ਬਸ ਵੇਖਦਾ ਜਾਹ....ਮੀਨਾ ਮਹਿਰੋਕ
Date: 09 December 2020
Amrish Kumar Anand, Doraha
ਸੱਜਣਾ ਕਿਸ ਤਰਾਂ ਨੇ ਚਮਕਦੇ ਸਿਤਾਰੇ ਬਸ ਵੇਖਦਾ ਜਾਹ,
ਬਦਲਦੇ ਨੇ ਕਿੰਝ ਨਜ਼ਾਰੇ ਬਸ ਵੇਖਦਾ ਜਾਹ,
ਮੈਂ ਸੂਰਜ ਨਹੀਂ ਬਣਨਾ,ਜੋ ਦਹਿਕਦਾ ਨਾ ਰਾਤਾਂ ਨੂੰ,
ਜੁਗਨੂੰ ਬਣ ਕਰਨੇ ਹਰ ਹਨੇਰੇ ਚੋਂ ਉਜਿਆਰੇ ਬਸ ਵੇਖਦਾ ਜਾ,
ਕਈ ਅੱਖਾਂ ਚੋਂ ਰੜਕਦੇ ਆਂ,ਸਭ ਪਤਾ ਹੈ ਮੈਨੂੰ,
ਵਕਤ ਆਉਣ ਤੇ ਇਹੀਓ ਸਜਦੇ ਕਰਨਗੇ ਸਾਰੇ ਵਸ ਵੇਖਦਾ ਜਾਹ,
ਖਾਮੋਸ਼ ਹਾਂ ਜਰੂਰ ਪਰ ਪੱਥਰ ਨਹੀਂ,
ਲਫ਼ਜ਼ ਬੋਲਣਗੇ ਮੀਨਾ ਦੇ ਚੜ ਕੇ ਚੁਬਾਰੇ ਬਸ ਵੇਖਦਾ ਜਾਹ,
ਜੋ ਅੱਜ ਵੱਟ ਜਾਂਦੇ ਨੇ ਪਾਸਾ ਪਰਦਾ ਜਿਹਾ ਲੈ ਕੇ,
ਓਹੀਓ ਗਿਆ ਗੁਜ਼ਰਿਆ ਪਿੱਛੋਂ 'ਵਾਜ ਨਾ ਮਾਰੇ ਬਸ ਵੇਖਦਾ ਜਾਹ,
ਮੀਨਾ ਸ਼ੁਕਰਗੁਜ਼ਾਰ ਉਹਨਾਂ ਦੀ
ਜਿਹਨਾਂ ਲਫ਼ਜ਼ ਸਿਰ ਮੱਥੇ ਰੱਖੇ,
ਬਾਕੀਆਂ ਦੇ ਵੀ ਆਪਾਂ ਬਣ ਜਾਣਾ ਪਿਆਰੇ ਬਸ ਵੇਖਦਾ ਜਾਹ.

Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299