ਕੈਮਿਸਟਾ ਨੂੰ ਆਉਣ ਵਾਲੀਆ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ:ਸੰਦੀਪ ਨਾਗੀਆ

RAJESH DEHRA, RAJPURA
ਰਾਜਪੁਰਾ :6 ਫਰਵਰੀ (ਰਾਜੇਸ਼ ਡਾਹਰਾ) ਕੈਮਿਸਟਾਂ ਅਤੇ ਐਸੋਸੀਏਸ਼ਨਾ ਵਿਚ ਆਰਹੀਆ ਮੁਸ਼ਕਿਲਾ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ,ਇਹਨਾਂ ਗਲਾਂ ਦਾ ਪ੍ਰਕਟਾਵਾ ਅੱਜ ਰਾਜਪੁਰਾ ਦੇ ਈਗਲ ਮੋਟਲ ਹੋਟਲ ਵਿੱਚ ਕੈਮਿਸਟ ਐਸੋਸੀਏਸ਼ਨ ਰਾਜਪੁਰਾ ਦੀ

ਵਿਸ਼ਵ ਕੈਂਸਰ ਦਿਵਸ ਮੌਕੇ ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ।

GURJANT SINGH, BATHINDA
ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਕੈਸਰ ਚੇਤਨਾ ਦਿਹਾੜੇ ਮੌਕੇ ਕੈਂਸਰ ਦੀ ਰੋਕਥਾਮ ਤੇ ਆਮ ਜਨਤਾ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਮੰਤਵ ਨਾਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ

ਮਾਮਲਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਸਮੇਤ ਵੱਖ-ਵੱਖ ਪਿੰਡਾਂ ਵੱਲੋਂ ਬੀਕਾਨੇਰ ਹਸਪਤਾਲ 'ਚ ਚਲਾਏ ਜਾ ਰਹੇ ਲੰਗਰ ਨੂੰ ਬੰਦ ਕਰਾਉਣ ਦਾ-

GURJANT SINGH, BATHINDA
ਲੰਗਰ ਫਿਰ ਤੋਂ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਕੌਰੇਆਣਾ ਦੇ ਵਫਦ ਨੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਜਟਾਣਾ ਨਾਲ ਮੁਲਾਕਾਤ ਕਰਕੇ ਸੌਂਪਿਆ ਮੰਗ ਪੱਤਰ ਉਕਤ ਮਲਸੇ ਦੇ ਹੱਲ ਲਈ ਖੁਸ਼ਬਾਜ਼ ਜਟਾਣਾ ਨੇ ਰਾਜਸਥਾਨ ਦੇ ਕੈਬਨਿਟ ਮੰਤਰੀ ਹਰੀਸ਼

ਸਵੱਛ ਭਾਰਤ ਮੁਹਿੰਮ ਨੂੰ ਲੱਗੇ ਗ੍ਰਹਿਣ ਵਿਰੁੱਧ ਨਾਅਰੇਬਾਜ਼ੀ

MAHESH JINDAL, DHURI
ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਰਾਹੀਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਯੋਗ ਬਣਾਉਣ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਪ੍ਰੰਤੂ ਇਸ ਦੇ ਉਲਟ ਸਥਾਨਕ ਬੱਸ ਸਟੈਂਡ ਵਿਖੇ ਮਾੜੇ ਸਫ਼ਾਈ

ਟਿਊਸਨ ਪੜਨ ਜਾਂਦੇ ਦਲਿਤ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

MAHESH JINDAL, DHURI
ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਲੰਘੀ ਸ਼ਾਮ ਧੂਰੀ-ਸ਼ੇਰਪੁਰ ਰੋਡ ’ਤੇ ਪਿੰਡ ਕਹੇਰੂ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਮੋਟਰ ਸਾਈਕਲ ’ਤੇ ਟਿਊਸਨ ਪੜਨ ਜਾ ਰਹੇ ਦਲਿਤ ਨੌਜਵਾਨ ਦੀ ਮੌਤ ਹੋ ਗਈ। ਤਿੰਨ ਦਿਨਾਂ ਦਰਮਿਆਨ ਵਾਪਰੇ ਵੱਖੋ-ਵੱਖ ਦੋ ਸੜਕ

