Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਿਲੇਰੀ"
ਈਰਾਨ ਨਾਲ ਤੇਲ ਬਰਾਮਦ ਕਟੌਤੀ 'ਚ ਭਾਰਤ ਦੀ ਮਦਦ ਕਰੇਗਾ ਅਮਰੀਕਾ : ਹਿਲੇਰੀ ਕਲਿੰਟਨ

ਵਾਸ਼ਿੰਗਟਨ, ਅਮਰੀਕਾ ਅਗਲੇ ਹਫਤੇ ਭਾਰਤ ਦੀ ਈਰਾਨੀ ਤੇਲ 'ਤੇ ਨਿਰਭਰਤਾ ਘੱਟ ਕਰਨ ਵਿਚ ਮਦਦ ਕਰਨ ਲਈ ਆਪਣੇ ਜਲਦੀ ਊਰਜਾ ਮਾਹਿਰ ਭੇਜੇਗਾ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭਾਰਤ ਵਲੋਂ ਇਸ ਮਾਮਲੇ ਵਿਚ ਕੀਤੀ ਗਈ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ। ਵਿਦੇਸ਼ ਵਿਭਾਗ ਦੇ ਵਿਸ਼ੇਸ਼ ਦੂਤ ਅਤੇ ਅੰਤਰਰਾਸ਼ਟਰੀ ਊਰਜਾ ਮਾਮਲਿਆਂ ਦੇ ਕਨਵੀਨਰ ਕਾਰਲੋਸ ਪਾਰਕਲ ਅਗਲੇ ਹਫਤੇ ਮਾਹਿਰਾਂ ਦੇ ਇਕ ਸਮੂਹ ਨਾਲ ਈਰਾਨ ਮਾਮਲਿਆਂ 'ਤੇ ਗੱਲਬਾਤ ਕਰਨ ਲਈ ਭਾਰਤ ਜਾਣਗੇ। ਹਿਲੇਰੀ ਦੇ ਹਵਾਲੇ ਨਾਲ ਸੀ. ਐੱਨ. ਐੱਨ. ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਕਿ ਤਕਨੀਕੀ ...
Read Full Story


ਸਈਦ ਖਿਲਾਫ ਸਖਤ ਕਾਰਵਾਈ ਕਰੇ ਪਾਕਿ

ਨਵੀਂ ਦਿੱਲੀ, ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅੱਤਵਾਦ ਤੇ ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾਵਾਂ ਖਿਲਾਫ ਸਖਤ ਕਾਰਵਾਈ ਕਰੇ। ਇਸ ਵਿਚ ਇਸਲਾਮਾਬਾਦ ਦਾ ਹੀ ਹਿੱਤ ਹੈ। ਦੂਜੇ ਪਾਸੇ ਭਾਰਤ ਨੇ ਅਮਰੀਕਾ ਨੂੰ ਸਾਫ ਕਰ ਦਿੱਤਾ ਹੈ ਕਿ ਉਹ ਈਰਾਨ ਤੋਂ ਤੇਲ ਦੀ ਦਰਾਮਦ ਕਰਦਾ ਰਹੇਗਾ ਅਤੇ ਜੋ ਤੇਲ ਦਰਾਮਦ ਵਿਚ ਕਟੌਤੀ ਕੀਤੀ ਗਈ ਹੈ, ਉਹ ਅਮਰੀਕੀ ਦਬਾਅ ਵਿਚ ਨਹੀਂ ਕੀਤੀ ਗਈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ ਨੇ ਅੱਜ ਮੁਲਾਕਾਤ ਕਰਨ ਤੋਂ ਬਾਅਦ ਸਾਂਝੇ ਪੱਤਰਕਾਰ ਸੰਮੇਲਨ ਵਿਚ ਉਕਤ ਗੱਲ ਕਹੀ। ...
Read Full Story


ਦੁਨੀਆ 'ਚ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ 'ਚ ਸ਼ੁਮਾਰ ਹੋਈ 'ਦੀਦੀ'

