Stories By TARSEM SINGH BUTTER
ਆਦਰਸ਼ ਸਕੂਲ ਭਾਗੂ ਨੇ ਓਪਨ ਖੇਡਾਂ 'ਚ ਮਾਰੀਆਂ ਮੱਲਾਂ
TARSEM SINGH BUTTER, BATHINDA
ਲੰਬੀ,4 ਨਵੰਬਰ(ਬੁੱਟਰ) ਵੱਖ-ਵੱਖ ਖੇਡਾਂ 'ਚ ਚੈਪੀਅਨ ਰਹਿਣ ਵਾਲ਼ੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਖਿਡਾਰੀਆਂ ਨੇ ੨੫ ਸਾਲ ਤੋਂ ਘੱਟ ਉਮਰ ਵਰਗ ਦੀਆਂ ਜਿਲ੍ਹਾ ਪੱਧਰੀ ਖੇਡਾਂ 'ਚ ਮੈਡਲ ਹਾਸਿਲ ਕਰ ਕੇ ਮੱਲਾਂ ਮਾਰੀਆਂ ਹਨ।ਸਕੂਲ ਦੇਆਦਰਸ਼ ਸਕੂਲ ਭਾਗੂ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ
TARSEM SINGH BUTTER, BATHINDA
ਲੰਬੀ,4 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੇ ਆਦੇਸ਼ਾਂ ਅਤੇ ਲੈਕਚਰਾਰ ਵਿਸ਼ਾਲ ਬੱਤਾ ਜੀ ਦੀ ਅਗਵਾਈ 'ਚ ਕੌਮੀ ਸੇਵਾ ਯੂਨਿਟ ਵੱਲੋਂ ਸਰਦਾਰ ਵਲਭ ਭਾਈ ਪਟੇਲ ਜੀਆਦਰਸ਼ ਸਕੂਲ ਭਾਗੂ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ
TARSEM SINGH BUTTER, BATHINDA
ਲੰਬੀ,4 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੇ ਆਦੇਸ਼ਾਂ ਅਤੇ ਲੈਕਚਰਾਰ ਵਿਸ਼ਾਲ ਬੱਤਾ ਜੀ ਦੀ ਅਗਵਾਈ 'ਚ ਕੌਮੀ ਸੇਵਾ ਯੂਨਿਟ ਵੱਲੋਂ ਸਰਦਾਰ ਵਲਭ ਭਾਈ ਪਟੇਲ ਜੀਆਦਰਸ਼ ਸਕੂਲ ਭਾਗੂ ਵਿਖੇ ਬੱਡੀ ਪ੍ਰੋਗਰਾਮ ਤਹਿਤ ਤੰਬਾਕੂ ਵਿਰੋਧੀ ਸਮਾਗਮ ਕਰਵਾਇਆ
TARSEM SINGH BUTTER, BATHINDA
ਲੰਬੀ,5 ਨਵੰਬਰ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਤੇ ਪ੍ਰਿੰਸੀਪਲ ਜਗਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਚ ਬੱਡੀ ਪ੍ਰੋਗਰਾਮ ਦੇ ਨੋਡਲ ਅਫ਼ਸਰ ਤਰਸੇਮ
TARSEM SINGH BUTTER
BATHINDA, PUNJAB
[email protected]
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299