ਇਸ ਹੋਟਲ 'ਚ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਬਣ ਰਿਹਾ ਖਾਣਾ,ਲੰਚ ਤੇ ਡਿਨਰ ਘਰ ਤੇ ਘਰ ਪਹੁੰਚਾਉਂਦੇ ਨੇ ਸਮਾਜ ਸੇਵੀ
Date: 19 May 2021
Amrish Kumar Anand, Doraha
ਦੋਰਾਹਾ,
ਅਮਰੀਸ਼ ਆਨੰਦ,
ਕੋਰੋਨਾ ਮਹਾਮਾਰੀ ਜੇਬ ਭਰਨ ਦਾ ਨਹੀਂ ਬਲਕਿ ਦੁਆ ਕਮਾਉਣ ਦਾ ਮੌਕਾ ਹੈ। ਇਸ ਦੌਰਾਨ ਦੋਰਾਹਾ ਜੀ.ਟੀ ਰੋਡ ਹਾਈਵੇ ਤੇ ਸਥਿਤ ਹੋਟਲ ''ਮਹਾਰਾਜਾ ਕੁਈਨ ਫ਼ੂਡ ਕੋਰਟ'' ਕੋਰੋਨਾ ਮਰੀਜ਼ਾਂ ਦੇ ਘਰ ਖਾਣਾ ਪਹੁੰਚਾ ਰਿਹਾ ਹੈ। ਹੋਟਲ ਤੋਂ ਰੋਜ਼ਾਨਾ ਕਾਫੀ ਮਰੀਜ਼ਾਂ ਲਈ ਖਾਣਾ ਜਾ ਰਿਹਾ ਹੈ ਜੋ ਬਿਲਕੁਲ ਮੁਫ਼ਤ ਹੈ। ਖਾਣਾ ਤਿਆਰ ਕਰਨ ਤੋਂ ਲੈ ਕੇ ਮਰੀਜ਼ ਦੇ ਘਰ ਤਕ ਪਹੁੰਚਾਉਣ ਦਾ ਕੰਮ ਵੀ ਹੋਟਲ ਮਾਲਕ ਜਸਮੀਤ ਬਕਸ਼ੀ ਤੇ ਓਹਨਾ ਨਾਲ ਉਘੇ ਸਮਾਜ ਸੇਵੀ ਸਾਬੂ ਸੇਠੀ ਕਰ ਰਹੇ ਹਨ। ਇਸ ਦੇ ਲਈ ਉਹ ਕਿਸੇ ਤੋਂ ਕੋਈ ਫੀਸ ਨਹੀਂ ਬਲਕਿ ਦੁਆਵਾਂ ਲੈ ਰਹੇ ਹਨ। ਹੋਟਲ ਮਾਲਕ ਜਸਮੀਤ ਬਕਸ਼ੀ ਨੇ ਦੱਸਿਆ ਕਿ ਹਾਲੇ ਵੀ ਖਾਣਾ ਪਹਿਲਾਂ ਵਾਂਗ ਹੀ ਬਣ ਰਿਹਾ ਹੈ, ਫ਼ਰਕ ਸਿਰਫ਼ ਏਨਾ ਹੈ ਕਿ ਹੁਣ ਗਾਹਕ ਹੋਟਲ ਨਹੀਂ ਆਉਂਦੇ ਬਲਕਿ ਅਸੀਂ ਖਾਣਾ ਲੈ ਕੇ ਉਨ੍ਹਾਂ ਦੇ ਘਰ ਜਾ ਰਹੇ ਹਾਂ ਤੇ ਉਨ੍ਹਾਂ ਤੋਂ ਬਿੱਲ ਲੈਣ ਦੀ ਬਜਾਏ ਦੁਆਵਾਂ ਲੈ ਰਹੇ ਹਾਂ। ਮਰੀਜ਼ ਨੂੰ 8983200001 'ਤੇ ਕਾਲ ਅਤੇ ਵ੍ਹਟਸਐਪ ਮੈਸੇਜ ਕਰ ਕੇ ਪਤਾ ਤੇ ਕਿੰਨਾ ਖਾਣਾ ਚਾਹੀਦਾ, ਉਸ ਦੀ ਜਾਣਕਾਰੀ ਦੇਣੀ ਪਵੇਗੀ। 'ਚ ਰਹਿੰਦੇ ਕੋਰੋਨਾ ਮਰੀਜ਼ਾਂ ਤੋਂ ਹੋਈ ਹੈ। ਖਾਣਾ ਬਣਨ ਤੋਂ ਬਾਅਦ ਡਿਸਪੋਜ਼ੇਬਲ ਪਲੇਟ 'ਚ ਪੈਕ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਹੋਟਲ ਸਟਾਫ ਤੇ ਕੁਝ ਸਮਾਜ -ਸੇਵਕਾਂ ਸਾਥੀਆਂ ਦੇ ਸਹਿਯੋਗ ਨਾਲ ਮਰੀਜ਼ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਓਹਨਾ ਕਿਹਾ ਅੱਜ ਸੈਂਕੜੇ ਲੋਕਾਂ ਨੂੰ ਸਾਡੀ ਜ਼ਰੂਰਤ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਖਾਣਾ ਵੰਡਣ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਹੋਟਲ ਮਾਲਕ ਜਸਮੀਤ ਬਕਸ਼ੀ ਉਘੇ ਸਮਾਜ ਸੇਵੀ ਜਨਦੀਪ ਕੌਸ਼ਲ,ਸਾਬੂ ਸੇਠੀ,ਸੁਨੀਲ ਬੈਕਟਰ, ਹਰੀਸ਼ ਕਪਿਲਾ ਹਾਜ਼ਿਰ ਸਨ.

Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299