E-Paper

|
| Tag Search for "ਹੁੱਡਾ" |
ਜਾਟ ਅੰਦੋਲਨ ਅੱਗੇ ਹੁੱਡਾ ਸਰਕਾਰ ਝੁਕੀ
ਆਗੂਆਂ ਦੀ ਰਿਹਾਈ ਦੇ ਬਾਵਜੂਦ ਧਰਨੇ ਜਾਰੀ
ਚੰਡੀਗੜ੍ਹ, ਹਰਿਆਣਾ ਮੰਤਰੀ ਮੰਡਲ ਨੇ ਜਾਟ ਅੰਦੋਲਨ ਨਾਲ ਸਬੰਧਤ ਦੋ ਸੌ ਵਿਖਾਵਾਕਾਰੀਆਂ ਵਿਰੁੱਧ ਕੇਸ ਵਾਪਸ ਲੈਣ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ। ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਜਾਟ ਅੰਦੋਲਨ ਬਾਰੇ ਅੱਜ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ। ਜਾਟ ਆਗੂ ਅੱਜ ਰਿਹਾਅ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਕਈ ਥਾਈਂ ਧਰਨੇ ਸ਼ਾਮ ਤੱਕ ਜਾਰੀ ਸਨ। ਮ੍ਰਿਤਕ ਵਿਅਕਤੀ ਦੇ ਸਸਕਾਰ ਦਾ ਫੈਸਲਾ ਭਲਕੇ ਹੋਏਗਾ। ਸਥਿਤੀ ਪੂਰੀ ਤਰ੍ਹਾਂ ਭਲਕੇ ਸਪਸ਼ਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੁੱਦਾ ... Read Full Story
|
ਹੁੱਡਾ ਵੱਲੋਂ ਪੁਸਤਕ ‘ਮੇਰੀ ਵਿਥਿਆ-ਇਕ ਅਣਜੰਮੀ ਕੰਨਿਆ’ ਰਿਲੀਜ਼
ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ‘ਤੇ ਸੱਜਣ ਹੁੱਡਾ ਰਚਿਤ ਪੁਸਤਕ ‘ਮੇਰੀ ਵਿਥਿਆ-ਇਕ ਅਣਜੰਮੀ ਕੰਨਿਆ’ ਰਿਲੀਜ਼ ਕੀਤੀ। ਲੇਖਕ ਨੇ ਇਹ ਪੁਸਤਕ ਕੰਨਿਆ ਭਰੂਣ ਹੱਤਿਆ ਵਿਰੁੱਧ ਲਿਖੀ ਹੈ। ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸ਼ਿਵ ਰਮਨ ਗੌੜ ਨੇ ਪੁਸਤਕ ਦਾ ਮੁਖਬੰਦ ਲਿਖਿਆ ਹੈ। ਦਿਲਚਸਪ ਗੱਲ ਇਹ ਹੈ ਕਿ ਕਵੀ ਨੇ ‘ਕੰਨਿਆ ਭਰੂਣ ਨੂੰ ਬਚਾਉਣ ਦਾ ਇਕ ਵਾਅਦਾ’ ਇਸ ਦਾ ਮੁੱਲ ਰੱਖਿਆ ਹੈ। ਸਮਾਗਮ ਵਿੱਚ ਹਰਿਆਣਾ ਉਰਦੂ ਸਾਹਿਤ ਅਕਾਦਮੀ ਦੇ ਉਪ ਪ੍ਰਧਾਨ ਕੇ.ਐਲ. ਜ਼ਾਕਿਰ, ਕਮਲੇਸ਼ ਭਾਰਤੀ, ਡਾਕਟਰ ਸੁਧੀਰ ਸ਼ਰਮਾ ਅਤੇ ਡਾਕਟਰ ਐਸ.ਐਸ. ... Read Full Story
|
ਮੁੱਖ ਮੰਤਰੀ ਅਸਤੀਫਾ ਦੇਣ : ਅਜੈ ਚੌਟਾਲਾ
ਹਿਸਾਰ, ਹਿਸਾਰ ਦੀ ਉਪ ਚੋਣ ਵਿਚ ਇਨੈਲੋ ਦੇ ਉਮੀਦਵਾਰ ਅਜੈ ਸਿੰਘ ਚੌਟਾਲਾ ਨੇ ਚੋਣ ਨਤੀਜਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਚੋਣ ਨਤੀਜਿਆਂ ਦੇ ਬਾਕਾਇਦਾ ਐਲਾਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਉਪ ਚੋਣ ਵਿਚ ਜਿਸ ਤਰ੍ਹਾਂ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਅਤੇ ਹੁੱਡਾ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨਾਲ ਹਿਸਾਰ ਵਿਚ ਡੇਰਾ ਲਾਈ ਬੈਠੇ ਰਹੇ, ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਦੀ ਜ਼ਮਾਨਤ ਵੀ ਨਾ ਬਚਣੀ ਇਹ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਸੂਬੇ ਦੇ ... Read Full Story
