Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਾਊਸ"
ਵਾਈਟ ਹਾਊਸ ਦਾ ਮੁਆਫੀ ਮੰਗਣ ਤੋਂ ਇਨਕਾਰ

ਵਾਈਟ ਹਾਊਸ ਨੇ 26 ਨਵੰਬਰ ਨੂੰ ਨਾਟੋ ਦੀ ਗੋਲਾਬਾਰੀ 'ਚ 24 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਇਸਲਾਮਾਬਾਦ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਸਮਾਂ ਅੱਗੇ ਵਧਣ ਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋ 2 ਦਿਨ ਪਹਿਲਾਂ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਨੇ ਅਮਰੀਕਾ ਤੋਂ 26 ਨਵੰਬਰ ਦੀ ਘਟਨਾ ਲਈ ਮੁਆਫੀ ਦੀ ਮੰਗ ਰੱਖੀ ਸੀ। ਰੋਡਸ ਨੇ ਵਿਦੇਸ਼ੀ ਪਤੱਰਕਾਰਾਂ ਨੂੰ ਕਿਹਾ ਕਿ ਇਸ ਬਾਰੇ 'ਚ ਕਹਿਣ ਲਈ ਮੇਰੇ ਕੋਲ ਨਵਾਂ ਕੁਝ ਨਹੀਂ ਹੈ। ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਜਾਂਚ ਦੇ ਨਤੀਜੇ ਨਾਲ ਪਾਕਿਸਤਾਨ ਨੂੰ ...
Read Full Story


ਸ਼ੈੱਫ ਸੰਜੀਵ ਕਪੂਰ ਨੇ ਕੀਤਾ ਵਾਈਟ ਹਾਊਸ ਦੀ ਰਸੋਈ ਦਾ ਦੌਰਾ

ਵਾਸ਼ਿੰਗਟਨ, ਭਾਰਤ ਦੇ ਪ੍ਰਸਿੱਧ ਸ਼ੈੱਫ ਸੰਜੀਵ ਕਪੂਰ ਨੂੰ ਵਾਈਟ ਹਾਊਸ ਦੀ ਇਤਿਹਾਸਕ ਰਸੋਈ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਰਸੋਈ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਨ੍ਹਾਂ ਦੇ ਪਰਿਵਾਰ ਅਤੇ ਇੱਥੇ ਆਉਣ ਵਾਲੇ ਮਹਿਮਾਨਾਂ ਲਈ ਹਰ ਰੋਜ਼ ਭੋਜਨ ਬਣਾਇਆ ਜਾਂਦਾ ਹੈ। ਕਪੂਰ ਨੇ ਕੱਲ ਨਾ ਸਿਰਫ ਇਸ ਰਸੋਈ ਦਾ ਦੌਰਾ ਕੀਤਾ, ਸਗੋਂ ਇਸ ਦੇ ਮੁੱਖ ਸ਼ੈੱਫ ਵਿਲੀਅਮ ਬਿਲ ਯੋਸੈਸ ਦੀ ਪ੍ਰਧਾਨਗੀ 'ਚ ਵਾਈਟ ਹਾਊਸ ਦੀ ਭੋਜਨ ਬਣਾਉਣ ਵਾਲੀ ਪੂਰੀ ਟੀਮ ਨਾਲ ਕਈ ਘੰਟੇ ਗੱਲਬਾਤ ਕੀਤੀ। ਕਪੂਰ ਨਾਲ ਵਾਸ਼ਿੰਗਟਨ 'ਚ ਭਾਰਤੀ, ਅਮਰੀਕੀ ਸ਼ੈੱਫ ਕੇਐੱਨ ਵਿਨੋਦ ਵੀ ਮੌਜੂਦ ਸਨ। ਭਾਰਤੀ ਭੋਜਨ ਦੇ ਵੱਡੇ ...
Read Full Story


ਸਸਤੇ ਫਲੈਟ ਹਥਿਆਉਣ ਲਈ ਮੰਤਰੀ ਤੇ ਵਿਧਾਇਕ ਬਣੇ 'ਗਰੀਬ'

ਮੁੰਬਈ, ਮੁੰਬਈ ਵਿਚ ਅਰਬਾਂ ਰੁਪਏ ਦੇ ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲੇ ਪਿੱਛੋਂ ਮੁੰਬਈ ਦੇ ਅੰਧੇਰੀ ਵਿਚ ਅਸ਼ੀਰਵਾਦ ਹਾਊਸਿੰਗ ਕੰਪਲੈਕਸ ਦਾ ਸਿਆਸਤਦਾਨਾਂ ਵਲੋਂ ਕੀਤਾ ਗਿਆ ਘੋਟਾਲਾ ਸਾਹਮਣੇ ਆਇਆ ਹੈ। ਇਸ ਅਧੀਨ ਸਸਤੇ ਫਲੈਟ ਹਥਿਆਉਣ ਲਈ ਮੰਤਰੀ ਤੇ ਵਿਧਾਇਕ 'ਗਰੀਬ' ਬਣ ਗਏ। ਆਦਰਸ਼ ਕੰਪਲੈਕਸ ਦੇ ਕੇਸ ਵਾਂਗ, ਵਿਧਾਇਕਾਂ ਅਤੇ ਨੌਕਰਸ਼ਾਹਾਂ ਨੇ ਕਾਰਗਿਲ ਜੰਗ ਦੇ ਨਾਇਕਾਂ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਲਈ ਬਣਾਏ ਗਏ ਮਕਾਨਾਂ ਦੀ ਲੁੱਟ ਮਚਾ ਦਿਤੀ। ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੇ ਖੁਲਾਸੇ ਅਨੁਸਾਰ ਵਿਧਾਇਕਾਂ ਨੇ ਆਪਣੀ ਆਮਦਨ ਕਾਫੀ ਘੱਟ ਦਿਖਾ ਰਹੇ ਸਰਟੀਫਿਕੇਟ ...
Read Full Story