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵੱਕਾਰੀ ਮੈਗਜ਼ੀਨ 'ਟਾਈਮ' ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਿਲ ਕੀਤਾ ਹੈ। ਮਮਤਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਉਦਯੋਗਪਤੀ ਵਾਰੇਨ ਬਫੇ, ਪਾਕਿਸਤਾਨ ਵਲੋਂ ਆਸਕਰ ਜਿੱਤਣ ਵਾਲੀ ਫਿਲਮਕਾਰ ਸ਼ਰਮੀਨ ਓਬੈਦ ਚਿਨਾਏ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਫੇਸਬੁੱਕ ਸੀ. ਓ. ਓ. ਸ਼ੇਰਲਿਨ ਸੈਂਡਬਰਗ ਦੇ ਨਾਲ 100 ਵਿਅਕਤੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ। ਟਾਈਮ ਨੇ ਕਿਹਾ ਹੈ ਕਿ ਮਮਤਾ ਨੂੰ ਉਨ੍ਹਾਂ ਦੇ ਹਮਾਇਤੀ ਦੀਦੀ ਕਹਿੰਦੇ ਹਨ ਅਤੇ ਅਲੋਚਕ ਵੀ ਉਨ੍ਹਾਂ ਦੇ ਸੰਘਰਸ਼ ਨੂੰ ਸਵੀਕਾਰ ਕਰਦੇ ...
Read Full Story


ਅਮਰੀਕਾ 'ਚ ਹੋਵੇਗੀ ਜੀ-8 ਸੂਮਹ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ

ਵਾਸ਼ਿੰਗਟਨ, ਜੀ-8 ਸਮੂਹ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਕਈ ਖੇਤਰੀ ਅਤੇ ਵੈਸ਼ਵਿਕ ਮਾਮਲਿਆਂ 'ਤੇ ਗੱਲਬਾਤ ਕਰਨ ਲਈ ਅਗਲੇ ਹਫਤੇ ਵਾਸ਼ਿੰਗਟਨ 'ਚ ਮਿਲਣਗੇ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ 11 ਅਤੇ 12 ਅਪ੍ਰੈਲ ਨੂੰ ਹੋਣ ਵਾਲੀ ਇਸ ਬੈਠਕ ਦੀ ਮੇਜ਼ਬਾਨੀ ਕਰਨਗੇ। ਵਰਣਨ ਯੋਗ ਹੈ ਕਿ ਜੀ-8 'ਚ ਅਮਰੀਕਾ, ਬ੍ਰਿਟੇਨ, ਰੂਸ, ਜਪਾਨ, ਕਨੇਡਾ, ਫ੍ਰਾਂਸ, ਜਰਮਨੀ ਅਤੇ ਇਟਲੀ ਸ਼ਾਮਲ ...
Read Full Story


ਅਮਰੀਕਾ 'ਚ ਸਿੱਖਾਂ ਨੇ ਕੀਤਾ ਸੋਨੀਆ ਦਾ ਵਿਰੋਧ

ਅਮਰੀਕਾ 'ਚ ਸਰਗਰਮ ਸਿੱਖ ਸੰਗਠਨਾਂ ਨੇ ਸੋਨੀਆ ਗਾਂਧੀ ਦੀ ਅਮਰੀਕਾ ਯਾਤਰਾ 'ਤੇ ਵਿਰੋਧ ਜਤਾਇਆ ਹੈ। ਅਮਰੀਕਾ 'ਚ ਸਰਗਰਮ ਸਿੱਖ ਸੰਗਠਨਾਂ ਨੇ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਪੱਤਰ ਲਿਖ ਕੇ ਦੇਸ਼ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮੌਜੂਦਗੀ 'ਤੇ ਇਤਰਾਜ਼ ਕੀਤਾ ਹੈ। ਸਿੱਖ ਫਾਰ ਜਸਟਿਸ ਨੇ ਕਲਿੰਟਨ ਨੂੰ ਲਿਖੇ ਪੱਤਰ 'ਚ ਕਿਹਾ ਕਿ ਸੋਨੀਆ ਗਾਂਧੀ ਦੀ ਅਮਰੀਕਾ 'ਚ ਮੌਜੂਦਗੀ ਅਤੇ ਪ੍ਰਵੇਸ਼ ਨਾਲ ਕਸਟਮ ਅਤੇ ਰਾਸ਼ਟਰੀ ਕਾਨੂੰਨ ਨਿਯਮ ਅਤੇ ਕੌਮਾਂਤਰੀ ਸੁਤੰਤਰਤਾ ਕਾਨੂੰਨ 1998 ਦੀਆਂ ਧਾਰਾਵਾਂ ਦਾ ਉਲੰਘਣ ਹੈ। ਐਸ. ਐਫ. ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ...
Read Full Story


