ਟਰੈਫਿਕ ਦੀ ਸਮਸਿਆ ਨਾਲ ਜੂਝ ਰਿਹੈ ਕਸਬਾ ਭਿੱਖੀਵਿੰਡ
ਭਿੱਖੀਵਿੰਡ, 24 ਦਸੰਬਰ (ਪੱਤਰ ਪ੍ਰੇਰਕ)- ਸਬ ਤਹਿਸੀਲ ਭਿੱਖੀਵਿੰਡ ਵਿਚ ਅੱਜ ਕੱਲ ਟਰੈਫਿਕ ਜਾਮ ਹੋਣ ਕਾਰਨ ਲੌਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਪਰ ਪ੍ਰਸ਼ਾਸ਼ਨ ਤੇ ਟਰੈਫਿਕ ਪੁਲਸ ਮੂਕ ਦਰਸ਼ਕ ਬਣ ਕੇ ਵੇਖ ਰਹੇ ਹਨ ਜਿਸ ਦਾ ਸੱਭ ਤੋਂ ਵੱਡਾ ਕਾਰਨ ਭਿੱਖੀਵਿੰਡ ਵਿਖੇ ਸਥਾਈ ਬੱਸ ਅੱਡਾ ਨਾਂ ਹੋਣਾ ਹੈ, ਜਿਸ ਕਾਰਨ ਚੋਹਾਂ ਸੜਕਾਂ ਤੇ ਬਣੇ ਆਰਜੀ ਬੱਸ ਅੱਡੇ ਆਵਾਜਾਈ ਵਿਚ ਵਿਘਨ ਪਾਉਂਦੇ ਹਨ, ਅੱਜ ਕਲ ਵਿਆਹਾਂ ਦਾ ਜੋਰ ਹੋਣ ਕਾਰਨ ਬਜਾਰਾਂ ਵਿਚ ਲੋਕ ਆਪਣੇ ਕੰਮ ਕਾਰਨ ਆਉਂਦੇ ਹਨ ਅਤੇ ਚੋਖੀ ਭੀੜ ਰਹਿੰਦੀ ਹੈ ਕਿਉਂਕਿ ਦੁਕਾਨਦਾਰਾਂ ਨੇ ਨਜਾਇਜ ਤਰੀਕੇ ਨਾਲ ਆਪਣੀਆਂ ਦੁਕਾਨਾਂ ਅੱਗੇ ਪੈਸੇ ਲੈ ਕੇ ... Read Full Story
|