ਮਹਾਤਮਾ ਗਾਂਧੀ ਦੀ ਐਨਕ, ਚਰਖਾ ਤੇ ਚਿੱਠੀ ਦੀ ਹੋਵੇਗੀ ਨੀਲਾਮੀ

ਲੰਡਨ, ਮਹਾਤਮਾ ਗਾਂਧੀ ਦਾ ਗੋਲ਼ ਫ਼ਰੇਮ ਵਾਲ਼ੀ ਐਨਕ, ਚਰਖਾ ਅਤੇ 1948 ’ਚ ਜਿਹੜੀ ਥਾਂ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਗਈ ਸੀ, ਉਥੋਂ ਦੀ ਥੋੜ੍ਹੀ ਜਿਹੀ ਮਿੱਟੀ ਅਤੇ ਘਾਹ ਉਨ੍ਹਾਂ ਦੁਰਲੱਭ ਵਸਤਾਂ ਵਿੱਚ ਹੈ, ਜਿਨ੍ਹਾਂ ਨੂੰ ਆਉਂਦੀ 17 ਅਪ੍ਰੈਲ ਨੂੰ ਲੰਡਨ ਦੇ ਸ਼ਾਰਪਸ਼ਾਇਰ ਵਿੱਚ ਨੀਲਾਮ ਕੀਤਾ ਜਾਵੇਗਾ। ਮੁਲਾੱਕਸ ਨੀਲਾਮੀ ਘਰ ਮੁਤਾਬਕ ਮਹਾਤਮਾ ਗਾਂਧੀ ਦੀਆਂ ਇਨ੍ਹਾਂ ਸਾਰੀਆਂ ਵਸਤਾਂ ਦੇ ਤਕਰੀਬਨ ਇੱਕ ਲੱਖ ਪੌਂਡ ਭਾਵ ਤਕਰੀਬਨ 80 ਲੱਖ ਭਾਰਤੀ ਰੁਪਏ ਵਿੱਚ ਵਿਕਣ ਦੀ ਆਸ ਹੈ। ਮਹਾਤਮਾ ਗਾਂਧੀ ਦੀ ਐਨਕ, ਚਰਖਾ ਅਤੇ ਨਵੀਂ ਦਿੱਲੀ ਦੇ ਬਿਰਲਾ ਹਾਊਸ ਦੀ ਥੋੜ੍ਹੀ ਜਿਹੀ ਮਿੱਟੀ ਅਤੇ ਘਾਹ ਦੀ ...
Read Full Story


ਆਦਰਸ਼ ਸੁਸਾਇਟੀ ਘੋਟਾਲਾ : ਦੋ ਆਈ. ਏ. ਐਸ. ਅਧਿਕਾਰੀ ਸਸਪੈਂਡ

ਮੁੰਬਈ, ਮਹਾਰਾਸ਼ਟਰ ਸਰਕਾਰ ਨੇ ਆਦਰਸ਼ ਹਾਊਸਿੰਗ ਸੁਸਾਇਟੀ ਘੋਟਾਲੇ ਮਾਮਲੇ 'ਚ ਵੀਰਵਾਰ ਨੂੰ ਦੋ ਆਈ. ਏ. ਐਸ. ਅਧਿਕਾਰੀਆਂ ਪ੍ਰਦੀਪ ਵਿਆਸ ਅਤੇ ਜੈਰਾਜ ਪਾਠਕ ਨੂੰ ਸਸਪੈਂਡ ਕਰ ਦਿੱਤਾ ਹੈ। ਮਹਰਾਸ਼ਟਰ ਸਰਕਾਰ ਨੇ ਬਾਂਬੇ ਹਾਈਕੋਰਟ ਨੂੰ ਵੀਰਵਾਰ ਨੂੰ ਇਹ ਸੂਚਨਾ ਦਿੱਤੀ। ਘੋਟਾਲੇ ਸਮੇਂ ਜਿੱਥੇ ਵਿਆਸ ਮੁੰਬਈ ਦੇ ਕਲੈਕਟਰ ਸਨ ਉਧਰ ਪਾਠਕ ਸ਼ਹਿਰ ਦੇ ਨਗਰ ਨਿਗਮ ਕਮਿਸ਼ਨਰ ਸਨ। 48 ਸਾਲ ਦੇ ਵਿਆਸ ਮੌਜੂਦਾ ਸਮੇਂ 'ਚ ਮਹਾਰਾਸ਼ਟਰ ਸਰਕਾਰ 'ਚ ਵਿੱਤ ਵਿਭਾਗ 'ਚ ਤੈਨਾਤ ਹਨ। ਸੀ. ਬੀ. ਆਈ. ਅਨੁਸਾਰ ਵਿਆਸ ਨੇ ਕਲੈਕਟਰ ਰਹਿੰਦੇ ਹੋਏ ਅਗਸਤ 2002 ਤੋਂ ਮਈ 2005 ਤੱਕ ਦੇ ਕਾਰਜਕਾਲ 'ਚ ਕਥਿਤ ਤੌਰ 'ਤੇ ਆਦਰਸ਼ ...
Read Full Story


