ਸ਼ਹਿਰ ’ਚ ਦਰਪੇਸ਼ ਆਵਾਜਾਈ ਸਮੱਸਿਆ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ- ਅਦਿੱਤਿਆ

MAHESH JINDAL, DHURI
ਧੂਰੀ,8 ਫਰਵਰੀ (ਮਹੇਸ਼ ਜਿੰਦਲ) ਆਈ.ਪੀ.ਐੱਸ. ਅਧਿਕਾਰੀ ਅਦਿੱਤਿਆ ਨੇ ਅੱਜ ਥਾਣਾ ਸਿਟੀ ਧੂਰੀ ਦੇ ਐੱਸ.ਐੱਚ.ਓ ਵਜੋਂ ਆਪਣਾ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਆਪਣੀ ਪਲੇਠੀ ਮਿਲਣੀ ’ਚ ਕਿਹਾ ਕਿ ਜਿੱਥੇ ਸਮਾਜ ’ਚ ਵੱਧ ਰਹੇ ਨਸ਼ਿਆਂ ਨੂੰ ਠੱਲ

ਦਿੱਲੀ ਕਲ ਚੁਣੇਗੀ ਆਪਣੀ ਸਰਕਾਰ, ਸਵੇਰੇ 8 ਵਜੇ ਤੋਂ 70 ਸੀਟਾਂ ਲਈ ਪੈਣਗੀਆਂ ਵੋਟਾਂ

JASPREET SINGH, AMRITSAR
ਦੇਸ਼ ਦੀ ਰਾਜਧਾਨੀ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਮਤਦਾਨ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ, ਜੋ ਸ਼ਾਮ 6 ਵਜੇ ਤੱਕ ਚੱਲੇਗਾ । ਇਸ ਸਮੇਂ ਦੌਰਾਨ ਇੱਕ ਕਰੋੜ 47 ਲੱਖ 86 ਹਜ਼ਾਰ 382 ਵੋਟਰ 672 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ

ਅੰਡਰ -19 ਵਰਲਡ ਕੱਪ: ਫਾਈਨਲ ਵਿਚ ਬੰਗਲਾਦੇਸ਼ ਦਾ ਮੁਕਾਬਲਾ ਪਹਿਲੀ ਵਾਰ ਭਾਰਤ ਨਾਲ ਹੋਵੇਗਾ

JASPREET SINGH, AMRITSAR
ਬੰਗਲਾਦੇਸ਼ ਨੇ ਵੀਰਵਾਰ ਨੂੰ ਸੇਨਵੇਜ਼ ਪਾਰਕ ਦੇ ਮੈਦਾਨ ਵਿਚ ਖੇਡੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ

ਮੋਟਰ ਸਾਈਕਲ ਤੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਲਾਨ

RAJESH DEHRA, RAJPURA
ਰਾਜਪੁਰਾ,6 ਫਰਵਰੀ (ਰਾਜੇਸ਼ ਡਾਹਰਾ) ਅੱਜ ਰਾਜਪੁਰਾ ਦੇ ਟਰੈਫਿਕ ਇੰਚਾਰਜ ਅਮਰਜੀਤ ਸਿੰਘ ਨੇ ਟਰੈਫਿਕ ਮੁਲਾਜਮਾਂ ਦੀ ਘਾਟ ਹੋਂਦੇ ਹੋਏ ਰਾਜਪੁਰਾ ਦੇ ਵੱਖ ਵੱਖ ਜਗਾਵਾਂ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਅਤੇ ਬੁੱਲੇਟ

ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਅਰਥੀ ਸਾੜ ਮੁਜ਼ਾਹਰੇ

MAHESH JINDAL, DHURI
ਧੂਰੀ, 6 ਫਰਵਰੀ (ਮਹੇਸ਼ ਜਿੰਦਲ) ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ ਤੇ ਐਨ.ਪੀ.ਆਰ ਦੇ ਵਿਰੋਧ ’ਚ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਗਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੂੰ ਦਿੱਲੀ ਪੁਲਸ

ਵਿਧਾਇਕ ਨੇ ਕਰਵਾਈ ਵਿਕਾਸ ਕਾਰਜਾਂ ਦੀ ਸ਼ੁਰੂਆਤ

MAHESH JINDAL, DHURI
ਧੂਰੀ, 6 ਫਰਵਰੀ (ਮਹੇਸ਼ ਜਿੰਦਲ) - ਅੱਜ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕਰੀਬ 1 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਸ਼ਹਿਰ ਅੰਦਰ ਵਿਕਾਸ ਕਾਰਜਾਂ ਸੰਬੰਧੀ 9