ਅੱਤਵਾਦ ਖਿਲਾਫ ਯੁੱਧ 'ਚ ਜਰਦਾਰੀ ਚੰਗੇ ਸਾਂਝੇਦਾਰ : ਹਿਲੇਰੀ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਅੱਤਵਾਦ ਖਿਲਾਫ ਯੁੱਧ 'ਚ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ 'ਚੰਗੇ ਸਾਂਝੇਦਾਰ' ਹਨ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨੀ ਸੈਨਾ ਅਤੇ ਆਈ. ਐਸ. ਆਈ. ਬਾਰੇ ਅਜਿਹੀ ਟਿੱਪਣੀ ਕਰਨ ਤੋਂ ਪਰਹੇਜ਼ ਕੀਤਾ ਅਤੇ ਕਿਹਾ ਕਿ ਦੋਵਾਂ ਦੇ ਅੱਤਵਾਦੀ ਸੰਗਠਨਾਂ ਨਾਲ ਚਿਰਾਂ ਤੋਂ ਸੰੰਬਧ ਰਹੇ ਹਨ। ਕਾਂਗਰਸ ਦੀ ਇਕ ਕਮੇਟੀ ਦੇ ਸਾਹਮਣੇ ਦਿੱਤੇ ਬਿਆਨ 'ਚ ਹਿਲੇਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਰਾਸ਼ਟਰਪਤੀ ਜਰਦਾਰੀ ਨੇ ਪਾਕਿਸਤਾਨੀ ਸਰਕਾਰ ਦੀ ਅਸੈਨਿਕ ਅਗਵਾਈ ਵਲੋਂ ਜੋ ਕਿਹਾ ਉਹ ਸੱਚ ਹੈ। ਸੀਨੇਟਰ ਮਾਈਕਲ ਮਕਕਾਊਲ ...
Read Full Story


ਇਰਾਨ ਤੋਂ ਤੇਲ ਨਾ ਲੈਣ ਬਾਰੇ ਅਮਰੀਕਾ ਵੱਲੋਂ ਭਾਰਤ ਤੇ ਚੀਨ ਉਤੇ ਦਬਾਅ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਭਾਰਤ, ਚੀਨ ਤੇ ਤੁਰਕੀ ਨਾਲ ‘ਸਖ਼ਤ ਤੇ ਸਿੱਧੇ ਸ਼ਬਦਾਂ’ ਵਿੱਚ ਗੱਲਬਾਤ ਕਰਦਿਆਂ ਇਹ ਕਿਹਾ ਗਿਆ ਹੈ ਕਿ ਉਹ ਇਰਾਨ ਦੇ ਤੇਲ ’ਤੇ ਆਪਣੀ ਨਿਰਭਰਤਾ ਘੱਟ ਕਰਨ ਤਾਂ ਕਿ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਵਿਰੁੱਧ ਇਸ ’ਤੇ ਪਾਬੰਦੀਆਂ ਲਾਉਣ ਦਾ ਅਮਰੀਕਾ ਦਾ ਪੱਖ ਮਜ਼ਬੂਤ ਕੀਤਾ ਜਾ ਸਕੇ। ਸ੍ਰੀਮਤੀ ਕਲਿੰਟਨ ਨੇ ਕੱਲ੍ਹ ਕਾਂਗਰਸ ਕਮੇਟੀ ਅੱਗੇ ਪੇਸ਼ ਹੁੰਦਿਆਂ ਦੱਸਿਆ ਕਿ ਅਮਰੀਕਾ ਵੱਲੋਂ ਇਨ੍ਹਾਂ ਦੇਸ਼ਾਂ ਨੂੰ ਇਰਾਨ ਦੇ ਤੇਲ ’ਤੇ ਆਪਣੀ ਨਿਰਭਰਤਾ ਘਟਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ ਗਿਆ ...
Read Full Story