ਕਾਸ਼! ਕਿਸਾਨਾਂ ਦੀ ਮੌਤ 'ਤੇ ਰੋਂਦੀ ਸੋਨੀਆ

ਬਾਂਦਾ, ਯੋਗ ਗੁਰੂ ਬਾਬਾ ਰਾਮਦੇਵ ਨੇ ਬਟਲਾ ਹਾਊਸ ਕਾਂਡ 'ਤੇ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਅੱਤਵਾਦੀਆਂ ਦੇ ਇਨਕਾਊਂਟਰ 'ਚ ਕਾਂਗਰਸ ਮੁਖੀ ਸੋਨੀਆ ਗਾਂਧੀ ਰੋ ਪਈ ਪਰ ਬੁੰਦੇਲਖੰਡ 'ਚ ਭੁੱਖਮਰੀ ਤੋਂ ਦੁਖੀ ਕਿਸਾਨਾਂ ਦੀ ਆਤਮਹੱਤਿਆ 'ਤੇ ਉਨ੍ਹਾਂ ਦੇ ਹੰਝੂ ਕਦੇ ਨਹੀਂ ਵਹੇ। ਯੋਗ ਗੁਰੂ ਨੇ ਕਿਹਾ ਕਿ ਦੇਸ਼ 'ਚ ਕੁਦਰਤੀ ਆਫਤਾਂ, ਭੁੱਖਮਰੀ ਅਤੇ ਕੁਪੋਸ਼ਣ ਨਾਲ ਹਰ ਦਿਨ ਸੈਂਕੜੇ ਲੋਕ ਮੌਤ ਦੇ ਮੂੰਹ 'ਚ ਚਲੇ ਜਾਂਦੇ ਹਨ, ਬਹੁਤ ਸਾਰੇ ਲੋਕ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਜਾਂਦੇ ਹਨ, ਉਸ ਸਮੇਂ ਸੋਨੀਆ ਗਾਂਧੀ ਦੇ ਹੰਝੂ ਨਹੀਂ ...
Read Full Story


ਅਮ੍ਰਤਿਯਾ ਸੇਨ ਨੂੰ ਓਬਾਮਾ ਨੇ ਕੀਤਾ ਸਨਮਾਨਿਤ

ਵਾਸ਼ਿੰਗਟਨ, ਭਾਰਤੀ ਅਰਥ ਸ਼ਾਸਤਰੀ ਅਤੇ 1998 'ਚ ਅਰਥ ਸ਼ਾਸਤਰ ਦੀ ਨੋਬਲ ਪੁਰਸਕਾਰ ਜੇਤੂ ਅਮ੍ਰਤਿਯਾ ਸੇਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਵ੍ਹਾਈਟ ਹਾਊਸ 'ਚ ਇਕ ਸ਼ਾਨਦਾਰ ਸਮਾਰੋਹ 'ਚ 'ਨੈਸ਼ਨਲ ਮੈਡਲਜ਼ ਆਫ਼ ਆਰਟਸ ਐਂਡ ਹਿਊਮੈਨਿਟੀਜ਼' ਐਵਾਰਡ ਨਾਲ ਸਨਮਾਨਿਤ ਕੀਤਾ। ਓਬਾਮਾ ਨੇ 78 ਸਾਲਾ ਸੇਨ ਨੂੰ ਸਾਲ 2011 ਦਾ ਇਹ ਐਵਾਰਡ ਪ੍ਰਦਾਨ ਕਰਨ ਤੋਂ ਪਹਿਲਾਂ ਕਿਹਾ ਕਿ ਸਾਡੇ ਕੋਲ ਅਰਥ ਸ਼ਾਸਤਰੀ ਵੀ ਹਨ, ਜੋ ਹਮੇਸ਼ਾ ਸਾਹਮਣੇ ਨਹੀਂ ਆਉਂਦੇ ਹਨ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਦੇ ਫ਼ੌਜੀ ਸਹਾਇਕ ਨੇ ਪ੍ਰਸ਼ੰਸ਼ਾ ਪੱਤਰ ਪੜ੍ਹਿਆ, ਜਿਸ 'ਤੇ ਲਿਖਿਆ ਸੀ ਕਿ ਸੇਨ ਨੂੰ ਗਰੀਬੀ, ਅਕਾਲ ...
Read Full Story


