ਵਾਰਡ ਨੰਬਰ 8 ਵਿਖੇ ਕੌਂਸਲਰ ਅਮਨ ਐਰੀ ਨੇ ਇਲਾਕਾ ਨਿਵਾਸਿਆਂ ਨਾਲ ਮਨਾਈ ਸ੍ਰੀ ਰਾਮ ਜਨਮ ਭੂਮੀ ਸ਼ਿਲਾਨਿਯਾਸ ਦੀ ਖੁਸ਼ੀ

Date: 06 August 2020
JASPREET SINGH, AMRITSAR
ਸ੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਆ ਦੇ ਹੋਏ ਸ਼ਿਲਾਨਿਯਾਸ ਦੀ ਖੁਸ਼ੀ ਵਾਰਡ ਨੰਬਰ 8 ਵਿਖੇ ਕੌਂਸਲਰ ਅਮਨ ਐਰੀ ਨੇ ਇਲਾਕਾ ਨਿਵਾਸਿਆਂ ਨਾਲ ਮਨਾਈ l ਇਸ ਮੌਕੇ ਸਮੂਹ ਇਲਾਕਾ ਨਿਵਾਸਿਆਂ ਨੇ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ l

ਇਸ ਮੌਕੇ ਸ੍ਰੀ ਅਮਨ ਐਰੀ ਨੇ ਕਿਹਾ ਕਿ ਅੱਜ 492 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ ਦਾ ਨੀਂਹ ਪੱਥਰ ਰੱਖਣ ਦੇ ਸ਼ੁਭ ਪਲ ਦੀ ਖੁਸ਼ੀ ਉਹਨਾਂ ਦੀ ਵਾਰਡ ਦੇ ਅਧੀਨ ਆਉਂਦੇ ਇਲਾਕੇ ਬਸੰਤ ਐਵੀਨਿਊ, ਬਿਊਟੀ ਐਵੀਨਿਊ, ਅਬਾਦੀ ਕਰਮਪੁਰਾ, ਨਿਰੰਕਾਰੀ ਕਲੋਨੀ, ਚਾਂਦ ਐਵੀਨਿਊ , ਮੈਡੀਕਲ ਐਨਕਲੇਵ ਆਦਿ ਦੇ ਵਸਨੀਕਾਂ ਨੇ ਆਪਣੇ ਆਪਣੇ ਇਲਾਕਿਆ ਵਿਚ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਮਨਾਈ ਹੈ l ਉਹਨਾਂ ਨੇ ਇਸ ਪਾਵਨ ਪਰਵ ਦੀ ਸਮੂਹ ਰਾਮ ਭਗਤਾਂ ਨੂੰ ਵਧਾਈ ਦਿੱਤੀ ਹੈ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com