Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਾਮਿਦ"
ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ : ਉਪਰਾਸ਼ਟਰਪਤੀ ਅੰਸਾਰੀ

ਚੰਡੀਗੜ, ਅੱਜ ਚੰਡੀਗੜ੍ਹ ਵਿੱਚ ਬਾਰ ਕਾਉਂਸਿਲ ਆਫ ਪੰਜਾਬ ਅਤੇ ਹਰਿਆਣਾ ਦੇ ਗੋਲਡਨ ਜੁਬਲੀ ਪਰੋਗਰਾਮ ਵਿੱਚ ਸ਼ਿਰਕਤ ਕਰਣ ਆਏ ਉਪ ਰਾਸ਼ਟਰਪਤੀ ਮੋ. ਹਾਮਿਦ ਅੰਸਾਰੀ ਨੇ ਪੀਜੀਆਈ ਦੇ ਭਾਗ੍ਰਵ ਹਾਲ ਵਿੱਚ ਕਿਹਾ ਕਿ ਵਕਾਲਤ ਨੂੰ ਕਮਰਸ਼ਿਅਲ ਨਾ ਬਣਾਇਆ ਜਾਵੇ ਸਗੋਂ ਇਹ ਜਰੂਰਤਮੰਦ ਲੋਕਾਂ ਦੀ ਮਦਦ ਕਰਣ ਦਾ ਜਰਿਆ ਬਣੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਸ਼ਿਵ ਰਾਜ ਪਾਟਿਲ ਨੇ ਕਿਹਾ ਕਿ ਕਾਨੂੰਨੀ ਪਰਿਕ੍ਰੀਆ ਵਿੱਚ ਵਕੱਤ ਦੇ ਨਾਲ ਬਦਲਾਵ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਰੂਮ ਵਿੱਚ ਕੈਮਰਾ ਕਿਉਂ ਨਹੀਂ ਇਸਤੇ ਮਾਲ ਹੁੰਦਾ। ਇਸ ਦੇ ਇਲਾਵਾ ਬਹਿਸ ਲਿਖਤੀ ਵਿੱਚ ...
Read Full Story


ਫੌਜੀ ਨੇ ਕੀਤਾ ਕਤਲੇਆਮ, ਡਰਿਆ ਅਮਰੀਕਾ

ਤਾਲਿਬਾਨ ਲਵੇਗਾ ਬਦਲਾ ਵਾਸ਼ਿੰਗਟਨ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਅਫਗਾਨ ਹਮਅਹੁਦਾ ਹਾਮਿਦ ਕਰਜ਼ਈ ਨਾਲ ਬੀਤੀ ਰਾਤ ਫੋਨ 'ਤੇ ਗੱਲ ਕਰਕੇ ਕੰਧਾਰ ਸੂਬੇ 'ਚ ਇਕ ਅਮਰੀਕੀ ਫੌਜੀ ਵਲੋਂ 16 ਵਿਅਕਤੀਆਂ ਨੂੰ ਮਾਰ ਦੇਣ ਦੇ ਮਾਮਲੇ 'ਚ ਤੇਜ਼ ਜਾਂਚ ਦਾ ਇਰਾਦਾ ਪ੍ਰਗਟ ਕੀਤਾ ਹੈ। ਓਬਾਮਾ ਨੇ ਕਰਜ਼ਈ ਨਾਲ ਗੱਲਬਾਤ ਵਿਚ ਅਮਰੀਕੀ ਫੌਜੀਆਂ ਵਲੋਂ ਕੁਰਾਨ ਸਾੜਨ ਦੀ ਘਟਨਾ ਤੋਂ ਬਾਅਦ ਇਕ ਵਾਰ ਫਿਰ ਤਣਾਅ ਪੈਦਾ ਕਰ ਦੇਣ ਵਾਲੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਬੀਤੀ ਰਾਤ ਕਰਜ਼ਈ ਨੂੰ ਫੋਨ 'ਤੇ ਓਬਾਮਾ ਨੇ ਅਫਗਾਨਿਸਤਾਨ ਦੇ ਲੋਕਾਂ ਪ੍ਰਤੀ ...
Read Full Story


