Warning: include(header.php): failed to open stream: No such file or directory in /home/punjabco/public_html/tags.php on line 24

Warning: include(): Failed opening 'header.php' for inclusion (include_path='.:/usr/local/lib/php') in /home/punjabco/public_html/tags.php on line 24
E-Paper
Photo News
Category
Tags Cloud
Tag Search for "in"
ਮੋਦੀ ਨੇ 15ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਅੱਜ ਇਥੇ ਸੰਸਦ ਭਵਨ ਦੇ ਵੇਹੜੇ ਵਿਚ ਹੋਏ ਸ਼ਾਨਦਾਰ ਸਮਾਰੋਹ ਵਿਚ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ 15 ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਅਹੁੱਦੇ ਤੇ ਭੇਦ ਗੁਪਤ ਰਖਣ ਦੀ ਸਹੁੰ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਚੁੱਕਾਈ। ਉਨ੍ਹਾਂ ਦੇ ਨਾਲ 23 ਕੈਬਨਿਟ ਮੰਤਰੀਆਂ ਤੇ 21 ਰਾਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਮੌਕੇ ਰਾਜਧਾਨੀ ਵਿਚ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਕੀਤੇ ਗਏ ਸਨ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਰਾਜੀਵ ਪ੍ਰਤਾਪ ਰੂਡੀ ਨੂੰ ਕੈਬਨਿਟ ਵਿਚ ਜਗ੍ਹਾ ਨਹੀਂ ਦਿੱਤੀ ਗਈ ਹੈ। ...
Read Full Story


ਦੇਸ਼ਾਂ ਵਿਦੇਸ਼ਾਂ ਚ ਮੋਦੀ ਦੀ ਧੂਮ

ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਅਤੇ ਭਾਰਤ ਦੇ ਨਵੇ ਬਣਨ ਜਾ ਰਹੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਦੀ ਭਾਰਤ ਦੇ ਵਿਚ ਤਾ ਜੈ ਜੈ ਕਾਰ ਹੋ ਹੀ ਰਹੀ ਹੈ ਅਤੇ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਵਿਚ ਵੀ ਓਹਨਾ ਦੇ ਨਾਮ ਦੀ ਧੂਮ ਹੈ `l ਹੁਣ ਸਾਰੇ ਦੇਸ਼ਾਂ ਦੀਆਂ ਨਜ਼ਰਾਂ ਭਾਰਤ ਉਤੇ ਟਿਕੀਆਂ ਹੋਈਆਂ ਹਨ ਕੀ ਭਾਰਤ ਦੀ ਅਗਲੀ ਰਣਨੀਤੀ ਕੀ ਹੋਂਣ ਵਾਲੀ ਹੈ ਅਤੇ ਭਾਰਤ ਦੀ ਅਗਲੀ ਰਣਨੀਤੀ ਜੋ ਕੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਸਰਕਾਰ ਵੱਲੋਂ ਹੋਵੇਗੀ ਉਸ ਦੇ ਨਾਲ ਬਾਕੀ ਦੇ ਦੇਸ਼ਾਂ ਨੂੰ ਕੀ ਫਾਇਦਾ ਅਤੇ ਕੀ ਨੁਕਸਾਨ ਹੋਵੇਗਾ l ਸ਼੍ਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਭਾਜਪਾ ਸਰਕਾਰ ...
Read Full Story


MODI MODI MODI

The results of this Lok Sabha Elections 2014 shows that In India Everywhere is MODI MODI MODI. The Bharatiya Janta Party won the 282 seats from 543 and get full majority itself. This is the best performance of Bhartiya Janta Party till now. Now Narendra Modi is going to be a Next Prime Minister of India and he will take oath as Prime Minister of India within next few days. The workers of Bharatiya Janta Party throughout the India or World celebrates this victory. The workers of BJP ask that this is the NaMo Wave. Now everyone hopes that NaMo will do their best for India and make the country a Top Leader of the ...
Read Full Story


Check Punjab Lok Sabha Poll Results on Punjabinfoline.com

Our viewers will check the results of Punjab Lok Sabha Elections 2014 results from our Punjabinfoline.com news portal or open this link: http://punjabinfoline.com/punjab-lok-sabha-election-2014.htm We provide you the latest news and regular updates of results of Lok Sabha Election on our Punjabinfoline.com news portal. So keep in touch and check Punjabinfoline.com ...
Read Full Story


