Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
l
E-Paper
Photo News
Category
Tags Cloud
Tag Search for "a"
ਪਹਿਲੀ ਜਮਾਤ ਤੱਕ ਦੇਣਾ ਹੋਵੇਗਾ ਗਰੀਬਾਂ ਨੂੰ ਦਾਖਲਾ

ਨਵੀਂ ਦਿੱਲੀ, ਦਿੱਲੀ ਹਾਈ ਕੋਰਟ ਨੇ ਸਿੱਖਿਆ ਨਾਲ ਜੁੜਿਆ ਇਕ ਵਿਸ਼ੇਸ਼ ਫੈਸਲਾ ਦਿੱਤਾ ਹੈ। ਦਿੱਲੀ ਦੇ ਸਾਰੇ ਨਿਜੀ ਸਕੂਲਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਗਰੀਬ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦਾਖਲਾ ਦੇਣ। ਗਰੀਬ ਬੱਚਿਆਂ ਨੂੰ ਇਹ ਦਾਖਲਾ ਇਕਨੋਮਿਕ ਵੀਕਰ ਸੈਕਸ਼ਨ ਅਧੀਨ ਦਿੱਤੀ ਜਾਵੇਗੀ। ਇਸ ਸੈਕਸ਼ਨ ਤਹਿਤ ਜਮਾਤ ਵਿਚ 25 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ। ਇਸ ਤੋਂ ਪਹਿਲਾਂ ਦੇਖਣ ਵਿਚ ਆਇਆ ਕਿ ਨਿਜੀ ਸਕੂਲ ਨਰਸਰੀ ਵਿਚ ਤਾਂ ਗਰੀਬ ਬੱਚਿਆਂ ਨੂੰ ਦਾਖਲਾ ਦੇ ਦਿੰਦੇ ਸਨ, ਪਰ ਉਨ੍ਹਾਂ ਨੂੰ ਕੇ ਜੀ ਜਮਾਤ ਵਿਚ ਦਾਖਲਾ ਨਹੀਂ ਮਿਲਦਾ ਸੀ। ਅੱਜ ਅਦਾਲਤ ਨੇ ...
Read Full Story


ਹੁਣ ਆਵਾਜ ਅਤੇ ਇਸ਼ਾਰੇ ਨਾਲ ਚੱਲੇਗਾ ਟੀਵੀ

ਲਖਨਊ, ਸੁਣਨ 'ਚ ਭਾਵੇਂ ਹੀ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਹੁਣ ਟੀਵੀ ਆਵਾਜ ਨਾਲ ਚੱਲੇਗਾ ਅਤੇ ਉਸਦੀ ਸਕਰੀਨ ਦੀ ਤਸਵੀਰ ਹੱਥ ਹਿਲਾਉਣ 'ਤੇ ਅੱਗੇ-ਪਿੱਛੇ ਹੋਵੇਗੀ। ਸਿਰਫ ਇਹ ਹੀ ਨਹੀਂ ਟੀਵੀ ਨੂੰ ਆਪਰੇਟ ਕਰਨ ਵਾਲੇ ਦੀ ਤਸਵੀਰ ਵੀ ਸਕਰੀਨ ਦੇ ਦਿਖਾਈ ਦੇਵੇਗੀ। ਟੀਵੀ ਨਿਰਮਾਣ ਦੀਆਂ ਕੰਪਨੀਆਂ 'ਚ ਸੈਮਸੰਗ ਕੰਪਨੀ ਨੇ ਅੱਜ ਬਾਜਾਰ 'ਚ ਇਸ ਤਕਨੀਕ ਦਾ ਟੀਵੀ ਉਤਾਰਿਆ। ਸੈਮਸੰਗ ਦੀ ਫਲੈਗਸ਼ਿਪ ਵਾਲਾ ਸਮਾਰਟ ਟੀਵੀ ਮਾਡਲਸ ਐੱਲਈਡੀ ਈਐੱਸ 8000 ਅਤੇ ਈਐੱਸ 7500 ਸੀਰੀਜ ਅਤੇ ਪਲਾਜਮਾ ਸੀਰੀਜ ਗਾਹਕ ਰਿਮੋਟ ਨੂੰ ਛੂਏ ਬਿਨਾਂ ਟੀਵੀ ਨੂੰ ਕੰਟਰੋਲ ਅਤੇ ਇੰਟ੍ਰੈਕਟ ਕਰ ਸਕਦੇ ...
Read Full Story


