Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper
HOME Free Classified Video Mobile Site
RNI No. PUNMUL/2009/29513, Chief Editor: Gurjeet Singh Azad, Email: info@punjabinfoline.com
Loading...
E-Paper
Photo News
Category
Tags Cloud
Tag Search for "p"
ਦੇਸ਼ ਉਸਾਰੀ ਨੂੰ ਦਿਓ ਵੋਟ, ਜੇਤਲੀ ਜਿੱਤਣਗੇ ਤਾਂ ਅੰਮ੍ਰਿਤਸਰ ਜਿੱਤੇਗਾ - ਤਿਵਾੜੀ


Strict Standards: Only variables should be passed by reference in /home/punjabco/public_html/tags.php on line 141
ਜਨ ਸੇਵਾ ਸੰਮਤੀ ਤੇ ਭਾਰਤੀ ਜਨਤਾ ਪਾਰਟੀ ਪ੍ਰਵਾਸੀ ਸੈੱਲ ਵਲੋਂ ਮਾਸਟਰ ਰਾਕੇਸ਼ ਤੇ ਸੈੱਲ ਦੇ ਪ੍ਰਦੇਸ਼ ਕੋ-ਕਨਵੀਨਰ ਰੰਜਨ ਝਾਅ ਦੀ ਪ੍ਰਧਾਨਗੀ ਵਿਚ ਵਿਸ਼ਾਲ ਰੈਲੀ ਬਟਾਲਾ ਰੋਡ ਵਿਖੇ ਕੀਤੀ ਗਈ। ਪ੍ਰਵਾਸੀਆਂ ਨੇ ਭਾਜਪਾ-ਅਕਾਲੀ ਦਲ ਉਮੀਦਵਾਰ ਅਰੁਣ ਜੇਤਲੀ ਦੇ ਪੱਖ ਵਿਚ ਹੁੰਕਾਰ ਭਰਦੇ ਹੋਏ ਕਿਹਾ ਕਿ ਜੇਤਲੀ ਨੂੰ ਜਿੱਤਾਵਾਂਗੇ, ਮੋਦੀ ਸਰਕਾਰ ਬਣਾਵਾਂਗੇ। ਪੂਰੀ ਰੈਲੀ ਵਾਲੀ ਥਾਂ ਵਿਚ ਜਿੱਥੇ ਪੈਰ ਰੱਖਣ ਦੀ ਜਗ੍ਹਾ ਤਕ ਨਹੀਂ ਸੀ, ਉਥੇ ਹੀ ਪੰਡਾਲ ਭਾਜਪਾ ਦੇ ਰੰਗ ਵਿਚ ਰੰਗਿਆ ਹੋਇਆ ਸੀ। ਅਬ ਕੀ ਬਾਰ ਮੋਦੀ ਸਰਕਾਰ, ਜੇਤਲੀ ਜੀ ਆਗੇ ਬੜੋ, ਹਮ ਤੁਮਹਾਰੇ ਸਾਥ ਹੈਂ ਦੇ ਨਾਅਰੇ ਬੁਲੰਦ ਕਰਦੇ ਹੋਏ ...
Read Full Story


ਅਰੁਣ ਜੇਤਲੀ ਨੂੰ ਨਵੇਂ ਘਰ ਲਈ ਮਿਲੀਆਂ ਵਧਾਈਆਂ


Strict Standards: Only variables should be passed by reference in /home/punjabco/public_html/tags.php on line 141
ਗੁਰੂ ਦੀ ਨਗਰੀ ਚ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਨੇ ਇੱਥੇ ਇਕ ਨਵਾਂ ਘਰ ਖਰੀਦ ਕੇ ਇੱਥੋਂ ਖੜ੍ਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਬਾਹਰੀ ਕਹੇ ਜਾਣ ਦਾ ਸਖਤ ਜਵਾਬ ਦਿੱਤਾ ਹੈ। ਗਰੀਨ ਐਵਿਨਿਊ ਚ ਅਰੁਣ ਜੇਤਲੀ ਨੇ ਇਕ ਨਵਾਂ ਘਰ ਖਰੀਦਿਆ ਅਤੇ ਕਿਹਾ ਕਿ ਉਹ ਗੁਰੂ ਨਗਰੀ ਚ ਰਹਿਣਗੇ ਅਤੇ ਨਾਲ ਹੀ ਲੋਕਾਂ ਦੇ ਦਿਲਾਂ ਚ ਵੀ ਰਹਿਣਗੇ। ਇਸ ਮੌਕੇ ਹਰ ਪਾਸਿਓਂ ਅਰੁਣ ਜੇਤਲੀ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਗੁਰੂ ਨਗਰੀ ਤੋਂ ਆਪਣੇ ਸਿਆਸੀ ਜੀਵਨ ਦੀ ਪਾਰੀ ਸ਼ੁਰੂ ਕਰਦਿਆਂ ਜੇਤਲੀ ਨੇ ਪੁਰਖਿਆਂ ਦੀ ਇਸ ਮਿੱਟੀ ਚ ਘਰ ਖਰੀਦ ਕੇ ਜਿੱਥੇ ...
Read Full Story