ਤਿੱਬਤੀ ਪ੍ਰਦਰਸ਼ਨਕਾਰੀਆਂ ਨੇ ਵ੍ਹਾਈਟ ਹਾਊਸ ਸਾਹਮਣੇ ਦਿੱਤਾ ਧਰਨਾ

ਵਾਸ਼ਿੰਗਟਨ, ਚੀਨ ਦੇ ਉਪ ਰਾਸ਼ਟਰਪਤੀ ਜੀ. ਜਿਨਪਿੰਗ ਦੇ ਪੰਜ ਦਿਨਾਂ ਦੇ ਅਮਰੀਕੀ ਦੌਰੇ 'ਤੇ ਪਹੁੰਚਣ ਤੋਂ ਬਾਅਦ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਵ੍ਹਾਈਟ ਹਾਊਸ ਦੇ ਬਾਹਰ ਸ਼ਾਂਤੀਪੂਰਣ ਧਰਨਾ ਦੇ ਕੇ ਤਿੱਬਤ ਨੂੰ ਆਜ਼ਾਦ ਕਰਾਉਣ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਤਿੱਬਤ 'ਚ ਚੀਨ ਵਲੋਂ ਕੀਤੇ ਜਾ ਰਹੇ ਮਾਨਵਅਧਿਕਾਰਾਂ ਦੀ ਕੁਤਾਹੀ ਦੇ ਮੁੱਦੇ ਨੂੰ ਦੌਰੇ 'ਤੇ ਆਏ ਚੀਨ ਦੇ ਨੇਤਾ ਸਾਹਮਣੇ ਰੱਖਣ ਦੀ ਮੰਗ ਕੀਤੀ। ਜੀ. ਕੇ. ਦੇ ਛੇਤੀ ਹੀ ਚੀਨ ਦਾ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਹੈ। ਨਿਊਯਾਰਕ-ਨਿਊਜਰਸੀ ਇਲਾਕੇ ਦੇ ਇਕ ਤਿੱਬਤੀ ਨੇਤਾ ...
Read Full Story


ਬਟਲਾ ਹਾਊਸ ਕਾਂਡ ਦੀਆਂ ਤਸਵੀਰਾਂ ਦੇਖ ਕੇ ਰੋਈ ਸੀ ਸੋਨੀਆ : ਖੁਰਸ਼ੀਦ

ਆਜ਼ਮਗੜ੍ਹ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਦੂਜੇ ਪੜਾਅ 'ਚ ਪੋਲਿੰਗ ਵਾਲੀਆਂ ਸੀਟਾਂ 'ਤੇ ਵੀਰਵਾਰ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਨੇ ਬਟਲਾ ਹਾਊਸ ਮੁਕਾਬਲਾ ਕਾਂਡ ਨੂੰ ਇਕ ਵਾਰ ਮੁੜ ਭਖਾਉਂਦੇ ਹੋਏ ਇਥੋਂ ਤਕ ਕਹਿ ਦਿੱਤਾ ਕਿ ਉਸ ਮੁਕਾਬਲੇ ਦੀਆਂ ਤਸਵੀਰਾਂ ਦੇਖ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀਆਂ ਅੱਖਾਂ 'ਚ ਅੱਥਰੂ ਆ ਗਏ ਸਨ। ਸਗੜੀ ਵਿਧਾਨ ਸਭਾ ਖੇਤਰ 'ਚ ਇਕ ਚੋਣ ਜਲਸੇ 'ਚ ਬੋਲਦਿਆਂ ਖੁਰਸ਼ੀਦ ਨੇ ਕਿਹਾ ਸੀ ਕਿ ਬਟਲਾ ਹਾਊਸ ਕਾਂਡ ਜਿਸ ਸਮੇਂ ਵਾਪਰਿਆ, ਉਦੋਂ ਮੈਂ ਸਰਕਾਰ 'ਚ ਨਹੀਂ ਸੀ ਅਤੇ ਇਕ ...
Read Full Story