ਐਨ.ਡੀ.ਏ. ਦੀ ਸੰਭਾਵੀ ਸਰਕਾਰ ਨੂੰ ਲੈ ਕੇ ਰਣਨੀਤੀ ਬਣਾਉਣ ਲੱਗੀ ਭਾਜਪਾ

ਐਗਜ਼ਿਟ ਪੋਲ ਚ ਭਾਜਪਾ ਸਮਰਥਨ ਵਾਲੀ ਐਨ. ਡੀ. ਏ. ਸਰਕਾਰ ਬਣਨ ਦੇ ਆਸਾਰ ਦੱਸੇ ਜਾਣ ਦੇ ਬਾਅਦ ਭਾਜਪਾ ਨੇਤਾਵਾਂ ਦੀ ਇਕ ਅਹਿਮ ਬੈਠਕ ਅੱਜ ਗਾਂਧੀਨਗਰ ਚ ਹੋਈ | ਇਸ ਬੈਠਕ ਚ ਐਨ. ਡੀ. ਏ. ਦੀ ਸੰਭਾਵੀ ਸਰਕਾਰ ਨੂੰ ਲੈ ਕੇ ਅਗਲੀ ਰਣਨੀਤੀ ਤੇ ਚਰਚਾ ਕੀਤੀ ਗਈ | ਬੈਠਕ ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਲ ਪਾਰਟੀ ਮੁਖੀ ਰਾਜਨਾਥ ਸਿੰਘ, ਅਰੁਣ ਜੇਤਲੀ ਅਤੇ ਨਿਤਿਨ ਗਡਕਰੀ ਮੌਜੂਦ ਹਨ | ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ 17 ਮਈ ਨੂੰ ਨਵੀਂ ਦਿੱਲੀ ਵਿਖੇ ਹੋਵੇਗੀ, ਜਿਸ ਵਿੱਚ ਲੋਕ ਸਭਾ ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਤੇ ਨਰਿੰਦਰ ਮੋਦੀ ...
Read Full Story


ਮੋਦੀ ਹਰ ਹਾਲ 'ਚ ਪ੍ਰਧਾਨ ਮੰਤਰੀ ਬਣਨਗੇ: ਰਾਜਨਾਥ

ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਪੱਕੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਸੀਨੀਅਰ ਨੇਤਾਵਾਂ ਦੀ ਭੂਮਿਕਾ ਤੇ ਫੈਸਲਾ ਉਨ੍ਹਾਂ ਨਾਲ ਚਰਚਾ ਤੋਂ ਬਾਅਦ ਕੀਤਾ ਜਾਵੇਗਾ। ਰਾਜਨਾਥ ਗੁਜਰਾਤ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਮੋਦੀ ਨਾਲ ਮੁਲਾਕਾਤ ਲਈ ਇੱਥੇ ਪੁੱਜੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮੋਦੀ ਨਾਲ ਫੋਨ ਤੇ ਗੱਲਬਾਤ ਕਰ ਰਹੇ ਹਨ, ਪਰ ਬਿਨਾਂ ਆਹਮਣੋ-ਸਾਹਮਣੇ ਬੈਠੇ ਸਾਰੇ ਵਿਸ਼ਿਆਂ ਤੇ ਗੱਲਬਾਤ ਸੰਭਵ ਨਹੀਂ ਸੀ। ਰਾਜਨਾਥ ਨੇ ਕਿਹਾ ਕਿ ਉਹ ਇੱਥੇ ਚੋਣ ਪ੍ਰਚਾਰ ਦੇ ਅਨੁਭਵਾਂ ਨੂੰ ਸਾਂਝਾ ਕਰਨ ...
Read Full Story


