Punjab Infoline

ਪੰਜਾਬੀ

1984 ਸਿਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਦੀ ਨੌਕਰੀ ਦਾ ਕੇਸ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ: ਪ੍ਰਧਾਨ ਸਿਰਸਾ l

22 Dec, 2019 12:00 AM
ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ ਦੇ ਪ੍ਰਧਾਨ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਐਲਾਨ ਕੀਤਾ ਹੈ ਕਿ 1984 ਸਿਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਦੀ ਨੌਕਰੀ ਦਾ ਕੇਸ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ l ਸ੍ਰ. ਸਿਰਸਾ ਨੇ ਦਸਿਆ ਕਿ ਦਿੱਲੀ ਹੈ ਕੋਰਟ ਵਲੋਂ ਪਿਛਲੇ ਦਿਨੀ ਦਿੱਲੀ ਸਰਕਾਰ ਨੂੰ ਜਿਨ੍ਹਾਂ 63 ਪੀੜ੍ਹਤ ਪਰਿਵਾਰਾਂ ਨੂੰ ਹਜੇ ਤੱਕ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੂੰ ਨੌਕਰੀ ਦੇਣ ਦੀ ਹਿਦਾਇਤ ਕੀਤੀ ਸੀ ਪਰ ਇਹਨਾਂ ਸਮ੍ਹਾ ਬੀਤ ਜਾਣ ਤੇ ਵੀ ਦਿੱਲੀ ਸਰਕਾਰ ਨੇ ਇਹਨਾਂ ਪੀੜ੍ਹਤਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ l

Posted By: JASPREET SINGH