63 ਹਜਾਰ ਰੁਪਏ ਦੀ ਜਾਅਲੀ ਕੰਰਸੀ ਬਰਾਮਦ
ਫਿਰੋਜਪੁਰ (ਅਨੁਜ ਕੱਕੜ)
ਇਥੋ 20 ਕਿਲੋਮੀਟਰ ਦੂਰ ਫਿਰੋਜਪੁਰ ਮੋਗਾ ਰੋਡ ਤੇ ਇਕ ਵਿਅਕਤੀ ਪਾਸੋ ਕਥਿਤ ਤੋਰ ਤੇ 63 ਹਜਾਰ ਰੁਪਏ ਦੀ ਜਾਅਲੀ ਕੰਰਸੀ ਪਕੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬਧ ਵਿਚ ਥਾਣਾ ਘੱਲਖੁਰਦ ਦੇ ਇਨਚਾਰਜ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਥਾਣਾ ਘੱਲਖੁਰਦ ਨੂੰ ਇਕ ਸੁਚਨਾ ਮਿਲੀ ਸੀ ਕਿ ਕੁਆਲਟੀ ਪੈਲਸ ਦੇ ਕੋਲ ਇਕ ਵਿਅਕਤੀ ਜਾਅਲੀ ਕੰਰਸੀ ਵੇਚਨ ਦੀ ਫਿਰਾਕ ਵਿਚ ਹੈ ਜਿਸ ਤੋ ਬਾਅਦ ਥਾਣਾ ਘੱਲਖੁਰਦ ਪੁਲਿਸ ਵੱਲੋ ਜਦੋ ਕੁਆਲਟੀ ਪੈਲਸ ਦੇ ਨਜaਦੀਕ ਇਕ ਮੋਟਰ ਸਾਇਕਲ ਤੇ ਸਵਾਰ ਵਿਅਕਤੀ ਦੀ ਤਲਾਸੀ ਲਈ ਤਾਂ ਉਸ ਪਾਸੋ 1 ਹਜਾਰ ਰੁਪਏ ਦੇ ਭਾਰਤੀ ਕਰੰਸੀ ... Read Full Story
|
ਫਿਰੋਜਪੁਰ ਵਿਚ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਇਕ ਕੰਪਨੀ ਦੇ ਕਰਮਚਾਰੀ ਫਰਾਰ , ਦਫਤਰ ਬੰਦ, ਲੋਕਾ ਵਿਚ ਭਾਰੀ ਰੋਸ
ਫਿਰੋਜਪੁਰ (ਅਨੁਜ ਕੱਕੜ)
ਫਿਰੋਜਪੁਰ ,ਜਲੰਧਰ ਸਮੇਤ ਪੰਜਾਬ ਦੇ ਹੋਰ ਵੀ ਕਈ ਸaਹਿਰਾਂ ਵਿੱਚ ਭੋਲੇ ਭਾਲੇ ਲੋਕਾਂ ਨੂੰ ਇਨਵੈਸਟਮੈਟ ਕਰਨ ਲਈ ਮਾਇਆ ਜਾਲ ਵਿੱਚ ਫਸਾ ਕੇ ਇਕ ਕੰਪਨੀ ਵਲੋ ਕਥਿਤ ਤੋਰ ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਰਾਤੋ ਰਾਤ ਆਪਣੇ ਦਫਤਰ ਖਾਲੀ ਕਰਕੇ ਫਰਾਰ ਹੋ ਜਾਣ ਦਾ ਸਨਸਨੀਖੇਜ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜaੀ ਸਟਾਰ ਗਰੁਪ ਆਫ ਕੰਪਨੀ ਜੋ ਆਪਣੇ ਆਪ ਆਈ.ਐਸ.T। ਸਰਟੀਫਾਈਡ ਕੰਪਨੀ ਹੋਣ ਦਾ ਦਾਅਵਾ ਕਰਨ ਤੋ ਇਲਾਵਾ ਬਿਲਡਰ,ਹਾਇਜੀਅਨ ਪ੍ਰੋਡਕਟ ਨਿਰਮਾਤਾ,ਐਗਰੋ ਐਨਰਜੀ ,ਹਾਊਸਿੰਗ ਅਤੇ ਰਿਜੋਰਟਸ ਆਦਿ ਧੰਦਿਆਂ ਨਾਲ ਜੁੜੀ ਹੋਣ ਦਾ ਦਾਅਵਾ ... Read Full Story
|
ਹਿੰਦ ਪਾਕਿ ਸਰਹੱਦ ਤੋ 20 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਫਿਰੋਜਪੁਰ (ਅਨੁਜ ਕੱਕੜ)
