Stories By JASPREET SINGH

ਗੁਰੂ ਰਵਿਦਾਸ ਜੀ ਨੇ ਏਕਤਾ ਅਤੇ ਮਾਨਵਤਾ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ: ਸੁਰੇਸ਼ ਮਹਾਜਨ

JASPREET SINGH, AMRITSAR
ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਰ ਹਾਲ ਗੇਟ ਤੋਂ ਵਿਸ਼ਾਲ ਨਗਰ ਕੀਰਤਨ ਕਢਿਆ ਗਿਆ । ਨਗਰ ਕੀਰਤਨ ਵਿਚ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀਕਾਂਤ ਚਾਵਲਾ, ਜ਼ਿਲ੍ਹਾ ਭਾਜਪਾ ਪ੍ਰਧਾਨ ਸ਼੍ਰੀ

ਦਿੱਲੀ ਕਲ ਚੁਣੇਗੀ ਆਪਣੀ ਸਰਕਾਰ, ਸਵੇਰੇ 8 ਵਜੇ ਤੋਂ 70 ਸੀਟਾਂ ਲਈ ਪੈਣਗੀਆਂ ਵੋਟਾਂ

JASPREET SINGH, AMRITSAR
ਦੇਸ਼ ਦੀ ਰਾਜਧਾਨੀ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਮਤਦਾਨ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ, ਜੋ ਸ਼ਾਮ 6 ਵਜੇ ਤੱਕ ਚੱਲੇਗਾ । ਇਸ ਸਮੇਂ ਦੌਰਾਨ ਇੱਕ ਕਰੋੜ 47 ਲੱਖ 86 ਹਜ਼ਾਰ 382 ਵੋਟਰ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ

ਅੰਡਰ -19 ਵਰਲਡ ਕੱਪ: ਫਾਈਨਲ ਵਿਚ ਬੰਗਲਾਦੇਸ਼ ਦਾ ਮੁਕਾਬਲਾ ਪਹਿਲੀ ਵਾਰ ਭਾਰਤ ਨਾਲ ਹੋਵੇਗਾ

JASPREET SINGH, AMRITSAR
ਬੰਗਲਾਦੇਸ਼ ਨੇ ਵੀਰਵਾਰ ਨੂੰ ਸੇਨਵੇਜ਼ ਪਾਰਕ ਦੇ ਮੈਦਾਨ ਵਿਚ ਖੇਡੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ

ਵਿਰਾਸਤੀ ਮਾਰਗ ਤੋਂ ਹਟਾਏ ਗਏ ਭੰਗੜੇ-ਗਿੱਧੇ ਵਾਲੇ ਬੁਤ

JASPREET SINGH, AMRITSAR
ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਵਿਰਾਸਤੀ ਮਾਰਗ’ ਤੇ ਲੱਗੇ ਭੰਗੜੇ-ਗਿੱਧੇ ਦੇ ਬੁੱਤਾਂ ਨੂੰ ਸਰਕਾਰ ਵਲੋਂ ਹਟਾ ਦਿੱਤਾ ਗਿਆ ਹੈ । ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਲਈ ਵੱਖ-ਵੱਖ

ਪੰਜਾਬ ਵਿੱਚ ਅਕਾਲੀ-ਭਾਜਪਾ ਮਿਲ ਕੇ ਚੋਣ ਲੜਨਗੇ ਚੋਣਾਂ, ਇਹ ਗਠਜੋੜ ਪੰਜਾਬ ਦੇ ਹਿਤਾਂ ਦਾ ਗਠਜੋੜ: ਸੁਖਬੀਰ ਸਿੰਘ ਬਾਦਲ

JASPREET SINGH, AMRITSAR
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਂਝੇ ਤੌਰ ’ਤੇ ਚੋਣ ਲੜਨਗੇ । ਤੁਹਾਨੂੰ ਦੱਸ

ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਜਯੰਤੀ ਦੇ ਸਬੰਧ ਵਿਚ ਸ਼ਹਿਰ ਵਿਚ ਕੱਢੀ ਗਈ ਸ਼ੋਭਾ ਯਾਤਰਾ l