ਸੋਨਾਕਸ਼ੀ ਸਿਨ੍ਹਾ ਦੀ ਸੁਰੱਖਿਆ ਚ ਲੱਗੇ 80 ਜਵਾਨ

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਦੀ ਸੁਰੱਖਿਆ ਲਈ 80 ਜਵਾਨਾਂ ਨੂੰ ਲਗਾਇਆ ਗਿਆ ਹੈ। ਸੋਨਾਕਸ਼ੀ ਅੱਜਕਲ ਆਪਣੀ ਪਹਿਲੀ ਤਾਮਿਲ ਫਿਲਮ ਲਿੰਗਾ ਦੀ ਸ਼ੂਟਿੰਗ ਮੈਸੂਰ ਵਿਚ ਕਰ ਰਹੀ ਹੈ। ਉਸ ਦੀ ਸੁਰੱਖਿਆ ਲਈ 50 ਸੁਰੱਖਿਆ ਮੁਲਾਜ਼ਮ ਅਤੇ 30 ਬਾਊਂਸਰ ਤਾਇਨਾਤ ਕੀਤੇ ਗਏ ਹਨ। ਇਸ ਫਿਲਮ ਵਿਚ ਸੋਨਾਕਸ਼ੀ ਸਿਨਹਾ ਦੱਖਣ ਭਾਰਤੀ ਫਿਲਮਾਂ ਦੇ ਮਹਾਨਾਇਕ ਰਜਨੀਕਾਂਤ ਨਾਲ ਕੰਮ ਕਰ ਰਹੀ ...
Read Full Story


ਡੇਢ ਸਾਲ ਤੋਂ ਮਾਨਸਿਕ ਪ੍ਰੇਸ਼ਾਨੀ ਚੋਂ ਲੰਘ ਰਿਹੈ ਮੇਰਾ ਪਰਿਵਾਰ : ਜੋਸ਼ੀ

ਐਡਵੋਕੇਟ ਵਿਨੀਤ ਮਹਾਜਨ ਦੀ ਪਤਨੀ ਵਲੋਂ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਤੇ ਕੀਤੀ ਗਈ ਟਿੱਪਣੀ ਤੇ ਜੋਸ਼ੀ ਨੇ ਕਿਹਾ ਕਿ ਮੈਂ ਹਮੇਸ਼ਾ ਭੈਣਾਂ ਦਾ ਸਨਮਾਨ ਕੀਤਾ ਹੈ। ਹਲਕੇ ਦੀਆਂ ਭੈਣਾਂ ਨੂੰ ਜੋ ਮਾਣ-ਸਨਮਾਨ ਮੈਂ ਦਿੱਤਾ ਹੈ, ਉਹ ਮੈਨੂੰ ਪਤਾ ਹੈ। ਮੈਂ ਆਪਣੀ ਇਸ ਭੈਣ ਨੂੰ ਵੀ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਦੁੱਖ ਦੀ ਘੜੀ ਵਿਚ ਮੈਂ ਉਨ੍ਹਾਂ ਦੇ ਨਾਲ ਹਾਂ ਪਰ ਇਕ ਗੱਲ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮਹਾਜਨ ਕਾਰਨ ਡੇਢ ਸਾਲ ਤੋਂ ਮੇਰਾ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਰਿਹਾ ਹੈ। ਜਦੋਂ ਮੇਰੀ ਮਾਂ, ਭਰਜਾਈ, ਬੱਚਿਆਂ ਦੇ ਨਾਂ ਅਖਬਾਰਾਂ ਵਿਚ ਆਉਂਦੇ ਸਨ, ...
Read Full Story


KXIP vs SRH- IPL Season 4

Kings Eleven Punjab (KXIP) win today match by 6 wickets and hold their 1st position in IPL Chart. This today match is play between Kings Eleven Punjab and Sunrisers ...
Read Full Story


ਲੋਕ ਸਭਾ ਚੋਣਾਂ ਦੇ ਆਖਰੀ ਚਰਣ ਚ 41 ਸੀਟਾਂ ਲਈ ਮਤਦਾਨ ਜਾਰੀ

ਲੋਕ ਸਭਾ ਚੋਣਾਂ 2014 ਦੇ ਆਖਰੀ ਚਰਣ ਦੋਰਾਨ ਦੇਸ਼ ਦੇ 3 ਰਾਜਾਂ ਦੀਆਂ 41 ਸੀਟਾਂ ਤੇ ਸ਼ਾਂਤੀ ਪੂਰਨ ਮਤਦਾਨ ਜਾਰੀ l ਲੋਕ ਆਪਣੇ ਮਤਦਾਨ ਦੇ ਅਧਿਕਾਰ ਦਾ ਬ੍ਗੇਰ ਕਿਸੇ ਦਬਾ ਅਤੇ ਪਰੇਸ਼ਾਨੀ ਤੋਂ ਕਰ ਰਹੇ ਹਨ ਇਸਤੇਮਾਲ l ...
Read Full Story