ਬੀ ਐਸ ਐਫ ਦੀ ਮੁਸਤੈਦੀ ਕਾਰਣ ਅੱਜ ਹਿੰਦ ਪਾਕਿ ਸਰਹੱਦ ਤੋ 20 ਕਰੋੜ ਰੁਪਏ ਕੀਮਤ ਦੀ 4 ਕਿਲੋ ਹੈਰੋਇਨ ਫੜੇ ਜਾਣ ਦਾ ਸਮਾਚਾਰ ਮਿਲਿਆ ਹੈ ਇਸ ਸੰਬਧ ਵਿਚ ਜਾਣਕਾਰੀ ਦਿੰਦਿਆ ਡੀ aਆਈ aਜੀ ਸੀਮਾ ਸੁਰਖਿਆ ਬਲ ਰਾਜੇਸa ਗੁਪਤਾ ਨੇ ਅੱਜ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਸੈਨੀਵਾਲਾ ਦੇ ਨਜਦੀਕ ਪੈਦੀ ਚੋਂਕੀ ਜਗਦੀਸa ਦੇ ਏਰੀਆ ਵਿਚ ਸਰਹੱਦ ਤੇ ਰਾਤ ਨੂੰ ਕੁਝ ਹਲਚਲ ਨੂੰ ਵਾਚਦਿਆ ਅੱਜ ਸਵੇਰੇ ਜਦੋ 143 ਬਟਾਲੀਅਨ ਦੇ ਸੀਮਾ ਸੁਰੱਖਿਆ ਬੱਲ ਦੇ ਜਵਾਨਾ ਵੱਲੋ ਬੀ aT aਪੀ ਜਗਦੀਸa ਦੇ ਨਜਦੀਕ ਗਿਲੀ ਮਿੱਟੀ ਦੇਖੀ ਤਾਂ ਉਸ ਥਾਂ ਤੋ ਜਮੀਨ ਖੁਦ ਕੇ ਦੇਖਿਆ ਤਾਂ ਜਮੀਨ ... Read Full Story
|
32ਵੀਆ ਪੁਲਿਸ ਰੇਜa ਐਥਲੈਟੀਕਸ ਖੇਡਾ ਸੂਰੁ
ਫਿਰੋਜਪੁਰ (ਅਨੁਜ ਕੱਕੜ )
ਅੱਜ ਸਹੀਦ ਭਗਤ ਸਿੰਘ ਸਟੇਡੀਅਮ ਵਿਖੇ 32ਵੀਂਆਂ ਫਿਰੋਜਪੁਰ ਰੇਂਜ ਪੁਲਿਸ ਖੇਡਾਂ ਅਤੇ ਐਥਲੈਟਿਕਸ ਖੇਡਾਂ ਜੋ ਕਿ 28 ਤੋਂ 30 ਜਨਵਰੀ ਤੱਕ ਹੋ ਰਹੀਆਂ ਹਨ ਦਾ ਉਦਘਾਟਨ ਸ੍ਰ ਸaੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਨੇ ਝੰਡਾ ਲਹਿਰਾਕੇ ਅਤੇ ਗੁਬਾਰੇ ਛੱਡ ਕੇ ਕੀਤਾ।ਇਸ ਮੌਕੇ ਉਨ੍ਹਾ ਨਾਲ ਡਾ ਕੌਸaਤੁਬ ਸaਰਮਾ ਐਸ.ਐਸ.ਪੀ ਫਿਰੋਜਪੁਰ ਸ੍ਰ ਸੁਰਜੀਤ ਸਿੰਘ ਐਸ.ਪੀ. ਹੈਡਕੁਆਟਰ ਤੋਂ ਇਲਾਵਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਸaਾਮਿਲ ਹੋਏ ।ਖੇਡਾਂ ਦੀ ਸaੁਰੂਆਤ ਤਿੰਨ ਜਿaਲਿਆ ਫਿਰੋਜਪੁਰ,ਫਰੀਦਕੋਟ ਅਤੇ ਮੋਗਾ ਦੇ ਖਿਡਾਰੀਆਂ ਵਲੋਂ ਮਾਰਚ ਪਾਸਟ ਕਰਕੇ ਅਤੇ ਪੁਲਿਸ ਦੇ ... Read Full Story
|
ਸੈਟਰਲ ਜੇਲ ਦਾ ਕੈਦੀ ਫਰਾਰ,ਹੈਡ ਕਾਸਟੇਬਲ ਸੱਸਪੈਂਡ
ਫਿਰੋਜਪੁਰ (ਅਨੁਜ ਕੱਕੜ)
ਬੀਤੀ ਸਾਮ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਜੇਰੇ ਇਲਾਜa ਇਕ ਕੈਦੀ ਦੇ ਫਰਾਰ ਹੋ ਜਾਣ ਤੋ ਬਾਦ ਅੱਜ ਜੇਲ ਸੁਪਰਡੈਟ ਫਿਰੋਜਪੁਰ ਵੱਲੋ ਇਕ ਹੈਡਕਾਂਸਟੇਬਲ ਸੁਖਵਿੰਦਰ ਸਿੰਘ ਨੂੰ ਮੁਅਤਲ ਕਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹaਇਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆ ਜੇਲ ਸੁਪਰਡੈਟ ਐਲ ਐਸ ਜਾਖੜ ਨੇ ਦੱਸਿਆ ਕਿ ਇਕ 70 ਸਾਲਾ ਕੈਦੀ ਕਰਨੈਲ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੂੰ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜੋ ਕੱਲ ਸaਾਮ ਡਿਉਟੀ ਤੇ ਤੈਨਾਤ ਪੁਲਿਸ ਕਰਮਚਾਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਕਾਰਨ ਅਣਗਹਿਲੀ ਕਰਨ ਦੇ ਦੋਸa ... Read Full Story
