ਵਿਕਾਸ ਕਾਰਜਾਂ ਦੀ ਜਾਣਕਾਰੀ ਬਾਰੇ ਤਿਆਰ ਕੀਤੀ ਜਾਵੇਗੀ ਜਿਲ੍ਹਾ ਹੈਂਡ-ਬੁੱਕ
ਪਟਿਆਲਾ 29 ਜੂਨ ( ਪੀ ਐਸ ਗਰੇਵਾਲ ) – ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਜਿਲਿਆਂ ਦੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦੀ ਪੂਰੀ ਜਾਣਕਾਰੀ ਇੱਕਠੀ ਕਰਕੇ ਇੱਕ ਜਿਲ੍ਹਾ ਹੈਂਡ-ਬੁੱਕ ਤਿਆਰ ਕਰਨ ਦਾ ਫੈਸਲਾ ਲਿਆ ਹੈ। ਇਸ ਬੁੱਕ ਨਾਲ ਜਿਲ੍ਹੇ ਦੇ ਹੋ ਚੁੱਕੇ ਵਿਕਾਸ ਕਾਰਜਾ, ਹੋਣ ਵਾਲੇ ਵਿਕਾਸ ਕਾਰਜਾਂ ਦਾ ਪਤਾ ਲਗਾਇਆ ਜਾ ਸਕੇਗਾ। ਇਹ ਵਿਚਾਰ ਡਾਇਰੈਕਟਰ ਅਪ੍ਰੇਸ਼ਨ ਜਨਗਣਨਾ ਪੰਜਾਬ ਸੀਮਾ ਜੈਨ ਨੇ ਵੀਡੀਓ ਕਾਨਫ੍ਰੈਂਸਿੰਗ ਦੋਰਾਨ ਡੀ.ਸੀ. ਪਟਿਆਲਾ, ਏ.ਡੀ.ਸੀ. ਪਟਿਆਲਾ ਅਤੇ ਐਸ.ਡੀ.ਐਮ. ਪਟਿਆਲਾ ਨਾਲ ਇੱਕ ਮੀਟਿੰਗ ਦੋਰਾਨ ਰੱਖੇ। ਉਹਨਾਂ ਨੇ ਕਿਹਾ ਕਿ ਰਾਜ ਦੇ ਸਾਰੇ ਐਸ.ਡੀ.ਐਮ. ਡਾਟਾ ਇੱਕਠਾ ਕਰਨ ਲਈ ... Read Full Story
|