ਅਸੀਂ ਆਪਣੀ ਗੱਲ ਆਪ ਕਰਾਂਗੇ, ਅਮਰੀਕਾ ਨਹੀਂ: ਕਰਜ਼ਈ

ਇਸਲਾਮਾਬਾਦ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅੱਜ ਕਿਹਾ ਕਿ ਅਮਰੀਕਾ ਦਾ ਪ੍ਰਸ਼ਾਸਨ ਅਫਗਾਨਿਸਤਾਨ ਸਰਕਾਰ ਦੀ ਤਰਫੋਂ ਤਾਲਿਬਾਨ ਨਾਲ ਗੱਲ ਨਹੀਂ ਕਰ ਸਕਦਾ। ਇਥੇ ਟੀ.ਵੀ. ਪ੍ਰੋਗਰਾਮ ਦੌਰਾਨ ਜਨਾਬ ਕਰਜ਼ਈ ਨੇ ਕਿਹਾ, ‘‘ਅਸੀਂ ਅਮਰੀਕਾ ਨੂੰ ਸਾਫ ਕਰ ਦਿੱਤਾ ਹੈ ਕਿ ਉਸ ਨੂੰ ਸਾਡੇ ਵੱਲੋਂ ਤਾਲਿਬਾਨ ਨਾਲ ਗੱਲ ਕਰਨ ਦਾ ਕੋਈ ਹੱਕ ਨਹੀਂ।’’ ਉਨ੍ਹਾਂ ਕਿਹਾ ਕਿ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਥਾਂ ਦੀ ਚੋਣ ਅਫਗਾਨ ਸਰਕਾਰ ਕਰੇਗੀ। ਇਹ ਗੱਲਬਾਤ ਸਾਊਦੀ ਅਰਬ ਜਾਂ ਤੁਰਕੀ ਵਿਚ ਹੋ ਸਕਦੀ ਹੈ। ਵਾਸ਼ਿੰਗਟਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ...
Read Full Story


ਪਾਕਿਸਤਾਨ ਤੇ ਅਫਗਾਨਿਸਤਾਨ ਜੁੜਵਾਂ ਭਰਾ : ਕਰਜ਼ਈ

ਅਫਗਾਨ ਸਮਝੌਤਾ ਪ੍ਰਕਿਰਿਆ ਲਈ ਪਾਕਿ ਦੀ ਹਮਾਇਤ ਨੂੰ ਅਹਿਮ ਦਸਿਆ ਇਸਲਾਮਾਬਾਦ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅਫਗਾਨਿਸਤਾਨ ਵਿਚ ਸਮਝੌਤੇ ਦੀ ਪ੍ਰਕਿਰਿਆ ਵਿਚ ਪਾਕਿਸਤਾਨ ਦੀ ਹਮਾਇਤ ਦੀ ਅਪੀਲ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ ਦਾ ਸਹਿਯੋਗ ਜੰਗ ਨਾਲ ਤਬਾਹ ਹੋਏ ਦੇਸ਼ ਵਿਚ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਲਈ ਅਹਿਮ ਹੈ। ਦੋਪਾਸੜ ਗੱਲਬਾਤ ਅਤੇ ਈਰਾਨ ਤੇ ਪਾਕਿਸਤਾਨ ਨਾਲ 3 ਧਿਰੀ ਸਿਖਰ ਵਾਰਤਾ ਵਿਚ ਹਿੱਸਾ ਲੈਣ ਲਈ ਦੋ ਦਿਨਾ ਪਾਕਿ ਦੌਰੇ 'ਤੇ ਵੀਰਵਾਰ ਇਥੇ ਪੁੱਜੇ ਕਰਜ਼ਈ ਨੇ ਆਪਣੇ ਦੇਸ਼ ਦੀ ਸ਼ਾਂਤੀ ਪ੍ਰਕਿਰਿਆ ਨੂੰ ਲੈ ਕੇ ਪ੍ਰਧਾਨ ਮੰਤਰੀ ਯੂਸਫ ਰਜ਼ਾ ...
Read Full Story


ਅਫਗਾਨਿਸਤਾਨ 'ਚ ਬਰਫੀਲੇ ਤੂਫਾਨ ਨਾਲ 46 ਲੋਕਾਂ ਦੀ ਮੌਤ

ਕਾਬੁਲ, ਅਫਗਾਨਿਸਤਾਨ ਦੇ ਪੂਰਬ-ਉੱਤਰ ਖੇਤਰ ਵਿਚ ਭਾਰੀ ਬਰਫ ਅਤੇ ਬਰਫੀਲੇ ਤੂਫਾਨ ਕਾਰਨ ਪਿਛਲੇ ਇਕ ਹਫਤੇ ਵਿਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ। ਰਾਸ਼ਰਪਤੀ ਹਾਮਿਦ ਕਰਜਈ ਨੇ ਬਦਕਸ਼ਾਨ ਪਹਾੜੀ ਸੂਬੇ ਵਿਚ ਅਲਰਟ ਜਾਰੀ ਕਰ ਦਿਤਾ ਹੈ ਅਤੇ 160000 ਅਮਰੀਕੀ ਡਾਲਰ ਦੀ ਰਾਹਤ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਕਰਜਈ ਦੇ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਸੂਬੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮ੍ਰਿਤਕਾਂ ਦੀ ਸੂਚੀ ਨੂੰ ਜਾਰੀ ਕੀਤਾ ਗਿਆ ਹੈ। ਬਰਫੀਲੇ ਤੂਫਾਨ ਕਾਰਨ 60 ਲੋਕ ਜ਼ਖਮੀ ਵੀ ਹੋਏ ...
Read Full Story


