ਨਗਰ ਕੌਂਸਲ ਚੋਣਾਂ ਚ ਦੋਰਾਹਾ 'ਚ15 ਵਾਰਡਾਂ ਤੇ 11'ਤੇ ਕਾਂਗਰਸ, 2 ਤੇ ਸ਼੍ਰੋਮਣੀ ਅਕਾਲੀ ਦਲ 'ਤੇ 1ਆਜ਼ਾਦ ਅਤੇ 1 'ਤੇ ਆਪ ਉਮੀਦਵਾਰ ਜੇਤੂ

Date: 17 February 2021
Amrish Kumar Anand, Doraha
ਦੋਰਾਹਾ,

ਅਮਰੀਸ਼ ਆਨੰਦ,

ਅੱਜ ਐਲਾਨੇ ਗਏ ਨਗਰ ਕੌਂਸਲ ਚੋਣਾਂ 'ਤੇ ਨਤੀਜੇ 'ਚ ਦੋਰਾਹਾ

ਦੇ15 ਵਾਰਡਾਂ 'ਚੋਂ 11'ਤੇ ਕਾਂਗਰਸ, 2 ਤੇ ਸ਼੍ਰੋਮਣੀ ਅਕਾਲੀ ਦਲ '

1 'ਤੇ ਆਜ਼ਾਦ ਅਤੇ 1'ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਭਾਜਪਾ ਦੋਰਾਹਾ ਦੇ ਕਿਸੇ ਵੀ ਵਾਰਡ 'ਚੋਂ ਜਿੱਤ ਪ੍ਰਾਪਤ ਨਹੀਂ ਕਰ ਸਕੀ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com