ਰਮਨ ਸਿੰਘ ਨੇ ਕੀਤੀ ਮੋਦੀ ਨਾਲ ਮੁਲਾਕਾਤ

ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਸੋਮਵਾਰ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਈਸ਼ ਤੇ ਮੁਲਾਕਾਤ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਹਾਂ ਮੁੱਖ ਮੰਤਰੀਆਂ ਦੀ ਮੁਲਾਕਾਤ ਲਗਭਗ 1 ਘੰਟੇ ਤੱਕ ਚੱਲੀ। ਇਸ ਦੌਰਾਨ ਰਾਜਨੀਤੀਕ ਅਤੇ ਹੋਰ ਮੁੱੁਦਿਆਂ ਤੇ ਚਰਚਾ ਹੋਈ। ਸਮਝਿਆ ਜਾਂਦਾ ਹੈ ਕਿ ਦੋਹਾਂ ਨੇਤਾਵਾਂ ਨੇ ਚੋਣ ਬਾਅਦ ਦੇ ਸੰਭਾਵਿਤ ਰਾਜਨੀਤੀਕ ਮੁੱਦੇ ਤੇ ਵੀ ਗੱਲਬਾਤ ਕੀਤੀ ਅਤੇ ਭਾਜਪਾ ਨਾਲ ਹੀ ਜੁੜੇ ਸਿੰਘ ਨੇ ਆਪਣੇ ਰਾਜ ਚ ਪਾਰਟੀ ਦੇ ਪ੍ਰਦਰਸ਼ਨ ਦੀ ਸੰਭਾਵਨਾਵਾਂ ਦੀ ...
Read Full Story


ਮਜੀਠੀਆ ਵਲੋਂ ਚਾਰ ਤਖਤ ਸਾਹਿਬਾਨ ਤੇ ਸੇਵਾ ਮੁਕੰਮਲ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਚਾਰ ਤਖਤਾਂ ਤੇ ਨਿਭਾਈ ਗਈ ਧਾਰਮਿਕ ਸਜ਼ਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ 1 ਮਈ ਨੂੰ ਸੁਣਾਏ ਗਏ ਆਦੇਸ਼ ਤਹਿਤ ਮਰਿਆਦਾ ਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਾਜ਼ਰ ਹੋ ਕੇ ਲੰਗਰ ਚ ਮਾਇਕ ਅਤੇ ਹੱਥੀਂ ਸੇਵਾ ਕਰਨ ਦੀ ਤਨਖਾਹ ਲਗਾਈ ਗਈ ਸੀ, ਜੋ ਉਨ੍ਹਾਂ ਨੇ ਨਿਭਾਈ ਹੈ। ਇਸ ਸੇਵਾ ਤੇ ਸਿਆਸੀ ਆਗੂਆਂ ਵਲੋਂ ਕੀਤੀ ਜਾ ਰਹੀ ...
Read Full Story


ਅੰਮ੍ਰਿਤਸਰ ਵਿਖੇ 70 ਫੀਸਦੀ ਪਈਆਂ ਵੋਟਾਂ

ਲੋਕ ਸਭਾ ਚੋਣਾਂ ਦੋਰਾਨ ਪੂਰੇ ਪੰਜਾਬ ਚ ਰਿਕਾਰਡ 73 ਫੀਸਦੀ ਮਤਦਾਨ ਹੋਇਆ ਅਤੇ ਅੰਮ੍ਰਿਤਸਰ ਵਿਖੇ 70 ਫੀਸਦੀ ਮਤਦਾਨ ਹੋਇਆ l ਇਸ ਮਤਦਾਨ ਦੋਰਾਨ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਵਧ ਚੜ ਕੇ ਖਾਸ ਕਰਕੇ ਯੁਵਾ ਵਰਗ ਨੇ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ l ਇਸ ਦੋਰਾਨ ਅੰਮ੍ਰਿਤਸਰ ਹਲਕਾ ਉਤਰੀ ਦੇ ਵਿਧਾਇਕ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਵੀ ਪਰਿਵਾਰ ਸਮੇਤ ਮਤਦਾਨ ਕੇਂਦਰ ਤੇ ਜਾ ਕੇ ਆਪਣੀ ਵੋਟ ਪਾਈ l ਲੋਕਾਂ ਨੂੰ ਪ੍ਰਸ਼ਾਸਨ ਵਲੋਂ ਇਸ ਵਾਰ ਖਾਸ ਤੋਰ ਤੇ ਹਰ ਤਰ੍ਹਾ ਦੀ ਜਰੂਰੀ ਸੁਵਿਧਾ ਮੁਹੈਆ ਕਾਰਵਾਈ ਗਈ ਜਿਸ ਵਿਚ ਕੀ ਪੀਣ ਦੇ ਪਾਣੀ ਦਾ ...
Read Full Story