ਉਰਦੂ ਦੇ ਪਸਾਰ ਲਈ ਨਵੀਂ ਪੀੜ੍ਹੀ ਨੂੰ ਨਾਲ ਤੋਰਨਾ ਲਾਜ਼ਮੀ: ਅਨਸਾਰੀ

ਹੈਦਰਾਬਾਦ, ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ ਨੇ ਉਰਦੂ ਦੇ ਘਟ ਰਹੇ ਪਾਠਕਾਂ ‘ਤੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਉਰਦੂ ਮੀਡੀਆ ਨੂੰ ਨੌਜਵਾਨ ਤਬਕੇ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਇੱਥੇ ਉਰਦੂ ਸੰਪਾਦਕਾਂ ਦੀ ਵਿਸ਼ਵ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਨਸਾਰੀ ਨੇ ਕਿਹਾ ਕਿ ਆਬਾਦੀ ਵਧਣ ਦੇ ਬਾਵਜੂਦ ਉਰਦੂ ਪੜ੍ਹਨ ਤੇ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਨੌਜਵਾਨ ਤਬਕਾ ਲਗਾਤਾਰ ਉਰਦੂ ਤੋਂ ਦੂਰ ਹੋ ਰਿਹਾ ਹੈ। ਹੁਣ ਉਰਦੂ ਮੀਡੀਆ ;ਨੂੰ ਚਾਹੀਦਾ ਹੈ ਕਿ ਇਹ ਨੌਜਵਾਨਾਂ ਦੇ ਕੰਮ ਦੀ ਸਮੱਗਰੀ ਇਨ੍ਹਾਂ ਨੂੰ ਮੁਹੱਈਆ ਕਰਵਾਏ। ਇਸ ਮੌਕੇ ਉਨ੍ਹਾਂ ਉਰਦੂ ਮੀਡੀਆ ...
Read Full Story


ਪਾਕਿ ਤੋਂ ਸੰਚਾਲਿਤ ਹੋ ਰਹੇ ਹਨ ਤਾਲਿਬਾਨੀ : ਕਰਜ਼ਈ

ਵਾਸ਼ਿੰਗਟਨ, ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਤਾਲਿਬਾਨ ਦੇ ਨਾਲ ਉਨ੍ਹਾਂ ਦੀ ਸਰਕਾਰ ਦੀ ਗੱਲਬਾਤ ਵਿਚ ਪਾਕਿਸਤਾਨ ਦੀ ਪ੍ਰਮੁੱਖ ਭੂਮਿਕਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅੱਤਵਾਦੀ ਗੁਰੱਪਾਂ ਦਾ ਸੰਚਾਲਨ ਪਾਕਿਸਤਾਨ ਤੋਂ ਹੀ ਹੁੰਦਾ ਹੈ। ਸੀ. ਐੱਨ. ਐੱਨ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦਾ ਸੰਚਾਲਨ ਉਥੋਂ ਹੁੰਦਾ ਹੈ ਅਤੇ ਇਕ ਅਰਥ ਭਰਪੂਰ ਸ਼ਾਂਤੀ ਪ੍ਰਕਿਰਿਆ ਗੱਲਬਾਤ ਜਾਂ ਤਸੱਲੀਬਖਸ਼ ਸਿੱਟੇ ਤੋਂ ਬਿਨਾਂ ਪਾਕਿਸਤਾਨ ਦੀ ਭਾਈਵਾਲੀ ਅਤੇ ਮਦਦ ਤੋ ਬਿਨਾਂ ਨਹੀਂ ਹੋ ਸਕਦੀ। ਤਾਲਿਬਾਨ ਨਾਲ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨੀ ਸਾਡੇ ਲਈ ਔਖੀ ਹੈ। ਸਭ ਤੋਂ ...
Read Full Story