ਭਾਰਤੀ ਮੂਲ ਦੇ ਪਿਤਾ-ਪੁੱਤਰ ਛੱਡਣਗੇ ਓਬਾਮਾ ਪ੍ਰਸ਼ਾਸਨ

ਵਾਸ਼ਿੰਗਟਨ, ਓਬਾਮਾ ਪ੍ਰਸ਼ਾਸਨ 'ਚ ਉੱਚ ਅਹੁਦੇ 'ਤੇ ਬੈਠੇ ਭਾਰਤੀ ਮੂਲ ਦੇ ਪਿਤਾ-ਪੁੱਤਰ ਦੋਵਾਂ ਨੇ ਨਿਜੀ ਖੇਤਰ 'ਚ ਨੌਕਰੀ ਕਰਨ ਲਈ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਓਬਾਮਾ ਦੇ ਨਿਰਯਾਤ ਸਮਰਾਟ ਦੇ ਤੌਰ 'ਤੇ ਜਾਣ ਵਾਲੇ ਸੁਰੇਸ਼ ਕੁਮਾਰ ਸਹਾਇਕ ਵਪਾਰ ਮੰਤਰੀ ਹਨ ਅਤੇ ਉਨ੍ਹਾਂ ਨੇ 5 ਸਾਲ 'ਚ ਨਿਰਯਾਤ ਦੁੱਗਣਾ ਕਰਨ ਦੇ ਰਾਸ਼ਟਰਪਤੀ ਉਦੇਸ਼ ਨੂੰ ਪ੍ਰਾਪਤ ਕਰਨ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਪੁੱਤਰ ਆਦਿੱਤਯ ਕੁਮਾਰ ਉਪ ਰਾਸ਼ਟਰਪਤੀ ਜੋ ਬਿਡੇਨ ਦੇ ਉਪ ਸਹਾਇਕ ਰਹੇ, ਉਹ ਵੀ ਨਿਜੀ ਖੇਤਰ 'ਚ ਕੰਮ ਕਰਨ ਲਈ ਆਪਣਾ ਅਹੁਦਾ ਛੱਡ ਰਹੇ ਹਨ। ਸੁਰੇਸ਼ ਕੁਮਾਰ ਨੇ ਇੱਕ ਪੱਤਰ 'ਚ ਕਿਹਾ, '' ...
Read Full Story


ਭਾਰਤੀ ਮੂਲ ਦੇ ਅਨੀਸ਼ ਚੋਪੜਾ ਵਲੋਂ ਵ੍ਹਾਈਟ ਹਾਊਸ ਦੀ ਨੌਕਰੀ ਛੱਡਣ ਦਾ ਐਲਾਨ

ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਹਿਲੇ ਮੁੱਖ ਤਕਨੀਕੀ ਅਧਿਕਾਰੀ (ਸੀ.ਟੀ.ਓ.) ਅਤੇ ਵ੍ਹਾਈਟ ਹਾਊਸ ਵਿਚ ਭਾਰਤੀ ਮੂਲ ਦੇ ਸੀਨੀਅਰ ਅਧਿਕਾਰੀ ਅਨੀਸ਼ ਚੋਪੜਾ ਤਿੰਨ ਸਾਲ ਕੰਮ ਕਰਨ ਮਗਰੋਂ ਆਪਣਾ ਅਹੁਦਾ ਛੱਡ ਰਹੇ ਹਨ। ਅਮਰੀਕੀ ਸਰਕਾਰ ਦੇ ਤਕਨੀਕੀ ਏਜੰਡੇ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਚੋਪੜਾ ਨੇ ਇਨ੍ਹਾਂ ਖ਼ਬਰਾਂ ਦੌਰਾਨ ਅਹੁਦਾ ਛੱਡ ਰਹੇ ਹਨ ਕਿ ਉਹ ਸਿਆਸਤ ਵਿਚ ਐਂਟਰੀ ਮਾਰ ਸਕਦੇ ਹਨ। ਓਬਾਮਾ ਨੇ ਇਕ ਬਿਆਨ ਵਿਚ ਕਿਹਾ, ‘‘ਅਨੀਸ਼ ਨੇ ਅਮਰੀਕੀਆਂ ਵਲੋਂ ਤਕਨੀਕੀ ਇਸਤੇਮਾਲ ਕਰਨ ਲਈ ਅਣਗਿਣਤ ਤਰੀਕੇ ਕੱਢੇ, ਜਿਸ ਵਿਚ ਬਜ਼ੁਰਗਾਂ ਲਈ ਇਲਕੈਟ੍ਰਾਨਿਕ ਸਿਹਤ ਰਿਕਾਰਡ, ...
Read Full Story


ਪਾਕਿ ਨਾਲ ਰਿਸ਼ਤੇ ਗੁੰਝਲਦਾਰ ਪਰ ਅਹਿਮ : ਅਮਰੀਕਾ

ਵਾਸ਼ਿੰਗਟਨ, ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਰਿਸ਼ਤੇ ਲਗਾਤਾਰ ਗੁੰਝਲਦਾਰ ਬਣੇ ਹੋਏ ਹਨ ਪਰ ਦੇਸ਼ ਦੇ ਸੁਰੱਖਿਆ ਹਿੱਤਾਂ ਅਤੇ ਖੇਤਰ ਦੀ ਸਥਿਰਤਾ ਖਾਤਿਰ ਇਹ ਰਿਸ਼ਤੇ ਅਹਿਮ ਹਨ। ਇਕ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਰਨੀ ਨੇ ਕਿਹਾ ਕਿ ਪਾਕਿਸਤਾਨ-ਅਮਰੀਕਾ ਦੇ ਰਿਸ਼ਤੇ ਕਾਫੀ ਸਮੇਂ ਤੋਂ ਗੁੰਝਲਦਾਰ ਚੱਲ ਰਹੇ ਹਨ ਪਰ ਸਾਡੇ ਕੌਮੀ ਸੁਰੱਖਿਆ ਹਿੱਤਾਂ ਲਈ ਅਤੇ ਅਲਕਾਇਦਾ ਵਿਰੁੱਧ ਲੜਾਈ 'ਚ ਇਹ ਬਹੁਤ ਅਹਿਮ ਹਨ। ਓਬਾਮਾ ਪ੍ਰਸ਼ਾਸਨ ਲਈ ਅਫਗਾਨਿਸਤਾਨ ਅਤੇ ਪਾਕਿਸਤਾਨ ਲਗਾਤਾਰ ਪਹਿਲ ਵਾਲਾ ਖੇਤਰ ਬਣਿਆ ਹੋਇਆ ...
Read Full Story