ਗੁਰਪ੍ਰਤਾਪ ਸਿੰਘ ਟਿੱਕਾ ਫਿਰ ਹੋਏ ਅਕਾਲੀ


Strict Standards: Only variables should be passed by reference in /home/punjabco/public_html/tags.php on line 141
ਅਕਾਲੀ ਦੱਲ ਵੱਲੋਂ ਵਿਧਾਨ ਸਭਾ ਚੋਣਾਂ ਚ ਟਿਕਟ ਨਾ ਦੇਣ ਦੇ ਚਲਦਿਆਂ ਬਾਗੀ ਹੋਣ ਵਾਲੀ ਅੰਮ੍ਰਿਤਸਰ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਬੁੱਧਵਾਰ ਨੂੰ ਫਿਰ ਅਕਾਲੀ ਦਲ ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅੰਮ੍ਰਿਤਸਰ ਤੋਂ ਭਾਜਪਾ ਲੋਕਸਭਾ ਉਮੀਦਵਾਰ ਅਰੁਣ ਜੇਤਲੀ ਦੀ ਅਗਵਾਈ ਚ ਟਿੱਕਾ ਦੀ ਘਰ ਵਾਪਸੀ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਅਰੁਣ ਜੇਤਲੀ ਨੇ ਕਿਹਾ ਹੈ ਕਿ ਟਿੱਕਾ ਦੇ ਮੁੜ ਤੋਂ ਅਕਾਲੀ ਦਲ ਚ ਸ਼ਾਮਲ ਹੋਣ ਨਾਲ ਅੰਮ੍ਰਿਤਸਰ ਸੀਟ ਤੇ ਅਕਾਲੀ-ਭਾਜਪਾ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਟਿੱਕਾ ਨੇ 2012 ਵਿਧਾਨ ਸਭਾ ...
Read Full Story


ਜੇਤਲੀ ਲਈ ਵੋਟਾਂ ਮੰਗ ਰਹੀ ਹੈ ਅਭਿਨੇਤਰੀ ਭਾਰਤੀ


Strict Standards: Only variables should be passed by reference in /home/punjabco/public_html/tags.php on line 141
ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਲੱਲੀ ਨਾਂ ਤੋਂ ਮਸ਼ਹੂਰ ਸਟੈਂਡ ਅਪ ਕਾਮੇਡੀਅਨ ਭਾਰਤੀ ਸਿੰਘ ਵੀ ਇਨ੍ਹੀਂ ਦਿਨੀਂ ਅਰੁਣ ਜੇਤਲੀ ਲਈ ਵੋਟ ਮੰਗਦੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਕਾਮੇਡੀਅਨ ਭਾਰਤੀ ਆਪਣੇ ਵੱਖਰੇ ਅੰਦਾਜ਼ ਚ ਲੋਕਾਂ ਦਾ ਧਿਆਨ ਤਾਂ ਖਿੱਚ ਹੀ ਰਹੀ ਹੈ, ਇਸ ਦੇ ਨਾਲ ਹੀ ਇਹ ਵੀ ਦੱਸ ਰਹੀ ਹੈ ਕਿ ਜੇਕਰ ਅੰਮ੍ਰਿਤਸਰ ਤੋਂ ਜੇਤਲੀ ਜਿੱਤਦੇ ਹਨ ਤਾਂ ਏਥੋਂ ਦੇ ਇਲਾਕਿਆਂ ਚ ਵਿਕਾਸ ਦੀ ਗੰਗਾ ਵਹੇਗੀ। ਭਾਰਤੀ ...
Read Full Story


ਵਿਸਾਖੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀਵਾਲੀ ਵਰਗਾ ਮਾਹੌਲ


Strict Standards: Only variables should be passed by reference in /home/punjabco/public_html/tags.php on line 141
ਵਿਸਾਖੀ ਅਤੇ ਖਾਲਸਾ ਦੇ ਸਥਾਪਨਾ ਦਿਵਸ ਤੇ ਸੋਮਵਾਰ ਨੂੰ ਸੱਚਖੰਡ ਹਰਿਮੰਦਰ ਸਾਹਿਬ ਚ ਦੂਰ-ਦੂਰ ਤੋਂ ਆਏ ਸ਼ਰਧਾਲੂਆਂ ਨੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਘਰ ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਉਥੇ ਹੀ ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਸ਼ਰਧਾਲੂਆਂ ਵਲੋਂ ਪਰਿਕ੍ਰਮਾ ਤੇ ਦੀਵੇ ਵੀ ਜਗਾਏ ਗਏ ਅਤੇ ਸ਼ਾਮ ਸਮੇਂ ਰਹਿ-ਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਇਥੇ ਆਤਿਸ਼ਬਾਜ਼ੀ ਕੀਤੀ ਗਈl ਇਸ ਮੌਕੇ ਤੇ ਇਥੇ ਆਈਆਂ ਸੰਗਤ ਦਾ ਕਹਿਣਾ ਸੀ ਅਜਿਹਾ ਅਲੌਕਿਕ ਨਜ਼ਾਰਾ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦਾ ਅਤੇ ਅੱਜ ਅਜਿਹਾ ਲੱਗ ਰਿਹਾ ਸੀ ਜਿਵੇਂ ਆਕਾਸ਼ ਚ ...
Read Full Story


ਨਵਦੀਪ ਗੋਲਡੀ ਕਾਂਗਰਸ ਨੂੰ ਅਲਵਿਧਾ ਕਹਿ ਅਕਾਲੀ ਦੱਲ ਵਿਚ ਸ਼ਾਮਿਲ ਹੋਏ


Strict Standards: Only variables should be passed by reference in /home/punjabco/public_html/tags.php on line 141
ਅੱਜ ਅੰਮ੍ਰਿਤਸਰ ਤੋਂ ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋ ਕਾਂਗਰਸ ਦੇ ਸੀਨੀਅਰ ਨੇਤਾ ਨਵਦੀਪ ਗੋਲਡੀ ਕਾਂਗਰਸ ਨੂੰ ਅਲਵਿਧਾ ਕਹਿ ਕੇ ਆਪਣੇ ਹਜਾਰਾਂ ਸਾਥੀਆਂ, ਵੋਟਰਾਂ, ਸਪੋਟਰਾਂ ਸਣੇ ਅਕਾਲੀ ਦੱਲ ਵਿਚ ਸ਼ਾਮਿਲ ਹੋ ਗਏ l ਨਵਦੀਪ ਗੋਲਡੀ ਜਿਨ੍ਹਾ ਨੇਂ ਕਿ ਸੰਨ 2009 ਵਿਚ ਅੰਮ੍ਰਿਤਸਰ ਦੇ ਦਖਣੀ ਹਲਕੇ ਦੀ ਹੋਈ ਵਿਧਾਇਕ (ਐਮ.ਐਲ.ਏ) ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਅਤੇ ਜ਼ਿਮਨੀ ਚੋਣ ਹੋਣ ਦੇ ਬਾਵਜੂਦ ਵੀ ਕਾਂਗਰਸ ਲਈ 21262 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਰਹੇ ਸਨ l ਨਵਦੀਪ ਗੋਲਡੀ ਦੇ ਅਕਾਲੀ ਦੱਲ ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ...
Read Full Story


ਸੁਨੀਲ ਸ਼ੇੱਟੀ ਕਰਨਗੇ ਜੇਤਲੀ ਦੀ ਚੋਂਣ ਪ੍ਰਚਾਰ


Strict Standards: Only variables should be passed by reference in /home/punjabco/public_html/tags.php on line 141
ਅੱਜ ਅੰਮ੍ਰਿਤਸਰ ਵਿਖੇ ਬਾਲੀਵੁਡ ਦੇ ਮੰਨੇ ਪਮੰਨੇ ਕਲਾਕਾਰ ਸੁਨੀਲ ਸ਼ੇੱਟੀ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਹਕ ਚ ਚੋਂਣ ਪ੍ਰਚਾਰ ਕਰਨਗੇ l ਜ਼ਿਕਰਯੋਗ ਹੈ ਕੀ ਅਗੇ ਵੀ ਕਈ ਮਸ਼ਹੂਰ ਹਸਤੀਆਂ ਜਿਨਾਂ ਚੋਂ ਭਾਰਤੀ ਕ੍ਰਿਕਟਰ ਗੋਤਮ ਗੰਭੀਰ, ਪੰਜਾਬੀ ਫਿਲਮ ਕਲਾਕਾਰ ਪ੍ਰੀਤੀ ਸਪਰੂ ਆਦਿ ਵੀ ਓਹਨਾ ਦੇ ਹਕ਼ ਚ ਆਮ,ਰਿਤਸਰ ਆ ਕੇ ਚੋਂਣ ਪ੍ਰਚਾਰ ਕਰ ਚੁਕੇ ਹਨ ਅਤੇ ਇਹਨਾਂ ਨੂੰ ਲੋਕਾਂ ਵੱਲੋਂ ਵਧ ਚੜ ਕੇ ਸਮਰਥਨ ਮਿਲ ਰਿਹਾ ਹੈ l ...
Read Full Story