ਨਾਟੋ ਦੀ ਤਾਲਿਬਾਨ ਬਾਰੇ ਰਿਪੋਰਟ 'ਚ ਕੁਝ ਨਵਾਂ ਨਹੀਂ : ਹਿਲੇਰੀ

ਵਾਸ਼ਿੰਗਟਨ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਤਾਲਿਬਾਨ ਸਬੰਧੀ ਨਾਟੋ ਦੀ ਰਿਪੋਰਟ ਵਿਚ ਕੁਝ ਵੀ ਨਵਾਂ ਨਹੀਂ। ਇਸ ਰਿਪੋਰਟ ਦੇ ਲੀਕ ਹੋਏ ਇਕ ਹਿੱਸੇ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਹਾਲੇ ਵੀ ਅੱਤਵਾਦੀਆਂ ਨਾਲ ਸਬੰਧ ਹਨ। ਹਿਲੇਰੀ ਨੇ ਅਮਰੀਕੀ ਦੌਰੇ 'ਤੇ ਆਏ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ. ਸ਼ਨਮੂਗਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਲੀਕ ਰਿਪੋਰਟ ਵਿਚ ਕੁਝ ਨਵਾਂ ਨਹੀਂ ਅਤੇ ਇਸ ਤੋਂ ਵੱਧ ਉਹ ਇਸ ਬਾਰੇ ਵਧੇਰੇ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦਾ ਹੈ, ...
Read Full Story


ਨਾਟੋ ਦੀ ਤਾਲਿਬਾਨ ਰਿਪੋਰਟ 'ਚ ਕੁਝ ਵੀ ਨਵਾਂ ਨਹੀਂ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਤਾਲਿਬਾਨ ਦੇ ਸੰਬੰਧ 'ਚ ਨਾਟੋ ਦੀ ਨਵੀਂ ਗੁਪਤ ਰਿਪੋਰਟ 'ਚ ਕੁਝ ਵੀ ਨਵਾਂ ਨਹੀਂ ਹੈ। ਇਸ ਰਿਪੋਰਟ ਦੇ ਲੀਕ ਹਿੱਸੇ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਹੁਣ ਵੀ ਅੱਤਵਾਦੀ ਸੰਗਠਨ ਨਾਲ ਸੰਬੰਧ ਹਨ। ਹਿਲੇਰੀ ਨੇ ਅਮਰੀਕਾ ਦੀ ਯਾਤਰਾ 'ਤੇ ਆਏ ਸਿੰਗਾਪੁਰ ਦੇ ਵਿਦੇਸ਼ ਮੰਤਰੀ ਸ਼ਣਾਮੁਗਮ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ, '' ਇਸ ਬਾਰੇ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਲੀਕ ਰਿਪੋਰਟ 'ਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਨੂੰ ਨਵਾਂ ਕਿਹਾ ਜਾ ਸਕੇ ਪਰ ਮੈਂ ਇਸ ਮਾਮਲੇ 'ਚ ਕਿਸੇ ਵੀ ਡੂੰਘਾਈ 'ਤੇ ਨਹੀਂ ਜਾਣਾ ਚਾਹੁੰਦੀ।'' ...
Read Full Story


