ਬਹਾਵਲਪੁਰ ਵੈੱਲਫੇਅਰ ਸੋਸਾਇਟੀ ਦੇ ਅਮਿਤ ਆਰੀਆ ਪ੍ਰਧਾਨ ਅਤੇ ਮਨੀਸ਼ ਬੱਤਰਾ ਬਣੇ ਚੈਅਰਮੈਨ

Date: 11 July 2022
RAJESH DEHRA, RAJPURA
ਰਾਜਪੁਰਾ,11 ਜੁਲਾਈ ( ਰਾਜੇਸ਼ ਡਾਹਰਾ)

ਬਹਾਵਲਪੁਰ ਵੈੱਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਇਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਸਾਲ 2022-23 ਦੇ ਲਈ ਅਮਿਤ ਆਰੀਆ ਨੂੰ ਪ੍ਰਧਾਨ ਚੁਣਿਆ ਅਤੇ ਮਨੀਸ਼ ਬੱਤਰਾ ਨੂੰ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਅਮਿਤ ਆਰੀਆ ਨੇ ਕਿਹਾ ਕਿ ਜੋ ਜੁਮੇਵਾਰੀ ਮੈਨੂੰ ਦਿੱਤੀ ਗਈ ਹੈ ਉਸ ਲਈ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਤੇ ਇਸ ਜਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਬਹਾਵਲਪੁਰ ਸਮਾਜ ਵੈੱਲਫੇਅਰ ਸੋਸਾਇਟੀ ਦੇ ਹਿੱਤ ਵਿਚ ਵੱਧ ਚੜ੍ਹ ਕੇ ਕੰਮ ਕਰਾਂਗਾ ਅਤੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਮੇਟੀ ਦੇ ਅਹੁਦੇਦਾਰਾਂ ਦਾ ਵੀ ਜਲਦ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਅਨਿਲ ਕਟਾਰੀਆ,ਯਸ਼ ਚਾਵਲਾ,ਜਸਵਿੰਦਰ ਪਹੂਜਾ,ਮਨੋਜ ਚੌਧਰੀ,ਕ੍ਰਿਸ਼ਨ ਕੁਮਾਰ,ਵਰੁਣ ਨਾਸਰਾ ਵਿਨੋਦ ਚਾਵਲਾ,ਰਘੂਨਾਥ, ਚਾਵਲਾ, ਮਨੀਸ਼ ਕੁਮਾਰ, ਵਰੁਣ ,ਕਮਲ ਬੱਬਰ, ਸਮੇਤ ਸੋਸਾਇਟੀ ਦੇ ਸਾਰੇ ਮੈਂਬਰ ਮੌਜੂਦ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com