ਅੰਮ੍ਰਿਤਸਰ ਵਿਖੇ ਸ਼੍ਰੀ ਨਰਿੰਦਰ ਮੋਦੀ ਨੇ ਵਿਸ਼ਾਲ ਜੰਨ ਸਭਾ ਨੂੰ ਸੰਭੋਧਨ ਕੀਤਾ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਫਾਈਵ-ਟੀ ਫਾਰਮੂਲਾ ਸੁਝਾਇਆ ਹੈ। ਅੰਮ੍ਰਿਤਸਰ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਟੂਰਿਜ਼ਮ ਟੈਕਨਾਲੋਜੀ ਟੈਲੇਂਟ ਟਰਿਡੀਸ਼ਨ ਅਤੇ ਟ੍ਰੇਡ ਜ਼ਰੀਏ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਟੂਰਿਜ਼ਮ ਦਾ ਵੱਡਾ ਕੇਂਦਰ ਬਣਾਇਆ ਜਾਵੇ ਤਾਂ ਇਥੋਂ ਦੇ ਵਪਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਦੌਰਾਨ ਨਰਿੰਦਰ ਮੋਦੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ...
Read Full Story


ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਰਾ ਦਲਜੀਤ ਸਿੰਘ ਕੋਹਲੀ ਭਾਜਪਾ ਚ ਸ਼ਾਮਿਲ

ਅੱਜ ਅੰਮ੍ਰਿਤਸਰ ਵਿਖੇ ਹੋਈ ਭਾਜਪਾ ਦੇ ਪ੍ਰਧਾਨ ਮੰਤਰੀ ਪੱਦ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੀ ਵਿਸ਼ਾਲ ਰੈਲੀ ਦੇ ਨਾਲ ਜਿਥੇ ਕਾੰਗ੍ਰੇਸ ਦੀਆਂ ਨੀਂਦਾਂ ਉੱਡ ਗਈਆਂ ਸਨ ਓਹਦੇ ਨਾਲ ਹੀ ਅੱਜ ਕਾੰਗ੍ਰੇਸ ਨੂੰ ਬਹੁਤ ਵੱਡਾ ਝਟਕਾ ਵੀ ਲੱਗਾ ਜਦੋ ਕਾੰਗ੍ਰੇਸ ਦੀ ਸਰਕਾਰ ਦੇ ਮੋਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਗੇ ਭਰਾ ਸ੍ਰ. ਦਲਜੀਤ ਸਿੰਘ ਕੋਹਲੀ ਭਾਜਪਾ ਚ ਸ਼ਾਮਿਲ ਹੋ ਗਏ ਅਤੇ ਓਹਨਾ ਨੂ ਸ਼੍ਰੀ ਨਰਿੰਦਰ ਮੋਦੀ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਭਾਜਪਾ ਚ ਸ਼ਾਮਿਲ ਕੀਤਾ l ਇਸ ਮੋਕੇ ਸ਼੍ਰੀ ਨਰਿੰਦਰ ਮੋਦੀ ਦੇ ਨਾਲ ਪੰਜਾਬ ਦੇ ਮੁਖ ਮੰਬ੍ਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ...
Read Full Story