ਡ੍ਰੀਮ ਲਾਈਨਰ ਦੀ ਪਹਿਲੀ ਪ੍ਰੀਖਣ ਉਡਾਨ ਸਫਲ

ਵਾਸ਼ਿੰਗਟਨ, ਜਹਾਜ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਕਿਹਾ ਹੈ ਕਿ ਉਸਨੇ ਇੱਕ ਨਵੇਂ ਬੋਇੰਗ ਡ੍ਰੀਮਲਾਈਨਰ ਜਹਾਜ ਦੀ ਪਹਿਲੀ ਪ੍ਰੀਖਣ ਉਡਾਨ ਸਾਊਥ ਕਾਰੋਲਿਨਾ 'ਚ ਪੂਰੀ ਕਰ ਲਈ ਹੈ। ਇਸ ਜਹਾਜ ਦੀ ਸਪਲਾਈ ਭਾਰਤੀ ਜਹਾਜ ਕੰਪਨੀ ਏਅਰ ਇੰਡੀਆ ਨੂੰ ਕੀਤੀ ਜਾਣੀ ਹੈ। ਕੰਪਨੀ ਨੇ ਬਿਆਨ 'ਚ ਕਿਹਾ ਹੈ ਕਿ ਇਹ ਜਹਾਜ ਹੁਣ ਟੈਕਸਾਸ ਜਾਵੇਗਾ ਜਿੱਥੇ ਇਸ 'ਤੇ ਏਅਰ ਇੰਡੀਆ ਦਾ ਨਾਂ ਆਦਿ ਛਪੇਗਾ। ਬੋਇੰਗ ਦੇ ਸਾਊਥ ਕਾਰੋਲਿਨਾ ਕਾਰਖਾਨੇ 'ਚ ਬਣਿਆ ਇਹ ਪਹਿਲਾ ਡ੍ਰੀਮਲਾਈਨਰ ਜਹਾਜ ਹੈ। ਕੰਪਨੀ ਦੇ ਲਗਭਗ 5,000 ਕਰਮਚਾਰੀਆਂ ਨੇ ਇਸ ਜਹਾਜ ਦੀ ਪ੍ਰੀਖਣ ਉਡਾਨ ਦਾ ਲਾਈਵ ਪ੍ਰਸਾਰਣ ...
Read Full Story


Surface-to-air Akash missile test fired successfully

Odisha, Boosting its air defence shield and revalidating operational efficacy, India today test fired successfully its indigenously-developed surface-to- air Akash missile from the Integrated Test Range at Chandipur, about 15 km from here. "The user-specific trial, which formed part of the country's routine air defence exercises, was successful," said a Defence Research Development Organisation (DRDO) official associated with the Akash missile project. To revalidate the technology and operational efficacy of the missile, defence forces conducted the trial with logistic support provided by the ITR, the official said. The Akash weapon system was inducted into the armed forces in 2008. The missile, which has a strike range of 25 km with a warhead of 60 kgs, was test fired from a mobile launcher from launch complex-III of the ITR at about 1108 hours, defence sources said. "During the trial, the missile was aimed at intercepting a floating object supported by a pilotless target aircraft, flown from launch complex-II, at a definite altitude over the sea," the sources said. Akash, an anti-aircraft defence system, can simultaneously engage several targets with Rajendra radar ...
Read Full Story


Jaganmohan Reddy assets case: Andhra Pradesh minister arrested

Hyderabad, The CBI Thursday arrested Andhra Pradesh excise minister Mopidevi Venkataramna in an illegal assets case linked to YSR Congress leader Y S Jaganmohan Reddy. Earlier, Minister for excise Mopidevi Venkatramna was questioned by CBI officials for over six hours at Dilkusha Guest House, the camp office of the investigating agency. The minister was questioned about the land allotments made to Vanpic company for a port project when he was minister for infrastructure and investment in the cabinet of Jaganmohan Reddy's father Y.S. Rajasekhara Reddy. ...
Read Full Story