ਵਿਧਾਇਕ ਕੰਬੋਜ ਨੇ ਪਿੰਡ ਉਗਾਣੀ ਸਾਹਿਬ ਵਿਚ ਸ਼ੁਰੂ ਕਰਵਾਏ 1ਕਰੋੜ ਵਿਕਾਸ ਕਾਰਜ

RAJESH DEHRA, RAJPURA
ਰਾਜਪੁਰਾ (ਰਾਜੇਸ਼ ਡਾਹਰਾ) ਅੱਜ ਪਿੰਡ ਉਗਾਣੀ ਸਾਹਿਬ ਵਿਖੇ ਸ੍ਰ. ਹਰਦਿਆਲ ਸਿੰਘ ਕੰਬੋਜ਼ ਵੱਲੋ 1 ਕਰੋੜ ਦੇ ਲੱਗਭਗ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਪਿੰਡ ਦੇ ਵਿਕਾਸ ਵਿਚ ਸਰਕਾਰੀ ਸਕੂਲ ਦੇ ਕਮਰਿਆਂ ਲਈ 37 ਲੱਖ 55 ਹਜਾਰ ,ਸਟੇਡੀਅਮ ਲਈ 10

ਵਿਰਾਸਤੀ ਮਾਰਗ ਤੋਂ ਹਟਾਏ ਗਏ ਭੰਗੜੇ-ਗਿੱਧੇ ਵਾਲੇ ਬੁਤ

JASPREET SINGH, AMRITSAR
ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਵਿਰਾਸਤੀ ਮਾਰਗ’ ਤੇ ਲੱਗੇ ਭੰਗੜੇ-ਗਿੱਧੇ ਦੇ ਬੁੱਤਾਂ ਨੂੰ ਸਰਕਾਰ ਵਲੋਂ ਹਟਾ ਦਿੱਤਾ ਗਿਆ ਹੈ । ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਲਈ ਵੱਖ-ਵੱਖ

ਆਰੀਅਨਜ਼ ਗਰੁੱਪ ਨੇ ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਦਾ ਕੀਤਾ ਆਯੋਜਨ

RAJESH DEHRA, RAJPURA
ਰਾਜਪ°ਰਾ (ਰਾਜੇਸ਼ ਡਾਹਰਾ) ਆਰੀਅਨਜ਼ ਗਰੁਪ ਆਫ ਕਾਲਜਿਜ਼, ਰਾਜਪੁਰਾ ਅਤੇ ਡਿਪਾਰਟਮੈਂਟ ਆਫ ਬਲਡ ਟਰਾਂਸਫਿਊਜ਼ਨ, ਪੀਜੀਆਈ, ਚੰਡੀਗੜ· ਨੇ ਮਿਲ ਕੇ ਅੱਜ ਆਰੀਅਨਸ ਕਾਲੇਜ ਕੈਂਪਸ ਵਿਚ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿਚ ਸਿਹਤ ਜਾਂਚ

ਪੰਜਾਬ ਵਿੱਚ ਅਕਾਲੀ-ਭਾਜਪਾ ਮਿਲ ਕੇ ਚੋਣ ਲੜਨਗੇ ਚੋਣਾਂ, ਇਹ ਗਠਜੋੜ ਪੰਜਾਬ ਦੇ ਹਿਤਾਂ ਦਾ ਗਠਜੋੜ: ਸੁਖਬੀਰ ਸਿੰਘ ਬਾਦਲ

JASPREET SINGH, AMRITSAR
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਕਿਹਾ ਕਿ ਅਕਾਲੀ-ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਂਝੇ ਤੌਰ ’ਤੇ ਚੋਣ ਲੜਨਗੇ । ਤੁਹਾਨੂੰ ਦੱਸ

ਸ਼੍ਰੀ ਬਾਵਾ ਲਾਲ ਦਿਆਲ ਜੀ ਦੀ ਜਯੰਤੀ ਦੇ ਸਬੰਧ ਵਿਚ ਸ਼ਹਿਰ ਵਿਚ ਕੱਢੀ ਗਈ ਸ਼ੋਭਾ ਯਾਤਰਾ l

JASPREET SINGH, AMRITSAR
ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ 665ਵੇਂ ਜਯੰਤੀ ਮਹਾਉਤਸਵ ਦੇ ਸਬੰਧੀ ਵਿਚ ਗੱਦੀ ਸ਼੍ਰੀ ਬਾਵਾ ਲਾਲ ਦਿਆਲ ਜੀ ਕਰਮੋਂ ਡਿਓਢੀ ਚੌਂਕ ਵਿਚ ਪੀਠਾਧੀਸ਼ਕਰ ਸ਼੍ਰੀ ਸ਼੍ਰੀ 108 ਮਹੰਤ ਸ਼੍ਰੀ ਅਨੰਤ ਦਾਸ ਮਹਾਰਾਜ ਜੀ ਦੀ ਅਗੁਵਾਈ ਵਿਚ ਵਿਸ਼ਾਲ ਸ਼ੋਭਾ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com