ਓਬਾਮਾ ਤੇ ਹਿਲੇਰੀ 2011 ਦੇ ਸਭ ਤੋਂ ਵੱਧ ਪਸੰਦ ਵਾਲੇ ਵਿਅਕਤੀਆਂ 'ਚ ਚੋਟੀ 'ਤੇ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੀ ਸਹਿਯੋਗੀ ਹਿਲੇਰੀ ਕਲਿੰਟਨ ਨੂੰ ਸਾਲ 2011 ਦੀ ਸਭ ਤੋਂ ਪਸੰਦ ਵਾਲੇ ਵਿਅਕਤੀਆਂ ਦੀ ਸੂਚੀ ਵਿਚ ਚੋਟੀ 'ਤੇ ਰੱਖਿਆ ਗਿਆ ਹੈ। ਅਮਰੀਕਾ ਨਾਲ ਮਿਲ ਕੇ ਹੁਣੇ ਜਿਹੇ ਹੀ ਕੀਤੇ ਗਏ ਇਕ ਸਰਵੇਖਣ ਮੁਤਾਬਿਕ ਗੈਪਲ ਪੋਲ ਨੇ ਬੁੱਧਵਾਰ ਕਿਹਾ ਕਿ ਅਮਰੀਕੀਆਂ ਨੇ ਵਿਦੇਸ਼ ਸਕੱਤਰ ਹਿਲੇਰੀ ਕਲਿੰਟਨ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਨਾਮ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਰਹਿ ਰਹੇ 'ਮੋਸਟ ਐਡਮਾਇਰਡ ਵੂਮੈਨ' ਅਤੇ 'ਮੋਸਟ ਐਡਮਾਇਰਡ ਮੈਨ' ਦੀ ਸੂਚੀ ਵਿਚ ਬਰਕਰਾਰ ਰੱਖਿਆ ਹੈ। ਮੋਸਟ ਐਡਮਾਇਰਡ ਵੂਮੈਨ ਦੀ ਸ਼੍ਰੇਣੀ ਵਿਚ ...
Read Full Story


ਅਮਰੀਕੀ ਪ੍ਰਤੀਨਿਧੀ ਸਭਾ ਨੇ ਪਾਕਿ ਨੂੰ ਮਦਦ ਰੋਕਣ ਵਾਲਾ ਬਿੱਲ ਕੀਤਾ ਪਾਸ

ਵਾਸ਼ਿੰਗਟਨ, ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਅਰਬਾਂ ਡਾਲਰ ਦੇ ਰੱਖਿਆ ਬਜਟ ਨੂੰ ਵੀਰਵਾਰ ਪ੍ਰਵਾਨਗੀ ਦੇ ਦਿੱਤੀ, ਜਿਸ 'ਚ ਹੋਰਨਾਂ ਗੱਲਾਂ ਦੇ ਨਾਲ-ਨਾਲ ਪਾਕਿਸਤਾਨ ਨੂੰ 70 ਕਰੋੜ ਡਾਲਰ ਦੀ ਵਿੱਤੀ ਮਦਦ ਰੋਕੇ ਜਾਣ ਦਾ ਉਦੋਂ ਤਕ ਪ੍ਰਬੰਧ ਹੈ, ਜਦੋਂ ਤਕ ਉਹ ਆਧੁਨਿਕ ਵਿਸਫੋਟਕਾਂ (ਆਈ. ਈ. ਡੀ.) ਦੇ ਪਸਾਰ 'ਤੇ ਰੋਕ ਲਾਉਣ ਦਾ ਭਰੋਸਾ ਨਹੀਂ ਦਿੰਦਾ। ਪ੍ਰਤੀਨਿਧੀ ਸਦਨ ਵਲੋਂ ਪ੍ਰਵਾਨ ਕੀਤੇ ਗਏ ਕੌਮੀ ਰੱਖਿਆ ਪੁਸ਼ਟੀ ਕਾਨੂੰਨ 2012 ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਉਕਤ ਮਦਦ ਰੋਕ ਦਿੱਤੀ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਆਈ. ਈ. ਡੀ. ਦੀ ਵਰਤੋਂ ਨਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹੀ ਇਸ ...
Read Full Story


