ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਪੰਜਾਬ ਇੰਫੋਲਾਇਨ ਵਲੋਂ ਜਨਮ ਦਿਨ ਦੀਆਂ ਮੁਬਾਰਕਾਂ

Date: 14 June 2020
RAJESH DEHRA, RAJPURA
ਰਾਜਪੁਰਾ:14ਜੂਨ (ਰਾਜੇਸ਼ ਡਾਹਰਾ )

ਅੱਜ ਰਾਜਪੁਰਾ ਦੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਪੰਜਾਬ ਇੰਫੋਲਾਇਨ ਵਲੋਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਪੰਜਾਬ ਇੰਫੋਲਾਇਨ ਦੇ ਸੰਪਾਦਕ ਗੁਰਜੀਤ ਸਿੰਘ ਅਤੇ ਰਾਜਪੁਰਾ ਤੋਂ ਪੱਤਰਕਾਰ ਰਾਜੇਸ਼ ਡਾਹਰਾ ਵਲੋਂ ਵਿਧਾਇਕ ਕੰਬੋਜ ਨੂੰ ਸ਼ੋਸ਼ਲ ਡਿਸਟੇਨਸ ਦੀ ਪਾਲਣਾ ਕਰਦੇ ਹੋਏ ਫੋਨ ਤੇ ਹੀ ਵਧਾਇਆ ਦਿਤੀਆਂ ਗਈਆਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਕੰਬੋਜ ਸਾਹਿਬ ਨੂੰ ਤੰਦਰੁਸਤੀ ਭਕਸ਼ੇ ਅਤੇ ਵੱਡੀਆਂ ਉਮਰਾਂ ਦੇਣ ਤਾਂ ਜੋ ਉਹ ਇਸੇ ਤਰਾਂ ਲੋਕਾਂ ਦੀ ਸੇਵਾ ਕਰ ਸਕਣ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com