵਾਲੇ ਲਖਵਿੰਦਰ ਸਿੰਘ ਨੇ ਦਸਿਆ ਕਿ ਹਰਭਜਨ ਦਾ ਆਪਣੀ ਮਾਂ ਅਵਤਾਰ ਕੌਰ ਦੇ ਪ੍ਰਤੀ ਪ੍ਰੇਮ ਜਗ ਸਾਫ਼ ਹੈ ਅਤੇ ਇਸ ਕਾਰਨ ਉਹ ਭੱਜੀ ਨੂੰ ਗੀਤ ਦੇ ਵੀਡੀਓ ਵਿੱਚ ਲੈਣ ਲਈ ਉਨ੍ਹਾਂ ਦੇ ਕੋਲ ਗਏ ਸਨ, ਲੇਕਿਨ ਜਦੋਂ ਭੱਜੀ ਨੇ ਗੀਤ ਦੇ ਬੋਲ ...
Read Full Story


ਹਰਭਜਨ ਦੀ ਕਾਰ 'ਚੋਂ ਪਾਸਪੋਰਟ, ਡਰਾਈਵਿੰਗ ਲਾਇਸੈਂਸ ਤੇ ਕ੍ਰੈਡਿਟ ਕਾਰਡ ਚੋਰੀ

ਨਵੀਂ ਦਿੱਲੀ , ਸਟਾਰ ਕ੍ਰਿਕਟਰ ਹਰਭਜਨ ਸਿੰਘ ਨਾਲ ਸੋਮਵਾਰ ਕਰਨਾਲ ਨੇੜੇ ਸੜਕ 'ਤੇ ਲੁੱਟਮਾਰ ਹੋਈ, ਜਿਸ ਦੌਰਾਨ ਚੋਰ ਉਨ੍ਹਾਂ ਦਾ ਪਾਸਪੋਰਟ, ਕ੍ਰੈ੍ਰਡਿਟ ਕਾਰਡ ਤੇ ਡਰਾਈਵਿੰਗ ਲਾਇਸੈਂਸ ਲੈ ਗਏ। ਇਸ ਦੌਰਾਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮਿਲੀਆਂ ਖਬਰਾਂ ਮੁਤਾਬਕ ਹਰਭਜਨ ਸਿੰਘ ਤੇ ਉਸਦੇ ਦੋਸਤ ਐਤਵਾਰ ਕਾਰ ਰਾਹੀਂ ਦਿੱਲੀ ਵਲੋਂ ਆ ਰਹੇ ਸਨ। ਜਦੋਂ ਉਹ ਕਰਨਾਲ ਨੇੜੇ ਮਧੂਬਣ ਕੋਲ ਪੁੱਜੇ ਤਾਂ ਉਕਤ ਘਟਨਾ ਵਾਪਰੀ। ਹਰਭਜਨ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋਸਤ ਮਧੂਬਣ ਪੁਲਸ ਅਕਾਦਮੀ ਨੇੜੇ ਕੈਫੇ ਕੌਫੀ ਡੇ ਕੌਫੀ ਪੀਣ ਲਈ ਉਤਰੇ ਸਨ। ਮੈਂ ਆਪਣੀ ਕਾਰ ਫੋਰਟ ਐਂਡੇਵਰ ਨੂੰ ...
Read Full Story


ਸ਼੍ਰੋਮਣੀ ਕਮੇਟੀ ਹੀ ਸਿੱਖਾਂ ਦੀ ਹਿਤੈਸ਼ੀ: ਮਸਾਣਾ

ਸ਼ਾਹਬਾਦ ਮਾਰਕੰਡਾ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਮੁੱਚੇ ਸੰਸਾਰ ’ਚ ਸਿੱਖਾਂ ਦੀ ਹਿਤੈਸ਼ੀ ਹੈ ਤੇ ਉਹ ਹੀ ਸਿੱਖ ਸਮਾਜ ’ਚ ਭਾਈਚਾਰੇ ਪ੍ਰਤੀ ਸਾਰੇ ਧਾਰਮਿਕ, ਰਾਜਨੀਤਕ ਕੰਮ ਕਰ ਰਹੀ ਹੈ। ਇਹ ਸ਼ਬਦ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਭਜਨ ਸਿੰਘ ਮਸਾਣਾ ਨੇ ਕਿਲਾ ਸਿੱਖਾਂ ਵਿਖੇ ਚੋਣ ਸਭਾ ਨੂੰ ਸੰਬੋਧਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਸਿੱਖ ਭਾਈਚਾਰੇ ਨੂੰ ਦੋਫਾੜ ਕਰ ਕੇ ਸਰਕਾਰ ਦੀ ਵਾਹ-ਵਾਹ ਖੱਟ ਰਹੇ ਹਨ ਪਰ ਸਿੱਖ ਸੰਗਤ ਹੁਣ ਇਨ੍ਹਾਂ ਦੀਆਂ ਚਾਲਾਂ ਤੋਂ ਭਲੀਭਾਂਤ ਜਾਣੂ ਹੋ ਚੁੱਕੀ ਹੈ। ਲੋਕ ਇਸ ਵਾਰ ...
Read Full Story


ਸਚਿਨ ਬ੍ਰੈਡਮੈਨ  ਤੋਂ ਬੇਹਤਰ-ਹਰਭਜਨ ਸਿੰਘ

ਚੰਡੀਗੜ੍ਹ, ਇਕ ਦਿਵਸੀ ਮੈਚਾਂ ਵਿਚ 200 ਦੌੜਾਂ ਦਾ ਵਿਸ਼ਵ ਰਿਕਾਰਡ ਬਣਾਉਣ ਤੋਂ  ਬਾਅਦ ਜਿਥੇ ਮਾਸਟਰ ਬਲਾਸਟਰ ਦੀ ਪੂਰੀ ਦੁਨੀਆ ਵਿਚ ਪ੍ਰਸੰਸਾ ਹੋ ਰਹੀ ਹੈ, ਉਥੇ ਪੰਜਾਬ ਦੇ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸਚਿਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਿਆਂ ਉਨ੍ਹਾਂ ਨੂੰ ਸਰ ਡਾਨ ਬ੍ਰੈਡਮੈਨ ਤੋਂ ਵਧੀਆ ਬੱਲੇਬਾਜ਼ ਕਰਾਰ ਦਿੱਤਾ। ਹਰਭਜਨ ਸਿੰਘ ਨੇ ਕਿਹਾ ਕਿ ਸਚਿਨ ਦੀ ਤਾਰੀਫ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।    ਹਰਭਜਨ ਸਿੰਘ ਨੇ ਕਿਹਾ ਕਿ ਕੁਝ ਖਿਡਾਰੀਆਂ ਨੇ ਸਚਿਨ ਦੀ ਤੁਲਨਾ ਡਾਨ ਬ੍ਰੈਡਮੈਨ ਦੇ ਨਾਲ ਕੀਤੀ। ਹਾਲਾਂਕਿ ਮੈਂ ਬ੍ਰੈਡਮੈਨ ਨੂੰ ਖੇਡਦਿਆਂ ਨਹੀਂ ਦੇਖਿਆ ਪਰ ਮੈਨੂੰ ਪੂਰਾ ਭਰੋਸਾ ...
Read Full Story


1

Loading...

© 2012 punjabinfoline.com

punjab infoline arash info