ਮੋਟਰ ਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਲਾਨ

Date: 06 February 2020
RAJESH DEHRA, RAJPURA
ਰਾਜਪੁਰਾ,6 ਫਰਵਰੀ (ਰਾਜੇਸ਼ ਡਾਹਰਾ)

ਅੱਜ ਰਾਜਪੁਰਾ ਦੇ ਟਰੈਫਿਕ ਇੰਚਾਰਜ ਅਮਰਜੀਤ ਸਿੰਘ ਨੇ ਟਰੈਫਿਕ ਮੁਲਾਜਮਾਂ ਦੀ ਘਾਟ ਹੋਂਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਬੁੱਲੇਟ ਮੋਟਰਸਾਇਲਾਂ ਤੇ ਪਟਾਖੇ ਵਜਾਉਣ ਵਾਲੇ ਸਮੇਤ ਅੱਠ ਗੱਡੀਆਂ ਦੇ ਚਲਾਨ ਕੱਟੇ ।ਇੰਚਾਰਜ ਅਮਰਜੀਤ ਸਿੰਘ ਅੱਜ ਆਪਣੇ ਇਕ ਮੁਲਾਜਮ ਨੂੰ ਨਾਲ ਲੈ ਕੇ ਕਈ ਜਗਾਵਾਂ ਤੇ ਨਾਕਾ ਲਾਇਆ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪੰਜ ਲੋਕਾਂ ਦੇ ਚਲਾਨ ਕੱਟੇ ਅਤੇ ਤਿੰਨ ਬੁੱਲੇਟ ਮੋਟਰਸਾਇਕਲ ਤੇ ਪਟਾਕੇ ਵਜਾਉਣ ਵਾਲੇ ਨੂੰ ਚਲਾਨ ਕਰਕੇ ਬਾਂਡ ਕੀਤਾ ਅਤੇ ਉਹਨਾਂ ਅੱਗੇ ਚੇਤਾਵਨੀ ਦਿਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com