|
ਹਰਿਆਣਾ ’ਚ ਪੰਜਾਬੀ ਨੂੰ ਦੂਜੀ ਸਰਕਾਰੀ ਭਾਸ਼ਾ ਵਜੋਂ ਹਰੀ ਝੰਡੀ
ਚੰਡੀਗੜ੍ਹ, 14 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਆਲ੍ਹਾ ਮਿਆਰੀ ਸਰਕਾਰੀ ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਪੰਜਾਬੀ ਨੂੰ ਰਾਜ ਦੀ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਲਈ ਸਹਿਮਤ ਹੋ ਗਏ ਹਨ ਤੇ ਇਸ ਬਾਰੇ ਸਿੱਖਿਆ ਵਿਭਾਗ ਵੱਲੋਂ ਕਿਸੇ ਵੀ ਸਮੇਂ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਨ੍ਹਾਂ ਸੂਤਰਾਂ ਨੇ ਅੱਜ ਇਥੇ ਇਸ ਪੱਤਰਕਾਰ ਨੂੰ ਦੱਸਿਆ ਕਿ ਹੁਣੇ ਜਿਹੇ ਹਰਿਆਣਾ ਸਰਕਾਰ ਦੀ ਮੁੱਖ ਸਕੱਤਰ ਸ੍ਰੀਮਤੀ ਉਰਵਸ਼ੀ ਗੁਲਾਟੀ, ਜਿਨ੍ਹਾਂ ਦੇ ਮਾਤਾ-ਪਿਤਾ ਪਾਕਿਸਤਾਨੀ ਪੰਜਾਬ ਦੇ ... Read Full Story
|
ਅਹਿਮ ਮੀਟਿੰਗ ਹੋਈ
ਨਕੋਦਰ, 19 ਦਸੰਬਰ (ਤਰਲੋਕ) ਮਨੁੱਖੀ ਅਧਿਕਾਰ ਮੰਚ ਬਲਾਕ ਨਕੋਦਰ ਦੀ ਮੀਟਿੰਗ ਮਿਤੀ 17-12-2009 ਨੂੰ ਨਿਊ ਮਨਜੀਤ ਰੈਸਟੋਰੈਂਟ ਨਕੋਦਰ ਵਿੱਚ ਚੈਅਰਮੈਨ ਦਲਜੀਤ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਸ. ਜਸਵੰਤ ਸਿੰਘ ਖੇੜਾ, ਸੋਹਣ ਰਸੀਲਾ ਫਤਿਹਗੜ ਸਾਹਿਬ, ਸ੍ਰੀਮਤੀ ਰਣਜੀਤ ਕੌਰ ਇਸਤਰੀ ਵਿੰਗ ਪ੍ਰਧਾਨ ਕਪੂਰਥਲਾ, ਤਹਿਸੀਲਦਾਰ ਸ. ਭੁਪਿੰਦਰ ਸਿੰਘ ਹੁੱਡਾ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਦਾਜ ਦਹੇਜ ਦੇ ਲਾਲਚੀਆਂ ਨੂੰ ਠੱਲ ਪਾਉਣ ਲਈ ਅਤੇ ਰਿਸਵਤਖੋਰੀ, ਨਸ਼ੇ ਵੇਚਣ ਵਾਲੇ ਸੁਦਾਗਰਾ, ਨੂੰ ਠੱਲ ਪਾਉਣ ਲਈ ਅਹਿਮ ਵਿਚਾਰ ਵਟਾਦਰਾਂ ਕੀਤਾ ਗਿਆ ... Read Full Story
|
ਹਰਿਆਣਾ ਸਰਕਾਰ ਨੇ ਬਿਜਲੀ ਦੀਆਂ ਦਰਾਂ ਘਟਾਈਆ
ਚੰਡੀਗੜ੍ਹ, 30 ਨਵੰਬਰ (ਜੱਗਾ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਮੱਛੀ ਪਾਲਣ ਤੇ ਬਾਗਬਾਨੀ ਦੋਵਾਂ ਦੇ ਲਈ ਬਿਜਲੀ ਦੀ ਦਰ ਨੂੰ ਘਟਾ ਕੇ ਸਿਰਫ 25 ਪੈਸੇ ਯੂਨਿਟ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਜਿਸ ਨਾਲ ਕਿਸਾਨਾਂ ਨੂੰ ਲਾਭ ਪ੍ਰਾਪਤ ਹੋਇਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਕਿਸਾਨ ਵੱਡੇ ਪੈਮਾਨੇ ’ਤੇ ਮੱਛੀ ਪਾਲਣ ਤੇ ਬਾਗਬਾਨੀ ਕਰਨ ਦੇ ਲਈ ਉਤਸ਼ਾਹਿਤ ਹੋਣਗੇ, ਜਿਸ ਨਾਲ ਉਨ੍ਹਾਂ ਦੀ ਆਮਦਨ ’ਚ ਵਾਧਾ ... Read Full Story
|
1 |
 Loading...
|
|
|