ਵਿਧਾਨ ਸਭਾ ਹਲਕਾ ਪੂਰਬੀ ਚ ਜੇਤਲੀ ਨੂੰ ਮਿਲਿਆ ਭਾਰੀ ਸਮਰਥਨ


Strict Standards: Only variables should be passed by reference in /home/punjabco/public_html/tags.php on line 141
ਵਿਧਾਨ ਸਭਾ ਹਲਕਾ ਪੂਰਬੀ ਚ ਭਾਜਪਾ ਅਕਾਲੀ ਦਲ ਉਮੀਦਵਾਰ ਅਰੁਣ ਜੇਤਲੀ ਦੀਆਂ ਤਾਬੜਤੋੜ ਰੈਲੀਆਂ ਕਾਰਨ ਲੋਕਾਂ ਤੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਲੋਕ ਜਿਥੇ ਜੇਤਲੀ ਦੀ ਵਿਕਾਸਮੁਖੀ ਸੋਚ ਦੇ ਕਾਇਲ ਹੁੰਦੇ ਜਾ ਰਹੇ ਹਨ, ਉਥੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਤੀ ਜਾ ਰਹੀ ਮਾੜੀ ਭਾਸ਼ਾ ਲੋਕਾਂ ਨੂੰ ਪਸੰਦ ਨਹੀਂ ਆ ਰਹੀ। ਵਾਰਡ ਨੰਬਰ 27 ਚ ਵਿਸ਼ਾਲ ਰੈਲੀ ਕੌਂਸਲਰ ਐਡਵੋਕੇਟ ਰਾਜੇਸ਼ ਹਨੀ ਦੀ ਅਗਵਾਈ ਚ ਕੀਤੀ ਗਈ, ਜਿਸ ਵਿਚ ਜੇਤਲੀ ਨੇ ਕਿਹਾ ਕਿ ਹਲਕੇ ਚ ਵਿਕਾਸ ਕੰਮਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਭਾਜਪਾ ਦੀ ਖੁਸ਼ਕਿਸਮਤੀ ਹੈ ਕਿ ਹਲਕੇ ਦੇ ...
Read Full Story


ਅੰਮ੍ਰਿਤਸਰ ਦੇ ਪਾਪੜ ਵੜੀਆਂ ਹੀ ਨਹੀਂ, ਇੰਡਸਟਰੀ ਵੀ ਹੋਵੇਗੀ ਨਕਸ਼ੇ ਤੇ : ਜੇਤਲੀ


Strict Standards: Only variables should be passed by reference in /home/punjabco/public_html/tags.php on line 141
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰੁਣ ਜੇਤਲੀ ਨੂੰ ਲੋਕਾਂ ਦੇ ਮਿਲ ਰਹੇ ਸਮਰਥਨ ਦਾ ਕਾਰਵਾਂ ਵਧਦਾ ਹੀ ਜਾ ਰਿਹਾ ਹੈ। ਸ਼ਹਿਰ ਹੀ ਨਹੀਂ ਦੇਹਾਤ ਵਿਚ ਜੇਤਲੀ ਨੂੰ ਲੋਕ ਜਿੱਥੇ ਸਿਰ ਅੱਖਾਂ ਤੇ ਬਿਠਾ ਰਹੇ ਹਨ, ਉਥੇ ਹੀ ਅੱਜ ਭਾਜਪਾ ਦਫ਼ਤਰ ਖੰਨਾ ਸਮਾਰਕ ਵਿਚ ਸ਼ਹਿਰ ਦੇ ਉਦਯੋਗਪਤੀਆਂ ਨੇ ਵੀ ਜੇਤਲੀ ਦੇ ਹੱਕ ਵਿਚ ਝੰਡਾ ਬੁਲੰਦ ਕਰ ਦਿੱਤਾ ਹੈ। ਜੇਤਲੀ ਦੀ ਅਰਥਤੰਤਰ ਦੇ ਮਾਮਲਿਆਂ ਵਿਚ ਪਕੜ ਨੂੰ ਵੇਖਦੇ ਹੋਏ ਉਦਯੋਗਪਤੀ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਜੇਤਲੀ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਇੰਡਸਟਰੀ ਦਾ ਵਿਕਾਸ ਉਨ੍ਹਾਂ ਦੀ ਅਗਵਾਈ ਵਿਚ ...
Read Full Story