JASPREET SINGH, AMRITSAR
ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ 665ਵੇਂ ਜਯੰਤੀ ਮਹਾਉਤਸਵ ਦੇ ਸਬੰਧੀ ਵਿਚ ਗੱਦੀ ਸ਼੍ਰੀ ਬਾਵਾ ਲਾਲ ਦਿਆਲ ਜੀ ਕਰਮੋਂ ਡਿਓਢੀ ਚੌਂਕ ਵਿਚ ਪੀਠਾਧੀਸ਼ਕਰ ਸ਼੍ਰੀ ਸ਼੍ਰੀ 108 ਮਹੰਤ ਸ਼੍ਰੀ ਅਨੰਤ ਦਾਸ ਮਹਾਰਾਜ ਜੀ ਦੀ ਅਗੁਵਾਈ ਵਿਚ ਵਿਸ਼ਾਲ ਸ਼ੋਭਾ

ਭਾਜਪਾ ਵਰਕਰਾਂ ਨੇ ਨਵੇਂ ਬਣੇ ਭਾਜਪਾ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਨੂੰ ਕੀਤੇ ਸਨਮਾਨਿਤ l

JASPREET SINGH, AMRITSAR
ਭਾਰਤੀਯ ਜਨਤਾ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਦੇ ਨਵੇਂ ਬਣੇ ਪ੍ਰਧਾਨ ਸ੍ਰੀ suresh ਮਹਾਜਨ ਜੀ ਨੂੰ ਅੱਜ ਹਲਕਾ ਅੰਮ੍ਰਿਤਸਰ ਉਤ੍ਤਰੀ ਦੇ ਭਾਜਪਾ ਵਰਕਰਾਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਸਨਮਾਨਿਤ ਕਰਕੇ ਉਹਨਾਂ ਨੂੰ ਵਧਾਈ ਦਿੱਤੀ l ਭਾਜਪਾ

ਸ੍ਰੀ ਜੇ ਪੀ ਨੱਡਾ ਬਣੇ ਭਾਜਪਾ ਦੇ ਨਵੇਂ ਕੌਮੀ ਪ੍ਰਧਾਨ l

JASPREET SINGH, AMRITSAR
ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਆਪਣਾ ਰਾਸ਼ਟਰੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ (ਜੇਪੀ ਨੱਡਾ) ਨੂੰ ਚੁਣ ਲਿਆ ਹੈ l ਸ੍ਰੀ ਨੱਡਾ ਹਿਮਾਚਲ ਪ੍ਰਦੇਸ਼ ਤੋਂ ਹਨ ਅਤੇ ਉਹਨਾਂ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ ।

ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹੈ ਲੋਹੜੀ ਦਾ ਤਿਉਹਾਰ

JASPREET SINGH, AMRITSAR
ਪੰਜਾਬ ਸਮੇਤ ਦੇਸ਼ - ਦੁਨਿਆ ਵਿੱਚ ਲੋਹੜੀ ਦਾ ਤਿਉਹਾਰ ਭੂਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਲੋਹੜੀ ਦੇ ਤਿਉਹਾਰ ਦੀ ਹਰ ਥਾਂ ਤੇ ਰੋਣਕ ਦੇਖਣ ਨੂੰ ਮਿਲ ਰਹੀ ਹੈ l ਵਿਧਿਅਕ ਸੰਸਥਾਨ ਹੋਣ ਜਾਂ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਹਰ ਥਾਂ ਤੇ

ਪੁਲਿਸ ਨੇ ਡ੍ਰੈਗਨ ਡੋਰ ਖਿਲਾਫ ਕੱਢੀ ਰੈਲੀ l

JASPREET SINGH, AMRITSAR
ਡ੍ਰੈਗਨ ਡੋਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਨੋਵੈਲਟੀ ਚੌਕ ਤੋਂ ਕੰਪਨੀ ਬਾਗ ਅਤੇ ਵਾਪਸ ਨੋਵੈਲਟੀ ਚੌਕ ਤੱਕ ਸ਼ਨੀਵਾਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਰੇਲੀ ਕੱਡੀ ਗਈ l ਇਸ ਰੈਲੀ ਵਿਚ ਸਕੂਲੀ ਬੱਚਿਆਂ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ

JASPREET SINGH
AMRITSAR, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com