Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹਿੰਦੂ"
ਮੁੰਬਈ ਲਈ ਖਤਰੇ ਦੀ ਘੰਟੀ ਬਣੀ ਟੀ. ਡੀ. ਆਰ. ਟੀ. ਬੀ.

ਮੁੰਬਈ, ਜਿਸ ਬੀਮਾਰੀ 'ਤੇ ਸਾਲਾਂ ਪਹਿਲਾਂ ਕਾਬੂ ਪਾ ਲਿਆ ਗਿਆ ਸੀ। ਇਸ ਬੀਮਾਰੀ ਨੇ ਫਿਰ ਤੋਂ ਆਪਣਾ ਸਿਰ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਬੀਮਾਰੀ ਦਾ ਇਲਾਜ ਸਾਲਾਂ ਪਹਿਲਾਂ ਲੱਭ ਲਿਆ ਗਿਆ ਸੀ ਉਹ ਬੀਮਾਰੀ ਫਿਰ ਮਰੀਜ਼ ਨੂੰ ਮੌਤ ਦੇ ਰਹੀ ਹੈ। ਇਸ ਬੀਮਾਰੀ ਨਾਲ ਸਿਰਫ ਦੋ ਮਹੀਨੇ 'ਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾ ਇਹ ਸਿਲਸਿਲਾ ਵੱਧ ਰਿਹਾ ਹੈ। ਟੀ. ਡੀ. ਆਰ. ਟੀ. ਬੀ. ਯਾਨੀ ਟੋਟਲੀ ਡ੍ਰਗ-ਰੈਸਿਸਟੈਂਟ ਟੀ. ਬੀ. ਬੁਖਾਰ ਦਾ ਉਹ ਰੂਪ ਹੈ ਜਿਸ 'ਚ ਮਰੀਜ਼ 'ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ ਹੈ। ਦਵਾਈ ਦੇ ਅਸਰ ਨਾ ਹੋਣ ਦਾ ਮਤਲਬ ਹੈ ਮਰੀਜ਼ ਦੀ ਮੌਤ। ਮੁੰਬਈ 'ਚ ਇਸ ਬੀਮਾਰੀ ...
Read Full Story


ਵੀਜ਼ਾ ਜਾਅਲਸਾਜ਼ੀ ਦੇ ਮਾਮਲੇ ’ਚ ਭਾਰਤੀ ਅਧਿਆਤਮਕ ਗੁਰੂ ਦੋਸ਼ੀ ਕਰਾਰ

ਨਿਊਯਾਰਕ, ਇੱਕ ਜਾਅਲਸਾਜ਼ ਭਾਰਤੀ ਅਧਿਆਤਮਕ ਗੁਰੂ ਨੂੰ ਫੈਡਰਲ ਜਿਊਰੀ ਵੱਲੋਂ ਭਾਰਤੀਆਂ ਨੂੰ ਨਾਜਾਇਜ਼ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਲਈ 30,000 ਅਮਰੀਕੀ ਡਾਲਰਾਂ ’ਚ ਧਾਰਮਿਕ ਵਰਕ ਪਰਮਿਟ ਵੇਚਣ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। 31 ਸਾਲਾ ਸਾਗਰਸੈਨ ਹਲਧਰ ਉਰਫ ਗੋਪਾਲ ਹਰੀ ਦਾਸ ਨੇ ਆਪਣੇ ਆਪ ਨੂੰ ਮਿਲਵਾਓਕੀ ਦੇ ਇੱਕ ਹਿੰਦੂ ਮੰਦ ਰਦੀਗੌਦੀਆ ਵੈਸ਼ਨਵ ਸੁਸਾਇਟੀ (ਜੀ.ਵੀ.ਐਸ.) ਦਾ ਮੁਖੀ ਦੱਸਿਆ ਹੈ। ਵਿਸਕੋਨਸਿਨ ਦੇ ਪੂਰਬੀ ਜ਼ਿਲ੍ਹੇ ਦੀ ਫੈਡਰਲ ਜਿਊਰੀ ਨੇ ਹਲਧਰ ਨੂੰ ਵੀਜ਼ਾ ਜਾਅਲਸਾਜ਼ੀ ਦਾ ਦੋਸ਼ੀ ਮੰਨਿਆ ਹੈ ਜਿਸ ਲਈ ਉਸ ਨੂੰ 24 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਮੁਕੱਦਮੇ ...
Read Full Story