|
ਬੰਦ ਹੋਏ ਸੀਵਰੇਜ ਤੋ ਤੰਗ ਆਏ ਲੋਕਾ ਨੇ ਕੀਤਾ ਟਰੈਫਿਕ ਜਾਮ
ਫਿਰੋਜਪੁਰ (ਅਨੁਜ ਕੱਕੜ)
ਕਈ ਦਿਨਾ ਤੋ ਸੀਵਰੇਜ ਬੰਦ ਹੋਣ ਕਾਰਨ ਸਥਾਣਕ ਬਸਤੀ ਗੋਬਿੰਦ ਨਗਰੀ ਦੇ ਵਾਸੀਆ ਵੱਲੋ ਨਗਰਕੋਸਲ ਫਿਰੋਜਪੁਰ ਦੇ ਖਿਲਾਫ ਜੱਮ ਕੇ ਨਾਅਰੇਬਾਜੀ ਕੀਤੀ ਗਈ ਅਤੇ ਕਈ ਘੰਟੇ ਸੜਕ ਤੇ ਧਰਨਾ ਦੇ ਕੇ ਟਰੈਫਿਕ ਜਾਮ ਕੀਤਾ ਗਿਆ ਜਿਸ ਨਾਲ ਬੱਸ ਅੱਡੇ ਤੇ ਆਉਣ ਜਾਣ ਵਾਲਿਆ ਬੱਸਾ ਨੂੰ ਕਾਫੀ ਮੁਸaਕਿਲਾ ਦਾ ਸਾਮਨਾ ਕਰਨਾ ਪਿਆ। ਇਸ ਸੰਬਧ ਵਿਚ ਧਰਨਾਕਾਰੀਆ ਨੇ ਸਪੋਕਸਮੈਨ ਨਾਲ ਗਲਬਾਤ ਕਰਦਿਆ ਦੋਸa ਲਾਇਆ ਹੈ ਕਿ ਕਈ ਦਿਨਾ ਤੋ ਸੀਵਰੇਜa ਬੰਦ ਹੌਣ ਦੀ ਸਿaਕਾਇਤਾ ਕਰਨ ਦੇ ਬਾਵਜੁਦ ਵੀ ਨਗਰ ਕੋਸਲ ਵੱਲੋ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਸੀਵਰੇਜ ਦਾ ਪਾਣੀ ਅਤੇ ਗੰਦਗੀ ਉਹਨਾ ਦੇ ... Read Full Story
|
ਸਰਕਾਰ ਪੰਜਾਬ ਵਾਸੀਆਂ ਦੀਆਂ ਮੁਸaਕਿਲਾਂ ਦਾ ਹਲ ਕਰਨ ਨੂੰ ਹੀ ਪਹਿਲ ਦੇ ਰਹੀ ਹੈ:-ਸੁਖਬੀਰ ਸਿੰਘ ਬਾਦਲ
ਫਿਰੋਜਪੁਰ (ਅਨੁਜ ਕੱਕੜ)
ਸਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਸaਹੀਦਾਂ ਨੇ ਆਪਣੀਆਂ ਜਿੰਦਗੀਆਂ ਦੀ ਕੁਰਬਾਨੀ ਇਸ ਕਰਕੇ ਦਿਤੀ ਸੀ ਤਾਂ ਜੋ ਆਮ ਆਦਮੀ ਆਜਾਦੀ ਦੀ ਨਿਘ ਮਾਨ ਸਕੇ ਪੰਰਤੂ ਅਫਸੋਸ ਹੈ ਕਿ ਆਜਾਦੀ ਦੇ 64 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਸੀ ਉਹ ਮੁਕਾਮ ਹਾਸਿਲ ਨਹੀ ਕਰ ਸਕੇ ਜਿਸ ਲਈ ਸਹੀਦਾਂ ਨੇ ਕੁਰਬਾਨੀਆਂ ਦਿਤੀਆਂ ਸਨ।ਇਹ ਵਿਚਾਰ ਕਲ 26 ਜਨਵਰੀ ਵਾਲੇ ਦਿਨ 62ਵੇਂ ਗਣਤੰਤਰ ਦਿਵਸ ਮੋਂਕੇ ਸਹੀਦ ਭਗਤ ਸਿੰਘ ਸਟੇਡੀਅਮ ਫਿਰੋਜਪੁਰ ਵਿਖੇ ਰਾਸਟਰੀ ਝੰਡਾ ਲਹਿਰਾਉਣ ਤੋ ਬਾਦ ਪਬਲਿਕ ਨੂੰ ਸੰਬਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਡਿਪਟੀ ਮੁਖ ਮੰਤਰੀ ਪੰਜਾਬ ਨੇ ਪ੍ਰਗਟ ... Read Full Story
|
ਸੈਟਰਲ ਜੇਲ ਫਿਰੋਜaਪੁਰ ਵਿਚੋ ਸਮੈਕ , ਹੈਰੋਇਨ, ਚੂਰਾ ਪੋਸਤ, ਅਫੀਮ,ਮੋਬਾਇਲ ਫੋਨ ਬਰਾਮਦ ਹੋਣ ਕਾਰਨ ਪ੍ਰਸਾਸaਨ ਹੈਰਾਨ ਅਤੇ ਜੇਲ ਪ੍ਰਸਾਸaਨ ਵਿਚ ਹਫੜਾਦਫੜੀ
ਫਿਰੋਜਪੁਰ (ਅਨੁਜ ਕੱਕੜ)