VIR Foods signs MoU with govt of Punjab to set up mega food park


Strict Standards: Only variables should be passed by reference in /home/punjabco/public_html/tags.php on line 141
City-based VIR Foods today said it has signed a memorandum of understanding with the #Punjab government for setting up a mega food park at Derabassi in Mohali district. The Derabassi food park, which would be set up under the public private partnership (PPP) mode, is estimated to attract Rs 250 crore from 10-20 processing units that are expected to come up on this park, VIR Foods said in a statement. VIR Foods has experience in food processing and infrastructure development. It has two processing units and also exports basmati rice under the brands -- Nature Gold, Royal Taste of India, Sajda and ...
Read Full Story


ਬੀਬੀ ਕੌਲਾਂ ਜੀ ਹਸਪਤਾਲ ਦੀ ਨਵੀ ਮੰਜਿਲ ਅਤੇ ਲਿਫਟ ਦਾ ਸ਼ੁਭ ਆਰੰਭ


Strict Standards: Only variables should be passed by reference in /home/punjabco/public_html/tags.php on line 141
ਬੀਬੀ ਕੌਲਾਂ ਜੀ ਭਲਾਈ ਕੇਂਦਰ ਟ੍ਰਸ੍ਟ ਵੱਲੋਂ ਸੰਗਤਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੀ ਨਵੀਂ ਮੰਜਿਲ ਅਤੇ ਨਵੀਂ ਲਿਫਟ ਦਾ ਸ਼ੁਭ ਆਰੰਭ ਗੁਰਬਾਣੀ ਕੀਰਤਨ ਦੇ ਪਰਵਾਹ ਚਲਾ ਕੇ ਅਤੇ ਅਰਦਾਸ ਕਰਨ ਉਪਰਤ ਸੰਸਥਾ ਦੇ ਮੁਖ ਸੇਵਾਦਾਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਹਸਪਤਾਲ ਦੇ ਮੁਖ ਸੇਵਾਦਾਰ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਜੀ ਵੱਲੋਂ ਰਖੇ ਗਏ ਵਿਸ਼ੇਸ਼ ਸਮਾਗਮ ਦੋਰਾਨ ਸੰਗਤਾਂ ਵਿਚ ਜੈਕਾਰਿਆਂ ਦੀ ਗੂੰਜ ਵਿਚ ਕੀਤਾ ਗਿਆ l ਇਸ ਸਮਾਗਮ ਦੋਰਾਨ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰ. ਬਿਕਰਮ ਸਿੰਘ ਜੀ ਮਜੀਠੀਆ, ਪੰਜਾਬ ਦੇ ਮੁਖ ਸੰਸਦੀ ਸਕਤਰ ਸ੍ਰ. ...
Read Full Story


ਬਸੰਤ ਐਵੀਨਿਊ ਮਾਰਕੀਟ ਵਿਚ ਦੁਕਾਨਾ ਤੇ ਲੱਗੀ ਅੱਗ


Strict Standards: Only variables should be passed by reference in /home/punjabco/public_html/tags.php on line 141
ਬਸੰਤ ਐਵੀਨਿਊ ਮਾਰਕੀਟ ਵਿਚ ਸਥਿਤ ਦੁਕਾਨਾਂ ਵਿਚ ਅਚਾਨਕ ਅੱਗ ਲੱਗਣ ਨਾਲ ਹਫੜਾ ਦਫ਼ੜੀ ਮਚ ਗਈ। ਅੱਗ ਕਾਰਨ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਪਰ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਇਨ੍ਹਾਂ ਦੁਕਾਨਾਂ ਵਿਚੋਂ ਇਕ ਦੁਕਾਨ ਪਤੰਗਾਂ ਦੀ, ਇਕ ਡਰਾਈਕਲੀਨ ਦੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇਂ ਦੇਰ ਰਾਤ ਤਕ ਅੱਗ ਤੇ ਕਾਬੂ ਪਾ ਲਿਆ ...
Read Full Story


