E-Paper

|
| Tag Search for "ਜ਼ਿੰਦਗੀ" |
ਸਲੀਕੇ ਵਿਚ ਹੈ ਜ਼ਿੰਦਗੀ ਦੀ ਖ਼ੂਬਸੂਰਤੀ
ਸਲੀਕਾ, ਆਚਾਰ-ਵਿਹਾਰ, ਚੱਜ, ਲਿਆਕਤ, ਢੰਗ-ਤਰੀਕਾ ਅਤੇ ਸਿਆਣਪ ਆਦਿ ਜ਼ਿੰਦਗੀ ਦੀ ਖੂਬਸੂਰਤੀ ਲਈ ਜ਼ਰੂਰੀ ਗੁਣ ਹਨ। ਜਿਸ ਤਰ੍ਹਾਂ ਸਰੀਰ ਦੀ ਤੰਦਰੁਸਤੀ ਲਈ ਪੌਸ਼ਟਿਕ ਭੋਜਨ, ਗੂੜ੍ਹੀ ਨੀਂਦ ਅਤੇ ਕਸਰਤ ਆਦਿ ਜ਼ਰੂਰੀ ਹੈ, ਉਸੇ ਤਰ੍ਹਾਂ ਜ਼ਿੰਦਗੀ ਦੀ ਤੰਦਰੁਸਤੀ ਅਤੇ ਖੂਬਸੂਰਤੀ ਲਈ ਸਲੀਕਾ ਅਤੇ ਲਿਆਕਤ ਜ਼ਰੂਰੀ ਹੈ। ਸਲੀਕਾ ਜ਼ਿੰਦਗੀ ਜਿਊਣ ਦਾ ਹੁਨਰ ਹੈ। ਇਹ ਰਸੋਈ ਲਈ ਕਲਾ ਹੈ, ਘਰ ਦੀ ਸਜਾਵਟ ਹੈ ਅਤੇ ਸਮਾਜ ਦੀ ਰੂਹ ਹੈ। ਸਲੀਕਾ ਕਿਸੇ ਵੀ ਦੇਸ਼ ਦੇ ਲੋਕਾਂ ਦਾ ਉਹ ਸ਼ੀਸ਼ਾ ਹੈ, ਜਿਸ ਵਿਚੋਂ ਉਸ ਦੇਸ਼ ਦੇ ਲੋਕਾਂ ਦਾ ਸੱਭਿਆਚਾਰ, ਚਰਿੱਤਰ, ਮਾਨਸਿਕ ਅਤੇ ਦਿਮਾਗੀ ਪੱਧਰ ਦੀ ਅਸਲ ਤਸਵੀਰ ਦੇਖੀ ਜਾ ਸਕਦੀ ਹੈ। ... Read Full Story
|
ਤੁਸੀਂ ਵਿਆਹ ਲਈ ਤਿਆਰ ਹੋ?
ਵਿਆਹ ਹਰ ਲੜਕੀ ਦੀ ਜ਼ਿੰਦਗੀ ਦਾ ਇਕ ਖੂਬਸੂਰਤ ਮੋੜ ਹੈ, ਜਿਥੋਂ ਉਸ ਦਾ ਇਕ ਨਵਾਂ ਜੀਵਨ ਸ਼ੁਰੂ ਹੁੰਦਾ ਹੈ। ਹੁਣ ਉਸ ਦਾ ਇਹ ਨਵਾਂ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਫੈਸਲਾ ਕਰਨ ਦੇ ਦੋ ਢੰਗ ਹੁੰਦੇ ਹਨ। ਤੁਹਾਡੇ ਵੱਲੋਂ ਵਿਆਹ ਤੋਂ ਪਹਿਲਾਂ ਵਿਆਹ ਲਈ ਕੀਤੀ ਜਾਣ ਵਾਲੀ ਸਰੀਰਕ ਅਤੇ ਮਾਨਸਿਕ ਤਿਆਰੀ।
ਜੀ ਹਾਂ, ਇਸ ਤਿਆਰੀ ’ਤੇ ਤੁਹਾਡਾ ਸਾਰਾ ਦਾਰੋਮਦਾਰ ਟਿਕਿਆ ਹੁੰਦਾ ਹੈ ਅਤੇ ਇਹ ਵਿਆਹੁਤਾ ਜ਼ਿੰਦਗੀ ਦੀ ਸਫਲਤਾ ਦਾ ਅਹਿਮ ਅੰਗ ਹੈ। ਕੀ ਤੁਸੀਂ ਵਿਆਹ ਲਈ ਸਰੀਰਕ ਜਾਂ ਮਾਨਸਿਕ ਤੌਰ ’ਤੇ ਤਿਆਰ ਹੋ? ਆਓ, ਕੁਝ ਸਵਾਲਾਂ-ਜਵਾਬਾਂ ਰਾਹੀਂ ਤੁਸੀਂ ਖੁਦ ਹੀ ਚੈ¤ਕ ਕਰ ਲਓ :
* ਕੀ ਤੁਹਾਡੀ ਉਮਰ ਵਿਆਹ ... Read Full Story
|
ਕਿਸ਼ਤੀਆਂ ਦੁਆਲੇ ਘੁੰਮਦੀ ਹੈ ਟਾਪੂ ਦੇ ਪਿੰਡਾਂ ਦੀ ਜ਼ਿੰਦਗੀ
ਫ਼ਿਰੋਜ਼ਪੁਰ, 3 ਦਸੰਬਰ (ਪੱਤਰ ਪ੍ਰੇਰਕ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਸਤਲੁਜ ਦਰਿਆ ਅੰਦਰ ਆਪੇ ਬਣੇ ਟਾਪੂ ’ਚ ਵਸੇ ਪਿੰਡ ਕਾਲੂ ਵਾਲਾ, ਲਹਿੰਦਾ ਨਿਹਾਲਾ ਤੋਂ ਇਲਾਵਾ ਪਿੰਡ ਗੁਲਾਮ ਹੁਸੈਨ, ਰਹੀਆ ਗੱਟੀ, ਦੁਲਚੀ ਕੇ ਆਦਿ ਪਿੰਡਾਂ ਦੀ ਜ਼ਿੰਦਗੀ ਕਿਸ਼ਤੀਆਂ ਦੁਆਲੇ ਹੀ ਘੁੰਮਦੀ ਹੈ। ਲੋਕ ਇਥੇ 2500 ਏਕੜ ’ਚ ਵਸੇ ਹੋਏ ਹਨ। ਇਲਾ ਕੇ ਦਾ ਪਛੜਿਆਪਨ ਸਰਕਾਰ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲੀਆ ਲਾਉਂਦਾ ਹੈ। ਲੋਕ ਝੌਂਪੜੀ ਨੁਮਾ ਘਰਾਂ ਵਿਚ ਰਹਿ ਰਹੇ ਹਨ। ਟਾਪੂ ਦੇ ਵਸਨੀਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਤ ਪੱਛੜੇ ਹੋਏ ਹਨ। ਸਿਹਤ, ਸਿੱਖਿਆ ਤੇ ... Read Full Story
|
1 |
 Loading...
|
|
|