Now, new system to get info more easily on foreigners visiting India

New Delhi, Tracking details of foreigners visiting India on valid travel documents, will become easier from Friday with the government inaugurating the central processing office of the Immigration, Visa and Foreigners Registration & Tracking (IVFRT) system which has, so far, connected as many as 60 Indian Missions and many immigration offices. Besides helping foreigners in getting visa quickly and sharing information across the concerned Indian agencies about foreign travelers, the IVFRT will also help in "software aided passenger profiling for identifying risky travelers at Missions, Integrated Check Posts (ICPs) and FRROs, and generation of automated alerts about over-stay of foreigners beyond their Visa period". The system envisages facilitation services to the travelers including on-line application forms, 24X7 on-line channel, phone support for grievance redressal and e-mail/SMS support for dissemination of information, application status and feedback. Union home minister P Chidambaram will inaugurate the central office of the IVFRT here at Delhi Information Technology Park, Shashtri Park on Friday. The new system has already been implemented and operationalised ...
Read Full Story


ਆਮ ਆਦਮੀ ਦਾ ਲੱਕ ਟੁੱਟ ਜਾਵੇਗਾ- ਰਾਮਦੇਵ

ਅਲਵਰ, ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਦੇਸ਼ ਦੀ ਜਨਤਾ ਮਹਿੰਗਾਈ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਅਤੇ ਪੈਟਰੋਲ ਦੇ ਭਾਅ ਵਿਚ ਅੱਜ ਹੋਏ ਵਾਧੇ ਨਾਲ ਆਦਮੀ 'ਤੇ ਬਹੁਤ ਭਾਰ ਪਵੇਗਾ। ਬਾਬਾ ਰਾਮਦੇਵ ਨੇ ਪੈਟਰੋਲ ਕੀਮਤ ਵਾਧੇ ਨੂੰ ਇਕ-ਪਾਸੜ ਦੱਸਦੇ ਹੋਏ ਕਿਹਾ ਕਿ ਇਸ ਨਾਲ ਆਮ ਆਦਮੀ ਦਾ ਲੱਕ ਹੀ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜਨਤਾ ਦੇ ਹਿੱਤ ਦੀ ਗੱਲ ਕਰੇ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝ ਨਹੀਂ ਰਹੀ। ਉਨ੍ਹਾਂ ਨੇ ਸਰਕਾਰ ਤੋਂ ਪੈਟਰੋਲ ਦੀ ਕੀਮਤ ਘੱਟ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਜਨਤਾ ਨੂੰ ਰਾਹਤ ਦੇਣ ਵਾਲਾ ਕੋਈ ਵੀ ...
Read Full Story


ਆਮਿਰ ਦਾ ਸ਼ੋਅ ਲਿਆਇਆ ਰੰਗ

'ਸੱਤਿਆਮੇਵ ਜਯਤੇ' ਦੀ ਪਹਿਲ ਰੰਗ ਲਿਆਉਦੀ ਦਿਖਾਈ ਦੇ ਰਹੀ ਹੈ। 12 ਮਈ ਨੂੰ ਪ੍ਰਸਾਰਿਤ ਹੋਏ ਇਸ ਸ਼ੋਅ ਦਾ ਦੂਜਾ ਐਪੀਸੋਡ ਬਾਲ ਸੋਸ਼ਣ 'ਤੇ ਸੀ। ਸ਼ੋਅ ਦੇ ਅੰਤ ਵਿਚ ਆਮਿਰ ਖਾਨ ਨੇ ਬੱਚਿਆ ਦਾ ਯੌਨ ਸੋਸ਼ਣ ਰੋਕਣ ਲਈ ਤਿਆਰ ਬਿਲ ਨੂੰ ਜਲਦ ਤੋਂ ਜਲਦ ਪਾਸ ਕਰਨ ਦੀ ਮੰਗ ਕੀਤੀ ਸੀ। ਹੁਣ ਇਸ ਨੂੰ ਆਮਿਰ ਖਾਨ ਦੇ ਸ਼ੋਅ ਦੀ ਕਾਮਯਾਬੀ ਕਹੀਏ ਜਾ ਸੰਯੋਗ ਦੀ ਗੱਲ ਕਿ ਮੰਗਲਵਾਰ ਨੂੰ ਸੰਸਦ ਦੇ ਬਜਟ ਦਾ ਆਖਰੀ ਦਿਨ ਹੋਣ ਦੇ ਬਾਵਜੂਦ ਇਹ ਬਿਲ ਸਾਰਿਆਂ ਦੀ ਸਹਿਮਤੀ ਨਾਲ ਪਾਸ ਹੋ ਗਿਆ। ਇਸ 'ਤੇ ਖੁਸ਼ੀ ਜਤਾਉਂਦੇ ਹੋਏ ਆਮਿਰ ਨੇ ਪੂਰੇ ਦੇਸ਼ ਨੂੰ ਇਸ ਦੇ ਲਈ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਿਹਾ ਕਿ ਮੈਂ ਸੰਸਦ ...
Read Full Story


