ਸਾਬਕਾ ਸਰਪੰਚ ਬਲਜੀਤ ਸਿੰਘ ਦੇ ਪਿਤਾ ਜੀ ਦੀ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
14 Jun, 2025 12:03 AM
ਦੋਰਾਹਾ 13 ਜੂਨ ਦੋਰਾਹਾਦੇ ਨੇੜਲੇ ਪਿੰਡ ਲੰਡਾ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਦੇ ਪਿਤਾ ਜਿਨਾਂ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਤੇ ਜਥੇਦਾਰ ਬਲਵਿੰਦਰ ਸਿੰਘ ਪ੍ਰਧਾਨ ਪੁਲਿਸ ਜਿਲ੍ਹਾ ਖੰਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਥੇਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਦਾਰ ਪਾਲ ਸਿੰਘ ਬੜੇ ਨੇਕ ਅਤੇ ਰੱਬ ਨੂੰ ਮੰਨਣ ਵਾਲੇ ਇਨਸਾਨ ਸਨ ਇੱਕ ਧਰਮ ਬਿਰਤੀ ਦੇ ਮਾਲਕ ਸਨ ਉਹਨਾਂ ਦੇ ਜਾਣ ਨਾਲ ਸਮਾਜ ਨੂੰ ਪਰਿਵਾਰ ਨੂੰ ਜੋ ਘਾਟਾ ਪਿਆ ਹੈ ਉਹ ਪੂਰਾ ਨਾ ਹੋਣ ਵਾਲਾ ਹੈ ਇਸ ਸਮੇਂ ਉਹਨਾਂ ਦੇ ਨਾਲ ਜਥੇਦਾਰ ਸੰਤੋਖ ਸਿੰਘ ਸੁਰਜੀਤ ਸਿੰਘ ਕੋਚ ਵਾਹਿਗੁਰੂ ਸਿੰਘ ਅਤੇ ਬਲਵਿੰਦਰ ਸਿੰਘ ਅੜੈਚਾ ਉਹ ਵੀ ਇਸ ਸਮੇਂ ਨਾਲ ਸਨ
Posted By: Amrish Kumar Anand