ਘੱਟੋ-ਘੱਟ ਮਰੇ ਹੋਏ ਦੀ ਤਾਂ ਇੱਜ਼ਤ ਕਰ ਲਓ-ਅੰਸਾਰੀ

ਨਵੀਂ ਦਿੱਲੀ, ਇੱਕ-ਦੂਜੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਤਾਂ ਘੱਟੋ-ਘੱਟ ਮਰੇ ਹੋਏ ਦਾ ਤਾਂ ਆਦਰ ਕਰ ਲਓ। ਇਹ ਗੱਲ ਰਾਜ ਸਭਾ ਵਿਚ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਉਸ ਸਮੇਂ ਕਹੀ ਜਦੋਂ ਰਾਜ ਸਭਾ ਆਪਣੇ ਇਕ ਸਵਰਗਵਾਸੀ ਮੈਂਬਰ ਰਾਜ ਬਹਾਦੁਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ ਅਤੇ ਉਸਦੇ ਮੈਂਬਰ ਗ੍ਰਹਿ ਮੰਤਰੀ ਪੀ. ਚਿੰਦਬਰਮ ਨੂੰ ਲੈ ਕੇ ਸ਼ੋਰ ਮਚਾਉਣ ਲੱਗ ਪਏ। ਅੰਸਾਰੀ ਦੀ ਤਿੱਖੀ ਟਿੱਪਣੀ ਨੂੰ ਸੁਣਕੇ ਸਦਨ ਵਿਚ ਅਚਾਨਕ ਚੁੱਪੀ ਛਾ ਗਈ। ਇਸ ਤੋਂ ਬਾਅਦ ਸਦਨ ਵਿਚ ਸਵਰਗਵਾਸੀ ਮੈਂਬਰ ਦੇ ਸਨਮਾਨ ਵਿਚ ਖੜੇ ਹੋ ਕੇ 2 ਮਿੰਟ ਦਾ ਮੌਨ ਧਾਰਨ ਕੀਤਾ ...
Read Full Story


ਸੰਸਦ 'ਤੇ ਹਮਲੇ ਨੂੰ ਹੋਏ 10 ਸਾਲ - ਅੱਜ ਵੀ ਇਨਸਾਫ ਦਾ ਇੰਤਜ਼ਾਰ

ਨਵੀਂ ਦਿੱਲੀ, ਸੰਸਦ 'ਤੇ ਅੱਤਵਾਦੀ ਹਮਲੇ ਨੂੰ ਅੱਜ 10 ਸਾਲ ਹੋ ਗਏ। 13 ਦਸੰਬਰ 2001 ਨੂੰ ਸੰਸਦ ਦੀ ਸੁਰੱਇਖਆ ਕਰਦੇ ਹੋਏ ਸ਼ਹੀਦ ਹੋਏ ਸੁਰੱਖਿਆਕਰਮੀਆਂ ਨੂੰ ਅੱਜ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ 'ਤੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਪ੍ਰਧਾਨ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਲੋਕ ਸਭਾ ਪ੍ਰਧਾਨ ਮੀਰਾ ਕੁਮਾਰ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਵਿੱਤ ਮੰਤਰੀ ਪ੍ਰਣਬ ਮੁਖਰਜੀ, ਲੋਕ ਸਭਾ ਨੇਤਾ ਸੁਸ਼ਮਾ ਸਵਰਾਜ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਪੀ. ਚਿਦੰਬਰਮ ਸਣੇ ਕਈ ਨੇਤਾ ਮੌਜੂਦ ਸਨ। ਇਹ ਹਮਲਾ 11.40 ਵਜੇ ਹੋਇਆ ਸੀ। ਉਸ ਸਮੇਂ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ...
Read Full Story


2014 ਤਕ ਅਫਗਾਨਿਸਤਾਨ 'ਚ ਰਹਿ ਸਕੇਗੀ ਅਮਰੀਕੀ ਫੌਜ

ਕਾਬੁਲ, ਅਫਗਾਨਿਸਤਾਨ ਵਿਚ ਸੁਰੱਖਿਆ ਸਮਝੌਤੇ 'ਤੇ ਗੱਲਬਾਤ ਲਈ ਰਵਾਇਤੀ ਰਾਸ਼ਟਰੀ ਅਸੈਂਬਲੀ ਤੋਂ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਸਮਝੌਤੇ ਤਹਿਤ ਸਾਲ 2014 ਤਕ ਅਮਰੀਕੀ ਫੌਜ ਅਫਗਾਨਿਸਤਾਨ ਵਿਚ ਰਹਿ ਸਕਦੀ ਹੈ, ਜਦਕਿ ਜ਼ਿਆਦਾਤਰ ਕੌਮਾਂਤਰੀ ਬਲ ਚਲੇ ਜਾਣਗੇ। ਗੱਲਬਾਤ ਵਿਚ ਤੈਅ ਹੋਵੇਗਾ ਕਿ ਕਿੰਨੇ ਅਮਰੀਕੀ ਫੌਜੀ ਰਹਿਣਗੇ ਪਰ ਭਾਵੀ ਸਮਝੌਤੇ ਤਹਿਤ ਕੁਝ ਸਾਲ ਤਕ ਹਜ਼ਾਰਾਂ ਅਮਰੀਕੀ ਫੌਜੀ ਉਥੇ ਰਹਿ ਸਕਦੇ ਹਨ। ਇਸ ਬਾਰੇ ਪ੍ਰਸਤਾਵ ਕੱਲ ਲੋਯਾ ਜਿਰਗਾ ਦੇ ਅੰਤ ਵਿਚ ਪਾਸ ਹੋਇਆ, ਜਿਸ ਵਿਚ ਅਫਗਾਨ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਗੱਲਬਾਤ ਲਈ ਕੁਝ ਸ਼ਰਤਾਂ ਵੀ ਰੱਖੀਆਂ ...
Read Full Story