ਆਈਸਲੈਂਡ ’ਚ ਹੁੰਦਾ ਹੈ ਔਰਤਾਂ ਨਾਲ ਸਭ ਤੋਂ ਵਧੀਆ ਵਿਹਾਰ

ਭਾਰਤ ਦਾ ਨੰਬਰ 114ਵਾਂ ਨੇਵਾਦਾ (ਅਮਰੀਕਾ),ਔਰਤਾਂ ਨਾਲ ਕੀਤੇ ਜਾਂਦੇ ਚੰਗੇ ਅਤੇ ਮਾੜੇ ਵਿਹਾਰ ਬਾਰੇ ਦੁਨੀਆਂ ਦੇ 165 ਦੇਸ਼ਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਵਿੱਚ ਭਾਰਤ ਦਾ ਰੈਂਕ 144ਵਾਂ ਹੈ। ਇਸ ਮਾਮਲੇ ਵਿੱਚ ਆਈਸਲੈਂਡ ਦੁਨੀਆਂ ਦਾ ਨੰਬਰ ਇਕ ਦੇਸ਼ ਹੈ, ਜਿੱਥੇ ਔਰਤਾਂ ਨਾਲ ਸਭ ਤੋਂ ਵਧੀਆ ਵਿਹਾਰ ਕੀਤਾ ਜਾਂਦਾ ਹੈ। ਇਸ ਮਗਰੋਂ ਸਵੀਡਨ, ਕੈਨੇਡਾ, ਡੈਨਮਾਰਕ ਤੇ ਫਿਨਲੈਂਡ ਦਾ ਨੰਬਰ ਆਉਂਦਾ ਹੈ। ਜੋ ਦੇਸ਼ ਸਭ ਤੋਂ ਹੇਠਲੇ ਰੈਂਕ ’ਤੇ ਹਨ, ਉਨ੍ਹਾਂ ਵਿੱਚ ਮਾਲੀ, ਡੈਮੋਕਰੈਟਿਕ ਰਿਪਬਲਿਕ ਆਫ਼ ਕੋਂਗੋ ਤੇ ਅਫ਼ਗਾਨਿਸਤਾਨ ਆਉਂਦੇ ਹਨ। ਨਾਵੇਦਾ ਵਿਖੇ ਭਾਰਤੀ ਮੂਲ ਦੇ ...
Read Full Story


ਪਾਕਿ ‘ਚ ਹਿੰਦੂਆਂ ਨੂੰ ਵਿਆਹ ਦਰਜ ਕਰਾਉਣ ‘ਚ ਆ ਰਹੀਆਂ ਨੇ ਕਈ ਮੁਸ਼ਕਲਾਂ

ਇਸਲਾਮਾਬਾਦ,ਪਾਕਿਸਤਾਨ ਵਿੱਚ ਰਹਿ ਰਹੇ ਹਿੰਦੂ, ਜੋ ਘੱਟ ਗਿਣਤੀ ਵਰਗ ਵਿੱਚ ਆਉਂਦੇ ਹਨ, ਨੂੰ ਆਪਣੇ ਵਿਆਹ ਰਜਿਸਟਰ ਕਰਵਾਉਣ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਪਾਕਿਸਤਾਨ ਵਿੱਚ ਅਜੇ ਤੱਕ ਹਿੰਦੂ ਮੈਰਿਜ ਐਕਟ ਪਾਸ ਨਾ ਹੋਣ ਕਾਰਨ ਹਿੰਦੂ ਭਾਈਚਾਰੇ ਦੇ ਲੋਕ ਪ੍ਰੇਸ਼ਾਨ ਹਨ। ਇਹ ਬਿੱਲ ਸਾਲ 2008 ਤੋਂ ਲੰਬਿਤ ਹੈ। ਇਸ ਬਿੱਲ ਦਾ ਖਰੜਾ ਤਿਆਰ ਹੋ ਚੁੱਕਾ ਹੈ, ਪਰ ਇਸ ਨੂੰ ਅਜੇ ਤੱਕ ਸੰਸਦ ਵਿੱਚ ਪੇਸ਼ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਹਿੰਦੂ ਲੋਕਾਂ ਦੀ ਗਿਣਤੀ 4 ਮਿਲੀਅਨ ਹੈ। ਮੌਜੂਦਾ ਸਮੇਂ ਵਿੱਚ ਪਾਕਿਸਤਾਨ ਦੇ ਘੱਟ ਗਿਣਤੀ ਵਰਗ ਹਿੰਦੂ, ਸਿੱਖ ਤੇ ਬਾਈਜ਼ ਨੂੰ ਆਪਣੇ ਵਿਆਹ ...
Read Full Story


