Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਹੋਟਲ"
ਬਰਾਈਡਲ ਏਸ਼ੀਆ ‘ਚੋਂ ਡੇਢ ਲੱਖ ਅਤੇ ਮੋਬਾਈਲ ਚੋਰੀ

ਨਵੀਂ ਦਿੱਲੀ, ਇੱਥੇ ਅਸ਼ੋਕ ਹੋਟਲ ‘ਚ ਲੱਗੀ ‘ਬ੍ਰਾਈਡਲ ਏਸ਼ੀਆ ਪ੍ਰਦਰਸ਼ਨੀ’ ਦੌਰਾਨ ਕੱਲ ਲਗਪਗ 5.30 ਵਜੇ ਇਕ ਅਣਪਛਾਤੀ ਬਜ਼ੁਰਗ ਔਰਤ ਨੇ ਲਗਪਗ 1.50 ਲੱਖ ਰੁਪਏ ਅਤੇ ਇਕ ਮਹਿੰਗੇ ਮੋਬਾਈਲ ਫੋਨ ਦੀ ਚੋਰੀ ਕਰ ਲਈ। ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ ‘ਚ ਭਾਜਪਾ ਦੇ ਰਾਜ ਸਭਾ ਮੈਂਬਰ ਵੀ.ਪੀ. ਸਿੰਘ ਬਦਨੌਰ ਦੀ ਧੀ ਕਰਿਸ਼ਮਾ ਸਿੰਘ ਵੱਲੋਂ ਵੀ ਇਕ ਬੂਥ ‘ਚ ਪ੍ਰਦਰਸ਼ਨੀ ਲਗਾਈ ਗਈ ਸੀ। ਆਪਣੇ ਬੂਥ ‘ਚ ਹੋਈ ਚੋਰੀ ਦੀ ਸੂਚਨਾ ਕਰਿਸ਼ਮਾ ਸਿੰਘ ਨੇ ਪੁਲੀਸ ਨੂੰ ਦੇ ਦਿੱਤੀ ਹੈ। ਕਰਿਸ਼ਮਾ ਅਨੁਸਾਰ ਲਗਪਗ 60 ਸਾਲਾਂ ਦੀ ਇਕ ਬਜ਼ੁਰਗ ਔਰਤ ਨੇ ਉਸ ਦੇ ਭੂਰੇ ਰੰਗ ਦਾ ਹੈਂਡ ਬੈਗ ਚੁਰਾ ਲਿਆ ਜਿਸ ‘ਚ ਬਲੈਕਬੈਰੀ ਫੋਨ ਅਤੇ 1.54 ਲੱਖ ...
Read Full Story


ਸਾਹਿਤ ਸਭਾ ਦੀ ਚੋਣ ਅਤੇ ਕਵੀ ਦਰਬਾਰ

ਮਹਿਤਪੁਰ, 27 ਦਸੰਬਰ (ਤਰਲੋਕ)- ਇਥੇ ਕਾਫਲਾ ਸਾਹਿਤ ਸਭਾ ਦੀ ਹੋਟਲ ਹੋਟ ਐਂਡ ਫਰੀਜੀ ਸਾਹਮਣੇ ਬੱਸ ਸਟੈਂਡ ਵਿਖੇ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਲਗਭਗ 35 ਮੈਂਬਰਾਂ ਨੇ ਆਪਣੀ ਹਾਜਰੀ ਲਗਵਾਈ। ਮੀਟਿੰਗ ਦੀ ਪ੍ਰਧਾਨਗੀ ਸ. ਕਰਨੈਲ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕੀਤੀ। ਸਟੇਜ ਦੀ ਕਾਰਵਾਈ ਸੁਰਿੰਦਰ ਖੀਵਾ ਨੇ ਕੀਤੀ। ਸਭ ਤੋਂ ਪਹਿਲਾਂ ਸਭਾ ਦੀ ਨਵੀਂ ਚੋਣ ਕੀਤੀ ਗਈ। ਸੁਰਿੰਦਰ ਖੀਵਾ ਵਲੋਂ ਜੋ ਐਲਾਨ ਕੀਤਾ ਗਿਆ ਉਹ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਸੰਤੋਖ ਸਿੰਘ ਸੰਘਾ ਪ੍ਰਧਾਨ ਤੇ ਸੋਹਣ ਸਿੰਘ ਕਲਿਆਣ ਨੂੰ ਜਨਰਲ ਸਕੱਤਰ ਬਣਾਇਆ ਗਿਆ। ...
Read Full Story


ਹੋਟਲ ਜਾਣ ਤੋਂ ਪਹਿਲਾਂ

ਅੱਜਕਲ੍ਹ ਹੋਟਲ ਜਾਣ ਦਾ ਸ਼ੌਕ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਬਸ ਮੌਕੇ ਦੀ ਉਡੀਕ ਰਹਿੰਦੀ ਹੈ। ਕਦੀ-ਕਦੀ ਬਿਨਾਂ ਕਿਸੇ ਮੌਕੇ ਦੇ ਹੋਟਲ ਜਾਣ ਨੂੰ ਮਨ ਕਰਦਾ ਹੈ। ਲਗਦਾ ਹੈ ਕਿ ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਅੱਕ ਚੁੱਕੇ ਹੋ, ਚਲੋ ਬਾਹਰ ਦੀ ਹਵਾ ਖਾ ਆਈਏ। ਖਾਣ ਵਾਲੇ ਤਾਂ ਮੌਕਾ ਬਣਾ ਹੀ ਲੈਂਦੇ ਹਨ, ਜਿਵੇਂ ਜਨਮ ਦਿਨ, ਤਰੱਕੀ, ਨੌਕਰੀ ਮਿਲਣੀ, ਪੜ੍ਹਾਈ ਵਿਚ ਸਫਲਤਾ, ਵਿਆਹ ਦੀ ਵਰ੍ਹੇਗੰਢ ਅਤੇ ਮੰਗਣੀ ਆਦਿ। ਜੇਕਰ ਤੁਸੀਂ ਆਪਣੇ ਸ਼ੁਭਚਿੰਤਕਾਂ ਨੂੰ ਕਿਸੇ ਮੌਕੇ ’ਤੇ ਕਿਸੇ ਹੋਟਲ ਵਿਚ ਸੱਦ ਰਹੇ ਹੋ ਤਾਂ ਸਭ ਤੋਂ ਪਹਿਲਾਂ ਜਿਸ ਹੋਟਲ ਵਿਚ ਤੁਸੀਂ ਉਨ੍ਹਾਂ ਨੂੰ ਸੱਦਣਾ ਚਾਹੁੰਦੇ ਹੋ, ਉਥੋਂ ਦੇ ...
Read Full Story


1

Loading...

© 2012 punjabinfoline.com

punjab infoline arash info