ਲਾਕਡਾੳਨ ਦੌਰਾਨ ਵਸਤਾਂ ਦੀ ਵੰਡ ਦਾ ਕੰਮ ਪ੍ਰਸ਼ਾਸਨ ਆਪਣੇ ਹੱਥ ’ਚ ਲਵੇ - ਪਰੋਚਾ

MAHESH JINDAL, DHURI
ਧੂਰੀ, 30 ਮਾਰਚ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜਰ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਕਿੰਤੂ ਕਰਦਿਆਂ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਕਿਹਾ ਕਿ ਲਾਕਡਾੳੂਨ

ਕਰਫਿੳੂ ਦੀ ਉਲੰਘਣਾ ਕਰ ਕੇ ਮਹਿੰਗੇ ਭਾਅ ਸਬਜੀ ਵੇਚਣ ਵਾਲੇ ਮੋਹਤਬਰ ਖਿਲਾਫ ਪਰਚਾ ਦਰਜ

MAHESH JINDAL, DHURI
ਧੂਰੀ, 29 ਮਾਰਚ (ਮਹੇਸ਼ ਜਿੰਦਲ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫਿੳੂ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਕੇ ਬਾਜਿਵ ਰੇਟਾਂ ਤੋਂ ਵਧੇਰੇ ਰੇਟਾਂ ’ਤੇ ਸਮਾਨ ਵੇਚਣ ਵਾਲੇ ਇਕ ਵਿਅਕਤੀ ਖਿਲਾਫ ਪੁਲਸ ਵੱਲੋਂ

ਮਿਲਾਵਟੀ ਦੁੱਧ ਵੇਚਣ ਦੇ ਦੋਸ਼ ਹੇਠ ਅਣਪਛਾਤੇ ਦੌਧੀ ’ਤੇ ਪਰਚਾ

MAHESH JINDAL, DHURI
ਧੂਰੀ, 29 ਮਾਰਚ (ਮਹੇਸ਼ ਜਿੰਦਲ) - ਇਕ ਔਰਤ ਵੱਲੋਂ ਪੁਲਸ ਕੋਲ ਕਥਿਤ ਤੌਰ ’ਤੇ ਮਿਲਾਵਟੀ ਦੁੱਧ ਵੇਚਣ ਵਾਲੇ ਦੌਧੀ ਖਿਲਾਫ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਮੁਹੱਲਾ ਸ਼ਿਵਪੁਰੀ ਦੀ ਸਵਿਤਾ ਰਾਣੀ ਨਾਮੀਂ ਔਰਤ

ਦੋਸਤ ਨੇ ਕੀਤਾ ਦੋਸਤ ਦਾ ਕਤਲ, ਪੁਲਸ ਵੱਲੋਂ ਮੁੱਕਦਮਾ ਦਰਜ

MAHESH JINDAL, DHURI
ਧੂਰੀ,30 ਮਾਰਚ (ਮਹੇਸ਼ ਜਿੰਦਲ) ਨੇੜਲੇ ਪਿੰਡ ਈਸੀ ਵਿਖੇ ਲੰਘੀ ਸ਼ਾਮ ਇਕ ਵਿਅਕਤੀ ਦਾ ਕਤਲ ਹੋ ਜਾਣ ਸੰਬੰਧੀ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਈਸੀ ਦਾ ਬਲਦੇਵ ਸਿੰਘ ਉਰਫ ਬੇਗੋ (40) ਪੁੱਤਰ ਸਰਵਣ ਸਿੰਘ

ਧੂਰੀ ਸ਼ਹਿਰ ਨੂੰ ਸੈਨੇਟਾਈਜ਼ ਕੀਤੇ ਜਾਣ ਦਾ ਕੰਮ ਸ਼ੁਰੂ

MAHESH JINDAL, DHURI
ਧੂਰੀ,25 ਮਾਰਚ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਨਗਰ ਕੌਸਲ ਧੂਰੀ ਵੱਲੋਂ ਐੱਸਡੀਐੱਮ ਧੂਰੀ ਲਤਿਫ ਅਹਿਮਦ ਦੀ ਅਗਵਾਈ ਹੇਠ ਪੂਰੇ ਸ਼ਹਿਰ ਨੂੰ ਸੈਨੇਟਾਈਜ਼ ਕੀਤੇ ਜਾਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਕਾਰਜ ਸਾਧਕ ਅਫ਼ਸਰ

ਕੋਰੋਨਾ ਵਾਇਰਸ ਨੂੰ ਰੋਕਣ ਲਈ ਲੋਕਾਂ ਦਾ ਸਮਰਥਨ ਜਰੂਰੀ - ਐਸਡੀਐਮ ਲਤੀਫ ਅਹਿਮਦ

MAHESH JINDAL, DHURI
ਧੂਰੀ,25 ਮਾਰਚ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਦੇਸ ਭਰ ਵਿਚ ਆਪਣਾ ਰੰਗ ਦਿਖਾਉਣ ਲੱਗ ਪਿਆ ਹੈ। ਇਸ ਨੂੰ ਰੋਕਣ ਲਈ ਦੇਸ ਭਰ ਵਿੱਚ ਕਰਫਿਊ ਲਗਾਇਆ ਗਿਆ ਹੈ। ਧੂਰੀ ਦੇ ਐਸਡੀਐਮ ਲਤੀਫ ਅਹਿਮਦ ਨੇ ਮੀਡੀਆ ਨਾਲ ਸਹਿਯੋਗ ਕਰਨ ਲਈ ਇੱਕ ਮੀਟਿੰਗ ਕੀਤੀ।

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਅਗਲੇ ਤਿੰਨ ਦਿਨਾਂ ਲਈ ਜਨਤਾ ਕਰਫਿਊ ਲਗਾਉਣ ਦਾ ਐਲਾਨ

RAJESH DEHRA, RAJPURA
ਰਾਜਪੁਰਾ, 21 ਮਾਰਚ:(ਰਾਜੇਸ਼ ਡਾਹਰਾ) ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਨੋਵਲ ਕੋਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਅਗਲੇ ਤਿੰਨ ਦਿਨਾਂ ਲਈ ਜਨਤਾ ਕਰਫਿਊ ਲਗਾਉਣ ਦਾ ਐਲਾਨ

RAJESH DEHRA, RAJPURA
*-ਪਟਿਆਲਾ ਜ਼ਿਲ੍ਹੇ ਅੰਦਰ 24 ਮਾਰਚ ਤੱਕ ਜਾਰੀ ਰਹੇਗਾ ਜਨਤਾ ਕਰਫਿਊ-ਕੁਮਾਰ ਅਮਿਤ* ਰਾਜਪੁਰਾ, 21 ਮਾਰਚ:(ਰਾਜੇਸ਼ ਡਾਹਰਾ) ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰ ਨੋਵਲ ਕੋਰੋਨਾਵਾਇਰਸ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com