ਅਰੁਣ ਜੇਤਲੀ ਨੂੰ ਨਵੇਂ ਘਰ ਲਈ ਮਿਲੀਆਂ ਵਧਾਈਆਂ

ਗੁਰੂ ਦੀ ਨਗਰੀ ਚ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੇ ਇੱਥੇ ਇਕ ਨਵਾਂ ਘਰ ਖਰੀਦ ਕੇ ਇੱਥੋਂ ਖੜ੍ਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਬਾਹਰੀ ਕਹੇ ਜਾਣ ਦਾ ਸਖਤ ਜਵਾਬ ਦਿੱਤਾ ਹੈ। ਗਰੀਨ ਐਵਿਨਿਊ ਚ ਅਰੁਣ ਜੇਤਲੀ ਨੇ ਇਕ ਨਵਾਂ ਘਰ ਖਰੀਦਿਆ ਅਤੇ ਕਿਹਾ ਕਿ ਉਹ ਗੁਰੂ ਨਗਰੀ ਚ ਰਹਿਣਗੇ ਅਤੇ ਨਾਲ ਹੀ ਲੋਕਾਂ ਦੇ ਦਿਲਾਂ ਚ ਵੀ ਰਹਿਣਗੇ। ਇਸ ਮੌਕੇ ਹਰ ਪਾਸਿਓਂ ਅਰੁਣ ਜੇਤਲੀ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਗੁਰੂ ਨਗਰੀ ਤੋਂ ਆਪਣੇ ਸਿਆਸੀ ਜੀਵਨ ਦੀ ਪਾਰੀ ਸ਼ੁਰੂ ਕਰਦਿਆਂ ਜੇਤਲੀ ਨੇ ਪੁਰਖਿਆਂ ਦੀ ਇਸ ਮਿੱਟੀ ਚ ਘਰ ਖਰੀਦ ਕੇ ਜਿੱਥੇ ...
Read Full Story


ਗੁਰਪ੍ਰਤਾਪ ਸਿੰਘ ਟਿੱਕਾ ਫਿਰ ਹੋਏ ਅਕਾਲੀ

ਅਕਾਲੀ ਦੱਲ ਵੱਲੋਂ ਵਿਧਾਨ ਸਭਾ ਚੋਣਾਂ ਚ ਟਿਕਟ ਨਾ ਦੇਣ ਦੇ ਚਲਦਿਆਂ ਬਾਗੀ ਹੋਣ ਵਾਲੀ ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਬੁੱਧਵਾਰ ਨੂੰ ਫਿਰ ਅਕਾਲੀ ਦਲ ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅੰਮ੍ਰਿਤਸਰ ਤੋਂ ਭਾਜਪਾ ਲੋਕਸਭਾ ਉਮੀਦਵਾਰ ਅਰੁਣ ਜੇਤਲੀ ਦੀ ਅਗਵਾਈ ਚ ਟਿੱਕਾ ਦੀ ਘਰ ਵਾਪਸੀ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਅਰੁਣ ਜੇਤਲੀ ਨੇ ਕਿਹਾ ਹੈ ਕਿ ਟਿੱਕਾ ਦੇ ਮੁੜ ਤੋਂ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਅੰਮ੍ਰਿਤਸਰ ਸੀਟ ਤੇ ਅਕਾਲੀ-ਭਾਜਪਾ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਟਿੱਕਾ ਨੇ 2012 ਵਿਧਾਨ ਸਭਾ ...
Read Full Story


ਨਵਦੀਪ ਗੋਲਡੀ ਕਾਂਗਰਸ ਨੂੰ ਅਲਵਿਧਾ ਕਹਿ ਅਕਾਲੀ ਦੱਲ ਵਿਚ ਸ਼ਾਮਿਲ ਹੋਏ

ਅੱਜ ਅੰਮ੍ਰਿਤਸਰ ਤੋਂ ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋ ਕਾਂਗਰਸ ਦੇ ਸੀਨੀਅਰ ਨੇਤਾ ਨਵਦੀਪ ਗੋਲਡੀ ਕਾਂਗਰਸ ਨੂੰ ਅਲਵਿਧਾ ਕਹਿ ਕੇ ਆਪਣੇ ਹਜਾਰਾਂ ਸਾਥੀਆਂ, ਵੋਟਰਾਂ, ਸਪੋਟਰਾਂ ਸਣੇ ਅਕਾਲੀ ਦੱਲ ਵਿਚ ਸ਼ਾਮਿਲ ਹੋ ਗਏ l ਨਵਦੀਪ ਗੋਲਡੀ ਜਿਨ੍ਹਾ ਨੇਂ ਕਿ ਸੰਨ 2009 ਵਿਚ ਅੰਮ੍ਰਿਤਸਰ ਦੇ ਦਖਣੀ ਹਲਕੇ ਦੀ ਹੋਈ ਵਿਧਾਇਕ (ਐਮ.ਐਲ.ਏ) ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਅਤੇ ਜ਼ਿਮਨੀ ਚੋਣ ਹੋਣ ਦੇ ਬਾਵਜੂਦ ਵੀ ਕਾਂਗਰਸ ਲਈ 21262 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਰਹੇ ਸਨ l ਨਵਦੀਪ ਗੋਲਡੀ ਦੇ ਅਕਾਲੀ ਦੱਲ ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ...
Read Full Story


