ਕਿਸ਼ਤੀਆਂ ਦੁਆਲੇ ਘੁੰਮਦੀ ਹੈ ਟਾਪੂ ਦੇ ਪਿੰਡਾਂ ਦੀ ਜ਼ਿੰਦਗੀ
ਫ਼ਿਰੋਜ਼ਪੁਰ, 3 ਦਸੰਬਰ (ਪੱਤਰ ਪ੍ਰੇਰਕ)- ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਸਤਲੁਜ ਦਰਿਆ ਅੰਦਰ ਆਪੇ ਬਣੇ ਟਾਪੂ ’ਚ ਵਸੇ ਪਿੰਡ ਕਾਲੂ ਵਾਲਾ, ਲਹਿੰਦਾ ਨਿਹਾਲਾ ਤੋਂ ਇਲਾਵਾ ਪਿੰਡ ਗੁਲਾਮ ਹੁਸੈਨ, ਰਹੀਆ ਗੱਟੀ, ਦੁਲਚੀ ਕੇ ਆਦਿ ਪਿੰਡਾਂ ਦੀ ਜ਼ਿੰਦਗੀ ਕਿਸ਼ਤੀਆਂ ਦੁਆਲੇ ਹੀ ਘੁੰਮਦੀ ਹੈ। ਲੋਕ ਇਥੇ 2500 ਏਕੜ ’ਚ ਵਸੇ ਹੋਏ ਹਨ। ਇਲਾ ਕੇ ਦਾ ਪਛੜਿਆਪਨ ਸਰਕਾਰ ਦੇ ਵਿਕਾਸ ਦੇ ਦਾਅਵਿਆਂ ’ਤੇ ਸਵਾਲੀਆ ਲਾਉਂਦਾ ਹੈ। ਲੋਕ ਝੌਂਪੜੀ ਨੁਮਾ ਘਰਾਂ ਵਿਚ ਰਹਿ ਰਹੇ ਹਨ। ਟਾਪੂ ਦੇ ਵਸਨੀਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਤ ਪੱਛੜੇ ਹੋਏ ਹਨ। ਸਿਹਤ, ਸਿੱਖਿਆ ਤੇ ... Read Full Story
|