ਸ਼ਾਹਰੁਖ ਪਾਕਿ ਏਜੰਟ-ਤੋਗੜੀਆ

ਵਿਸ਼ਵ ਹਿੰਦੂ ਪ੍ਰੀਸ਼ਦ (ਵਹਿਪ) ਦੇ ਜਨਰਲ ਸਕੱਤਰ ਪ੍ਰਵੀਨ ਤੋਗੜੀਆ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ 'ਤੇ ਪਾਕਿ ਜਹਾਦੀਆਂ ਦਾ ਏਜੰਟ ਹੋਣ ਦਾ ਦੋਸ਼ ਲਗਾਇਆ ਹੈ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਤੋਗੜੀਆ ਨੇ ਪਾਕਿਸਤਾਨੀ ਕ੍ਰਿਕਟਰਾਂ ਦੀ ਆਈ.ਪੀ. ਐਲ. ਲਈ ਚੋਣ ਨਾ ਕੀਤੇ ਜਾਣ ਸਬੰਧੀ ਸ਼ਾਹਰੁਖ ਵੱਲੋਂ ਦਿੱਤੇ ਗਏ ਬਿਆਨ 'ਤੇ ਆਪਣਾ ਗੁੱਸਾ ਜਾਹਰ ਕੀਤਾ। ਪ੍ਰੰਤੂ ਨਾਲ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੰਬਈ ਅਤੇ ਮਹਾਰਾਸ਼ਟਰ ਸਾਰੇ ਭਾਰਤੀਆਂ ਦੇ ਹਨ ਅਤੇ ਭਾਰਤੀ ਨਾਗਰਿਕ ਨੂੰ ਦੇਸ਼ 'ਚ ਕਿਤੇ ਵੀ ਰਹਿਣ ਦਾ ਅਧਿਕਾਰ ...
Read Full Story


ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ

ਨਕੋਦਰ, 27 ਦਸੰਬਰ (ਰਾਕੇਸ਼)-ਹਿੰਦੂ ਜਾਗ੍ਰਿਤੀ ਮੰਚ (ਹਿੰਦੋਸਤਾਨ) ਵੱਲੋਂ ਅੱਜ ਸਥਾਨਕ ਐਮ. ਸੀ. ਚੌਕ ’ਚ ਮਹਿੰਗਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂ. ਪੀ. ਏ. ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ’ਤੇ ਕੇਂਦਰ ਸਰਕਾਰ ਅਤੇ ਮਹਿੰਗਾਈ ਵਿਰੁੱਧ ਨਾਹਰੇਬਾਜ਼ੀ ਵੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਪ੍ਰਧਾਨ ਮਨਦੀਪ ਬਖਸ਼ੀ, ਕਮਲ ਕਿਸ਼ੋਰ, ਸੰਦੀਪ ਕੁਮਾਰ, ਪੰਡਿਤ ਅਰੁਣ ਕੁਮਾਰ, ਮੰਗਤ ਰਾਮ ਸ਼ਰਮਾ, ਰਜੇਸ਼ ਸ਼ਰਮਾ, ਮਹਿੰਦਰ ਭਗਤ, ਬਲਕਾਰ ਚੰਦ, ਸੁਖਦੇਵ, ਲਵਲੀ, ਨਵਦੀਪ ਸਮੇਤ ਅਨੇਕਾਂ ਪਤਵੰਤੇ ਹਾਜ਼ਰ ...
Read Full Story


20 ਨੂੰ ਵਿਦੇਸ਼ ਰਾਜ ਮੰਤਰੀ ਦਾ ਘਿਰਾਓ ਹੋਵੇਗਾ-ਸਿੰਗਲਾ

ਪਟਿਆਲਾ, 14 ਦਸੰਬਰ (ਵਿ. ਪ੍ਰ.)-ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ-ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਹੈ ਕਿ ਸੰਸਦ ਵਿਚ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਹਿੰਦੂ ਮੰਗਾਂ ਨੂੰ ਸੰਸਦ ਵਿਚ ਨਹੀਂ ਉਠਾ ਸਕੇ ਇਸ ਲਈ 20 ਦਸੰਬਰ ਨੂੰ ਹਿੰਦੂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸ੍ਰੀਮਤੀ ਪ੍ਰਨੀਤ ਕੌਰ ਪਟਿਆਲਾ ਵਿਚ ਘਿਰਾਓ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਦੇ ਹਿੰਦੂਆਂ ਨੇ ਪ੍ਰਨੀਤ ਕੌਰ ਨੂੰ ਭਾਰੀ ਬਹੁਮਤ ਨਾਲ ਤੀਜੀ ਵਾਰੀ ਜਿਤਾ ਕੇ ਸੰਸਦ ਵਿਚ ਭੇਜਿਆ ਜਿਸ ਕਾਰਨ ਵਿਦੇਸ਼ ਰਾਜ ਮੰਤਰੀ ਬਣੇ, ਪਰ ਉਹ ਹਿੰਦੂਆਂ ਦੀਆਂ ਮੰਗਾਂ ਸੰਸਦ ਵਿਚ ਪੇਸ਼ ਨਹੀਂ ਕਰ ਸਕੇ। ਸ੍ਰੀ ਸਿੰਗਲਾ ਨੇ ...
Read Full Story


1

Loading...

© 2012 punjabinfoline.com

punjab infoline arash info