ਮਹਿੰਗਾਈ ਤੇ ਭਿ੍ਰਸ਼ਟਾਚਾਰ ਹੀ ਕੇਂਦਰ ਦੀ ਕਾਂਗਰਸ ਸਰਕਾਰ ਦਾ ਪਤਨ ਬਣੇਗੀ: ਰਾਜੂ ਖੰਨਾ

ਪਟਿਆਲਾ : 24 ਮਈ (ਪਰਮਿੰਦਰ ਗਰੇਵਾਲ) - ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਮੰਹਿਗਾਈ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕਾਂ ਉਪਰ ਪੈਟਰੋਲ ਦੀਆਂ ਕੀਮਤਾਂ ਵਿਚ ਬੇਅਥਾਂਹ ਵਾਧਾ ਕਰਕੇ ਇਕ ਮਹਿੰਗਾਈ ਦਾ ਪੱਥਰ ਉਨਾਂ ਦੇ ਸਿਰ ਉਪਰ ਹੋਰ ਰੱਖ ਦਿਤਾ ਹੈ ਜਿਹੜੀ ਕਿ ਅਤਿ ਨਿੰਦਣਯੋਗ ਗੱਲ ਹੈ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਮਹੀਨੇ ਵਿਚ ਚਾਰ ਚਾਰ ਵਾਰ ਤੇਲ ਕੀਮਤਾਂ ਵਿਚ ਵਾਧਾ ਕਰਨਾ ਕਾਂਗਰਸ ਸਰਕਾਰ ਵਲੋਂ ਵੱਡੀਆਂ ...
Read Full Story


Microsoft to select ten start-ups for mentoring in cloud

Bangalore, Microsoft today announced an innovative programme to aid ten early stage start ups by hosting them on Windows Azure and help their businesses that take advantage of the Cloud. Announcing the programme, Microsoft India (R&D) Managing Directoir Amit Chatterjee said Microsoft will neither have any stake or share IP with these ten start ups who would be provided technical and business guidance besides mentoring and connecting them with prospective investors and venture capitalists. He said these start ups who would be selected through a rigorous screening process would also have the benefit of working out of Microsoft R and D office here for four months, using resources of Microsoft's BizSpark programme and USD 60,000 in Azure credit. He said they would leverage the unlimited possibilities enabled by an open and flexible cloud platform, the metro user interface on Windows 8 and Windows phne, besides other technical inputs of Microsoft. He said over the next three years Indian tech smart entrepreneurs have a major play in the 'connected network and continued services' arena as business will flourish in the cloud environment. The start ups could be from ...
Read Full Story


ਯੂਥ ਕਾਂਗਰਸੀ ਵਰਕਰਾਂ ਨੰੂ ਪਾਰਟੀ ਦੇ ਆਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ - ਕਰਨ ਗੌੜ

ਪਟਿਆਲਾ 24 ਮਈ (ਪਰਮਿੰਦਰ ਗਰੇਵਾਲ) - ਅੱਜ ਸਥਾਨਕ ਸੁਨਾਮੀ ਗੇਟ ਪਟਿਆਲਾ ਵਿਖੇ ਯੂਥ ਕਾਂਗਰਸ ਸ਼ਹਿਰੀ ਦੇ ਦਫ਼ਤਰ ਵਿਖੇ ਕਰਨ ਗੌੜ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯੂਥ ਕਾਂਗਰਸ ਦੇ ਭਾਰੀ ਇਕੱਠ ਨੰੂ ਸੰਬੋਧਨ ਕਰਦੇ ਹੋਏ ਕਰਨ ਗੌੜ ਨੇ ਕਿਹਾ ਕਿ ਸਾਰੇ ਹੀ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੰੂ ਕਾਂਗਰਸ ਪਾਰਟੀ ਦੇ ਪ੍ਰਤੀ ਆਪਣੇ ਰਸੂਖ ਅਤੇ ਇਮਾਨਦਾਰੀ ਨੰੂ ਬਣਾ ਕੇ ਰੱਖਦੇ ਹੋਏ ਪਾਰਟੀ ਦੇ ਹਰ ਛੋਟੇ ਅਤੇ ਵੱਡੇ ਫੈਸਲੇ ਅਤੇ ਹੁਕਮਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਹਨਾਂ ਨੇ ਆਉਣ ਵਾਲੀਆਂ ਨਗਰ ਨਿਗਮ ...
Read Full Story