ਭਾਰਤੀ ਸਰਹੱਦ 'ਤੇ ਚੀਨ ਨੇ ਬਣਾਏ 2 ਮਿਜ਼ਾਈਲ ਭੰਡਾਰ

ਨਵੀਂ ਦਿੱਲੀ, ਚੀਨ ਨੇ ਭਾਰਤ ਦੀ ਸਰਹੱਦ 'ਤੇ ਅਸਲ ਕੰਟਰੋਲ ਰੇਖਾ ਖੇਤਰ ਵਿਚ ਮਿਜ਼ਾਈਲਾਂ ਜਮ੍ਹਾ ਕਰਨ ਵਾਲੇ ਘੱਟੋ-ਘੱਟ 2 ਭੰਡਾਰ ਬਣਾ ਲਏ ਹਨ। ਪਾਕਿਸਤਾਨ ਚੁੱਪ-ਚਾਪ ਭਾਰਤ ਨਾਲ ਲੱਗਦੀ ਸਰਹੱਦ 'ਤੇ ਆਪਣੀ ਤਾਕਤ ਵਧਾਉਂਦਾ ਜਾ ਰਿਹਾ ਹੈ। 2003 ਵਿਚ ਹੋਈ ਗੋਲੀਬੰਦੀ ਤੋਂ ਬਾਅਦ ਪਾਕਿਸਤਾਨ ਨੇ ਵੀ 162 ਬੈਰਕਾਂ ਤੇ 97 ਵਾਧੂ ਨਿਗਰਾਨ ਚੌਕੀਆਂ ਬਣਾ ਲਈਆਂ ਹਨ। ਇਕ ਸੰਸਦੀ ਟੀਮ ਇਸ ਸਿੱਟੇ 'ਤੇ ਪੁੱਜੀ ਹੈ। ਟੀਮ ਨੇ ਸਰਕਾਰ ਨੂੰ ਕਈ ਸੁਝਾਅ ਦਿੱਤੇ ਹਨ ਤਾਂ ਜੋ ਪਾਕਿਸਤਾਨ ਵਲੋਂ ਚੁੱਕੇ ਜਾ ਰਹੇ ਕਦਮਾਂ ਦੇ ਜਵਾਬ ਵਿਚ ਭਾਰਤ ਦੀਆਂ ਤਿਆਰੀਆਂ ਵੀ ਮਜ਼ਬੂਤ ਹੋ ਸਕਣ। ਅੰਦਰੂਨੀ ਸੁਰੱਖਿਆ ਨਾਲ ਜੁੜੀ ਸੰਸਦ ...
Read Full Story


ਅਫ਼ਗਾਨਿਸਤਾਨ ਵਿੱਚ ਨਵੀਂ ਖੇਡ ਖੇਡ ਰਿਹੈ ਭਾਰਤ: ਮੁਸ਼ੱਰਫ

ਵਾਸ਼ਿੰਗਟਨ, ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਭਾਰਤ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਰਤ ਅਮਰੀਕੀ ਫੌਜਾਂ ਦੇ ਅਫਗਾਨਿਸਤਾਨ ਵਿਚੋਂ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਉਥੇ ਨਵੀਂ ਖੇਡ ਖੇਡ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਫੌਜ 2014 ਵਿਚ ਅਫਗਾਨਿਸਤਾਨ ਛੱਡ ਦੇਵੇਗੀ ਅਤੇ ਇਸ ਲਈ ਪਾਕਿਸਤਾਨ ਅਤੇ ਭਾਰਤ ਵੱਲੋਂ ਅਫਗਾਨਿਸਤਾਨੀ ਫੌਜ ਨੂੰ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪਾਕਿਸਤਾਨ ਵੱਲੋਂ ਇਹ ਸਿਖਲਾਈ ਮੁਫਤ ਦਿੱਤੇ ਜਾਣ ਦੀ ਪੇਸ਼ਕਸ਼ ਵੀ ਦਿੱਤੀ ਗਈ ਪਰ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਨ੍ਹਾਂ ...
Read Full Story