ਅੰਮ੍ਰਿਤਸਰ ਦੇ ਪਾਪੜ ਵੜੀਆਂ ਹੀ ਨਹੀਂ, ਇੰਡਸਟਰੀ ਵੀ ਹੋਵੇਗੀ ਨਕਸ਼ੇ ਤੇ : ਜੇਤਲੀ

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਦਾ ਕਾਰਵਾਂ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਹੀ ਨਹੀਂ ਦੇਹਾਤ ਵਿਚ ਜੇਤਲੀ ਨੂੰ ਲੋਕ ਜਿੱਥੇ ਸਿਰ ਅੱਖਾਂ ਤੇ ਬਿਠਾ ਰਹੇ ਹਨ, ਉਥੇ ਹੀ ਅੱਜ ਭਾਜਪਾ ਦਫ਼ਤਰ ਖੰਨਾ ਸਮਾਰਕ ਵਿਚ ਸ਼ਹਿਰ ਦੇ ਉਦਯੋਗਪਤੀਆਂ ਨੇ ਵੀ ਜੇਤਲੀ ਦੇ ਹੱਕ ਵਿਚ ਝੰਡਾ ਬੁਲੰਦ ਕਰ ਦਿੱਤਾ ਹੈ। ਜੇਤਲੀ ਦੀ ਅਰਥਤੰਤਰ ਦੇ ਮਾਮਲਿਆਂ ਵਿਚ ਪਕੜ ਨੂੰ ਵੇਖਦੇ ਹੋਏ ਉਦਯੋਗਪਤੀ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਜੇਤਲੀ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਇੰਡਸਟਰੀ ਦਾ ਵਿਕਾਸ ਉਨ੍ਹਾਂ ਦੀ ਅਗਵਾਈ ਵਿਚ ...
Read Full Story


ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਾਮ ਨੇਗੀ ਤੋਂ ਸਿੱਖਣਾ ਚਾਹੀਦਾ ਹੈ

ਅੱਜ ਕੱਲ ਦੀ ਨੌਜਵਾਨ ਪੀੜੀ ਭਾਵੇਂ ਚੋਣਾਂ ਵਾਲੇ ਦਿਨ ਹੋਣ ਵਾਲੀ ਸਰਕਾਰੀ ਛੁੱਟੀ ਦੌਰਾਨ ਸਿਨੇਮਾ ਜਾ ਕੇ ਜਾਂ ਸ਼ੋਪਿੰਗ ਕਰਕੇ ਮਨ ਪਰਚਾਵੇ ਨੂੰ ਤਰਜ਼ੀਹ ਦਿੰਦੀ ਹੈ ਪਰ ਮੁਲਕ ਵਿਚ ਅਜਿਹੇ ਲੋਕ ਵੀ ਹਨ ਜਿਨਹਾਂ ਲਈ ਵੋਟਾਂ ਵਾਲਾ ਦਿਨ ਕਿਸੇ ਤਿਓਹਾਰ ਨਾਲੋਂ ਘੱਟ ਨਹੀਂ ਹੁੰਦਾ। ਆਓ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਵਾਲੇ ਅਜਿਹੇ ਹੀ ਇਕ ਵੋਟਰ ਨਾਲ। ਹਿਮਾਚਲ ਪ੍ਰਦੇਸ਼ ਦੇ ਕਿਨੋਰ ਜ਼ਿਲੇ ਦੇ ਸ਼ਾਮ ਨੇਗੀ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਹਨ। ਸ਼ਾਮ ਨੇਗੀ ਸਮੁੰਦਰ ਕੰਢੇ ਤੋਂ 2759 ਫੁੱਟ ਦੀ ਉੱਚਾਈ ਤੇ ਬਣੇ ਕਲਪਾ ਪੋਲਿੰਗ ਬੂਥ ਤੇ ਭਾਰੀ ਬਰਫ਼ਬਾਰੀ ਦੇ ...
Read Full Story


1 2 3 4 5 6 > >>

Loading...

Warning: include(bot.php): failed to open stream: No such file or directory in /home/punjabco/public_html/tags.php on line 161

Warning: include(): Failed opening 'bot.php' for inclusion (include_path='.:/usr/local/lib/php') in /home/punjabco/public_html/tags.php on line 161