ਬੀਜੇਪੀ ਉਬੀਸੀ ਮੋਰਚਾ ਜਿਲਾ ਪਟਿਆਲਾ ਪ੍ਰਧਾਨ ਸਰਦਾਰ ਜਰਨੈਲ ਸਿੰਘ ਹੈਪੀ ਸਮੇਤ ਟੀਮ ਨੂੰ ਕੀਤਾ ਸਨਮਾਨਿਤ

RAJESH DEHRA, RAJPURA
ਰਾਜਪੁਰਾ,4 ਸਤੰਬਰ( ਰਾਜੇਸ਼ ਡਾਹਰਾ) ਅੱਜ ਰਾਜਪੁਰਾ ਨਜਦੀਕ ਪਿੰਡ ਸ਼ਾਮਦੋ ਵਿੱਚ ਸ਼੍ਰੋਮਣੀ ਅਕਾਲੀ ਦਲ ਉਬੀਸੀ ਵਿੰਗ ਰਾਜਪੁਰਾ ਦਿਹਾਤੀ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਜੈਲਦਾਰ ਤੇ ਬੀਜੇਪੀ ਉਬੀਸੀ ਮੋਰਚਾ ਜਿਲਾ ਪਟਿਆਲਾ ਦਿਹਾਤੀ ਦੇ

ਕੋਵਿਡ -19 ਦੀ ਬਿਮਾਰੀ ਦੌਰਾਨ ਪੱਤਰਕਾਰ ਦੀ ਮੌਤ ਤੇ ਉਸਦੇ ਪਰਿਵਾਰ ਨੂੰ ਮਿਲਣਗੇ ₹10 ਲੱਖ -ਕੈਪਟਨ ਅਮਰਿੰਦਰ ਸਿੰਘ

RAJESH DEHRA, RAJPURA
ਰਾਜਪੁਰਾ ,26 ਅੱਗਸਤ (ਰਾਜੇਸ਼ ਡਾਹਰਾ) ਮੁੱਖ ਮੰਤਰੀ ਪੰਜਾਬ ਨੇ ਪਤਰਕਾਰਾਂ ਵਾਸਤੇ ਸੁੱਧ ਲੈਂਦੇ ਹੋਏ ਇਕ ਫੈਸਲਾ ਲੈਂਦੇ ਹੋਏ ਕਿਹਾ ਕਿ ਕੋਰੋਨਾ ਬਿਮਾਰੀ ਦੌਰਾਨ ਪੱਤਰਕਾਰ ਦੀ ਮੌਤ ਤੇ ਪੰਜਾਬ ਸਰਕਾਰ ਵਲੋਂ ਉਸਦੇ ਪਰਿਵਾਰ ਨੂੰ ਐਕਸ ਗਰੇਸ਼ੀਆ

ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਖਾਲਸਾ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ। ਸਰਬੱਤ ਖਾਲਸਾ ਜਥੇਦਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ।

GURJANT SINGH, BATHINDA
ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਸਰਬੱਤ ਖ਼ਾਲਸਾ ਜਥੇਦਾਰ ਦੇ ਅਹੁਦੇ ਤੋਂ ਦਿੱਤਾ ਲਿਖਤੀ ਅਸਤੀਫ਼ਾ ਅੱਜ ਅਰਦਾਸ ਕਰਦਿਆਂ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਨੀਵਾਰ ਤੇ ਐਤਵਾਰ ਨੂੰ ਨਗਰ ਨਿਗਮ ਪਟਿਆਲਾ ਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੀ ਹਦੂਦ ਅੰਦਰ ਅਗਲੇ ਹੁਕਮਾਂ ਤੱਕ ਮੁਕੰਮਲ ਕਰਫਿਊ ਦਾ ਐਲਾਨ

RAJESH DEHRA, RAJPURA
ਰਾਜਪੁਰਾ, 22 ਅਗਸਤ:(ਰਾਜੇਸ਼ ਡਾਹਰਾ) ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਸ਼ਾਮ ਹੁਕਮ ਜਾਰੀ ਕਰਦਿਆ ਨਗਰ ਨਿਗਮ ਪਟਿਆਲਾ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ਅੰਦਰ