ਸੈਟਰਲ ਜੇਲ ਫਿਰੋਜਪੁਰ ਅਕਸਰ ਹੀ ਬਦ ਇੰਤਜਾਮੀਆ ਬਾਰੇ ਸੁਰਖਿਆ ਵਿਚ ਰਿਹਾ ਹੈ।ਪਿਛਲੇ ਦਿਨਾ ਵਿਚ ਕੇਦਰੀ ਜੇਲ ਫਿਰੋਜਪੁਰ ਵਿਚ ਲਗਾਤਾਰ ਅੱਠ ਕੈਦੀਆ ਦੀ ਮੋਤ ਹੋ ਜਾਣ ਕਾਰਨ ਸੁਰਖੀਆ ਵਿਚ ਆਉਣ ਤੋ ਬਾਅਦ ਹੁਣ ਕੇਦਰੀ ਜੇਲ ਫਿਰੋਜਪੁਰ ਨਸਿਆ ਦੇ ਅੱਡੇ ਵੱਜੋ ਪਹਿਚਾਨ ਬਨਾਉਣ ਵਿਚ ਵੀ ਬਾਕੀ ਜੇਲਾ ਨੂੰ ਪਿਛਾੜਦੀ ਜਾਪਦੀ ਹੈ। ਅੱਜ ਕੇਦਰੀ ਜੇਲ ਫਿਰੋਜਪੁਰ ਵਿਚ ਡਿਪਟੀ ਕਮਿਸਨਰ ਫਿਰੋਜਪੁਰ ਸ੍ਰੀ ਕਮਲ ਕਿਸੋਰ ਯਾਦਵ ਅਦੇ ਐਸ ਐਸ ਪੀ ਫਿਰੋਜਪੁਰ ਨੇ ਪੁਲਿਸ ਅਧਿਕਾਰੀਆ ਅਤੇ ਸਿਵਲ ਅਧਿਕਾਰੀਆ ਦੀ ਇਕ ਵੱਡੀ ਟੀਮ ਨੂੰ ਨਾਲ ਲੈ ਕੇ ਇਕ ਸਾਝੀ ਕਾਰਵਾਈ ਰਾਹੀ ਕੇਦਰੀ ਜੇਲ ... Read Full Story
|
ਜਾਗੋ ਪੰਜਾਬ ਯਾਤਰਾ ਫਿਰੋਜਪੁਰ ਪਹੁੰਚੀ
ਫਿਰੋਜਪੁਰ (ਅਨੁਜ ਕੱਕੜ)
ਪੰਜਾਬ ਜਿਥੇ ਕੁੱਝ ਸਾਲ ਪਹਿਲਾ ਦੇਸ ਦਾ ਸਭ ਤੋ ਅਮੀਰ ਅਤੇ ਵਿਕਸਤ ਸੂਬਾ ਹੋਇਆ ਕਾਰਦਾ ਸੀ ਅੱਜ ਇਹ ਵਿਕਾਸ ਪੱਖੋ ਪੰਦਰਵੇ ਨੰਬਰ ਤੇ ਪਹੁੰਚ ਗਿਆ ਹੈ ਅਤੇ ਇਸ ਸਮੇ ਹਾਲਾਤ ਇਹਨੇ ਨਾਜੁਕ ਹੋ ਚੁਕੇ ਹਨ ਕੇ ਇਸ ਸਮੇ ਪੰਜਾਬ ਦੇ ਸਿਰ 71000 ਕਰੋੜ ਰੁਪਏ ਦਾ ਕਰਜਾ ਹੋ ਚੁਕਾ ਹੈ ਜੋ ਕਿ ਪੰਜਾਬੀਆ ਲਈ ਬੜੀ ਵੱਡੀ ਚਿੰਤਾ ਦਾ ਵਿਸaਾ ਬਣ ਗਿਆ ਹੈ ਇਹ ਜਾਣਕਾਰੀ ਅੱਜ ਸਥਾਨਕ ਹਾਉਸਿੰਗ ਬੋਰਡ ਕਲੋਨੀ ਫਿਰੋਜਪੁਰ ਦੇ ਖੁੱਲੇ ਮੈਦਾਨ ਵਿਖੇ ਜਾਗੋ ਪੰਜਾਬ ਦੀ ਯਾਤਰਾ ਸਮੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਸਾਬਕਾ ਖਜਾਨਾ ਮੰਤਰੀ ਪੰਜਾਬ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕੇ ਜਦੋ ... Read Full Story
|
ਸ੍ਰੀ ਪ੍ਰਲਾਦ ਵਰਮਾ ਦੀ ਪੰਜਾਬ ਪ੍ਰਧਾਨ ਨਿਯੁਕਤੀ ਤੇ ਜੋਰਦਾਰ ਸਵਾਗ
ਫਿਰੋਜਪੁਰ (ਅਨੁਜ ਕੱਕੜ)
ਇਲਾਕੇ ਵਿੱਚ ਸਮਾਜਿਕ ਗਤੀਵਿਧੀਆ ਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਸਮਾਜਸੇਵੀ ਸ੍ਰੀ ਪ੍ਰਲਾਦ ਵਰਮਾ ਨੂੰ ਮਨੁੱਖੀ ਅਧਿਕਾਰ ਕਮਿਸਨ ਲੀਗਲ ਸਰਵਿਸ ਵੈਲਫੇਅਰ ਸੁਸਾਇਟੀਦਾ ਪੰਜਾਬ ਪ੍ਰਧਾਨ ਰਾਸਟਰੀਆ ਪ੍ਰਧਾਨ ਅਰੀਫ ਰਾਮ ਅਟਵਾਲ ਵੱਲੋ ਇੱਕ ਨਵੀ ਸੰਗਰਸ ਕਮੇਟੀ ਸਥਾਪਿਤ ਕਰਦੇ ਹੋਏ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ।ਜਿੰਨਾ ਦਾ ਅੱਜ ਤਲਵੰਡੀ ਭਾਈ ਵਿਖੇ ਪਹੁੰਚਣਤੇ ਤਲਵੰਡੀ ਭਾਈ ਰੇਲਵੇ ਸਟੇਸਨ ਤੇ ਜੋਰਦਾਰ ਸਵਾਗਤ ਕੀਤਾ ਗਿਆ।ਇਸਤੋ ਪਹਿਲਾ ਸ੍ਰੀ ਵਰਮਾ ਕਸਬੇ ਦੀ ਸਾਈ ਬਾਬਾ ਯੂਥ ਕਲੱਬ ਦੇ ਪ੍ਰਧਾਨ ਹਨ ਅਤੇ ਐਨ.ਜੀ.ਓ. ਕੋਆਡੀਨੇਟਰ ਕਮੇਟੀ ਦੇ ਪਬਲਿੱਕ ... Read Full Story
