ਪੁਲਸ ਦੀਆਂ ਗੱਡੀਆਂ ਤੋਂ ਫਿਲਮਾਂ ਕੌਣ ਉਤਾਰੇਗਾ!
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ )- ਪੁਲਸ ਵਿਭਾਗ ਪ੍ਰਾਈਵੇਟ ਕਾਰਾਂ ਦੇ ਸ਼ੀਸ਼ਿਆਂ ਤੋਂ ਫਿਲਮ ਉਤਾਰਣ ਲੱਗੇ ਸਮਾਂ ਨਹੀਂ ਲਾਉਂਦੇ, ਪਰ ਆਪਣੀਆਂ ਗੱਡੀਆਂ 'ਤੇ ਲੱਗੀਆਂ ਫਿਲਮਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂਕਿ ਕਾਨੂੰਨ ਸਭ ਲਈ ਬਰਾਬਰ ਹੈ। ਜ਼ਿਕਰਯੋਗ ਹੈ ਕਿ ਕਾਰਾਂ ਜਾਂ ਹੋਰ ਵਾਹਨਾਂ ਦੇ ਸ਼ੀਸ਼ਿਆਂ 'ਤੇ ਸੁਪਰੀਮ ਕੋਰਟ ਵਲੋਂ ਕਾਲੀਆਂ ਫਿਲਮਾਂ ਲਗਾਉਣ ਦੀ ਸਖ਼ਤ ਮਨਾਹੀ ਹੈ, ਜਿਸ ਦੀ ਪਾਲਣਾ ਪੁਲਸ ਵਿਭਾਗ ਵੀ ਸਖ਼ਤੀ ਨਾਲ ਕਰ ਰਿਹਾ ਹੈ ਪ੍ਰੰਤੂ ਪੁਲਸ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਭੁੱਲ ਗਿਆ ਹੈ, ਕਿਉਂਕਿ ਪੁਲਸ ਦੀਆਂ ਜ਼ਿਆਦਾਤਰ ਗੱਡੀਆਂ ਦੇ ਸ਼ੀਸ਼ਿਆਂ 'ਤੇ ... Read Full Story
|
ਹੁਣ ਅੰਮ੍ਰਿਤਧਾਰੀ ਸਿੱਖ ਟੋਰਾਂਟੋ ਦੀਆਂ ਅਦਾਲਤਾਂ 'ਚ ਕ੍ਰਿਪਾਨ ਸਮੇਤ ਜਾ ਸਕਣਗੇ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ )- ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਓਨਟਾਰੀਓ ਮਨੁੱਖੀ ਅਧਿਕਾਰ ਕਮਿਸ਼ਨ ਟੋਰਾਂਟੋ ਪੁਲਸ, ਟੋਰਾਂਟੋ ਪੁਲਸ ਸਰਵਿਸ ਬੋਰਡ ਅਤੇ ਅਟਾਰਨੀ ਜਨਰਲ ਸੰਬੰਧਿਤ ਮੰਤਰਾਲੇ ਨਾਲ ਮਿਲ ਕੇ ਇਕ ਯੋਜਨਾ ਤਿਆਰ ਕੀਤੀ ਹੈ, ਜਿਸ ਸਦਕਾ ਹੁਣ ਅੰਮ੍ਰਿਤਧਾਰੀ ਸਿੱਖ ਟੋਰਾਂਟੋ ਦੀਆਂ ਅਦਾਲਤਾਂ ਵਿਚ ਕ੍ਰਿਪਾਨ ਸਮੇਤ ਜਾ ਸਕਣਗੇ। ਵਰਣਨਯੋਗ ਹੈ ਕਿ ਕ੍ਰਿਪਾਨ ਸਿੱਖ ਧਰਮ ਦਾ ਇਕ ਅਹਿਮ ਪਵਿੱਤਰ ਅੰਗ ਜਾਂ ਕੱਕਾਰ ਹੈ। ਇਸ ਨੂੰ ਧਾਰਮਿਕਤਾ ਅਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਪ੍ਰਤੀਕ ਵਜੋਂ ਖਾਲਸੇ ਦੀ ਨਿਸ਼ਾਨੀ ਵਜੋਂ ਪਹਿਨਿਆ ਜਾਂਦਾ ਹੈ। ਹੁਣ ਟੋਰਾਂਟੋ ਦੀਆਂ ... Read Full Story
|
ਬਿਆਸ ਡੇਰੇ ਦੇ ਬਾਬੇ ਨੂੰ ਜਾਨੋਂ ਮਾਰਨ ਦਾ ਆਇਆ ਐੱਸ. ਐੱਮ. ਐੱਸ.
