Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "ਫ਼ੌਜ"
ਦੋ ਅਤਿਵਾਦੀਆਂ ਦੀਆਂ ਲਾਸ਼ਾਂ ਮਿਲੀਆਂ

ਜੰਮੂ,ਜ਼ਿਲ੍ਹਾ ਕਿਸ਼ਤਵਾੜ ਦੇ ਪਹਾੜੀ ਇਲਾਕੇ ਬੋਜ਼ਵਾ ਖੇਤਰ ‘ਚ ਠੰਢ ਕਾਰਨ ਦੋ ਮਰੇ ਹੋਏ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਫ਼ੌਜ ਨੂੰ ਘਟਨਾ ਸਥਾਨ ਤੋਂ ਹਥਿਆਰ ਵੀ ਮਿਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ੌਜ ਨੂੰ ਸੂਚਨਾ ਮਿਲੀ ਸੀ ਕਿ ਬਾਂਦੀਡੋਕਾ ਇਲਾਕੇ ‘ਚ ਅਤਿਵਾਦੀਆਂ ਦੀਆਂ ਲਾਸ਼ਾਂ ਪਈਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਫ਼ੌਜ ਨੇ 4000 ਫੁੱਟ ਦੀ ਉਚਾਈ ‘ਤੇ ਸਥਿਤ ਬਾਂਦੀਡੋਕਾ ਇਲਾਕੇ ਤੋਂ ਦੋ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਫ਼ੌਜੀ ਜਵਾਨਾਂ ਨੇ ਮੌਕੇ ਤੋਂ ਇਕ ਏ.ਕੇ. ਸੰਤਾਲੀ ਰਾਈਫਲ ਅਤੇ ਭਾਰੀ ਮਾਤਰਾਂ ‘ਚ ਗੋਲਾ ਬਾਰੂਦ ਬਰਮਦ ਕੀਤਾ ਹੈ। ਅਤਿਵਾਦੀਆਂ ਦੀ ...
Read Full Story


ਪੰਜਾਬ ਵਿਚ ਇਕ ਹੋਰ ਸੈਨਿਕ ਸਕੂਲ ਬਣੇਗਾ-ਸੇਖਵਾਂ

ਜਲੰਧਰ, 16 ਜਨਵਰੀ (ਦੋਆਬਾ ਨਿਊਜ਼ ਸਰਵਿਸ)-ਪੰਜਾਬ ਦੇ ਨੌਜਵਾਨਾਂ ਅੰਦਰ ਫ਼ੌਜ ਵਿਚ ਭਰਤੀ ਹੋਣ ਦੇ ਰੁਝਾਨ ਵਿਚ ਆ ਰਹੀ ਕਮੀ ਅਤੇ ਫ਼ੌਜ ਦੇ ਅਫ਼ਸਰਾਂ ਵਿਚ ਪੰਜਾਬੀਆਂ ਦੀ ਘਟਦੀ ਜਾ ਰਹੀ ਪ੍ਰਤੀਨਿਧਤਾ ਦੇ ਮੱਦੇਨਜ਼ਰ ਪੰਜਾਬ ਅੰਦਰ ਇਕ ਹੋਰ ਸੈਨਿਕ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਕੂਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੱਲਾ ਗੋਰੀਆ ਵਿਚ 60 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਅੱਜ ਸੈਨਾ ਦਿਵਸ ਮੌਕੇ ਰੱਖਿਆ ਸੇਵਾਵਾਂ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਜੰਗੀ ਸ਼ਹੀਦਾਂ ਦੀ ਯਾਦਗਾਰ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਐਨ.ਡੀ.ਏ. ...
Read Full Story


ਡੀ. ਸੀ. ਤਲਬ

ਸਿੱਧਵਾਂ ਬੇਟ, 12 ਦਸੰਬਰ (ਪ. ਪ.)- ਥਾਣਾ ਸਿੱਧਵਾਂ ਬੇਟ ਵਿਚ ਪੈਦੇ ਪਿੰਡ ਬੰਗਸੀਪੁਰਾ ਦੇ ਇਕ ਸਾਬਕਾ ਫ਼ੌਜੀ ਵੱਲੋਂ ਅਸਲ੍ਹਾ ਲਾਇਸੰਸ ਬਣਾਉਣ ਲਈ ਜਮ੍ਹਾਂ ਕਰਵਾਈ ਅਰਜੀ ’ਤੇ ਕੋਈ ਕਾਰਵਾਈ ਨਾ ਹੋਣ ਉਪਰੰਤ ਡਿਪਟੀ ਰਜਿਸਟਰ ਨੇ ਆਪਣੇ ਸੀ. ਸੀ. ਨੰ: 3589 ਰਾਹੀਂ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ 17 ਸੈਕਟਰ ਵਿਚ ਸਥਿਤ ਮੁੱਖ ਸੂਚਨਾ ਕਮਿਸ਼ਨਰ ਦੇ ਦਫ਼ਤਰ ਵਿਚ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਸਾਬਕਾ ਫ਼ੌਜੀ ਜਿਸ ਨੇ ਇਕ ਨਹੀਂ ਸਗੋਂ ਦੋ ਵਾਰੀ ਪੁਲਿਸ ਪੜਤਾਲ ਕਰਨ ਉਪਰੰਤ ਅਸਲ੍ਹਾ ਲਾਇਸੰਸ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਲ ਫਾਇਲ ਜਮ੍ਹਾਂ ਕਰਵਾਈ ਸੀ ਪਰ ਲੰਬਾ ਸਮਾਂ ਬੀਤ ਜਾਣ ’ਤੇ ਵੀ ਸਾਬਕਾ ...
Read Full Story


1

Loading...

© 2012 punjabinfoline.com

punjab infoline arash info