Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
 |
|
|
E-Paper

|
| Tag Search for "ਹਰਿਦਵਾਰ" |
ਬਾਬਾ ਰਾਮਦੇਵ 'ਤੇ 76 ਲੱਖ ਬਿੱਲ ਦਾ ਬਕਾਇਆ
ਹਰਿਦਵਾਰ, ਉਤਰਾਖੰਡ ਸਰਕਾਰ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਪਤੰਜਲੀ ਯੋਗ ਪੀਠ 'ਤੇ 76 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਦੇ ਬਕਾਏ ਦਾ ਦੋਸ਼ ਲਾਇਆ ਹੈ। ਦੇਹਰਾਦੂਨ ਸਥਿਤ ਨਿਗਮ ਦੇ ਹੈੱਡਕੁਆਰਟਰ ਊਰਜਾ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਪਤੰਜਲੀ ਯੋਗ ਪੀਠ 'ਤੇ ਇਹ ਬਕਾਇਆ ਲੰਬੇ ਸਮੇਂ ਤੋਂ ਹੈ।
ਇਸ ਦੀ ਸ਼ੁਰੂਆਤ ਮੀਟਰਾਂ ਵਿਚ ਗੜਬੜ ਕਾਰਨ ਹੋਈ ਸੀ। ਇਹ ਗੜਬੜ ਬਿੱਲ ਜਮ੍ਹਾ ਕਰਦੇ ਸਮੇਂ ਕੰਪਿਊਟਰ ਦੀ ਰੀਡਿੰਗ ਨੂੰ ਐਕਸੈਪਟ ਨਾ ਕਰਨ ਕਾਰਨ ਫੜੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਪਤੰਜਲੀ ਪੀਠ ਵਿਖੇ ਲੱਗੇ ਇਕ ਕੁਨੈਕਸ਼ਨ 'ਤੇ ਪ੍ਰਵਾਨਤ ਲੋਡ 20 ਕਿਲੋਵਾਟ ਤੋਂ ਵੱਧ ਬਿਜਲੀ ਦੀ ਖਪਤ ਹੋ ਰਹੀ ... Read Full Story
|
ਹਰਿਦਵਾਰ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ
ਹਰਿਦਵਾਰ, ਹਰਿਦਵਾਰ ਰੇਲਵੇ ਸਟੇਸ਼ਨ ਨੂੰ ਇਕ ਵਾਰ ਫਿਰ ਉਡਾਏ ਜਾਣ ਦਾ ਧਮਕੀ ਭਰਿਆ ਪੱਤਰ ਲਸ਼ਕਰ-ਏ-ਤੋਇਬਾ ਦੇ ਨਾਂ ਤੋਂ ਮਿਲਿਆ ਹੈ। ਇਸ ਪੱਤਰ ਵਿਚ ਗਣਤੰਤਰ ਦਿਵਸ 'ਤੇ ਵੱਡੀ ਵਾਰਦਾਤ ਕਰਨ ਦੀ ਧਮਕੀ ਦਿੱਤੀ ਗਈ ਹੈ। ਹਰਿਦਵਾਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਨੁਸਾਰ ਅੱਜ ਸ਼ਾਮ ਮਿਲੇ ਇਸ ਪੱਤਰ ਵਿਚ 26 ਜਨਵਰੀ ਨੂੰ ਰੇਲਵੇ ਸਟੇਸ਼ਨ ਸਮੇਤ ਹਰਿਦਵਾਰ ਦੇ ਮੁਖ ਮੰਦਰਾਂ ਅਤੇ ਹਰਿਕੀ ਪੌੜੀ ਨੂੰ ਵੀ ਉਡਾਏ ਜਾਣ ਦੀ ਧਮਕੀ ਮਿਲੀ ਹੈ। ਸੁਪਰਡੈਂਟ ਨੇ ਪੱਤਰ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੱਤਰ ਵਿਚ ਉਤਰਾਖੰਡ ਦੇ ਮੁਖ ਮੰਤਰੀ ਅਤੇ ਰਾਜਪਾਲ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ... Read Full Story
|
1 |
 Loading...
|
|
|
© 2012 punjabinfoline.com
|