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ )- ਡੇਰਾ ਰਾਧਾ ਸੁਆਮੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਨੂੰ ਜਾਨ ਤੋਂ ਮਾਰ ਦੇਣ ਦੇ ਐੱਸ. ਐੱਮ. ਐੱਸ. ਭੇਜਣ ਵਾਲੇ ਦੋਸ਼ੀ ਨੂੰ ਸੀ. ਆਈ. ਏ. ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਲਈ ਇਹ ਮਾਮਲਾ ਇਸ ਲਈ ਵੀ ਚੈਲੰਜ ਬਣ ਗਿਆ ਸੀ ਕਿਉਂਕਿ ਪੰਜਾਬ ਵਿਚ ਹੀ ਡੇਰੇ ਦੇ ਲੱਖਾਂ ਸ਼ਰਧਾਲੂ ਹਨ। ਉਥੇ ਐੱਸ. ਐੱਮ. ਐੱਸ. ਨਗਰ ਦੇ ਪ੍ਰਮੁੱਖ ਬੱਸ ਕੰਪਨੀ ਦੇ ਸੰਚਾਲਕ ਅਤੇ ਅਕਾਲੀ ਨੇਤਾ ਗੁਰਦੀਪ ਸਿੰਘ ਦੇ ਹਵਾਲੇ ਨਾਲ ਕੀਤੇ ਗਏ ਸਨ। ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਕ੍ਰਾਈਮ ਗੁਰਮੀਤ ਕੌਰ ਅਤੇ ਸੀ. ਆਈ. ਏ. ਸਟਾਫ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ... Read Full Story
|
ਪੰਚਾਇਤੀ ਸਰਕਾਰੀ ਜ਼ਮੀਨ ਦੇ ਵਿਵਾਦ 'ਚ ਚੱਲੀ ਗੋਲੀ........
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ )--ਪੁਲਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਲਾਖਣਾ ਵਿਖੇ ਸਰਕਾਰੀ ਪੰਚਾਇਤੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਦੇ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਲਾਖਣਾ ਵਿਖੇ ਨਜ਼ਦੀਕ ਬੱਸ ਸਟੈਂਡ ਪੰਚਾਇਤੀ ਸਰਕਾਰੀ ਜ਼ਮੀਨ ਹੈ, ਜਿਸ ਉੱਪਰ ਪਿਛਲੇ 20 ਸਾਲ ਤੋਂ ਮੇਜਰ ਸਿੰਘ ਪੁੱਤਰ ਠਾਕਰ ਸਿੰਘ ਦਾ ਕਬਜ਼ਾ ਸੀ ਤੇ ਅੱਜ ਪਿੰਡ ਦੇ ਕੁਝ ਬੰਦੇ ਜਿਵੇਂ ਅਮਰੀਕ ਸਿੰਘ ਪੁੱਤਰ ... Read Full Story
|
ਵੀ.ਆਈ. ਪੀ. ਹੋਵੇ ਜਾਂ ਨੇਤਾ ਸਭ ਦੀਆਂ ਗੱਡੀਆਂ ਤੋਂ ਉਤਰੇਗੀ ਬਲੈਕ ਫ਼ਿਲਮ........
