ਭਾਗਸਰ ਦੀਆਂ ਲੜਕੀਆਂ ਨੇ 4 ਸੋਨੇ ਦੇ ਤਗ਼ਮੇ ਜਿੱਤੇ
ਮੁਕਤਸਰ, 27 ਦਸੰਬਰ (ਢਿੱਲੋਂ)-ਜ਼ਿਲ੍ਹਾ ਮੁਕਤਸਰ ਦੇ ਨਾਮਵਰ ਸਕੂਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਮੱਲਾਂ ਮਾਰਦਿਆਂ ਇਕ ਹੋਰ ਜਿੱਤ ਹਾਸਲ ਕੀਤੀ ਹੈ ਅਤੇ ਸਹਾਰਨਪੁਰ ਵਿਖੇ ਹੋਈ 5ਵੀਂ ਨੈਸ਼ਨਲ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਮੁਕਾਬਲੇ ਵਿਚੋਂ 4 ਸੋਨੇ ਦੇ ਤਮਗ਼ੇ ਹਾਸਲ ਕੀਤੇ ਹਨ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਕੌਰ ਬਰਾੜ ਅਤੇ ਕੁਲਦੀਪ ਸਿੰਘ ਰਹੂੜ੍ਹਿਆਂਵਾਲੀ ਨੇ ਦੱ੍ਯਸਿਆ ਕਿ ਸਕੂਲ ਦੀਆ ਹੋਣਹਾਰ ਵਿਦਿਆਰਥਣਾਂ ਵਿਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਕਮਲਜੀਤ ਕੌਰ ਨੇ ਇਨ੍ਹਾਂ ਖੇਡਾਂ ਵਿਚੋਂ 4 ਸੋਨੇ ਦੇ ਤਮਗ਼ੇ ... Read Full Story
|