|
ਨੈਸਨਲ ਖਪਤਕਾਰ ਸੁਰਖਿਆ ਦਿਵਸ ਮਨਾਇਆ ਗਿਆ
ਫਿਰੋਜਪੁਰ (ਅਨੁਜ ਕੱਕੜ)
ਸਥਾਨਕ ਦੇਵ ਸਮਾਜ ਕਾਲੇਜ ਫੋਰ ਵੁਮੈਨ ਵਿਖੇ ਕੱਲ ਨੈਸਨਲ ਖਪਤਕਾਰ ਸੁਰਖਿਆ ਦਿਵਸ ਮਨਾਇਆ ਗਿਆ। ਸ੍ਰੀ੍ਰ ਕੋਸਤੂਬ ਸਰਮਾ ਐਸ ਐਸ ਪੀ ਫਿਰੋਜਪੁਰ ਵੱਲੋ ਇਸ ਮੋਕੇ ਤੇ ਸੈਮੀਨਾਰ ਸੁਰੂ ਕਰਨ ਉਪਰੰਤ ਭਾਰਤ ਵਿਚ ਪਹਿਲੀ ਨੈਸਨਲ ਖਪਤਕਾਰ ਸੁਰਖਿਆ ਵੈਬ ਸਾਈਟ ਲਾਂਚ ਕੀਤੀ ਗਈ । ਇਸ ਮੋਕੇ ਤੇ ਸ੍ਰੀ ਕੌਸਤਬ ਸਰਮਾ ਨੇ ਕਿਹਾ ਕਿ ਸੇਮਿਨਾਰ ਵਿਚ ਆ ਕੇ ਉਨਾ ਨੁੰ ਬੜੀ ਜਾਣਕਾਰੀ ਹਾਸਲ ਹaਈ ਹੈ। ਅਤੇ ਜਦੋ ਵੀ ਕਿਸੇ ਨਾਲ ਕੁੱਝ ਵਾਪਰਦਾ ਹੇ ਤਾ ਉਸ ਦੇ ਪਾਸ ਉਸ ਨੂੰ ਜਾਣਨ ਦਾ ਤਕੀਕਾ ਮਿਲਦਾ ਹੈ । ਇਕ ਖਪਤਕਾਰ ਨੂੰ ਤਾ ਹੀ ਨਿਆਂ ਮਿਲਦਾ ਹੈ ਜੇਕਰ ਉਹ ਉਸ ਚੀਜa ਨੁੰ ਚੰਗੀ ਤਰ੍ਹਾ ... Read Full Story
|
ਕੋਸਲਰ ਦੇ ਕਾਤਿਲਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਐਸ ਐਸ ਪੀ ਦਫਤਰ ਅੱਗੇ ਰੋਸ ਧਰਨਾ
ਫਿਰੋਜਪੁਰ(ਅਨੁਜ ਕੱਕੜ)
ਇਕ ਅਕਾਲੀ ਆਗੂ ਵਲੋ ਕਥਿਤ ਤੋਰ ਤੇ ਨਗਰ ਕੋਸਲ ਫਿਰੋਜਪੁਰ ਸਹਿਰ ਤੇ ਇਕ ਕੋਸਲਰ ਨੂੰ ਕਤਲ ਕੀਤੇ ਜਾਣ ਤੋ ਬਾਅਦ ਪੁਲਿਸ ਵੱਲੋ ਉਕਤ ਅਕਾਲੀ ਆਗੂ ਨੇਇਕ ਮਹੀਨੇ ਤੋ ਗ੍ਰਿਫਤਾਰ ਨਾ ਕੀਤੇ ਜਣ ਦੇ ਵਿਰੋਧ ਵਿਚ ਅੱਜ ਮ੍ਰਿਤਰ ਨਗਰ ਕੋਸਲਰ ਦੇ ਹਿਮਾਇਤੀਆ ਵੱਲੋ ਐਸ.ਐਸ.ਪੀ. ਫਿਰੋਜਪੁਰ ਦੇ ਦਫਤਰ ਮੂਹਰੇ ਜਂੋਰਦਾਰ ਨਾਅਰੇਬਾਜੀ ਕਰਕੇ ਜਂੋਰਦਾਰ ਧਰਨਾ ਦਿੱਤਾ ਗਿਆ ਅਤੇ ਕਾਫੀ ਦੇਰ ਤੱਕ ਟਰੈਫਿਕ ਨੂੰ ਜਾਮ ਕਰ ਕੇ ਰਖ ਦਿੱਤਾ। ਭਾਵੇਂ ਬਾਅਦ ਵਿੱਚ ਐਸ.ਪੀ.(ਐਚ) ਨੈ ਕਥਿਤ ਦੋਸੀ ਨੂੰ ਇ ਹਫਤੇ ਅੰਦਰ ਗ੍ਰਿਫਤਾਰ ਕਰ ਲੈਣ ਦਾ ਯਕੀਨ ਦੁਆ ਕੇ ਧਰਨਾਂ ਕਾਰੀਆ ਨੂੰ ਸਾਤ ਕਰਨ ਦੀ ... Read Full Story
|
ਜਿਲਾ ਪੁਲਿਸ ਫਿਰੋਜਪੁਰ ਦੀ 2010 ਸਾਲ ਦੀਆ ਪ੍ਰਾਪਤੀਆ
ਫਿਰੋਜਪੁਰ(ਅਨੁਜ ਕੱਕੜ)
