Punjab Infoline

ਪੰਜਾਬੀ

ਗਾਇਕ "ਰੇਮਮੀ "ਲੈ ਕੇ ਆਏ ਆਪਣਾ ਨਵਾਂ ਗਾਣਾ ਗੀਤ "ਫ਼ੇਟ (ਦੀ ਰੀਅਲ ਸਟੋਰੀ)

11 Oct, 2021 05:30 AM

ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ "ਰੇਮਮੀ" ਦਾ ਨਵਾਂ ਦੋਗਾਣਾ ਗੀਤ"ਫ਼ੇਟ ਦੀ ਰੀਅਲ ਸਟੋਰੀ" ਜੋ ਕਿ ਬਾਊਂਸੀ ਬੀਟ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ,ਗਾਇਕ ਰੇਮਮੀ ਨੇ ਆਪਣੇ ਨਵੇਂ ਆਏ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ "ਬਾਊਂਸੀ ਬੀਟ ਮਿਊਜ਼ਿਕ ਕੰਪਨੀ" ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ,ਇਸ ਪ੍ਰੋਜੈਕਟ ਦੇ ਪ੍ਰੋਡਿਊਸਰ "ਸ਼ੁਭਮ ਸ਼ਰਮਾ" ਹਨ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ "ਵੀਤ ਬਲਜੀਤ" ਵਲੋਂ ਕਲਮਬੱਧ ਕੀਤਾ ਗਿਆ ਹੈ ,ਇਸ ਗੀਤ ਦਾ ਮਿਊਜ਼ਿਕ "ਰਿਕ ਰੋਈਸੀ" ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ "ਲਿਟਲ ਮੈਨ"ਵਲੋਂ ਤਿਆਰ ਕੀਤਾ ਗਿਆ ਹੈ,ਪਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ "ਪ੍ਰਿਯੰਕਾ ਰੇਵਰੀ" ਨੇ ਇਸ ਪ੍ਰੋਜੈਕਟ ਵਿਚ ਅਹਿਮ ਭੂਮਿਕਾ ਨਿਭਾਈ ਹੈ,ਇਸ ਪ੍ਰੋਜੈਕਟ ਦੀ ਐਡੀਟਿੰਗ"ਹਰਮੀਤ ਕਾਲਰਾ"ਵਲੋਂ ਕੀਤੀ ਗਈ ਹੈ ,ਇਸਦੇ ਨਾਲ ਹੀ ਗਾਇਕ ਰੇਮਮੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ.

Posted By: Amrish Kumar Anand

Latest News