ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪਾਣੀ ਬਣਿਆ ਆਫ਼ਤ

MAHESH JINDAL, DHURI
ਧੂਰੀ, 30 ਮਈ (ਮਹੇਸ ਜਿੰਦਲ) ਕਈ ਦਿਨਾਂ ਦੀ ਹੁੰਮਸ ਭਰੀ ਗਰਮੀ ਮਗਰੋਂ ਅੱਜ ਸ਼ਾਮ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹ ਮਿਲੀ ਉਥੇ ਹੀ ਸ਼ਹਿਰ ਵਿੱਚ ਪਏ ਭਰਵੇਂ ਮੀਂਹ ਨੇ ਧੂਰੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ

ਹਾਕੀ ਦੇ ਮਹਾਨ ਅਤੇ ਟ੍ਰਿਪਲ ਓਲੰਪਿਕ ਸੋਨ ਤਗਮਾ ਜੇਤੂ ਬਲਬੀਰ ਸਿੰਘ ਸੀਨੀਅਰ ਜੀ ਦਾ 95 ਵੇਂ ਸਾਲ ਦੀ ਉਮਰ 'ਚ ਦਿਹਾਂਤ

JASPREET SINGH, AMRITSAR
ਤਿੰਨ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਦੇ ਮਹਾਨ ਖਿਡਾਰੀ ਸਰਦਾਰ ਬਲਬੀਰ ਸਿੰਘ ਸੀਨੀਅਰ ਜੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ ਹੈ l ਉਹਨਾਂ ਦੀ ਉਮਰ 95 ਸਾਲਾਂ ਦੀ ਸੀ ਅਤੇ ਉਹਨਾਂ ਦੀ ਇਕ ਬੇਟੀ ਸੁਸ਼ਬੀਰ ਅਤੇ ਤਿੰਨ ਬੇਟੇ ਕੰਵਲਬੀਰ,

ਪੁਲਿਸ ਨੇ ਇੱਕ ਹਫ਼ਤੇ ਦੇ ਅੰਦਰ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

DAVINDER KUMAR, NAWANSHAHR
ਨਵਾਂਸ਼ਹਿਰ, 23 ਮਈ (ਪੱਤਰ ਪ੍ਰੇਰਕ) - ਮਿਤੀ 11-05-2020 ਨੂੰ ਬਲਵੰਤ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 10-05-2020 ਨੂੰ ਉਹ ਤੇ ਉਸਦਾ ਲੜਕਾ ਸਨਪ੍ਰੀਤ ਸਿੰਘ ਖੇਤਾਂ ਵਿੱਚ ਕੰਮ ਕਰਨ ਗਏ ਤੇ ਉਹ ਖੇਤਾਂ ਤੋਂ ਸ਼ਾਮ 06:30 ਵਜੇ ਘਰ ਆ ਗਿਆ। ਜਦੋਂ ਰਾਤ 10:00

ਚੌਕੀ ਇੰਚਾਰਜ ਆਕਾਸ਼ ਸ਼ਰਮਾ ਨੇ ਕਰਫਿਊ ਦੌਰਾਨ ਅਵਾਰਾ ਘੁੰਮ ਰਹੇ ਲੋਕਾਂ ਦੇ ਕੱਟੇ ਚਲਾਨ

RAJESH DEHRA, RAJPURA
ਰਾਜਪੁਰਾ: 23 ਮਈ (ਰਾਜੇਸ਼ ਡਾਹਰਾ) ਕਸਤੂਰਬਾ ਚੌਕੀ ਇੰਚਾਰਜ ਅਕਾਸ਼ ਸ਼ਰਮਾ ਦੀ ਅਗਵਾਈ ਵਿੱਚ ਆਪਣੀ ਟੀਮ ਨਾਲ ਮਿਲ ਕੇ ਰਾਜਪੁਰਾ ਟਾਊਨ ਦੇ ਹੀਰਾ ਚੌਕ ਤੇ ਨਾਕਾ ਲਾ ਕੇ ਕਰਫਿਊ ਦੌਰਾਨ ਸ਼ਾਮ ਨੂੰ ਸੱਤ ਵੱਜੇ ਤੋਂ ਬਾਅਦ ਅਵਾਰਾ ਘੁੰਮ ਰਹੇ ਲਗਭਗ

ਪੰਜਾਬ ਵਿੱਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ, ਜਾਂਚ ਦੇ ਆਦੇਸ਼ l

JASPREET SINGH, AMRITSAR
ਪੰਜਾਬ ਦੇ ਜਲੰਧਰ ਨਜ਼ਦੀਕ ਏਅਰ ਫੋਰਸ ਬੇਸ ਤੋਂ ਸਿਖਲਾਈ ਮਿਸ਼ਨ ਦੌਰਾਨ ਉਡਾਣ ਭਰਨ ਵਾਲਾ ਇੱਕ ਮਿਗ -29 ਜਹਾਜ਼ ਹਾਦਸਾਗ੍ਰਸਤ ਹੋ ਗਿਆ । ਹਵਾਈ ਸੈਨਾ ਨੇ ਕਿਹਾ ਹੈ ਕਿ ਜਹਾਜ਼ ਵਿਚ ਅਚਾਨਕ ਤਕਨੀਕੀ ਨੁਕਸ ਪੈ ਗਿਆ ਅਤੇ ਪਾਇਲਟ ਜਹਾਜ਼ ਨੂੰ ਕਾਬੂ