ਪ੍ਰਹਿਲਾਦ ਕੁਮਾਰ ਪ੍ਰਧਾਨ ਅਤੇ ਪਵਨ ਗਰਗ ਆਰੀਆ ਸਮਾਜ ਦੇ ਜਨਰਲ ਸਕੱਤਰ ਨਿਯੁਕਤ

MAHESH JINDAL, DHURI
ਧੂਰੀ, 6 ਫਰਵਰੀ (ਮਹੇਸ਼ ਜਿੰਦਲ) - ਆਰੀਆ ਪ੍ਰਤੀਨਿਧੀ ਸਭਾ ਪੰਜਾਬ ਵੱਲੋਂ ਆਰੀਆ ਸਮਾਜ ਧੂਰੀ ਵਿਖੇ ਯੋਗ ਪ੍ਰਬੰਧ ਨਾ ਹੋਣ ਅਤੇ ਆਪਣੇ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਦੇ ਮੱਦੇਨਜ਼ਰ ਆਰੀਆ ਸਮਾਜ ਧੂਰੀ ਦੀ ਮੌਜੂਦਾ ਅੰਤਰਿੰਗ ਕਮੇਟੀ ਨੂੰ ਭੰਗ ਕਰ

ਨਾਮੀ ਕੰਪਨੀ ਦਾ ਬਿਨਾ ਬਿੱਲ ਦੇ ਮਾਲ ਨੂੰ ਕਬਜੇ ਵਿਚ ਲੇ ਕੇ 50 ਹਜਾਰ ਰੁਪਏ ਜੁਰਮਾਨਾ ਠੋਕਿਆ

RAJESH DEHRA, RAJPURA
ਰਾਜਪੁਰਾ 6 ਫਰਵਰੀ (ਰਾਜੇਸ਼ ਡਾਹਰਾ) ਰਾਜਪੁਰਾ ਦੀ ਡਿਸਟੀਬਿਓਟਰ ਐਸੋਸੀਏਸਨ ਦੇ ਆਹੁਦੇਦਾਰਾ ਵੱਲੋਂ ਪਟਿਆਲਾ ਤੋ ਪਾਰਲੇ ਕੰਪਨੀ ਦੇ ਮਾਲ ਦੀ ਭਰੀ ਗੱਡੀ ਬਿਨਾ ਬਿੱਲ ਅਤੇ ਕੰਪਨੀਜ਼ ਦੇ ਨਿਯਮਾਂ ਨੂੰ ਤੋੜਦੇ ਹੋਏ ਰਾਜਪੁਰਾ ਵਿਚ ਉਕਤ ਮਾਲ

ਕੈਮਿਸਟਾ ਨੂੰ ਆਉਣ ਵਾਲੀਆ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ:ਸੰਦੀਪ ਨਾਗੀਆ

RAJESH DEHRA, RAJPURA
ਰਾਜਪੁਰਾ :6 ਫਰਵਰੀ (ਰਾਜੇਸ਼ ਡਾਹਰਾ) ਕੈਮਿਸਟਾਂ ਅਤੇ ਐਸੋਸੀਏਸ਼ਨਾ ਵਿਚ ਆਰਹੀਆ ਮੁਸ਼ਕਿਲਾ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ,ਇਹਨਾਂ ਗਲਾਂ ਦਾ ਪ੍ਰਕਟਾਵਾ ਅੱਜ ਰਾਜਪੁਰਾ ਦੇ ਈਗਲ ਮੋਟਲ ਹੋਟਲ ਵਿੱਚ ਕੈਮਿਸਟ ਐਸੋਸੀਏਸ਼ਨ ਰਾਜਪੁਰਾ ਦੀ

ਵਿਸ਼ਵ ਕੈਂਸਰ ਦਿਵਸ ਮੌਕੇ ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ।

GURJANT SINGH, BATHINDA
ਤਲਵੰਡੀ ਸਾਬੋ, 5 ਫਰਵਰੀ (ਗੁਰਜੰਟ ਸਿੰਘ ਨਥੇਹਾ)- ਵਿਸ਼ਵ ਕੈਸਰ ਚੇਤਨਾ ਦਿਹਾੜੇ ਮੌਕੇ ਕੈਂਸਰ ਦੀ ਰੋਕਥਾਮ ਤੇ ਆਮ ਜਨਤਾ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣ ਦੇ ਮੰਤਵ ਨਾਲ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com