ਰਾਸ਼ਟਰ ਮੰਡਲ ਸੰਮੇਲਨ 'ਚ ਸ਼ਾਮਲ ਹੋਣ ਲਈ ਪਰਥ ਪਹੁੰਚੇ ਅੰਸਾਰੀ

ਪਰਥ, ਰਾਸ਼ਟਰ ਮੰਡਲ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅੱਜ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਪੁੱਜ ਗਏ। ਸ਼੍ਰੀ ਅੰਸਾਰੀ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਸਲਮਾ ਨੂੰ ਅਸਟਰੇਲੀਆ ਦੇ ਰੱਖਿਆ ਮੰਤਰੀ ਸ਼੍ਰੀ ਸਟੀਫਨ ਸਮਿਥ ਅਤੇ ਪੱਛਮੀ ਆਸਟਰੇਲੀਆ ਦੇ ਖੇਤਰੀ ਵਿਕਾਸ ਮੰਤਰੀ ਸ਼੍ਰੀ ਬਰੈਂਡਨ ਗ੍ਰਿਲਜ਼ ਨੇ ਜੀ ਆਇਆਂ ਕਿਹਾ। ਇਸ ਕਾਨਫਰੰਸ ਵਿਚ ਮੈਂਬਰ ਦੇਸ਼ਾਂ ਦੀਆਂ ਜਿਥੇ ਵਿਕਾਸ ਚੁਨੌਤੀਆਂ ਅਤੇ ਮੌਜੂਦਾ ਸੰਸਥਾਵਾਂ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕੀਤੇ ਜਾਣ ਦੀ ਉਮੀਦ ਹੈ ਉਥੇ ਭਾਰਤ ਨੇ ਅਧਿਕਾਰਿਕ ਪੱਧਰ ਦੀਆਂ ਮੀਟਿੰਗਾਂ ਵਿਚ ਇਹ ਸਾਫ ਕਰ ਦਿੱਤਾ ...
Read Full Story


ਭਾਰਤ-ਅਫ਼ਗਾਨ ਸਮਝੌਤਾ : ਪਾਕਿਸਤਾਨ ਨੂੰ ਪਏ ਪਿੱਸੂ

ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਬੇਸ਼ੱਕ ਹੀ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਦਾ ਜੁੜਵਾਂ ਭਰਾ ਮੰਨਦੇ ਹੋਣ ਪਰ ਸ਼ਾਇਦ ਉਹ ਭੁੱਲ ਗਏ ਹਨ ਕਿ ਜੁੜਵਾਂ ਬੱਚਿਆਂ 'ਚ ਇਕ ਦਾ ਸੁਭਾਅ ਹਾਂ-ਪੱਖੀ ਹੁੰਦਾ ਹੈ ਤੇ ਦੂਜੇ ਦਾ ਨਾਂਹ-ਪੱਖੀ। ਵਿਰਲੇ ਹੀ ਜੁੜਵਾਂ ਬੱਚਿਆਂ 'ਚ ਸੁਹਿਰਦਤਾ ਅਤੇ ਸਨੇਹ ਦੀ ਉਹ ਭਾਵਨਾ ਹੁੰਦੀ ਹੈ, ਜਿਸ ਦੀ ਆਸ ਕਰਦਿਆਂ ਹਾਮਿਦ ਕਰਜ਼ਈ ਨੇ ਪਾਕਿਸਤਾਨ ਪ੍ਰਤੀ ਆਪਣੀ ਸਦਭਾਵਨਾ ਜ਼ਾਹਿਰ ਕਰਕੇ ਉਸ ਨੂੰ ਅਫ਼ਗਾਨਿਸਤਾਨ ਦਾ ਜੁੜਵਾਂ ਭਰਾ ਕਿਹਾ। 5 ਅਕਤੂਬਰ ਨੂੰ ਦਿੱਲੀ 'ਚ ਭਾਰਤ ਨਾਲ ਰਣਨੀਤਕ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਕਰਜ਼ਈ ਨੇ ਕਿਹਾ ਕਿ 'ਇਸ ਸਮਝੌਤੇ ਦਾ ...
Read Full Story


ਅੱਤਵਾਦ ਨਾਲ ਮਿਲ ਕੇ ਲੜਨਗੇ ਭਾਰਤ-ਅਫਗਾਨਿਸਤਾਨ

ਨਵੀਂ ਦਿੱਲੀ, ਭਾਰਤ ਦੇ ਦੋ ਦਿਨਾ ਦੌਰੇ 'ਤੇ ਆਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਅੱਜ ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਲੰਬੀ ਬੈਠਕ ਤੋਂ ਬਾਅਦ 3 ਸਮਝੌਤਿਆਂ ਖਨਨ, ਹਾਈਡ੍ਰੋਕਾਰਬਨ ਅਤੇ ਰਣਨੀਤਿਕ ਸਹਿਯੋਗ 'ਤੇ ਹਸਤਾਖਰ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਅਫਗਾਨਿਸਤਾਨ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਲੋੜ ਹੈ। ਭਾਰਤ ਅਫਗਾਨਿਸਤਾਨ ਨੂੰ ਹਰ ਪੱਧਰ 'ਤੇ ਮਦਦ ਦੇਵੇਗਾ। ਅੱਤਵਾਦ ਦੇ ਮੁੱਦੇ 'ਤੇ ਡਾ. ਸਿੰਘ ਨੇ ...
Read Full Story