ਦਰਭੰਗਾ 'ਚ ਰਚੀ ਗਈ ਸੀ 13/7 ਮੁੰਬਈ ਧਮਾਕਿਆਂ ਦੀ ਸਾਜ਼ਿਸ਼

ਮੁੰਬਈ, ਮੁੰਬਈ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ 13 ਜੁਲਾਈ 2011 ਨੂੰ ਇਥੇ ਹੋਏ ਲੜੀਵਾਰ ਧਮਾਕਿਆਂ ਸੰਬੰਧੀ ਸੋਮਵਾਰ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਅਹਿਮ ਸਫਲਤਾ ਮਿਲਣ ਦਾ ਦਾਅਵਾ ਕੀਤਾ। ਏ. ਟੀ. ਐੱਸ. ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਦੀ ਸਾਜ਼ਿਸ਼ ਦਰਭੰਗਾ ਵਿਚ ਰਚੀ ਗਈ ਸੀ ਅਤੇ ਧਮਾਕੇ ਮੁੰਬਈ ਵਿਚ ਕੀਤੇ ਗਏ। ਸੂਤਰਾਂ ਮੁਤਾਬਕ ਸ਼ਹਿਰ ਦੇ ਝਾਵੇਰੀ ਬਾਜ਼ਾਰ, ਓਪੇਰਾ ਹਾਊਸ ਅਤੇ ਦਾਦਰ ਇਲਾਕਿਆਂ ਵਿਚ ਹੋਏ ਇਨ੍ਹਾਂ ਧਮਾਕਿਆਂ ਸਬੰਧੀ ਪੁਲਸ ਨੇ ਬਿਹਾਰ ਦੇ ਦਰਭੰਗਾ ਵਿਖੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਕਤ ਧਮਾਕਿਆਂ ਵਿਚ 27 ਵਿਅਕਤੀ ਮਾਰੇ ਗਏ ਸਨ ਅਤੇ 100 ...
Read Full Story


2 ਜੀ ਮਾਮਲਾ- ਚਿਦੰਬਰਮ 'ਤੇ ਫੈਸਲਾ 4 ਨੂੰ

ਨਵੀਂ ਦਿੱਲੀ, ਪਟਿਆਲਾ ਹਾਊਸ ਕੋਰਟ 'ਚ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸਹਿ-ਦੋਸ਼ੀ ਬਣਾਉਣ ਦੇ ਮਾਮਲੇ 'ਚ ਸੁਣਵਾਈ ਪੂਰੀ ਹੋ ਚੁੱਕੀ ਹੈ। ਇਸ 'ਤੇ ਫੈਸਲਾ ਹੁਣ 4 ਫਰਵਰੀ ਨੂੰ ਸੁਣਾਇਆ ਜਾਏਗਾ। ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਅਤੇ ਏ. ਰਾਜਾ ਨੂੰ ਨਾਲ ਮਿਲ ਕੇ ਸਪੈਕਟ੍ਰਮ ਦੀਆਂ ਕੀਮਤਾਂ ਤੈਅ ਕਰਨੀਆਂ ਹਨ। ਉਨ੍ਹਾਂ ਕਿਹਾ ਕਿ ਚਿਦੰਬਰਮ ਨੂੰ ਪਤਾ ਸੀ ਕਿ ਐਲਾਨ ਤੋਂ ਪਹਿਲਾਂ ਹੀ ਰਾਜਾ 1 ਹਜ਼ਾਰ 650 ਕਰੋੜ ਰੁਪਏ ਦੀ ਐਂਟਰੀ ਫੀਸ ਚਾਰਜ ਕਰਨ ਵਾਲਾ ਹੈ। ਅਧਿਕਾਰੀਆਂ ਨੇ ਚਿਦੰਬਰਮ ਨੂੰ ਕਿਹਾ ਕਿ ਤੁਸੀਂ ਦਖਲ ਦਿਓ ਨਹੀਂ ਤਾਂ ਦੇਸ਼ ...
Read Full Story