ਚੰਡੀਗੜ੍ਹ,.(ਰਾਜਵੀਰ ਬੀ.ਪੀ.ਐਸ ਕਾਲੇਕੇ )ਕੋਈ ਕਿੰਨਾ ਵੀ ਵੱਡਾ ਵੀ. ਆਈ. ਪੀ. ਹੋਵੇ ਜਾਂ ਨੇਤਾ, ਹੁਣ ਗੱਡੀਆਂ 'ਚ ਬਲੈਕ ਫ਼ਿਲਮ ਲਗਾਉਣ ਨੂੰ ਲੈ ਕੇ ਮਨਮਾਨੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੇਗੀ। ਪੁਲਸ ਮਹਿਕਮੇ ਨੇ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਗੱਡੀਆਂ 'ਚ ਲੱਗੀਆਂ ਬਲੈਕ ਫ਼ਿਲਮਾਂ ਨੂੰ ਉਤਾਰਨ ਲਈ ਲਿਖਤੀ ਪੱਤਰ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਪੁਲਸ ਨੇ ਰਾਜ ਡਿਪਟੀ ਕਮਿਸ਼ਨਰਾਂ ਨੂੰ ਛੇਤੀ ਤੋਂ ਛੇਤੀ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਗੱਡੀਆਂ 'ਚ ਲੱਗੀ 'ਸੰਨਸਕਰੀਮ ਫ਼ਿਲਮ' ਨੂੰ ਉਤਾਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਅਜਿਹੇ 'ਚ ... Read Full Story
|
ਸ਼ੱਕਰੀ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ ) ਪੱਟੀ ਹਲਕੇ ਦਾ ਵਿਕਾਸ ਕਰਨ ਵਿਚ ਨਾ ਤਾਂ ਅਸੀਂ ਪਹਿਲਾਂ ਕੋਈ ਕਸਰ ਛੱਡੀ ਸੀ ਅਤੇ ਨਾ ਹੀ ਹੁਣ ਛੱਡਾਂਗੇ। ਸਾਡੀਆਂ ਨਜ਼ਰਾਂ ਵਿਚ ਪੂਰਾ ਹਲਕਾ ਸਾਡਾ ਆਪਣਾ ਹੈ ਅਤੇ ਇਸ ਹਲਕੇ ਦੇ ਲੋਕ ਵੀ ਸਾਡੇ ਆਪਣੇ ਹਨ। ਅਸੀਂ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਬਲਕਿ ਅਸੀਂ ਆਪਣਾ ਪੂਰਾ ਧਿਆਨ ਹਲਕੇ ਦੇ ਵਿਕਾਸ ਵਿਚ ਹੀ ਰੱਖਿਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਨੀਤੀਆਂ ਨੂੰ ਲੋਕ ਪਸੰਦ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਸ਼ੱਕਰੀ ਵਿਖੇ ਲਖਬੀਰ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ... Read Full Story
|
ਸ਼ੱਕਰੀ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ ) ਪੱਟੀ ਹਲਕੇ ਦਾ ਵਿਕਾਸ ਕਰਨ ਵਿਚ ਨਾ ਤਾਂ ਅਸੀਂ ਪਹਿਲਾਂ ਕੋਈ ਕਸਰ ਛੱਡੀ ਸੀ ਅਤੇ ਨਾ ਹੀ ਹੁਣ ਛੱਡਾਂਗੇ। ਸਾਡੀਆਂ ਨਜ਼ਰਾਂ ਵਿਚ ਪੂਰਾ ਹਲਕਾ ਸਾਡਾ ਆਪਣਾ ਹੈ ਅਤੇ ਇਸ ਹਲਕੇ ਦੇ ਲੋਕ ਵੀ ਸਾਡੇ ਆਪਣੇ ਹਨ। ਅਸੀਂ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਬਲਕਿ ਅਸੀਂ ਆਪਣਾ ਪੂਰਾ ਧਿਆਨ ਹਲਕੇ ਦੇ ਵਿਕਾਸ ਵਿਚ ਹੀ ਰੱਖਿਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਨੀਤੀਆਂ ਨੂੰ ਲੋਕ ਪਸੰਦ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਸ਼ੱਕਰੀ ਵਿਖੇ ਲਖਬੀਰ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ... Read Full Story
|
ਸ਼ੱਕਰੀ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ ) ਪੱਟੀ ਹਲਕੇ ਦਾ ਵਿਕਾਸ ਕਰਨ ਵਿਚ ਨਾ ਤਾਂ ਅਸੀਂ ਪਹਿਲਾਂ ਕੋਈ ਕਸਰ ਛੱਡੀ ਸੀ ਅਤੇ ਨਾ ਹੀ ਹੁਣ ਛੱਡਾਂਗੇ। ਸਾਡੀਆਂ ਨਜ਼ਰਾਂ ਵਿਚ ਪੂਰਾ ਹਲਕਾ ਸਾਡਾ ਆਪਣਾ ਹੈ ਅਤੇ ਇਸ ਹਲਕੇ ਦੇ ਲੋਕ ਵੀ ਸਾਡੇ ਆਪਣੇ ਹਨ। ਅਸੀਂ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਬਲਕਿ ਅਸੀਂ ਆਪਣਾ ਪੂਰਾ ਧਿਆਨ ਹਲਕੇ ਦੇ ਵਿਕਾਸ ਵਿਚ ਹੀ ਰੱਖਿਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਨੀਤੀਆਂ ਨੂੰ ਲੋਕ ਪਸੰਦ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਸ਼ੱਕਰੀ ਵਿਖੇ ਲਖਬੀਰ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ... Read Full Story
|
ਸ਼ੱਕਰੀ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ ) ਪੱਟੀ ਹਲਕੇ ਦਾ ਵਿਕਾਸ ਕਰਨ ਵਿਚ ਨਾ ਤਾਂ ਅਸੀਂ ਪਹਿਲਾਂ ਕੋਈ ਕਸਰ ਛੱਡੀ ਸੀ ਅਤੇ ਨਾ ਹੀ ਹੁਣ ਛੱਡਾਂਗੇ। ਸਾਡੀਆਂ ਨਜ਼ਰਾਂ ਵਿਚ ਪੂਰਾ ਹਲਕਾ ਸਾਡਾ ਆਪਣਾ ਹੈ ਅਤੇ ਇਸ ਹਲਕੇ ਦੇ ਲੋਕ ਵੀ ਸਾਡੇ ਆਪਣੇ ਹਨ। ਅਸੀਂ ਕਦੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਬਲਕਿ ਅਸੀਂ ਆਪਣਾ ਪੂਰਾ ਧਿਆਨ ਹਲਕੇ ਦੇ ਵਿਕਾਸ ਵਿਚ ਹੀ ਰੱਖਿਆ ਹੈ। ਇਹੀ ਕਾਰਨ ਹੈ ਕਿ ਸਾਡੀਆਂ ਨੀਤੀਆਂ ਨੂੰ ਲੋਕ ਪਸੰਦ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ ਪਿੰਡ ਸ਼ੱਕਰੀ ਵਿਖੇ ਲਖਬੀਰ ਸਿੰਘ ਨੰਬਰਦਾਰ ਦੇ ਗ੍ਰਹਿ ਵਿਖੇ ... Read Full Story
|
ਇਟਲੀ 'ਚ ਭਾਰਤੀ ਲੁੱਟ-ਖੋਹ ਰੈਕੇਟ ਦਾ ਪਰਦਾਫਾਸ਼, 5 ਪੰਜਾਬੀ ਗ੍ਰਿਫ਼ਤਾਰ
