ਬੋਨਸ ਵਿੱਚ ਕਟੌਤੀ ਕੀਤੀ ਤਾਂ 22 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਰੇਲ ਦਾ ਚੱਕਾ ਜਾਮ
RAJESH DEHRA, RAJPURA
ਰਾਜਪੁਰਾ, 21 ਅਕਤੂਬਰ(ਰਾਜੇਸ਼ ਡਾਹਰਾ) ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਦੇ ਕਰਮਚਾਰੀਆਂ ਵੱਲੋਂ ਬੋਨਸ ਦਾ ਐਲਾਨ ਨਾ ਹੋਣ ਦੇ ਰੋਸ ਵਜੋਂ ਅੱਜ ਗੇਟ ਮੀਟਿੰਗ ਕੀਤੀ।ਇਸ ਗੇਟ ਮੀਟਿੰਗ ਦੀ ਪ੍ਰਧਾਨਗੀਖੇਤੀਬਾੜੀ ਕਾਨੂੰਨਾਂ 'ਤੇ ਬਹਿਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਮੰਗਲਵਾਰ ਸਵੇਰੇ 10 ਵਜੇ ਤਕ ਲਈ ਮੁਲਤਵੀ
Gurjeet Singh, Ludhiana
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਸਵੇਰੇ 11 ਵਜੇ ਆਪਣੇ ਤੈਅ ਸਮੇਂ 'ਤੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਪੱਤਰਕਾਰ ਜੋਗਿੰਦਰ ਸਿੰਘ ਪੁਆਰ, ਪ੍ਰਸਿੱਧ ਵਿਗਿਆਨੀ ਤੇ ਲੇਖਕ ਕੁਲਦੀਪ ਸਿੰਘ ਧੀਰ, ਸੰਗੀਤਕਾਰ ਕੇਸਰ ਸਿੰਘਪੰਜਾਬ ਭਾਜਪਾ ਲੀਗਲ ਸੈਲ ਨੇ ਜਾਰੀ ਕੀਤਾ ਕਿਸਾਨਾਂ ਦੇ ਹੱਕ ਦਾ ਸੰਕਲਪ ਪੱਤਰ
RAJESH DEHRA, RAJPURA
ਰਾਜਪੁਰਾ,4 ਅਕਤੂਬਰ (ਰਾਜੇਸ਼ ਡਾਹਰਾ) ਅੱਜ ਰਾਜਪੁਰਾ ਦੇ ਇਕ ਨਿਜੀ ਹੋਟਲ ਵਿਚ ਪੰਜਾਬ ਭਾਜਪਾ ਲੀਗਲ ਸੈਲ ਵਲੋਂ ਕਿਸਾਨਾਂ ਨੂੰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਬਿਲਾਂ ਬਾਰੇ ਜਾਣਕਾਰੀ ਦੇਣ ਲਈ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ ਵਿਖੇ ਦੇਸ ਦੇ ਮਹਾਨ ਸਪੂਤ ਭਗਤ ਸਿੰਘ ਦਾ ਜਨਮ ਦਿਹਾੜਾ ਮਨਾੲਿਅਾ ਗਿਆ
Amrish Kumar Anand, Doraha
30,September ਦੋਰਾਹਾ, (ਅਮਰੀਸ਼ ਆਨੰਦ ) ੲਿਥੋ ਨੇੜੇ ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ ਵਿਖੇ ਦੇਸ਼ ਦੇ ਮਹਾਨ ਸਪੂਤ ,ਪੰਜਾਬੀ ਸੂਰਵੀਰ ਯੋਧੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਸੰਸਥਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਰਣਦਿਓ ਦੀਸਨਾਤਨ ਮੰਦਿਰ ਕਮੇਟੀ ਦੋਰਾਹਾ ਦੀ ਮੀਟਿੰਗ ਹੋਈ
Amrish Kumar Anand, Doraha
27,September ਅਮਰੀਸ਼ ਆਨੰਦ, ਦੋਰਾਹਾ, ਦੋਰਾਹਾ ਦੇ ਸਨਾਤਨ ਧਰਮ ਮੰਦਿਰ ਕਮੇਟੀ ਦੋਰਾਹਾ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਜੇ ਐੱਲ ਆਨੰਦ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਜਨਮਅਸ਼ਟਮੀ ਸਬੰਧੀ ਹੋਏ ਖਰਚ ਦਾ ਵੇਰਵਾ ਦਿਤਾ ਗਿਆ ਤੇ ਸਨਾਤਨ ਧਰਮ ਮੰਦਿਰ ਕਮੇਟੀਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਜਿਲ੍ਹਾਂ ਲੁਧਿਆਣਾ ਦੀ ਮੀਟਿੰਗ ਹੋਈ......
