ਖ਼ਪਤਕਾਰ ਜਾਗਰੂਕ ਸੈਮੀਨਾਰ
ਅਜਨਾਲਾ, 28 ਦਸੰਬਰ (ਐਸ. ਪ੍ਰਸ਼ੋਤਮ)-ਅੰਮ੍ਰਿਤਸਰ ਕੰਜਿਊਮਰ ਫੋਰਮ ਜ਼ਿਲ੍ਹੇ ਭਰ ਵਿਚ ਖ਼ਪਤਕਾਰ ਲਹਿਰ ਨੂੰ ਨਵੀਂ ਦਿਸ਼ਾ ਦੇਣ ਲਈ ਕੰਜ਼ਿਊਮਰ ਅਦਾਲਤਾਂ ਤੇ ਕੰਜਿਊਮਰ ਸਰਕਾਰੀ ਨੋਟੀਫਿਕੇਸ਼ਨਾਂ ਵਿਚ ਦਰਜ ਕਾਨੂੰਨਾਂ, ਧਾਰਾਵਾਂ ਤੇ ਹਦਾਇਤਾਂ ਨੂੰ ਲੋਕਾਂ ਦੇ ਕੰਨਾਂ ਤਕ ਪਹੁੰਚਾਉਣ ਲਈ ਸੈਮੀਨਾਰਾਂ, ਗੋਸ਼ਟੀਆਂ, ਰੈਲੀਆਂ, ਨੁੱਕੜ ਮੀਟਿੰਗਾਂ ਦੀ ਖਪਤਕਾਰ ਜਾਗਰੂਕ ਮੁਹਿੰਮ ਨਵੇਂ ਵਰ੍ਹੇ ਦੇ ਆਗਾਜ਼ ’ਤੇ ਸ਼ੁਰੂ ਕਰੇਗੀ। ਅੱਜ ਇਥੇ ਇਹ ਐਲਾਨ ਸਰਕਾਰੀ ਕੰਨਿਆ ਸੀ: ਸੈਕੰ: ਸਕੂਲ ਵਿਖੇ ਫੋਰਮ ਦੇ ਚੇਅਰਮੈਨ ਸ੍ਰੀ ਚੰਦਰ ਸ਼ੇਖਰ ਸ਼ਰਮਾ, ਡਾਇਰੈਕਟਰ ਸ੍ਰੀ ਦੇਵ ਰਾਜ ਅਤੇ ਡੀ.ਐਫ. ਐਸ.ਓ. ਸ੍ਰੀ ਸ਼ਿੰਗਾਰਾ ਮਸੀਹ ... Read Full Story
|