ਰੋਮ (ਇਟਲੀ),(ਰਾਜਵੀਰ ਬੀ.ਪੀ.ਐਸ ਕਾਲੇਕੇ) :- ਇਟਲੀ ਵਿਚ ਜਿੱਥੇ ਹੋਰ ਦੇਸ਼ਾਂ ਦੇ ਲੋਕਾਂ ਵਲੋਂ ਸੰਗੀਨ ਜੁਰਮਾਂ ਰਾਹੀਂ ਆਪਣੇ ਦੇਸ਼ ਦੀ ਆਨ ਅਤੇ ਸ਼ਾਨ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ, ਉਥੇ ਹੀ ਹੁਣ ਇਟਲੀ ਦੇ ਕੁਝ ਭਾਰਤੀਆਂ ਵਲੋਂ ਵੀ ਸੰਗੀਨ ਜੁਰਮਾਂ ਰਾਹੀਂ ਭਾਰਤ ਦੇ ਅਕਸ ਨੂੰ ਵੱਡੇ ਪੱਧਰ 'ਤੇ ਢਾਅ ਲਗਾਈ ਜਾ ਰਹੀ ਹੈ, ਜਿਸ ਦਾ ਤਾਜ਼ਾ ਉਦਾਹਰਣ ਇਟਲੀ ਦੀ ਮਿੰਨੀ ਪੰਜਾਬ ਸਟੇਟ ਲਾਸੀਓ ਦੇ ਜ਼ਿਲਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਦੇਖਣ ਨੂੰ ਮਿਲੀ, ਜਿਥੇ ਕੁਝ ਭਾਰਤੀਆਂ ਵਲੋਂ ਇਕ ਹੋਰ ਭਾਰਤੀ ਦੀ ਲੁੱਟ-ਖਸੁੱਟ ਕਰਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਇਟਾਲੀਅਨ ... Read Full Story
|
ਹੁਣ ਮਹਿਲਾ ਹੈੱਡਕਾਂਸਟੇਬਲ ਸੁਧਾਰੇਗੀ ਨਗਰ ਦੀ ਟ੍ਰੈਫਿਕ ਵਿਵਸਥਾ
3 march ਲੁਧਿਆਣਾ(ਰਾਜਵੀਰ ਬੀ.ਪੀ.ਐਸ ਕਾਲੇਕੇ) -ਨਗਰ ਦੇ ਵਿਕਰਾਲ ਟ੍ਰੈਫਿਕ ਨੂੰ ਸੁਧਾਰਨ ਲਈ ਟ੍ਰੈÎਫਿਕ ਵਿਭਾਗ ਹੁਣ ਮਹਿਲਾ ਹੈੱਡ ਕਾਂਸਟੇਬਲਾਂ ਦਾ ਸਹਾਰਾ ਲੈ ਰਿਹਾ ਹੈ ਤਾਂ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਕਾਨੂੰਨ ਸਿਖਾਇਆ ਜਾ ਸਕੇ। ਪੁਲਸ ਕਮਿਸ਼ਨਰ ਦੇ ਆਦੇਸ਼ਾਂ 'ਤੇ ਅੱਜ 13 ਮਹਿਲਾ ਕਾਂਸਟੇਬਲਾਂ ਨੂੰ ਆਰਤੀ ਚੌਕ, ਭਾਈਬਾਲਾ ਚੌਕ, ਜਗਰਾਓਂ ਪੁਲ, ਘੁਮਾਰ ਮੰਡੀ, ਫੁਆਰਾ ਚੌਕ ਅਤੇ ਭਾਰਤ ਨਗਰ ਚੌਕ ਵਿਚ ਤਾਇਨਾਤ ਕੀਤਾ ਗਿਆ ਹੈ। ਏ. ਸੀ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਕਈ ਵਾਰ ਮਹਿਲਾਵਾਂ ਨੂੰ ਕਾਗਜ਼ਾਤ ਚੈੱਕ ਕਰਨ ਲਈ ਰੋਕਿਆ ਜਾਂਦਾ ਹੈ ਤਾਂ ਉਹ ਪੁਰਸ਼ ਮੁਲਾਜ਼ਮਾਂ ਦਾ ਵਿਰੋਧ ... Read Full Story
|
ਵਿਆਹ 'ਚ ਵਿਧਾਇਕ ਵਲਟੋਹਾ ਤੇ ਸਾਬਕਾ ਕਾਂਗਰਸੀ ਸਰਪੰਚ 'ਚ ਝਗੜਾ
28 feb,(ਰਾਜਵੀਰ ਬੀ.ਪੀ.ਐਸ ਕਾਲੇਕੇ - ਪੱਟੀ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਘਰਿਆਲਾ ਸਥਿਤ ਹੋਲੀ ਹੁੱਕ ਮੈਰਿਜ ਪੈਲੇਸ ਵਿਖੇ ਹਲਕਾ ਵਲਟੋਹਾ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਨਜ਼ਦੀਕੀ ਪਿੰਡ ਝੁਗੀਆ ਨੱਥਾ ਸਿੰਘ ਦੇ ਇਕ ਸਾਬਕਾ ਕਾਂਗਰਸੀ ਸਰਪੰਚ ਦਰਸ਼ਨ ਸਿੰਘ ਚੱਕਵਾਲੀਆ ਵਿਚਾਲੇ ਕਿਸੇ ਪੁਰਾਣੀ ਸਿਆਸੀ ਰਜਿੰਸ਼ ਕਰਕੇ ਜ਼ਬਰਦਸਤ ਝਗੜਾ ਹੋ ਗਿਆ ਜਿਸ ਦੌਰਾਨ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਪੱਗ ਲੱਥਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜਦ ਵਿਧਾਇਕ ਵਿਰਸਾ ਸਿੰਘ ਵਲਟੋਹਾ ਅਤੇ ਪਿੰਡ ਝੁਗੀਆ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਚੱਕਵਾਲੀਆ ਹੋਲੀ ... Read Full Story
|
ਪੰਜਾਬ 'ਚ ਏਡਜ਼ ਰੋਗੀਆਂ ਦੀ ਗਿਣਤੀ 28521 ਤੱਕ ਪਹੁੰਚੀ
(ਰਾਜਵੀਰ ਬੀ.ਪੀ.ਐਸ ਕਾਲੇਕੇ ) *ਅੰਮ੍ਰਿਤਸਰ 'ਚ ਸਭ ਤੋਂ ਵੱਧ ਤੇ ਬਰਨਾਲਾ ਜ਼ਿਲੇ 'ਚ ਸਭ ਤੋਂ ਘੱਟ ਰੋਗੀ *ਏਡਜ਼ ਦਾ ਪਸਾਰ ਰੋਕਣ ਲਈ ਓ. ਪੀ. ਓ. ਇਡ. ਬਦਲ ਇਲਾਜ ਵਿਧੀ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ
ਪਟਿਆਲਾ- ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਲਈ ਦੁਨੀਆ ਭਰ ਵਿਚ ਪ੍ਰਸਿੱਧ ਪੰਜਾਬ 'ਚ ਏਡਜ਼ ਦੇ ਰੋਗੀਆਂ ਦੀ ਗਿਣਤੀ ਵਧ ਕੇ 28521 ਹੋ ਗਈ ਹੈ। ਇਸ ਰੋਗ ਦੇ ਪਸਾਰ ਵਿਚ ਜਿਥੇ ਅਸੁਰੱਖਿਅਤ ਸੈਕਸ ਸੰਬੰਧ ਆਪਣਾ ਯੋਗਦਾਨ ਪਾ ਰਹੇ ਹਨ, ਉੁਥੇ ਹੀ ਅਸੁਰੱਖਿਅਤ ਤਰੀਕੇ ਨਾਲ ਨਸ਼ੀਲੇ ਟੀਕੇ ਲਾਉੁਣ ਦੇ ਆਦੀ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਵਿਚ ਸਭ ਤੋਂ ਵੱਧ ਏਡਜ਼ ਦੇ ਰੋਗੀ ਅੰਮ੍ਰਿਤਸਰ ਵਿਚ ਸਾਹਮਣੇ ਆਏ ... Read Full Story
|
ਤਸਕਰਾਂ ਵਲੋਂ ਨਸ਼ਿਆਂ ਦੀ ਹੋਮ ਡਲੀਵਰੀ ਫ੍ਰੀ
ਪੱਟੀ, (ਰਾਜਵੀਰ ਬੀ.ਪੀ.ਐਸ ਕਾਲੇਕੇ ) -ਜ਼ਿਲਾ ਤਰਨਤਾਰਨ ਦਾ ਇਤਿਹਾਸਕ ਕਸਬਾ ਪੱਟੀ ਜੋ ਕਦੇ ਮੁਗਲਾਂ ਦੇ ਸ਼ਹਿਰ ਵਜੋਂ ਮਸ਼ਹੂਰ ਸੀ। ਅੱਜ ਓਹੀ ਸ਼ਹਿਰ ਪੂਰੇ ਜ਼ਿਲੇ ਚੋਂ ਨਸ਼ਿਆਂ ਦਾ ਮੁੱਖ ਅੱਡਾ ਬਣਦਾ ਜਾ ਰਿਹਾ ਹੈ। ਸ਼ਹਿਰ ਵਿਚ ਜ਼ਿਆਦਾਤਰ ਅਣ-ਅਧਿਕਾਰਤ ਮੈਡੀਕਲ ਸਟੋਰਾਂ 'ਤੇ ਨਸ਼ੀਲੀਆਂ ਗੋਲੀਆਂ, ਟੀਕੇ ਤੇ ਕੈਪਸੂਲ ਉਪਲੱਬਧ ਹਨ ਪਰ ਕਦੇ ਵੀ ਡਰੱਗ ਇੰਸਪੈਕਟਰ ਨੇ ਚੈਕਿੰਗ ਨਹੀਂ ਕੀਤੀ। ਇਸ ਤੋਂ ਇਲਾਵਾ ਸ਼ਹਿਰ ਦੀ ਇਕ ਉਦਯੋਗਿਕ ਸੰਸਥਾ ਆਈ. ਟੀ. ਆਈ. ਪੱਟੀ ਵਿਚ ਸ਼ਾਮ ਵੇਲੇ ਨਸ਼ੇੜੀ ਆਪਣਾ ਅਮਲ ਪੂਰਾ ਕਰਦੇ ਹਨ। ਆਈ. ਟੀ. ਆਈ. ਦੇ ਸਰਕਾਰੀ ਕੁਆਰਟਰ ਖੰਡਰ ਬਣ ਚੁੱਕੇ ਹਨ, ਜਿਨ੍ਹਾਂ ਦੀ ... Read Full Story
|
32 ਪਰਿਵਾਰ ਕਾਂਗਰਸ 'ਚ ਸ਼ਾਮਲ..................