Amrish Kumar Anand, Doraha
27,September ਦੋਰਾਹਾ, ਅਮਰੀਸ਼ ਆਨੰਦ, ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ) ਦੀ ਲੁਧਿਆਣਾ ਜਿਲ੍ਹਾਂ ਕਮੇਟੀ ਦੀ ਗੁਰਚਰਨ ਸਿੰਘ ਲਾਪਰਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਸਾਨਾ ਵਲੋਂ ਕਿਸਾਨ ਮਾਰੂ ਬਿਲਾਂ ਦੇ ਵਿਰੁੱਧਮੈਂ ਔਰਤ ਹਾਂ- ਲੇਖਿਕਾ ਸਵਰਾਜ ਘੁੰਮਣ
Amrish Kumar Anand, Doraha
ਮੈਂ ਔਰਤ ਹਾਂ ਦਹਲੀਜ਼ ਪਾਰ ਨਹੀਂ ਕਰ ਸਕਦੀ, ਤੂੰ ਮਾਰਦ ਹੈਂ, ਤੈਨੂੰ ਹੱਕ ਹੈ ਜੀਣ ਦਾ ਹਰ ਸੀਮਾ ਤੋੜਨ ਦਾ , ਸ਼ੁਕਰੀਆ ! ਤੇਰੇ ਵਲੋਂ ਕੀਤੇ ਐਲਾਨ ਦਾ ਤੂੰ ਨਵੀਂ ਦੂਨੀਆਂ ਵਸਾਵੇਂਗਾ ਨਵੀਂ ਮਹਬੂਬ -- ਨਵਾਂ ਘਰ -- ਨਵੇਂ ਦਰਵਾਜ਼ੇ -- ਤੂੰ ਮਹੀਨ ਪਰਦੇ ਹੇਠਕੁਆਰੀ ਕੁੱਖ
Amrish Kumar Anand, Doraha
ਕੁਆਰੀ ਕੁੱਖ ਆਪਣੇ ਹੀ ਸੇਕ 'ਚ ਬਲਦਾ ਸੂਰਜ ਅੰਬਰ ਦੇ ਗਰਭ ਵਿਚ ਲੱਥਿਆ, ਤਾਂ ਹਵਾੜ ਜੇਹੀ ਦਾ ਤਾਅ ਉਸਦੇ ਅੰਦਰ ਭੱਖਿਆ, ਸਾਗਰ ਉਸਦੇ ਇਸ ਪੀੜਾ ਤੇ ਨਿੱਤ ਵਾਂਗ ਉੱਚੀ ਹੱਸਿਆ, ਲਹਿਰਾਂ ਨੇ ਇਕ ਠਿੱਠ ਤੱਕਿਆ ਤਾਂ ਇਕ ਦੂਜੀ ਦੇ ਕੰਨਾਂ ਵਿਚ ਪੋਲੇਕੁਆਰੀ ਕੁੱਖ
Amrish Kumar Anand, Doraha
ਆਪਣੇ ਹੀ ਸੇਕ 'ਚ ਬਲਦਾ ਸੂਰਜ ਅੰਬਰ ਦੇ ਗਰਭ ਵਿਚ ਲੱਥਿਆ ਤਾਂ ਹਵਾੜ ਜੇਹੀ ਦਾ ਤਾਅ ਉਸਦੇ ਅੰਦਰ ਭੱਖਿਆ ਸਾਗਰ ਉਸਦੇ ਇਸ ਪੀੜਾ ਤੇ ਨਿੱਤ ਵਾਂਗ ਉੱਚੀ ਹੱਸਿਆ ਲਹਿਰਾਂ ਨੇ ਇਕ ਠਿੱਠ ਤੱਕਿਆ ਤਾਂ ਇਕ ਦੂਜੀ ਦੇ ਕੰਨਾਂ ਵਿਚ ਪੋਲੇ ਜੇਹੇ ਕੁਝ ਦੱਸਿਆਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੂੰ ਬਣੇ ਹੋਏ 24 ਸਾਲ ,ਚੇਅਰਮੈਨ ਅਨਿਲ ਕੇ. ਮੋਂਗਾ ਜੀ ਦੁਆਰਾ ਚਲਾਈ ਗਈ ਸੇਵਾ ਅਭਿਆਨ ‘ਮਾਨਵਤਾ ਦੀ ਸੇਵਾ’ ਅੱਜ ਵੀ ਕਾਇਮ....
Amrish Kumar Anand, Doraha
24, ਸਤੰਬਰ 2020 ਦੋਰਾਹਾ,(ਅਮਰੀਸ਼ ਆਨੰਦ) ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੂੰ ਬਣੇ 24 ਸਾਲ ਹੋ ਚੁੱਕੇ ਹਨ ਅਤੇ ਇਸ ਸੰਸਥਾ ਦੇ ਚੇਅਰਮੈਨ ਅਨਿਲ ਕੇ. ਮੋਂਗਾ ਜੀ ਦੁਆਰਾ ਚਲਾਈ ਗਈ ਸੇਵਾ ਅਭਿਆਨ ‘ਮਾਨਵਤਾ ਦੀ ਸੇਵਾ’ ਅੱਜ ਵੀ ਕਾਇਮ ਹੈ। ਡ੍ਰੀਮWebsite Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299