ਭਾਰਤੀ ਫੌਜ, ਬੀ.ਐਸ.ਐਫ, ਸੀ.ਆਰ.ਪੀ.ਐਫ ਅਤੇ ਪੁਲਿਸ ਵਿੱਚ ਭਰਤੀ ਲਈ ਪ੍ਰੀ-ਰਿਕਰੂਟਮੈਂਟ ਸਿਖਲਾਈ ਕੋਰਸ 5 ਜੂਨ ਤੋਂ ਸ਼ੁਰੂ ਹੋਵੇਗਾ : ਸੰਘਾ

ਪਟਿਆਲਾ, 24 ਮਈ (ਪਰਮਿੰਦਰ ਗਰੇਵਾਲ) - ਭਾਰਤੀ ਫੌਜ, ਬਾਰਡਰ ਸਕਿਓਰਟੀ ਫੋਰਸ, ਸੀ.ਆਰ.ਪੀ.ਐਫ ਅਤੇ ਪੁਲਿਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਉਮੀਦਵਾਰਾਂ ਨੂੰ ਭਰਤੀ ਸਿਖਲਾਈ ਦੇਣ ਲਈ ਜ਼ਿਲਾ ਸੈਨਿਕ ਭਲਾਈ ਦਫ਼ਤਰ ਪਟਿਆਲਾ ਵਿਖੇ 5 ਜੂਨ ਤੋਂ ਪ੍ਰੀ-ਰਿਕਰੂਟਮੈਂਟ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲਾ ਸੈਨਿਕ ਭਲਾਈ ਅਫਸਰ ਕਰਨਲ (ਰਿਟਾ.) ਸ਼੍ਰੀ ਐਸ.ਐਸ. ਸੰਘਾ ਨੇ ਦੱਸਿਆ ਕਿ 45 ਦਿਨਾਂ ਦੇ ਇਸ ਕੋਰਸ ਵਿੱਚ ਕਿਸੇ ਵੀ ਜ਼ਿਲੇ ਦੇ ਉਮੀਦਵਾਰ ਦਾਖਲਾ ਲੈ ਸਕਦੇ ਹਨ ਅਤੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਦੇ ਦਰਮਿਆਨ, ਕੱਦ 170 ਸੈਂਟੀਮੀਟਰ, ...
Read Full Story


ਉਮੀਦਵਾਰ ਨਿਰਧਾਰਤ ਤਾਰੀਖਾਂ ਅਨੁਸਾਰ ਰਿਟਰਨਿੰਗ ਅਧਿਕਾਰੀਆਂ ਕੋਲ ਦਾਖਲ ਕਰਵਾਉਣ ਆਪਣੇ ਨਾਮਜ਼ਦਗੀ ਪੱਤਰ- ਵਧੀਕ ਜ਼ਿਲਾ ਚੋਣ ਅਫ਼ਸਰ

ਪਟਿਆਲਾ, 24 ਮਈ (ਪਰਮਿੰਦਰ ਗਰੇਵਾਲ) - ਨਗਰ ਨਿਗਮ ਪਟਿਆਲਾ ਦੀਆਂ 10 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਵਾਰਡਾਂ ਲਈ ਤਾਇਨਾਤ ਕੀਤੇ ਗਏ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੇ ਆਪਣਾ ਕਾਰਜ ਸੰਭਾਲ ਲਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਬੰਧਤ ਵਾਰਡਾਂ ਦੇ ਉਮੀਦਵਾਰ ਇਨ੍ਹਾਂ ਆਰ.ਓਜ ਜਾਂ ਏ.ਆਰ.ਓਜ ਕੋਲ 24 ਮਈ ਤੋਂ 29 ਮਈ ਤੱਕ ਨਿਰਧਾਰਤ ਸਮੇਂ ਅਨੁਸਾਰ ਆਪਣੇ ਨਾਮਜ਼ਦਗੀ ਪੱਤਰ ...
Read Full Story


ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਪ੍ਰਬੋਧ ਵਿਸ਼ੇਸ਼ ਪ੍ਰੀਖਿਆ 29 ਮਈ ਨੂੰ ਲਈ ਜਾਵੇਗੀ : ਡਾਇਰੈਕਟਰ

ਪਟਿਆਲਾ, 24 ਮਈ (ਪਰਮਿੰਦਰ ਗਰੇਵਾਲ) - ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਪ੍ਰਬੋਧ ਵਿਸ਼ੇਸ਼ ਪ੍ਰੀਖਿਆ 29 ਮਈ ਨੂੰ ਕਰਵਾਈ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆਂ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਬਲਬੀਰ ਕੌਰ ਨੇ ਦੱਸਿਆ ਕਿ ਮੈਟਿ੍ਰਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕਰਨਾ ਚਾਹੁੰਦੇ ਉਮੀਦਵਾਰ, ਭਾਸ਼ਾ ਵਿਭਾਗ ਦੁਆਰਾ ਲਈ ਜਾ ਰਹੀ ਪੰਜਾਬੀ ਪ੍ਰਬੋਧ ਵਿਸ਼ੇਸ਼ ਪ੍ਰੀਖਿਆ ਦੇ ਸਕਦੇ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕੁਝ ਅਸਾਮੀਆਂ ਲਈ ਉਮੀਦਵਾਰਾਂ ਕੋਲੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ ਅਤੇ ਇਨ੍ਹਾਂ ...
Read Full Story


ਜ਼ਿਲਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲੇ ਅੰਦਰੋਂ ਲੰਘਦੀ ਭਾਖੜਾ ਅਤੇ ਹੋਰ ਵੱਡੀਆਂ-ਛੋਟੀਆਂ ਨਹਿਰਾਂ ਵਿੱਚ ਨਹਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ

ਪਟਿਆਲਾ, 24 ਮਈ (ਪਰਮਿੰਦਰ ਗਰੇਵਾਲ) - ਜ਼ਿਲਾ ਮੈਜਿਸਟਰੇਟ ਪਟਿਆਲਾ ਸ਼੍ਰੀ ਜੀ.ਕੇ.ਸਿੰਘ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਪਟਿਆਲਾ ਦੀ ਹੱਦ ਅੰਦਰੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ਨਹਿਰਾਂ ਵਿੱਚ ਕਿਸੇ ਵੀ ਸਥਾਨ ’ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਜ਼ਿਲਾ ਮੈਜਿਸਟਰੇਟ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੇ ਆਦੇਸ਼ ਜਾਰੀ ਕੀਤੇ ਹਨ । ਜ਼ਿਲਾ ਮੈਜਿਸਟਰੇਟ ...
Read Full Story


ਵਾਈਟ ਹਾਊਸ ਦਾ ਮੁਆਫੀ ਮੰਗਣ ਤੋਂ ਇਨਕਾਰ

ਵਾਈਟ ਹਾਊਸ ਨੇ 26 ਨਵੰਬਰ ਨੂੰ ਨਾਟੋ ਦੀ ਗੋਲਾਬਾਰੀ 'ਚ 24 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਇਸਲਾਮਾਬਾਦ ਤੋਂ ਮੁਆਫੀ ਮੰਗਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਸਮਾਂ ਅੱਗੇ ਵਧਣ ਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋ 2 ਦਿਨ ਪਹਿਲਾਂ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਨੇ ਅਮਰੀਕਾ ਤੋਂ 26 ਨਵੰਬਰ ਦੀ ਘਟਨਾ ਲਈ ਮੁਆਫੀ ਦੀ ਮੰਗ ਰੱਖੀ ਸੀ। ਰੋਡਸ ਨੇ ਵਿਦੇਸ਼ੀ ਪਤੱਰਕਾਰਾਂ ਨੂੰ ਕਿਹਾ ਕਿ ਇਸ ਬਾਰੇ 'ਚ ਕਹਿਣ ਲਈ ਮੇਰੇ ਕੋਲ ਨਵਾਂ ਕੁਝ ਨਹੀਂ ਹੈ। ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਜਾਂਚ ਦੇ ਨਤੀਜੇ ਨਾਲ ਪਾਕਿਸਤਾਨ ਨੂੰ ...
Read Full Story