"ਬਰਸੀ 'ਤੇ ਵਿਸ਼ੇਸ਼" ਰੂਹਾਨੀਅਤ ਦਾ ਮੁਜੱਸਮਾ ਸਨ ਮਹੰਤ ਬਾਬਾ ਗੁਰਦੇਵ ਸਿੰਘ ਜੀ।

GURJANT SINGH, BATHINDA
ਮੇਰੇ ਪਿੰਡ ਹੀ ਨਹੀਂ ਸਾਡੇ ਸਾਰੇ ਇਲਾਕੇ ਦੀ ਸਤਿਕਾਰ ਯੋਗ ਹਸਤੀ ਸਨ ਮਹੰਤ ਬਾਬਾ ਗੁਰਦੇਵ ਸਿੰਘ ਜੀ। ੳਹਨਾਂ ਦਾ ਜਨਮ 1938 ਵਿੱਚ ਹੋਇਆ। ਪਿਤਾ ਜੀ ਦਾ ਨਾਂਅ ਸ੍ਰੀ ਹਜ਼ਾਰਾ ਸਿੰਘ ਸੀ ਅਤੇ ਮਾਤਾ ਜੀ ਦੇ ਨਾਂਅ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ

ਨਗਰ ਕੌਂਸਲ ਦੋਰਾਹਾ ਵਿਖੇ ਆਜ਼ਾਦੀ ਦਿਹਾੜਾ ਤੇ ਤਿਰੰਗੇ ਨੂੰ ਦਿੱਤੀ ਸਲਾਮੀ|

Amrish Kumar Anand, Doraha
16,ਅਗਸਤ ਅਮਰੀਸ਼ ਆਨੰਦ, ਦੋਰਾਹਾ। ਨਗਰ ਕੌਂਸਲ ਦੋਰਾਹਾ ਦਫ਼ਤਰ ਵਿਖੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਜ਼ਾਦੀ ਦਿਹਾੜਾ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਮਨਾਇਆ ਗਿਆ।

ਸਿੱਖ ਰਿਫਰੈਂਡਮ 2020 ਨੂੰ ਲੈ ਕੇ ਤਲਵੰਡੀ ਸਾਬੋ ਪੁਲਿਸ ਨੇ ਸਿੱਖ ਨੌਜਵਾਨਾਂ 'ਤੇ ਕਸਿਆ ਸ਼ਿਕੰਜਾ।

GURJANT SINGH, BATHINDA
ਤਲਵੰਡੀ ਸਾਬੋ, 16 ਅਗਸਤ (ਗੁਰਜੰਟ ਸਿੰਘ ਨਥੇਹਾ)- ਖ਼ਾਲਿਸਤਾਨ ਪੱਖੀ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਖ਼ਾਲਿਸਤਾਨ ਦੇ ਪੱਖ ਵਿੱਚ ਕਰਵਾਈ ਜਾ ਰਹੀ ਵੋਟਿੰਗ ਅਤੇ ਬੀਤੇ ਕੱਲ੍ਹ 14 ਅਗਸਤ ਨੂੰ ਮੋਗਾ ਸ਼ਹਿਰ ਦੀ ਇੱਕ ਸਰਕਾਰੀ ਇਮਾਰਤ ਉੱਪਰ ਖ਼ਾਲਿਸਤਾਨ

ਮੁਫ਼ਤ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ ਧੋਖਾਬਾਜ਼ਾਂ ਤੋਂ ਰਹੋ ਸੁਚੇਤ-ਵਿਜੈ ਇੰਦਰ ਸਿੰਗਲਾ

RAJESH DEHRA, RAJPURA
ਰਾਜਪੁਰਾ 14 ਅਗਸਤ:(ਰਾਜੇਸ਼ ਡਾਹਰਾ) ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਅਧੀਨ ਮੁਫ਼ਤ ਵਿੱਚ ਸਮਾਰਟ ਫ਼ੋਨ ਦੇਣ ਦਾ ਲਾਰਾ ਲਾਉਣ ਵਾਲੇ ਆਨਲਾਈਨ

Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ

Amrish Kumar Anand, Doraha
13,ਅਗਸਤ ਦੋਰਾਹਾ( ਅਮਰੀਸ਼ ਆਨੰਦ) Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ ਅਸੀ ਸਭ ਜਾਣਦੇ ਹਾਂ ਕਿ ਮਾਰਸ਼ਲ ਆਰਟਸ ਦਾ ਮਤਲਬ ਯੁੱਧ ਕਲਾ ਨਾਲ ਹੈ ਜੋ ਕਿ ਅੱਜ

ਸਨਾਤਨ ਧਰਮ ਮੰਦਿਰ ਵਿਖੇ ਜਨਮਅੱਸਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂੰਮ ਧਾਮ ਨਾਲ ਮਨਾਇਆ ਗਿਆ

Amrish Kumar Anand, Doraha
14, August ਦੋਰਾਹਾ ( ਅਮਰੀਸ਼ ਆਨੰਦ ) ਦੋਰਾਹਾ ਦੇ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ ਜਨ੍ਮਸ਼ਟਾਮੀ ਦਾ ਤਿਉਹਾਰ ਮੰਦਿਰ ਕਮੇਟੀ ਦੇ ਮੈਬਰਾਂ ਤੇ ਸਮੂਹਿਕ ਦੋਰਾਹਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com