ਪਾਕਿਸਤਾਨ ਤੇ ਆਈ. ਐੱਸ. ਆਈ. ਤੋਂ ਪ੍ਰ੍ਰੇਸ਼ਾਨ ਕਰਜ਼ਈ ਦਾ ਭਾਰਤ ਦੌਰਾ ਅੱਜ ਤੋਂ

ਨਵੀਂ ਦਿੱਲੀ, ਅਫਗਾਨਿਸਤਾਨ ਦੇ ਰਾਸ਼ਟਰਪਤੀ ਸ਼੍ਰੀ ਹਾਮਿਦ ਕਰਜ਼ਈ ਦੀ ਮੰਗਲਵਾਰ ਤੋਂ ਆਰੰਭ ਹੋ ਰਹੀ ਭਾਰਤ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚ ਰਣਨੀਤਿਕ ਸਮਝੌਤੇ 'ਤੇ ਦਸਤਖਤ ਕਰਨਗੇ। ਪਾਕਿਸਤਾਨ ਦੀ ਧਰਤੀ ਤੋਂ ਦਹਿਸ਼ਤਗਰਦ ਹਮਲਿਆਂ ਦਾ ਨਿਰੰਤਰ ਨਿਸ਼ਾਨਾ ਬਣ ਰਹੇ ਸ਼੍ਰੀ ਕਰਜ਼ਈ ਕਲ ਸ਼ਾਮ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਸ਼੍ਰੀ ਮਨਮੋਹਨ ਸਿੰਘ ਨਾਲ ਦੁਵੱਲੇ ਇਲਾਕਾਈ ਮੁੱਦਿਆਂ ਤੋਂ ਇਲਾਵਾ ਪਾਕਿਸਤਾਨ ਦੀ ਧਰਤੀ ਤੋਂ ਅਫਗਾਨਿਸਤਾਨ ਵਿਰੁੱਧ ਵਧ ਰਹੀਆਂ ਅੱਤਵਾਦੀ ਸਰਗਰਮੀਆਂ 'ਤੇ ਵੀ ਵਿਚਾਰ-ਵਟਾਂਦਰਾ ਕਰਨਗੇ। ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਰਣਨੀਤਿਕ ਕਰਾਰ ਬਾਰੇ ਦਸਤਖਤ ...
Read Full Story


ਪਾਕਿਸਤਾਨ ਤੋਂ ਨਿਰਾਸ਼ ਕਰਜ਼ਈ ਭਾਰਤ ਵੱਲ ਵਧੇ

ਨਵੀਂ ਦਿੱਲੀ, ਪਾਕਿਸਤਾਨ ਦੇ ਰਵੱਈਏ ਅਤੇ ਹੱਕਾਨੀ ਨੈੱਟਵਰਕ ਨਾਲ ਗੰਢਤੁੱਪ ਕੀਤੇ ਜਾਣ ਤੋਂ ਮਾਯੂਸ ਹੋ ਕੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਮਨੋਰਥ ਤਹਿਤ ਮੰਗਲਵਾਰ ਨਵੀਂ ਦਿੱਲੀ ਆ ਰਹੇ ਹਨ। ਆਪਣੇ ਦੋ ਰੋਜ਼ਾ ਦੌਰੇ ਦੌਰਾਨ ਸ੍ਰੀ ਕਰਜ਼ਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਲੰਮੀ ਗੱਲਬਾਤ ਕਰਨਗੇ। ਇਸ ਤੋਂ ਬਾਅਦ ਅਫਗਾਨਿਸਤਾਨ ਲਈ ਭਾਰਤੀ ਇਮਦਾਦ ਅਤੇ ਦੁਵੱਲੇ ਸੁਰੱਖਿਆ ਸੰਵਾਦ ਨੂੰ ਸੰਸਥਾਈ ਰੂਪ ਦੇਣ ਲਈ ਸਮਝੌਤਿਆਂ ‘ਤੇ ਸਹੀ ਪਾਏ ਜਾਣ ਦੀ ਉਮੀਦ ਹੈ। ਖਣਿਜਾਂ ਦੀ ਖੋਜ ਬਾਰੇ ਵੀ ਕੁਝ ਸਮਝੌਤਾ-ਪੱਤਰਾਂ ‘ਤੇ ਸਹੀ ਪਾਏ ...
Read Full Story


ਇਰਾਨ ’ਚ 4 ਨੂੰ ਫਾਂਸੀ

ਤਹਿਰਾਨ,ਇਰਾਨ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਫਾਂਸੀ ਦੇ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੇਸ਼ ਦੇ ਦੱਖਣੀ ਸ਼ਹਿਰ ਕਰਮਾਨ ਵਿਚ ਬੀਤੇ ਦਿਨ ਚਾਰ ਦੋਸ਼ੀਆਂ ਹਾਮਿਦ ਕੇ., ਕਾਸਿਮ ਬੀ., ਹੁਸੈਨ ਜੇ. ਅਤੇ ਸਿਅਮਾਕ ਕੇ. ਨੂੰ ਫਾਹੇ ਲਾਇਆ ਗਿਆ। ਇਸ ਸਾਲ ਇਰਾਨ ਵਿਚ 184 ਦੋਸ਼ੀਆਂ ਨੂੰ ਫਾਹੇ ਲਾਇਆ ਜਾ ਚੁੱਕਿਆ ਹੈ, ਜਦਕਿ ਪਿਛਲੇ ਸਾਲ ਇਹੀ ਗਿਣਤੀ 179 ਸੀ। ਦੇਸ਼ ਵਿਚ ਕਤਲ, ਬਲਾਤਕਾਰ, ਹਥਿਆਰਾਂ ਦੀ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਬਦਫੈਲੀ ਕਰਨ ਵਰਗੇ ਦੋਸ਼ਾਂ ਲਈ ਸਜ਼ਾ-ਏ-ਮੌਤ ਦਿੱਤੀ ਜਾਂਦੀ ...
Read Full Story