ਮੰਤਰੀ ਅਨਿਲ ਜੋਸ਼ੀ ਵਲੋਂ ਅਰੁਣ ਜੇਤਲੀ ਲਈ ਚੋਣ ਪ੍ਰਚਾਰ


Strict Standards: Only variables should be passed by reference in /home/punjabco/public_html/tags.php on line 141
ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿਖਿਆ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਅੰਮ੍ਰਿਤਸਰ ਤੋਂ ਭਾਜਪਾ ਅਤੇ ਅਕਾਲੀ ਦਲ ਦੇ ਸੰਸਦੀ ਚੋਣਾਂ ਲਈ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਹੱਕ ਵਿਚ ਚੋਂ ਪ੍ਰਚਾਰ ਜੋਰਾਂ ਤੇ ਕੀਤਾ ਜਾ ਰਿਹਾ ਹੈ l ਇਸ ਦੋਰਾਨ ਓਹ ਅੰਮ੍ਰਿਤਸਰ ਉੱਤਰੀ ਹਲਕੇ ਚ ਪੇੰਦੀਆਂ ਲਗਭਗ ਸਾਰੀਆਂ ਵਾਰਡਾਂ ਵਿਚ ਜਾ ਕੇ ਲੋਕਾਂ ਦੇ ਰੂਬਰੂ ਹੋ ਰਹੇ ਹਨ ਅਤੇ ਲੋਕਾਂ ਨੂੰ ਭਾਜਪਾ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ ਅਤੇ ਸ਼੍ਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪਰਧਾਨ ਮੰਤਰੀ ਬਨਾਉਣ ਲਈ ਆਪਣਾ ਭਾਜਪਾ ਦੇ ਹੱਕ ਚ ...
Read Full Story


No need for CBI, SIT probe into Muzaffarnagar riots: Supreme Court


Strict Standards: Only variables should be passed by reference in /home/punjabco/public_html/tags.php on line 141
New Delhi, The Supreme Court on Wednesday rejected the plea for CBI/SIT probe into the Muzaffarnagar communal riots that took place in September 2013. The apex court bench headed by Chief Justice P.Sathasivam said that if the Centre and the state intelligence agencies had smelled of what was happening at the ground level, then the riots could have been prevented. The court also held the state govt was responsible for "initial negligence. The Surpeme Court said that the state had failed to protect the serious violation of fundamental rights of the people and said it was duty-bound to protect and uphold the people`s rights. The Surpeme Court also said that all those intelligence officials who failed in their duty must be proceeded against irrespective of their ranks. The Supreme Court also ordered the state to pay Rs 10 lakh compensation to women who were sexually assaulted and harassed during the riots. In a reference to a state government circular saying that the relief would be available to Muslim victims only, the court in one of its several directions said that the availability of relief should not be on the basis of victim`s religious denomination and it ...
Read Full Story


Food Corporation of India`s top official caught taking bribe of Rs 5 lakh by CBI in Bhopal


Strict Standards: Only variables should be passed by reference in /home/punjabco/public_html/tags.php on line 141
Bhopal, A top ranking officer of Food Corporation of India (FCI) was arrested by CBI`s Anti-Corruption Branch (ACB) while accepting a bribe of Rs 5 lakh from the representative of a Delhi based transporter at Bhopal in Madhya Pradesh on Saturday. FCI`s general manager Asish Agrawal was caught red-handed while accepting money at 8.30 am at his residence in Rivera Township, said CBI officers. He is an officer of Indian Telecommunications Service (ITS) on deputation from BSNL to FCI since 2010. Its alleged that he was demanding money from Handling and Transport Contractor (HTC) employed by the FCI for loading, unloading, staking, restacking, weighment of food-grains in rakes for clearing their dues. A parallel raid was conducted at his office premises. Searches were on till this report was being ...
Read Full Story


Arun Jaitley will win the election: Rajnath Singh


Strict Standards: Only variables should be passed by reference in /home/punjabco/public_html/tags.php on line 141
New Delhi, Bharatiya Janata Party president Rajnath Singh on Saturday said that he is confident that senior leader Arun Jaitley will win the Lok Sabha election from Punjab`s Amritsar constituency. There should be no doubt that Arun Jaitley will win the election from his constituency, Singh told the media here. The party president, however, did not respond to whether Jaitley will become the deputy prime minister if the National Democratic Alliance (NDA) comes to power. Punjab chief minister Parkash Singh Badal, in a rally on Friday, said that Jaitley could be given the post of deputy prime minister if the NDA forms the next government at the ...
Read Full Story