ਬਟਲਾ ਹਾਊਸ ਮੁਕਾਬਲੇ ਬਾਰੇ ਚਿਦਾਂਬਰਮ ਦੇ ਬਿਆਨ 'ਤੇ ਪ੍ਰਧਾਨ ਮੰਤਰੀ ਜਵਾਬ ਦੇਣ : ਮੁਲਾਇਮ

ਸੀਤਾਪੁਰ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਦਿੱਲੀ ਦੇ ਬਟਲਾ ਹਾਊਸ ਮੁਕਾਬਲੇ ਨੂੰ ਸਹੀ ਦੱਸਣ ਬਾਰੇ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੇ ਬਿਆਨ 'ਤੇ ਸੋਮਵਾਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਵਾਬ ਦੇਣ ਲਈ ਕਿਹਾ। ਇਥੇ ਇਕ ਚੋਣ ਜਲਸੇ ਵਿਚ ਬੋਲਦਿਆਂ ਮੁਲਾਇਮ ਸਿੰਘ ਨੇ ਕਿਹਾ ਕਿ ਕਾਂਗਰਸ ਆਗੂ ਦਿਗਵਿਜੇ ਸਿੰਘ ਬਟਲਾ ਹਾਊਸ ਮਾਮਲੇ ਨੂੰ ਫਰਜ਼ੀ ਦੱਸ ਰਹੇ ਹਨ। ਖੁਦ ਮੇਰਾ ਵੀ ਮੰਨਣਾ ਹੈ ਕਿ ਇਹ ਮੁਕਾਬਲਾ ਸਹੀ ਨਹੀਂ ਸੀ ਪਰ ਗ੍ਰਹਿ ਮੰਤਰੀ ਪੀ. ਚਿਦਾਂਬਰਮ ਇਸ ਨੂੰ ਸਹੀ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਸੰਬੰਧੀ ਜਵਾਬ ਦੇਣ ਕਿ ...
Read Full Story


ਬਾਟਲਾ ਹਾਊਸ ਪੁਲੀਸ ਮੁਕਾਬਲਾ ਫਰਜ਼ੀ ਨਹੀਂ ਸੀ: ਚਿਦੰਬਰਮ

ਨਵੀਂ ਦਿੱਲੀ, ਕਾਂਗਰਸੀ ਆਗੂ ਦਿਗਵਿਜੈ ਸਿੰਘ ਦੇ ‘ਬਾਟਲਾ ਹਾਊਸ’ ਪੁਲੀਸ ਮੁਕਾਬਲੇ ਨੂੰ ਝੂਠਾ ਕਰਾਰ ਦੇਣ ਦੇ ਦਾਅਵੇ ਨੂੰ ਗਲਤ ਦੱਸਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ 2008 ਵਿਚ ਫੌਜੀ ਜਵਾਨਾਂ ਤੇ ਅਤਿਵਾਦੀਆਂ ਵਿਚਕਾਰ ਦਿੱਲੀ ਵਿਖੇ ਹੋਇਆ ਮੁਕਾਬਲਾ ਫਰਜ਼ੀ ਨਹੀਂ ਸੀ ਅਤੇ ਇਸ ਕੇਸ ਨੂੰ ਮੁੜ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ੍ਰੀ ਦਿਗਵਿਜੈ ਸਿੰਘ ਨੇ ਕੱਲ੍ਹ ਆਜ਼ਮਗੜ੍ਹ ਵਿਖੇ ਕਿਹਾ ਸੀ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਮੰਨਣਾ ਹੈ ਕਿ ‘ਬਾਟਲਾ ਹਾਊਸ’ ਪੁਲੀਸ ਮੁਕਾਬਲਾ ਫਰਜ਼ੀ ਸੀ ਤੇ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਅਤੇ ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ...
Read Full Story


ਦੂਰਸੰਚਾਰ ਘੋਟਾਲਾ : ਸੁਖਰਾਮ ਤਿੰਨ ਸਾਲ ਲਈ ਜੇਲ ਭੇਜੇ

ਨਵੀਂ ਦਿੱਲੀ, ਸੁਖਰਾਮ ਸ਼ਨੀਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਐਂਬੂਲੈਂਸ ਨਾਲ ਪਹੁੰਚੇ। ਅਦਾਲਤ ਨੇ ਸੁਖਰਾਮ ਨੂੰ ਤਿੰਨ ਸਾਲ ਦੀ ਸਜ਼ਾ ਕੱਟਣ ਲਈ ਐਂਬੁਲੈਂਸ 'ਚ ਹੀ ਜੇਲ ਭੇਜਣ ਦਾ ਹੁਕਮ ਦਿੱਤਾ। ਸੁਖਰਾਮ ਇਕ ਦਿਨ ਪਹਿਲਾਂ ਵੀਰਵਾਰ ਨੂੰ ਅਦਾਲਤੀ ਹੁਕਮਾਂ ਤੋਂ ਬਾਅਦ ਸਰੈਂਡਰ ਕਰਨ ਤੋਂ ਪਹਿਲਾਂ ਕੋਮਾ 'ਚ ਚਲੇ ਗਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੂੰ ਸੁਣਵਾਈ ਅਦਾਲਤ ਸਾਹਮਣੇ ਸਰੈਂਡਰ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਸ਼ਨੀਵਾਰ ਤੱਕ ਲਈ ਟਾਲ ਦਿੱਤੀ ਸੀ। ਉਸ ਦੇ ਵਕੀਲ ਨੇ ਵਿਸ਼ੇਸ਼ ਸੀ. ਬੀ. ...
Read Full Story