ਪੁਲਿਸ ਜਿਲਾ ਫਿਰੋਜਪੁਰ ਵੱਲੋ ਪਿਛਲੇ ਸਾਲ 2009 ਦੇ ਮੁਕਾਬਲੇ 2010 ਵਿਚ ਪੁਲਿਸ ਜਿਲਾ ਫਿਰੋਜaਪੁਰ ਦੀ ਕਾਰਗੁਜਾਰੀ ਕਾਫੀ ਜੋਰਦਾਰ ਹੋਣ ਦਾ ਦਾਵਾ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਜਿਲਾ ਪੁਲਿਸ ਮੁਖੀ ਸa੍ਰ ਕੋਸਤੁਬ ਸaਰਮਾ ਨੇ ਦੱਸਿਆ ਕਿ ਜਿਲਾ ਪੁਲਿਸ ਵੱਲੋ ਪਿਛਲੇ ਸਾਲ 16ਕਿਲੋ 450 ਗਾਰਮ ਦੇ ਮੁਕਾਬਲੇ ਇਸ ਸਾਲ 29 ਕਿਲੋ 425 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ 4612 ਕਿਲੋ ਚੁਰਾ ਪੋਸਤ ਬਰਾਮਦ ਕਿਤਾ ਗਿਆ । 2 ਏ ਕੇ 47 ਰਾਇਫਲਾ 271 ਕਾਰਤੁਸ 15 ਪਿਸਤੋਲਾ ਇਕ ਰਿਵਾਲਵਰ 3 ਗੰਨਾ ਅਤੇ 19 ਹੈਡ ਗ੍ਰਨੇਡ ਵਿ ਜਿਲਾ ਪੁਲਿਸ ਵੱਲੋ ਬਰਾਮਦ ਕਿਤੇ ਗਏ। ਇਸ ਤੋ ਇਲਾਵਾ ... Read Full Story
|
ਸਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ
ਫਿਰੋਜਪੁਰ (ਅਨੁਜ ਕੱਕੜ)
ਸਥਾਨਿਕ ਸਹੀਦ ਊਧਮ ਸਿੰਘ ਚੌਕ ਵਿੱਚ ਸਹੀਦ ਊਧਮ ਸਿੰਘ ਮੈਮੋਰਿਅਲ ਟਰਸਟ ਅਤੇ ਐਨ ਐਸ ਯੂ ਆਈ ਫਿਰੋਜਪੁਰ ਦੇ ਵਲੰਟਿਅਰਾਂ ਵੱਲੋ ਰੱਲ ਕੇ ‘ਸਹੀਦ ਊਧਮ ਸਿੰਘ ਦਾ 111 ਜਨਮ ਦਿਹਾੜਾ ਮਨਾਇਆ ਗਿਆ ਇਸ ਸਮੇ ਚੌਕ ਵਿੱਚ ਸਥਾਪਿਤ ਸaਹੀਦ ਦੇ ਬੱਤ ਅਤੇ ਆਸ ਪਾਸ ਦੀ ਸਫਾਈ ਕਰਵਾ ਕੇ ਬੁੱਤ ਨੂੰ ਫੂਲਾਂ ਦੇ ਹਾਰ ਪਹਿਨਾਏ ਗਏ ਇਸ ਮੋਕੇ ਤੇ ਬੋਲਦਿਆ ਹਰਜਿਦੰਰ ਸਿੰਘ ਖਾਲਸਾ ਅਤੇ ਸੂਚੱਾ ਸਿੰਘ ਟਿੱਬੀ ਚੇਅਰਮੇਨ ਨੇ ਕਿਹਾ ਕੇ ਸaਹੀਦ ਦੀ ਸੋਚ ਨੂੰ ਜਿੰਦਾ ਰਖੱਣ ਲਈ ਹਰੇਕ ਲੌੜਿਦਾ ਕਦਮ ਚੁਕਿਆ ਜਾਵੇਗਾ ਅਤੇ ਹਰ ਸਾਲ ਇਹ ਜਨਮ ਦਿਹਾੜਾ ਹੋਰ ਵੀ ਸੁਚੱਜੇ ਢੰਗ ਨਾਲ ਅਤੇ ਉਤਸaਾਹ ਨਾਲ ... Read Full Story
|
ਫਿਰੋਜਪੁਰ ਦੀ ਕੇਦਰੀ ਜੇਲ ਕੈਦੀਆ ਦੀ ਬਣੀ ਕਬਰਗਾਹ
ਫਿਰੋਜਪੁਰ (ਅਨੁਜ ਕੱਕੜ)
ਕੇਦਰੀ ਜੇਲ ਫਿਰੋਜਪੁਰ ਵਿੱਚ ਇਕ ਕੈਦੀ ਦੀ ਭੇਦਭਰੀ ਹਾਲਤ ਵਿਚ ਹੋਈ ਮੋਤ ਬਾਰੇ ਪ੍ਰਕਾਸਿaਤ ਖਬਰਾ ਦੀ ਸਿਆਹੀ ਅਜੇ ਸੂੱਕੀ ਵੀ ਨਹੀ ਸੀ ਕੇ ਅੱਜ ਇਕ ਹੋਰ ਕੈਦੀ ਦੀ ਮaੋਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬਧ ਵਿੱਚ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਸਤੀ ਭੱਟੀਆ ਵਾਲੀ ਮੱਖੂ ਦਾ ਤਰਸੇਮ ਸਿੰਘ ਪੁੱਤਰ ਹਰਬੰਸ ਸਿੰਘ ਉਮਰ ਲਗਭਗ 32 ਸਾਲ ਜੋ ਅਧੀਨ ਧਾਰਾ 364 ਬਤੋਰ ਹਵਾਲਾਤੀ ਕੇਦਰੀ ਜੇਲ ਫਿਰੋਜaਪੁਰ ਵਿਚ ਫਰਵਰੀ 2010 ਤੋ ਬੰਦ ਸੀ । ਉਸ ਦੀ ਕਥਿਤ ਤੋਰ ਤੇ ਵੀਰਵਾਰ ਰਾਤ ਨੂੰ ਅਚਾਨਕ ਤਬੀਅਤ ਖਰਾਬ ਹੋਣ ਉਪਰੰਤ ਉਸ ਨੂੰ ਸੁਕਰਵਾਰ ਸਿਵਲ ਹਸਪਤਾਲ ਫਿਰੋਜaਪੁਰ ਵਿਖੇ ... Read Full Story