ਉਦਯੋਗ ਨੂੰ ਵਿਸ਼ੇਸ਼ ਪੈਕੇਜ ਦੇਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਪੱਤਰ l

JASPREET SINGH, AMRITSAR
ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਉਦਯੋਗ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ ਹੈ । ਐਸੋਸੀਏਸ਼ਨ ਦੇ ਮੁਖੀ ਸ੍ਰੀ ਸੁਦੀਪ ਖੋਸਲਾ ਨੇ ਕਿਹਾ ਕਿ ਉਨ੍ਹਾਂ ਨੇ

ਜਿਲ੍ਹਾਂ ਭਾਜਪਾ ਪ੍ਰਧਾਨ ਨੇ ਲੋਕਾਂ ਨੂੰ ਕੈਪਟਨ ਸਰਕਾਰ ਖਿਲਾਫ ਇੱਕ ਦਿਨ ਦਾ ਵਰਤ ਰੱਖਣ ਦੀ ਕੀਤੀ ਅਪੀਲ

JASPREET SINGH, AMRITSAR
ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਸੁਰੇਸ਼ ਮਹਾਜਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ 1.42 ਕਰੋੜ ਲੋਕਾਂ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' ਦੇ ਤਹਿਤ ਭੇਜੇ ਗਏ ਰਾਸ਼ਨ ਨੂੰ ਨਾ ਵੰਡਣਾ ਕੈਪਟਨ

ਵਿਧਾਇਕ ਕੰਬੋਜ਼ ਵੱਲੋਂ ਸਿਵਲ ਹਸਪਤਾਲ `ਚ 50 ਪੀਪੀਈ ਕਿੱਟਾਂ ਤੇ ਸੈਨੇਟਾਈਜ਼ਰ ਦੀਆਂ ਪੇਂਟੀਆਂ ਸੌਂਪੀਆਂ

RAJESH DEHRA, RAJPURA
ਰਾਜਪੁਰਾ, 27 ਅਪ੍ਰੈਲ (ਰਾਜੇਸ਼ ਡੈਹਰਾ)-ਇਥੋਂ ਦੇ ਸਿਵਲ ਹਸਪਤਾਲ ਵਿੱਚ ਅੱਜ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਐਸ.ਐਮ.ਓ ਰਾਜਪੁਰਾ ਨੂੁੰ ਸਿਹਤ ਸਟਾਫ ਦੇ ਲਈ 50 ਪੀਪੀਈ ਕਿੱਟਾਂ ਅਤੇ 7 ਪੇਂਟੀਆਂ ਸੈਨੇਟਾਈਜ਼ਰ

ਨਿਰੰਕਾਰੀ ਮਿਸ਼ਨ ਵੱਲੋਂ ਕੇਂਦਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੂੰ 7 ਕਰੋੜ ਰੁਪਏ ਦੀ ਰਾਸ਼ੀ ਭੇਂਟ

MAHESH JINDAL, DHURI
ਧੂਰੀ, 25 ਅਪ੍ਰੈਲ (ਮਹੇਸ਼ ਜਿੰਦਲ) ਸੰਤ ਨਿਰੰਕਾਰੀ ਮਿਸ਼ਨ ਦੀ ਧੂਰੀ ਬ੍ਰਾਂਚ ਵੱਲੋਂ ਮਾਨਵ ਏਕਤਾ ਦਿਵਸ ਮੌਕੇ ਜਿੱਥੇ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ, ਉੱਥੇ ਹੀ ਸੰਸਥਾ ਦੇ ਕਈ ਨੌਜਵਾਨਾਂ ਨੇ ਸਿਵਲ ਹਸਪਤਾਲ ਸੰਗਰੂਰ

ਲਾਕਡਾਊਨ ਦੇ ਚੱਲਦਿਆਂ ਨਿੱਜੀ ਸਕੂਲਾਂ ਦੇ ਹਿੱਤਾਂ ਬਾਰੇ ਸੋਚਿਆ ਜਾਵੇ - ਜਗਜੀਤ

MAHESH JINDAL, DHURI
ਧੂਰੀ, 25 ਅਪ੍ਰੈਲ (ਮਹੇਸ਼ ਜਿੰਦਲ) - ਫੈਡਰੇਸ਼ਨ ਆਫ ਐਸੋਸੀਏਸ਼ਨਜ ਆਫ ਪ੍ਰਾਈਵੇਟ ਸਕੂਲ ਪੰਜਾਬ ਦੇ ਆਗੂ ਜਗਜੀਤ ਸਿੰਘ ਧੂਰੀ ਨੇ ਇਕ ਬਿਆਨ ਰਾਹੀਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਅੰਦਰ ਸਮੁੱਚੇ ਵਿੱਦਿਅਕ ਅਦਾਰੇ ਬੰਦ ਹਨ, ਪ੍ਰੰਤੂ ਇਹ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com