ਸ਼ਿਵਰਾਤਰੀ ਦੇ ਸੰਬੰਧ ਚ ਕਰਵਾਇਆ ਗਿਆ ਸਮਾਗਮ


Strict Standards: Only variables should be passed by reference in /home/punjabco/public_html/tags.php on line 141
ਅੰਮ੍ਰਿਤਸਰ ਵਿਖੇ ਸਥਿਤ ਵਾਰਡ ਨਮ੍ਬਰ 14 ਚ ਪੇਂਦੇ ਫ੍ਰੇਂਡ੍ਸ ਐਵਨਿਊ ਵਿਖੇ ਫ੍ਰੇਂਡ੍ਸ ਐਵਨਿਊ ਐਸੋਸੀਏਸ਼ਨ ਵੱਲੋਂ ਸ਼ਿਵਰਾਤਰੀ ਦੇ ਸੰਬੰਧ ਚ ਜਾਗਰਣ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ l ਇਸ ਸਮਗਾਮ ਚ ਸ਼ਿਵ ਭਗਤ ਪੰਗਮ ਨੇ ਸ਼ਿਵ ਵਿਵਾਹ ਅਤੇ ਪ੍ਰਭੂ ਦਾ ਗੁਣ ਗਾਨ ਕੀਤਾ l ਸੰਗਤਾਂ ਨੇਂ ਇਸ ਸਮਾਗਮ ਚ ਵਧ ਚੜ ਕੇ ਹਾਜਰੀ ਭਰੀ ਪ੍ਰਭੂ ਦਾ ਗੁਣ ਗਾਨ ਸਰਵਨ ਕੀਤਾ l ਇਸ ਮੋਕੇ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ. ਅਨਿਲ ਜੋਸ਼ੀ ਨੇਂ ਵੀ ਹਾਜਰੀ ਭਰੀ ਅਤੇ ਪ੍ਰਭੂ ਗੁਣਗਾਨ ਕੀਤਾ ਕੀਤਾ l ਇਸ ਮੋਕੇ ਪਾਰ੍ਸ਼ਦ ਨੀਲਾਮ ਬਾਲਾ, ਡਾ. ਸੁਭਾਸ਼ ਪਪ੍ਪੂ, ਜਤਿੰਦਰ ਸ਼ਰਮਾ, ਪਵਨ ਸ਼ਰਮਾ, ਹਰਪਾਲ ਸਿੰਘ, ਵਿਨੋਦ ਸ਼ਰਮਾ, ਮੰਗਲ ...
Read Full Story


ਕੋਮੀਂ ਪਧਰ ਤੇ ਬਨਾਈਆਂ ਗਈਆਂ ਨਵੀਆਂ ਵੋਟਾਂ


Strict Standards: Only variables should be passed by reference in /home/punjabco/public_html/tags.php on line 141
ਅੱਜ ਪੂਰੇ ਦੇਸ਼ ਵਿਚ ਚੋਂਣ ਕਮਿਸ਼ਨ ਵੱਲੋਂ ਨਵੀਆਂ ਵੋਟਾਂ ਬਨਾਉਣ ਲਈ ਅਤੇ ਪੁਰਾਨੀਆਂ ਵੋਟਾਂ ਵਿਚ ਸੋਧ ਜਾ ਪੁਰਾਨੀਆਂ ਵੋਟਾਂ ਨੂੰ ਕਟਵਾਉਣ ਲਈ ਹਰ ਬੂਥ ਤੇ ਕੇਂਪ ਲਗਾਇਆ ਗਿਆ l ਇਸ ਲੜੀ ਦੇ ਤਹਿਤ ਅੰਮ੍ਰਿਤਸਰ ਵਿਖੇ ਵੀ ਹਰ ਬੂਥ ਵਿਚ ਬੀ. ਐਲ. ਓ. ਦੁਆਰਾ ਇਹ ਕੇਂਪ ਲਗਾਇਆ ਗਿਆ ਅਤੇ ਇਸ ਵਿਚ ਜਿਲ੍ਹੇ ਭਰ ਦੇ ਲੋਕਾਂ ਨੇ ਵਧ ਚੜ੍ਹ ਕੇ ਹਿਸਾ ਲਿੱਤਾ ਅਤੇ ਜਿਨ੍ਹਾਂ ਦੀਆਂ ਨਵੀਆਂ ਵੋਟਾਂ ਬੰਨੀਆਂ ਸਨ ਓਹਨਾ ਨੇ ਨਵੀਆਂ ਵੋਟਾਂ ਬਣਵਾਈਆਂ ਅਤੇ ਜਿਨ੍ਹਾਂ ਦੀਆਂ ਵੋਟਾਂ ਚ ਸੋਧ ਹੋਣੀ ਸੀ ਓਹਨਾ ਨੇ ਸੋਧ ਕਾਰਵਾਈ ਅਤੇ ਜਿਨ੍ਹਾ ਦੀ ਰਿਹਾਇਸ਼ ਬਦਲ ਚੁਕੀ ਹੈ ਜਾਂ ਕੋਈ ਹੋਰ ਕਾਰਣ ਹੋਣ ਕਰਕੇ ਓਹਨਾ ਨੇ ...
Read Full Story