|
ਪੁਲਿਸ ਲਾਇਨ ਫਿਰੋਜਪੁਰ ਵਿਖੇ ਐਲਡਰਜ ਡੇ ਮਨਾਇਆ ਗਿਆ
ਫਿਰੋਜਪੁਰ(ਅਨੁਜ ਕੱਕੜ)
ਸਥਾਨਕ ਪੁਲਿਸ ਲਾਈਨ ਫਿਰੋਜਪੁਰ ਵਿਖੇ ਅੱਜ ਇਕ ਭਰਵੇ ਸਮਾਰੋਹ ਦੋਰਾਣ ਐਸ ਐਸ ਪੀ ਫਿਰੋਜaਪੁਰ ਡਾਂ: ਕੋਸਤੁਭ ਸਰਮਾਂ ਏਲਡਰਜa ਡੇ ਦੇ ਮੋਕੇ ਤੇ ਸੇਵਾ ਮੁਕਤ ਹੋJੈ ਕਰਮਚਾਰੀਆ ਨੂੰ ਸਨਮਾਨਿਤ ਕਿਤਾ ਗਿਆ । ਇਸ ਮੋਕੇ ਤੇ ਬਜੁਰਗ ਕਰਮਚਾਰੀਆ ਦੇ ਇਕੱਠ ਸੰਬੋਧਨ ਕਰਦਿਆ ਐਸ ਐਸ ਪੀ aਸaਰਮਾ ਨੈ ਕਿਹਾ ਕਿ ਵਿਭਾਗ ਹਮੇਸaਾ ਪੁਲਿਸ ਕਰਮਚਾਰੀਆ ਦਾ ਰਿਣੀ ਹੈ ਜਿਨਾ ਨੇ ਸੇਵਾ ਮੁਕਤੀ ਤੌ ਪਹਿਲਾ ਪੁਲਿਸ ਵਿਭਾਗ ਦੀ ਤਨਦੇਹੀ ਨਾਲ ਸੇਵਾ ਕਰਕੇ ਯੋਗਦਾਨ ਪਾਇਆ ਹੈ। ਸa੍ਰੀ ਸਰਮਾ ਨੇ ਇਹ ਵੀ ਵਿਸaਵਾਸ ਦੁਆਇਆ ਕਿ ਵਿਭਾਗ ਹਮੇਸaਾ ਅਜਿਹੇ ਕਰਮਚਾਰੀਆ ਦੇ ਨਾਲ ਖੜਾ ਹੈ।ਇਸ ਮੋਕੇ ... Read Full Story
|
ਬੇਰੋਜਗਾਰਾ ਨੂੰ ਰੋਜਗਾਰ ਯੌਗ ਬਣਾਉਣ ਲਈ ਕੂਲਰ ਕਿੱਟ ਅਤੇ ਇਨਵਰਟਰ ਬਣਾਉਣ ਲਈ ਟਰੈਨਿੰਗ ਕੈਪ ਆਯੋਜਿਤ
ਫਿਰੋਜਪੁਰ (ਅਨੁਜ ਕੱਕੜ)
ਡਾ ਬਸੰਤ ਗਰਗ ਐਡੀਨਲ ਡਿਪਟੀ ਕਮਿ±ਨਰ (ਵਿਕਾਸ ) ਫਿਰੋਜਪੁਰ ਨੇ ਜਲਾਲਾਬਾਦ ਦੇ ਐਸ aਸੀ ਪੇਂਡੂ ਨੋਜਵਾਨਾ ਦੇ ਸਵੈ _ਰੋਜਗਾਰ ਲਈ ਕੂਲਰ ਕਿੱਟ ਬਨਾਉਣ ਦੇ ਉਦਯੋਗ ਦੀ ਟ੍ਰੇਨਿੰਗ ਂੋ ਨਿਟਕੋਨ ਵੱਲੋ ਚਲਾਇਆ ਜਾ ਰਿਹਾ ਹੈ, ਦਾ ਉਦਘਾਟਨ ਕੀਤਾ ਹੈ ।ਟ੍ਰੇਨਿੰਗ ਵਿੱਚ ±੍ਰੀ ਪ੍ਰਿੰਸ ਗਾਂਧੀ ਪ੍ਰੋਜੈਕਟ ਇੰਚਾਰਜ ਨੇ ਏ aਡੀ aਸੀ (ਵਿਕਾਸ) ਨੂaੰ ਜੀ ਆਇਆ ਕਹਿੰਦਿਆ ਦੱਸਿਆ ਕਿ ਇਹ ਟ੍ਰੇਨਿੰਗ ਸੈਟਰ 9/12/2010 ਨੂੰ ±ੁਰੂ ਕੀਤਾ ਗਿਆ ਸੀ ।ਜਿਸ ਵਿੱਚ ਲਗਭਗ 32 ਪੇਂਡੂ ਨੋਜਵਾਨ ਕੂਲਰ ਕਿੱਟ ਬਨਾਉਣ ਦੀ ਟ੍ਰੇਨਿੰਗ ਲੈ ਰਹੇ ਹਨ।ਇਸ ਤੋ ਬਾਅਦ ਡਾ a ਗਰਗ ਜੀ ਨੇ ਸਾਰੇ ਪੇਂਡੂ ਨੋਜਵਾਨਾ ਨੁੰ ... Read Full Story
|
ਵੱਖ ਵੱਖ ਕੇਸਾ ਵਿੱਚ ਕਈ ਦੋਸੀ ਗਿਰਫਤਾਰ
ਫਿਰੋਜaਪੁਰ (ਅਨੁਜ ਕੱਕੜ)