ਪ੍ਰਧਾਨ ਮੰਤਰੀ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ

ਇਕ ਅਮਰੀਕੀ ਅਖਬਾਰ ਨੇ ਮਮਤਾ ਬੈਨਰਜੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਦੱਸਿਆ ਹੈ। 'ਵਾਸ਼ਿੰਗਟਨ ਪੋਸਟ' ਮੁਤਾਬਕ ਮਮਤਾ ਬੈਨਰਜੀ ਚਾਹੇ ਇਕ ਛੋਟੇ ਇਲਾਕੇ ਦੇ ਦਲ ਦੀ ਨੇਤਾ ਹਨ, ਪਰ ਉਹ ਪ੍ਰਧਾਨ ਮੰਤਰੀ ਤੋਂ ਵੀ ਜ਼ਿਆਦਾ ਸਮਰੱਥਾ ਵਾਲੀ ਅਤੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੂੰ ਗਠਜੋੜ ਵਾਲੀ ਇਸ ਮਿਲੀ-ਜੁਲੀ ਕੇਂਦਰ ਸਰਕਾਰ ਵਿਚ ਸੱਤਾ ਦਾ ਸੰਤੁਲਨ ਸੰਭਾਲਣ ਵਾਲੀ ਕਰਾਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਉਨ੍ਹਾਂ ਦੇ ਵਿਰੋਧ ਕਾਰਣ ਭਾਰਤ ਵਿਚ ਆਰਥਿਕ ਸੁਧਾਰ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ। ਅਖਬਾਰ ਨੇ ਮਮਤਾ ਦੀ ...
Read Full Story


World powers, Iran begin N-talks

Baghdad, Iran traded proposals with six world powers, including the US, on Wednesday in a new round of talks aimed at persuading it to curb its nuclear programme and ease concerns it wants to make atomic weapons. But divisions over sanctions complicated the discussions. The meetings opened with the so-called 5+1 group - the permanent UN Security Council members, the US, Russia, China, Britain and France, plus Germany - putting forward a proposal apparently aimed at reining in Iran's highest-level uranium enrichment. Many leaders fear the uranium, enriched to 20%, could be quickly turned into warhead-grade material . Other details of the plan were not immediately disclosed. Hours later, Iran made its move by offering a counterproposal that includes what one of its negotiating team member called "nuclear and non-nuclear issues". The official said he would not discuss details of the plan, but added that it would be discussed privately with diplomats from the EU and China, an Iranian ally. ...
Read Full Story


Pakistani doctor jailed for helping CIA find Osama bin Laden

Peshawar, A Pakistani doctor accused of helping the CIA find Osama bin Laden has been jailed for 33 years for treason, television channels and a local government official said. The official said Shakil Afridi was accused of running a fake vaccination campaign believed to have helped the American intelligence agency track bin Laden in a Pakistani town, where he was killed in a US special forces raid last May. The imprisonment is likely to anger ally Washington at a sensitive time, with both sides engaged in difficult talks over re-opening NATO supply routes to US-led troops in Afghanistan. US officials had hoped Pakistan, a recipient of billions of dollars in American aid, would release Afridi, detained after the unilateral operation which killed bin Laden and strained ties with Islamabad. In January, US defense secretary Leon Panetta said in a television interview that Afridi and his team had been key in finding bin Laden, describing him as helpful and insisting the doctor had not committed treason or harmed ...
Read Full Story


BJP to continue with Vajpayee's policies with Pakistan

Mumbai, Maharashtra BJP spokesperson Madhav Bhandari today told the visiting Pakistani journalist delegation that if the BJP-led NDA came to power in the next general elections, they would continue with the policies adopted by former prime minister Atal Bihari Vajpayee while dealing with Pakistan. 'We will continue the same policies which were in use from 1998 till 2004 but were backtracked by the UPA in last eight years,' Mr Bhandari told the delegation of journalists during an interaction. The 17-strong media delegation from Pakistan, made up of representatives of various main line newspaper and TV channels inlcuding Dawn, Jung, ARY TV and Geo TV, are visiting Mumbai and Pune between May 21 and 27. The visit by the Pakistan delegation reciprocates a visit of 23 Mumbai Press Club members to Karachi in November, last year. ...
Read Full Story


1 2 3 4 5 6 > >>

Loading...

© 2012 punjabinfoline.com

punjab infoline arash info