ਹਿਲੇਰੀ ਕਲਿੰਟਨ ਦੀ ਮਾਤਾ ਦਾ ਦੇਹਾਂਤ

ਵਾਸ਼ਿੰਗਟਨ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਮਾਂ ਡੋਰੋਥੀ ਰੋਡਮ ਦਾ ਅੱਜ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਇਹ ਜਾਣਕਾਰੀ ਕਲਿੰਟਨ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਹੈ। ਸ੍ਰੀਮਤੀ ਡੋਰੋਥੀ ਨੇ ਵਾਸ਼ਿੰਗਟਨ ਵਿੱਚ ਆਖਰੀ ਸਾਹ ਲਿਆ। ਉਸ ਵਕਤ ਉਨ੍ਹਾਂ ਦੀ ਪੁੱਤਰੀ ਹਿਲੇਰੀ ਕਲਿੰਟਨ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ। ਉਨ੍ਹਾਂ ਦੀ ਬੀਮਾਰੀ ਬਾਰੇ ਕੁਝ ਨਹੀਂ ਦੱਸਿਆ ਗਿਆ। ਫਾਊਂਡੇਸ਼ਨ ਨੇ ਕਿਹਾ ਹੈ ਕਿ ਸ੍ਰੀਮਤੀ ਡੋਰੋਥੀ ਇੱਕ ਖੁਸ਼ਮਿਜ਼ਾਜ, ਉਦਾਰ ਅਤੇ ਸ਼ਕਤੀਸ਼ਾਲੀ ਮਹਿਲਾ ਸਨ। ਇਸ ਤੋਂ ਇਲਾਵਾ ਉਹ ਇਕ ਬਿਹਤਰੀਨ ਦੋਸਤ, ਪਤਨੀ, ਮਾਂ ਅਤੇ ਨਾਨੀ ਸਨ। ਸ੍ਰੀਮਤੀ ...
Read Full Story


ਅਹਿਮ ਗੱਲਬਾਤ ਲਈ ਪਾਕਿਸਤਾਨ ਪੁੱਜੀ ਹਿਲੇਰੀ

ਇਸਲਾਮਾਬਾਦ, ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸਲਾਮਾਬਾਦ 'ਚ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ 'ਤੇ ਹੱਕਾਨੀ ਨੈੱਟਵਰਕ ਦੇ ਖਾਤਮੇ ਲਈ ਦਬਾਅ ਬਣਾਏਗੀ, ਤਾਂ ਜੋ ਗੁਆਂਢੀ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਆਸਾਨ ਹੋ ਸਕੇ। ਰਾਜਨੀਤਿਕ ਸੂਤਰਾਂ ਨੇ ਕਿਹਾ ਕਿ ਹਿਲੇਰੀ ਨਾਲ ਸੀ. ਆਈ. ਏ. ਮੁਖੀ ਜਨਰਲ ਡੇਵਿਡ ਪ੍ਰੋਟਾਸ ਅਤੇ ਜੁਆਇੰਟ ਚੀਫ ਆਫ ਸਟਾਫ ਜਨਰਲ ਮਾਰਟਿਨ ਡੇਂਪਸੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹਿਲੇਰੀ ਪਾਕਿ ਰਾਸ਼ਟਰਪਤੀ ਅਲ ਜਰਦਾਰੀ, ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਅਤੇ ਸੇਨਾ ਮੁਖੀ ਜਨਰਲ ਅਸਫਾਕ ਪਰਵੇਜ਼ ਕਿਆਨੀ ਸਣੇ ਦੇਸ਼ ਦੇ ਅਸੈਨਿਕ ਅਤੇ ...
Read Full Story


1

Loading...

© 2012 punjabinfoline.com

punjab infoline arash info