ਡਾਂ: ਕੋਸਤੁਭ ਸਰਮਾਂ, ਆਈ aਪੀ aਐਸ, ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਪ੍ਰੈਸ ਨੋਟ ਰਾਹੀ ਦੱਸਿਆਂ ਕਿ ਥਾਣਾ ਅਰਨੀ ਵਾਲਾ ਦੀ ਪੁਲਿਸ ਨੇ ਲਖਵਿੰਦਰ ਸਿੰਘ ਲੱਖਾ, ਛਿੰਦਾ ਸਿੰਘ ਅਤੇ ਹਰਨਾਮ ਸਿੰਘ ਵਾਸੀ ਧੱਕਾ ਬਸਤੀ ਜਲਾਲਾਬਾਦ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੋਸੀ ਗੱਡੀ ਟਾਟਾ 407 ਤੇ ਚੋਰੀ ਕੀਤੇ ਹੋਏ ਚੌਲ ਲੱਦ ਕੇ ਫਾਜਿਲਕਾ ਤੋ ਮਲੋਟ ਜਾ ਰਹੇ ਸਨ। ਪੁਲਿਸ ਪਾਰਟੀ ਨੇ ਬੱਸ ਅੱਡਾ ਮਾਹੂਆਣਾ ਨਾਕਾਬੰਦੀ ਕੀਤੀ ਹੋਈ ਸੀ ਫਾਜਿਲਕਾ ਦੀ ਤਰਫੋ ਆਉਦੀ ਗੱਡੀ ਟਾਟਾ 407 ਨੰਬਰ ਪੀ.ਬੀ.-12ਜੀ-5640 ਨੂੰ ਰੋਕ ਕੇ ਚੈਕ ਕੀਤਾ ਤਾਂ 58 ਬੋਰੀਆ ਵਿੱਚ ਭਰੇ ਚੌਲ ਬਰਾਮਦ ਹੋਏ ਹਰੇਕ ਬੋਰੀ ... Read Full Story
|
ਪੰਜਾਬ ਰੋਡਵੇਜ ਫਿਰੋਜਪੁਰ ਨੇ ਕੱਢੀ ਰੋਸ ਭਰੀ ਰੈਲੀ
ਫਿਰੋਜਪੁਰ (ਅਨੁਜ ਕੱਕੜ)
ਅੱਜ ਪੰਜਾਬ ਰੋਡਵੇਜ ਫਿਰੋਜਪੁਰ ਦੇ ਡਿਪੂ ਦੇ ਗੇਟ ਤੇ ਸੈਕੜੇ ਮੁਲਾਜਮਾ ਵੱਲੋ ਇਕ ਰੋਸ ਭਰੀ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ । ਐਕਸaਨ ਕਮੇਟੀ ਦੇ ਕਨਵੀਨਰ ਬਲਬੀਰ ਸਿੰਘ ਸੰਧੂ ਅਤੇ ਹੋਰਨਾ ਬੂਲਾਰਿਆ ਨੇ ਦੋਸa ਲਾਇਆ ਕਿ 29-11-09 ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸa ਸਿੰਘ ਬਾਦਲ ਨੇ ਐਕਸaਨ ਕਮੇਟੀ ਦੀ ਮਿਟਿੰਗ ਵਿੱਚ ਖੁੱਦ ਮੰਨਿਆ ਸੀ ਕਿ 360 ਪਨਬਸ ਦੀਆ ਉਹ ਬੱਸਾ ਜੋ ਕਰਜaਾ ਮੁਕਤ ਹੋ ਚੁਕਿਆ ਹਨ ਨੂੰ ਰੋਡਵੇਜa ਵਿੱਚ ਅਮਰਜ ਕੀਤਾ ਜਾਵੇਗਾ । ਐਮ ਏ ਸੀ ਟੀ ਕੇਸਾ ਵਿਚ ਡਰਾਇਵਰਾ ਨੂੰ ਕਲੇਮ ਪਾਉਣੇ ਬੰਦ ਕਰਕੇ ਵਿਭਾਗੀ ਜਾਂਚਾਂ ਵੀ ... Read Full Story
|
ਅਧਿਕਾਰੀਆ ਨੂੰ ਵਿਕਾਸ ਸਕੀਮਾ ਦਾ ਲਾਭ ਲੋਕਾ ਨੂੰ ਦੱਸਣ ਲਈ ਕਿਹਾ
ਫਿਰੋਜਪੁਰ (ਅਨੁਜ ਕੱਕੜ)
ਕੇਂਦਰ ਸਰਕਾਰ ਵਲੋਂ ਜਿਲੇ ਵਿਚ ਚਲ ਰਹੀਆਂ ਵਿਕਾਸ ਸਕੀਮਾਂ ਦਾ ਲਾਭ ਲੋਕਾਂ ਤਕ ਤਾਂ ਹੀ ਪਹੁੰਚ ਸਕਦਾ ਹੈ ਜੇਕਰ ਅਧਿਕਾਰੀ ਸਕੀਮਾ ਬਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਇਕਠੇ ਕਰਕੇ ਜਾਣੂ ਕਰਵਾਉਣ।
ਇਹ ਵਿਚਾਰ ਸ੍ਰ ਸੇਸਿੰਘ ਘੁਬਾਇਆ ਮੈਂਬਰ ਲੋਕ ਸਭਾ ਫਿਰੋਜਪੁਰ ਨੇ ਜਿਲਾ ਵਿਜੀਲੈਂਸ ਅਤੇ ਮੋਨੀਟ੍ਰਿੰਗ ਕਮੇਟੀ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਮੁਲਾਂਕਣ ਕਰਨ ਤੋ ਬਾਅਦ ਪ੍ਰਗਟ ਕੀਤੇ।ਇਸ ਮੀਟਿੰ ,ਸ਼੍ਰ੍ਰੀ ਮਤੀ ਮਨਜੀਤ ਕੌਰ ਚੈਅਰਪਰਸਨ ਜਿਲਾ ਪ੍ਰੀਸ਼ਦ ਤੋ ਇਲਾਵਾ ਡਾ.ਬਸੰਤ ਗਰਗ,ਐਡੀਸ਼ਨਲ ਡਿਪਟੀ ... Read Full Story
|