E-Paper

|
| Tag Search for "ਹੌਲਦਾਰ" |
10 ਕਿਲੋ ਭੁੱਕੀ ਤੇ ਲਾਹਣ ਸਮੇਤ ਤਿੰਨ ਪੁਲਿਸ ਅੜਿੱਕੇ
ਲਹਿਰਾਗਾਗਾ, 5 ਫਰਵਰੀ (ਅਸ਼ੋਕ ਗਰਗ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਸਦਰ ਪੁਲਿਸ ਦੇ ਐਸ.ਐਚ.ਓ. ਸ: ਹਰਗੋਪਾਲ ਸਿੰਘ ਦੀ ਅਗਵਾਈ ਹੇਠ ਏ.ਐੋਸ.ਆਈ. ਦਰਸ਼ਨ ਸਿੰਘ ਨੇ ਗਸਤ ਦੌਰਾਨ ਹਰਮਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਲਹਿਰਾਗਾਗਾ ਤੋਂ ਪਿੰਡ ਖੋਖਰ ਨੇੜੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਲੋਮੋਟਿਲ ਬਰਾਮਦ ਕਰ ਕੇ ਉਸ ਨੂੰ ਜ਼ੇਲ ਵਿਚ ਭੇਜ ਦਿੱਤਾ। ਇਸ ਤੋਂ ਇਲਾਵਾ ਏ.ਐਸ.ਆਈ. ਰਣਜੀਤ ਸੰਿਘ ਨੇ ਪਿੰਡ ਗਿਦੜਿਆਣੀ ਵਿਖੇ ਗਸਤ ਦੌਰਾਨ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਡਸਕਾ ਤੋਂ 10 ਕਿਲੋ ਭੁੱਕੀ ਬਰਾਮਦ ਕੀਤੀ ਹੈ। ਜਦੋਂ ਕਿ ਹੌਲਦਾਰ ਦਰਸ਼ਨ ਸਿੰਘ ... Read Full Story
|
ਬੱਸ ਵਿਚੋਂ ਟੀ. ਵੀ. ਚੋਰੀ ਕਰਨ ਵਾਲਾ ਕਾਬੂ
ਮਲੋਟ, 2 ਫਰਵਰੀ (ਬਰਾੜ)-ਥਾਣਾ ਸਿਟੀ ਮਲੋਟ ਦੀ ਪੁਲਿਸ ਵੱਲੋਂ ਇਕ ਨਿੱਜੀ ਕੰਪਨੀ ਦੀ ਬੱਸ ਵਿਚੋਂ ਟੀ. ਵੀ. ਚੋਰੀ ਕਰਨ ਦੇ ਮਾਮਲੇ ਦੇ ਕਥਿਤ ਦੋਸ਼ੀ ਗੁਰਪਾਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਛਾਪਿਆਂਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਇੰਚਾਰਜ ਸ਼ਰਨਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮਲੋਟ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਕਤ ਵਿਅਕਤੀ ਨੇ ਉਨ੍ਹਾਂ ਦੀ ਕੰਪਨੀ ਦੀ ਬੱਸ ਨੰਬਰ ਪੀ. ਬੀ. 10 ਬੀ. ਐਸ -9945 ਵਿਚੋਂ 28 -29 ਜਨਵਰੀ ਦੀ ਰਾਤ ਨੂੰ ਟੈਕਸਲਾ ਕੰਪਨੀ ਦਾ ਰੰਗੀਨ ਟੀ. ਵੀ. ਚੋਰੀ ਕਰ ਲਿਆ ਹੈ। ਸਿਟੀ ਪੁਲਿਸ ਦੇ ਹੌਲਦਾਰ ਗੁਰਪਾਲ ਸਿੰਘ ਨੇ ... Read Full Story
|
...ਜਦੋਂ ਸ਼ਰਾਬੀ ਪੁਲਿਸ ਕਰਮਚਾਰੀ ਨੇ ਕੀਤਾ ਹੰਗਾਮਾ
ਜਲੰਧਰ, 15 ਜਨਵਰੀ (ਪੱਤਰ ਪ੍ਰੇਰਕ)-ਥਾਣਾ 2 ਦੇ ਅਧੀਨ ਆਉਂਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਸ਼ਾਮ ਸਮੇਂ ਇਕ ਸ਼ਰਾਬੀ ਹਾਲਤ ’ਚ ਪੁਲਿਸ ਕਰਮਚਾਰੀ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਜਿਸ ਦੌਰਾਨ ਉਹ ਕਈ ਵਾਰ ਸੜਕ ’ਤੇ ਵੀ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਮੌਕੇ ’ਤੇ ਪੁੱਜੇ ਪੁਲਿਸ ਕਰਮਚਾਰੀਆਂ ਨੇ ਕਾਬੂ ਕਰ ਲਿਆ ਤੇ ਸਿਵਲ ਹਸਪਤਾਲ ਵਿਖੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪੁਰਾਣੀ ਸਬਜ਼ੀ ਮੰਡੀ ਵਿਖੇ ਅਜੀਤ ਸਿੰਘ ਨਾਮਕ ਹੌਲਦਾਰ ਨੇ ਸ਼ਰਾਬੀ ਹਾਲਤ ’ਚ ਜੰਮ ਕੇ ਹੰਗਾਮਾ ਕੀਤਾ ਤੇ ਰਾਹਗੀਰਾਂ ਨੂੰ ਵੀ ਕਾਫ਼ੀ ਪ੍ਰ੍ਰੇਸ਼ਾਨ ਕੀਤਾ। ਜਿਸ ਦੀ ਸੂਚਨਾ ਮਿਲਦੇ ਹੀ ਥਾਣਾ 2 ਦੇ ... Read Full Story
|
ਪੁਲਿਸ ਵੱਲੋਂ ਭਗੌੜਾ ਕਾਬੂ
ਜਗਰਾਉਂ, 21 ਦਸੰਬਰ (ਮੌਦਗਿਲ)-ਪੁਲਿਸ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਵੱਲੋਂ ਚੋਰੀ ਦੇ ਇਕ ਮਾਮਲੇ ’ਚ ਲੋੜੀਂਦੇ ਭਗੌੜੇ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਹੌਲਦਾਰ ਕੁਲਦੀਪ ਸਿੰਘ ਦੀ ਅਗਵਾਈ ’ਚ ਸਥਾਨਕ ਪੰਜ ਨੰਬਰ ਚੂੰਗੀ ਨੇੜਿਓਂ ਕਾਬੂ ਕੀਤੇ ਇਸ ਭਗੌੜੇ ਵਿਅਕਤੀ ਦੀ ਥਾਣਾ ਜਗਰਾਉਂ ’ਚ ਦਰਜ ਇਕ ਮੁਕੱਦਮਾ ਨੰਬਰ 275 ਮਿਤੀ 11 ਨਵੰਬਰ 2008 ਨੂੰ 379, 411, 420, 473 ਆਈ.ਪੀ.ਸੀ. ਤਹਿਤ ਤਲਾਸ਼ ਸੀ। ਕਾਬੂ ਕੀਤਾ ਇਹ ਵਿਅਕਤੀ ਧੀਰਜ ਕੁਮਾਰ ਇਸ ਮਾਮਲੇ ’ਚ ਚੋਰੀ ਦਾ ਮੋਟਰਸਾਈਕਲ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ ... Read Full Story
|
ਅੱਖਾਂ ’ਚ ਮਿਰਚਾਂ ਪਾ ਲੁਟੇਰਾ ਛੁਡਵਾ ਕੇ ਲੈ ਗਏ
ਜਲੰਧਰ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧੀ)-ਸਥਾਨਕ ਕੇਂਦਰੀ ਜੇਲ੍ਹ ਦੇ ਬਾਹਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜਲੰਧਰ ਜੇਲ੍ਹ ਤੋਂ ਲੁੱਟਖੋਹ ਦੇ ਮਾਮਲੇ ’ਚ ਫੜੇ ਗਏ ਗੋਪੀ ਨਾਂਅ ਦੇ ਇਕ ਲੁਟੇਰੇ ਨੂੰ ਪੇਸ਼ੀ ਲਈ ਕਰਨਾਲ ਲਿਜਾ ਰਹੇ ਦੋ ਪੁਲਿਸ ਮੁਲਾਜ਼ਮਾਂ ’ਤੇ ਲੁਟੇਰੇ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਵਾ ਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਏ. ਐਸ. ਆਈ. ਰਾਜ ਕੁਮਾਰ ਅਤੇ ਹੌਲਦਾਰ ਮਨਜੀਤ ਸਿੰਘ ਕੇਂਦਰੀ ਜੇਲ੍ਹ ਪੁੱਜੇ। ਉਨ੍ਹਾਂ ਨੇ ਲੁੱਟਖੋਹ ਦੇ ਮਾਮਲੇ ’ਚ ਫੜੇ ਗਏ ਗੋਪੀ ਨੂੰ ਪੇਸ਼ੀ ਲਈ ਕਰਨਾਲ ਲੈ ਕੇ ਜਾਣਾ ਸੀ। ਉਨ੍ਹਾਂ ਦੇ ਨਾਲ ਹੀ ਦੋ ਹੋਰ ਹਥਿਆਰਬੰਦ ... Read Full Story
|
1 |
 Loading...
|
|
|