ਪੱਟੀ, 10 ਜਨਵਰੀ )(ਰਾਜਵੀਰ ਬੀ.ਪੀ.ਐਸ ਕਾਲੇਕੇ) ਵਿਧਾਨ ਸਭਾ ਹਲਕਾ ਪੱਟੀ ਤੋਂ ਅਕਾਲੀ ਵਿਧਾਇਕ ਦੀਆਂ ਨੀਤੀਆਂ ਤੋਂ ਦੁਖੀ ਪਿੰਡ ਪ੍ਰਿੰਗੜੀ ਦੇ 32 ਅਕਾਲੀ ਪਰਿਵਾਰਾਂ ਨੇ ਅਕਾਲੀ ਪਾਰਟੀ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸ਼ਾਮਲ ਹੋਣ ਵਾਲਿਆਂ 'ਚ ਸੀਨੀਅਰ ਅਕਾਲੀ ਆਗੂ ਹਰਜੀਤ ਦੀ ਬਦੌਲਤ 32 ਪਰਿਵਾਰਾਂ ਨੇ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਮੌਕੇ ਹਰਜੀਤ ਸਿੰਘ ਦੇ ਨਿਵਾਸ ਪ੍ਰਿੰਗੜੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪੱਟੀ ਤੋਂ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ... Read Full Story
|
ਕਤਲ ਦਾ ਦੋਸ਼ੀ ਭਗੌੜਾ ਗ੍ਰਿਫਤਾਰ
ਪੱਟੀ,15 ਦਸੰਬਰ (ਰਾਜਵੀਰ ਬੀ.ਪੀ.ਐਸ ਕਾਲੇਕੇ )- ਮਨਜਿੰਦਰ ਸਿੰਘ ਐੱਸ. ਐੱਸ. ਪੀ. ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਤਰਨਤਾਰਨ 'ਚ ਭਗੌੜੇ ਮੁਜ਼ਰਿਮਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਗੁਰਜੀਤ ਸਿੰਘ ਥਾਣਾ ਮੁੱਖੀ ਪੱਟੀ ਦੀ ਅਗਵਾਈ 'ਚ ਪੁਲਸ ਨੇ ਇਕ ਕਤਲ ਦੇ ਭਗੌੜੇ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਗੁਰਜੀਤ ਸਿੰਘ ਥਾਣਾ ਪੱਟੀ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਪਿੰਡ ਦੁਬਲੀ ਦੀ ਚਾਹ ਦੀ ਦੁਕਾਨ 'ਤੇ ਛਾਪਾ ਮਾਰ ਕੇ ਭੰਗਾਲਾ ਕਤਲ ਕਾਂਡ 'ਚ ਲੋੜੀਂਦੇ ਦੂਜੇ ਦੋਸ਼ੀ ਜੋਰਾਵਰ ਸਿੰਘ ਜੋਧਾ ਪੁੱਤਰ ਬਲਕਾਰ ਸਿੰਘ ਵਾਸੀ ਭੰਗਾਲਾ ਨੂੰ ਗ੍ਰਿਫਤਾਰ ... Read Full Story
|
ਤਿੰਨ ਹਲਕਿਆਂ ਦੀ ਰੈਲੀ ਨੇ ਕਾਂਗਰਸ ਦੀ ਕਰਵਾਈ ਬੱਲੇ-ਬੱਲੇ
ਤਰਨਤਾਰਨ, 11 ਨਵੰਬਰ (ਰਾਜਵੀਰ ਬੀ ਪੀ ਐਸ ਕਾਲੇਕੇ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਅਕਾਲੀ ਦਲ ਦੇ ਗੁਲਾਮ ਸ਼ਾਸਨ 'ਚੋਂ ਬਾਹਰ ਕੱਢਣ ਲਈ ਪੰਜਾਬ ਬਚਾਓ ਜਾਗਰੂਕਤਾ ਰੈਲੀ ਵਿਚ ਹੋਏ ਬੇਮਿਸਾਲ ਇਕੱਠ ਨੇ ਜ਼ਿਲਾ ਤਰਨਤਾਰਨ ਵਿਚ ਕਾਂਗਰਸ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਇਸ ਇਕੱਠ ਨੂੰ ਦੇਖਕੇ ਘਬਰਾਹਟ ਵਿਚ ਆ ਗਏ ਹਨ ਅਤੇ ਬੇਬੁਨਿਆਦ ਬਿਆਨਬਾਜ਼ੀ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਪੂਰਨ ਸਿੰਘ ਬਾਕੀਪੁਰ ਸੀਨੀਅਰ ... Read Full Story
|
ਬੇਅੰਤ ਸਿੰਘ ਦੇ ਹੱਤਿਆਰਿਆਂ 'ਤੇ ਕੋਰਟ ਕੰਪਲੈਕਸ 'ਤੇ ਹਮਲਾ
ਚੰਡੀਗੜ੍ਹ, 11 ਨਵੰਬਰ—(ਰਾਜਵੀਰ ਬੀ ਪੀ ਐਸ ਕਾਲੇਕੇ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ 'ਤੇ ਕੋਰਟ ਕੰਪਲੈਕਸ 'ਚ ਤਿੰਨ ਨੌਜਵਾਨਾਂ ਨੇ ਹਮਲਾ ਕੀਤਾ। ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ੱਿਦਤੀ ਹੈ। ਮਿਲੀ ਖਬਰ ਅਨੁਸਾਰ ਜਗਤਾਰ ਸਿੰਘ ਹਵਾਰਾ 'ਤੇ ਕੋਰਟ ਕੰਪਲੈਕਸ 'ਤੇ ਹਮਲਾ ਕੀਤਾ ਗਿਆ। ਇਹ ਹਮਲਾ ਚੰਡੀਗੜ੍ਹ ਦੀ ਜ਼ਿਲਾ ਅਦਾਲਤ 'ਚ ਹੋਇਆ। ਤਿੰਨੋਂ ਹਮਲਾਵਰ ਹਿਰਾਸਤ 'ਚ ਲੈ ਲਏ ਗਏ ਹਨ। ਹਮਲਾਵਰਾਂ ਤੋਂ ਫਿਲਹਾਲ ਪੁੱਛਗਿੱਛ ਜਾਰੀ ਹੈ। ਪੁਲਸ ਮੁਤਾਬਕ ਤਿੰਨੋਂ ਹਿੰਦੂ ... Read Full Story
|
ਕੈਬਨਿਟ ਮੰਤਰੀ ਵਲੋਂ ਖੇਡ ਸਟੇਡੀਅਮ ਦਾ ਨਿਰੀਖਣ...
ਪੱਟੀ, 5 ਨਵੰਬਰ (ਰਾਜਵੀਰ ਬੀ.ਪੀ.ਐਸ ਕਾਲੇਕੇ)-ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ 7 ਨਵੰਬਰ ਨੂੰ 6 ਅੰਤਰਰਾਸ਼ਟਰੀ ਕਬੱਡੀ ਟੀਮਾਂ ਦਰਮਿਆਨ ਕਰਵਾਏ ਜਾ ਰਹੇ ਤਿੰਨ ਮੈਚਾਂ ਲਈ ਖੇਡ ਸਟੇਡੀਅਮ ਦੀ ਤਿਆਰੀ ਅਤੇ ਹੋਰ ਪ੍ਰਬੰਧਾਂ ਨੂੰ ਹਰ ਪੱਖੋਂ ਮੁਕੰਮਲ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਾਰਜਾਂ ਦਾ ਨਿਰੀਖਣ ਕਰਨ ਵਾਸਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਨੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਵੱਡੀ ਗਿਣਤੀ ਵਿਚ ਜ਼ਿਲੇ ਭਰ ਤੋਂ ਆ ਰਹੇ ਕਬੱਡੀ ਖੇਡ ਪ੍ਰੇਮੀਆਂ ਅਤੇ ਖਾਸ ਵਿਅਕਤੀਆਂ ਲਈ ਸਹੂਲਤ ਪ੍ਰਦਾਨ ਕਰਨ ਲਈ ... Read Full Story
|
ਪੈਟਰੋਲ ਕੀਮਤਾਂ 'ਚ ਵਾਧੇ ਕਾਰਨ ਭਾਰੀ ਰੋਸ
ਖੇਮਕਰਨ,4ਨਵੰਬਰ (ਰਾਜਵੀਰ ਬੀ ਪੀ ਐਸ ਕਾਲੇਕੇ)- ਕੇਂਦਰ ਦੀ ਸਰਕਾਰ ਵਲੋਂ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਅਕਾਲੀ ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਸ਼ਬਦ ਬਾਜ ਸਿੰਘ ਮੀਤ ਪ੍ਰਧਾਨ ਨਗਰ ਪੰਚਾਇਤ ਨੇ ਅਕਾਲੀ ਵਰਕਰਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਵਾਰਡ ਨੰਬਰ 7 'ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਨੇ 16 ਸਤੰਬਰ ਨੂੰ ਪਹਿਲਾਂ ਤੇਲ ਦੀ ਕੀਮਤ 'ਚ 3.14 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਸੀ ਤੇ ਹੁਣ 1.82 ਰੁਪਏ ਵਾਧਾ ਕਰਕੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਸੂਬੇ ਦੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਨੂੰ ਝੱਲ ਰਹੇ ਹਨ ਜੋ 12.21 ਪ੍ਰਤੀਸ਼ਤ ਦਰ ਨਾਲ ... Read Full Story
|