ਬੀ. ਐਸ. ਐਫ. ਨੇ ਕਰਵਾਈ ਮੈਰਾਥਨ


Strict Standards: Only variables should be passed by reference in /home/punjabco/public_html/tags.php on line 141
ਬੀ. ਐਸ. ਐਫ. ਨੇ ਸਕੂਲਾਂ ਦੇ ਵਿਧਿਆਰ੍ਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਸਾਡੇ ਜੀਵਨ ਚ ਖੇਡਾਂ ਦਾ ਕੀ ਮਹੱਤਵ ਹੈ ਬਾਰੇ ਜਾਣਕਾਰੀ ਦੇਣ ਲਈ ਕੇਂਪ ਲਗਾਇਆ ਗਿਆ l ਪਿੰਡ ਰਾਜਾਤਾਲ ਵਿਖੇ ਲਗਾਏ ਗਏ ਇਸ ਕੇਂਪ ਵਿਚ 10 ਸਕੂਲਾਂ ਦੇ ਵਿਧਿਆਰ੍ਥੀਆਂ ਨੇ ਭਾਗ ਲਿਆ ਅਤੇ 5 ਕਿਲੋਮੀਟਰ ਦੀ ਮੈਰਾਥਨ ਦੋੜ੍ਹ ਕਾਰਵਾਈ ਗਈ l ਸੀਮਾਂ ਸੁਰਖਿਆ ਬੱਲ ਦੇ ਡੀ. ਆਈ. ਜੀ. ਐਮ. ਐਫ. ਫਾਰੂਕੀ ਵੱਲੋਂ ਮੈਰਾਥਨ ਚ ਜੇਤੂ ਰਹੇ ਅਤੇ ਪ੍ਰਥਮ ਆਏ ਖਿਡਾਰੀਆਂ ਨੂੰ ਟ੍ਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਨਿਵਾਜਿਆ ਗਿਆ l ਇਸ ਮੋਕੇ ਐਸ. ਐਚ. ਓ. ਹਰਸ਼ਦੀਪ ਸਿੰਘ ਖਾਲੜਾ, ਸਰਪੰਚ ਬਲਕਾਰ ਸਿੰਘ ਰਾਜਾਤਾਲ, ਰਸਾਲ ਸਿੰਘ ਰਾਜਾਤਾਲ, ...
Read Full Story


ਬੀਬੀ ਕੌਲਾਂ ਜੀ ਪਬਲਿਕ ਸਕੂਲ ਚ ਆਗਮਨ ਦਿਹਾੜਾ ਮਨਾਇਆ


Strict Standards: Only variables should be passed by reference in /home/punjabco/public_html/tags.php on line 141
ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਸਕੂਲ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਸਕੂਲ ਦੇ ਪ੍ਰਿੰਸਿਪਲ ਅਤੇ ਸਟਾਫ਼ ਦੇ ਸਹਿਯੋਗ ਸਦਕਾ ਸਕੂਲ ਵਿਖੇ ਮਨਾਇਆ ਗਿਆ l ਇਸ ਸਮਾਗਮ ਦੀ ਆਰੰਭਤਾ ਮੂਲ ਮੰਤਰ ਜਾਪੁ ਨਾਲ ਕੀਤੀ ਗਈ ਉਪਰੰਤ ਧਾਰਮਿਕ ਕਵਿਤਾਵਾਂ, ਸ਼ਬਦ ਵਾਹਿਗੁਰੂ ਜਾਪੁ ਅਤੇ ਬਚਿਆਂ ਵੱਲੋਂ ਕਵਿਤਾਵਾਂ ਦੁਆਰਾ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਬਾਰੇ ਦਸਿਆ ਗਿਆ l ਇਸ ਮੋਕੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸਮੂਹ ਬਚਿਆਂ ਕੋਲੋਂ ਸਮਾਗਮ ਦੋਰਾਨ ਬਾਬਾ ਦੀਪ ਸਿੰਘ ਜੀ ...
Read Full Story


1 2 3 4 5 6 > >>

Loading...

© 2014 punjabinfoline.com

punjab infoline arash info