ਥੱਪੜ ਮਾਮਲਾ : ਹਰਵਿੰਦਰ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਹਰਵਿੰਦਰ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ। ਪਟਿਆਲਾ ਹਾਊਸ ਕੋਰਟ ਨੇ ਹਰਵਿੰਦਰ ਨੂੰ ਜ਼ਮਾਨਤ ਉਸਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਹਰਵਿੰਦਰ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਇਸ ਲਈ ਉਸਨੇ ਪਵਾਰ ਨੂੰ ਥੱਪੜ ਮਾਰਨ ਦੀ ਹਰਕਤ ਕੀਤੀ। ਬੀਤੇ ਮਹੀਨੇ ਹਰਵਿੰਦਰ ਨੇ ਦੇਸ਼ 'ਚ ਵਧਦੀ ਮਹਿੰਗਾਈ ਤੋਂ ਬੌਖਲਾ ਕੇ ਨਵੀਂ ਦਿੱਲੀ ਨਗਰ ਪਾਲਿਕਾ ਕੰਪਲੈਕਸ (ਐਨ. ਡੀ. ਐਮ. ਸੀ.) ਕੇਂਦਰ 'ਚ ਆਯੋਜਿਤ ਇਕ ਜਨਤਕ ਪ੍ਰੋਗਰਾਮ 'ਚ ਪਵਾਰ ਦੇ ਥੱਪੜ ਮਾਰਿਆ ਸੀ। ਉਸ ...
Read Full Story


ਅਮਰੀਕਾ ਵਿਚ 31 ਪ੍ਰਦਰਸ਼ਨਕਾਰੀ ਗ੍ਰਿਫਤਾਰ

ਵਾਸ਼ਿੰਗਟਨ, ਅਮਰੀਕਾ ਵਿਚ ਪੁਲਸ ਨੇ ਮੈਕਫਰਸਨ ਸਕਵੇਅਰ ਤੋਂ 'ਆਕਿਊਪਾਈ ਡੀ ਸੀ' ਤੇ 31 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਵ੍ਹਾਈਟ ਹਾਊਸ ਨਾਲ ਲੱਗਦੀ ਇਸ ਥਾਂ 'ਤੇ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਘੰਟਿਆਂ ਤੋਂ ਚਲਿਆ ਆ ਰਿਹਾ ਅੜਿੱਕਾ ਖਤਮ ਹੋ ਗਿਆ। ਇਹ ਅੰਦੋਲਨ ਅਮਰੀਕੀ ਉਦਮੀਆਂ ਦੇ ਲਾਲਚ ਦੇ ਵਿਰੋਧ ਵਿਚ ਚੱਲ ਰਹੇ 'ਆਕਿਊਪਾਈ ਵਾਲ ਸਟ੍ਰੀਟ' ਦੇ ਸਮਰਥਨ ਵਿਚ ਕੀਤਾ ਜਾ ਰਿਹਾ ਹੈ। ਇਕ ਪ੍ਰਦਰਸ਼ਨਕਾਰੀ ਅਨੁਸਾਰ ਇਹ ਅੜਿੱਕਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ ਪੁਲਸ ਨੇ ਐਤਵਾਰ ਸਵੇਰੇ 11 ਵਜੇ ਉਸ ਪਨਾਹਗਾਹ ਵਾਲੀ ਥਾਂ ਨੂੰ ਘੇਰ ਲਿਆ ਜਿਥੇ ਪ੍ਰਦਰਸ਼ਨਕਾਰੀ ਠਹਿਰੇ ...
Read Full Story


ਇਸ ਸਾਲ ਪਾਕਿ ਨੂੰ 1.1 ਅਰਬ ਡਾਲਰ ਦੀ ਮਿਲੀ ਅਮਰੀਕੀ ਮਦਦ

ਵਾਸ਼ਿੰਗਟਨ, ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਅਜੇ ਵੀ ਪਾਕਿਸਤਾਨ ਦਾ ਸਭ ਤੋਂ ਵੱਡਾ ਮਦਦਗਾਰ ਬਣਿਆ ਹੋਇਆ ਹੈ ਅਤੇ ਇਸ ਸਾਲ ਉਸ ਨੂੰ 1.1 ਅਰਬ ਡਾਲਰ ਦੀ ਮਦਦ ਮੁਹੱਈਆ ਕਰਵਾਈ ਗਈ। ਵ੍ਹਾਈਟ ਹਾਊਸ ਵਲੋਂ ਜਾਰੀ ਇਕ ਬਿਆਨ ਮੁਤਾਬਕ ਅਮਰੀਕਾ ਦੋਪਾਸੜ ਤੌਰ 'ਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਮਦਦਗਾਰ ਹੈ। ਅਮਰੀਕਾ ਨੇ 2011 ਵਿਚ ਉਸ ਨੂੰ ਸ਼ਹਿਰੀ ਮਦਦ ਵਜੋਂ ਉਕਤ ਰਕਮ ਮੁਹੱਈਆ ਕਰਵਾਈ ਤਾਂ ਜੋ ਉਹ ਊਰਜਾ ਦੀਆਂ ਚੁਣੌਤੀਆਂ ਨਾਲ ਨਜਿੱਠ ਸਕੇ। ...
Read Full Story


1 2 > >>

Loading...

© 2012 punjabinfoline.com

punjab infoline arash info