ਇਰਾਨ ਦੇ ਸੁਰੱਖਿਆ ਗਾਰਡਾਂ ਨੇ 22 ਕੁਰਦ ਬਾਗੀ ਮਾਰੇ

ਤਹਿਰਾਨ,ਇਰਾਨ ਦੀ ਇਰਾਕ ਨਾਲ ਲੱਗਦੀ ਸਰਹੱਦ ਉਪਰ ਇਰਾਨੀ ਸੁਰੱਖਿਆ ਗਾਰਡਾਂ ਨੇ ਸ਼ੁੱਕਰਵਾਰ ਤੋਂ ਸੋਮਵਾਰ ਸਵੇਰ ਤਕ 22 ਬਾਗੀ ਕੁਰਦ ਮਾਰੇ ਮੁਕਾਏ। ਇਹ ‘ਫਰੀ ਲਾਈਫ ਆਫ ਕੁਰਦਿਸਤਾਨ ਪਾਰਟੀ ਨਾਲ ਸਬੰਧਤ ਸਨ। ਜ਼ਖ਼ਮੀਆਂ ਦੀ ਗਿਣਤੀ 27 ਦੱਸੀ ਗਈ ਹੈ। ਗਾਰਡ ਆਪਰੇਸ਼ਨਜ਼ ਦੇ ਮੁਖੀ ਹਾਮਿਦ ਅਨਸਾਰੀ ਨੇ ਦੱਸਿਆ ਕਿ ਇਹ ਕਾਰਵਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਕੁਰਦ ਬਾਗੀਆਂ ਦਾ ਖਾਤਮਾ ਨਹੀਂ ਕਰ ਦਿੱਤਾ ਜਾਦਾ। ...
Read Full Story


ਦਿੱਲੀ ਵਿਚ ਧੂਮਧਾਮ ਨਾਲ ਮਨਾਈ ਈਦ

ਨਵੀਂ ਦਿੱਲੀ,ਰਾਜਧਾਨੀ ਵਿਚ ਅੱਜ ਈਦ-ਉਲ-ਫਿਤਰ ਧੂਮਧਾਮ ਨਾਲ ਮਨਾਈ ਗਈ। ਮਸਜਿਦਾਂ ਵਿਚ ਸਵੇਰੇ ਨਮਾਜ਼ ਪੜ੍ਹੀ ਗਈ ਅਤੇ ਮੁਸਲਿਮ ਭਾਈਚਾਰੇ ਨੇ ਗਰੀਬਾਂ ਨੂੰ ਦਾਨ ਦਿੱਤਾ। ਰਮਜ਼ਾਨ ਦਾ ਮਹੀਨਾ ਖਤਮ ਹੋਣ ਮਗਰੋਂ ਮਨਾਈ ਗਈ ਇਸ ਈਦ ਮੌਕੇ ਜਾਮਾ ਮਸਜਿਦ, ਫਤਿਹਪੁਰੀ ਮਸਜਿਦ ਅਤੇ ਹਜ਼ਰਤ ਨਿਜ਼ਾਮੂਦੀਨ ਦੀ ਦਰਗਾਹ ’ਤੇ ਕਾਫੀ ਰੌਣਕ ਸੀ। ਜਾਮਾ ਮਸਜਿਦ ਅਤੇ ਫਤਿਹਪੁਰੀ ਮਸਜਿਦ ਵਿਚ ਸ਼ਾਹੀ ਇਮਾਮ ਸਈਦ ਅਹਿਮਦ ਬੁਖਾਰੀ ਅਤੇ ਮੁਫਤੀ ਮੁਹੰਮਦ ਮਕੱਰਮ ਨੇ ਉਪਦੇਸ਼ ਦਿੱਤੇ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਪ ਰਾਸ਼ਟਰਪਤੀ ਡਾ. ਹਾਮਿਦ ਅਨਸਾਰੀ ਦੇ ਘਰ ਪਹੁੰਚੇ ਅਤੇ ਈਦ ਦੀ ਮੁਬਾਰਕ ਦਿੱਤੀ। ਉਨ੍ਹਾਂ ...
Read Full Story


1

Loading...

© 2012 punjabinfoline.com

punjab infoline arash info