Stories By JASPREET SINGH

ਸਾਬਕਾ ਪੁਲਿਸ ਅਧਿਕਾਰੀ ਤੋਂ ਹਿਰਾਸਤ ਵਿੱਚ ਪੁੱਛ-ਗਿਛ ਕੀਤੇ ਜਾਣ ਦੀ ਲੋੜ: ਮਜੀਠੀਆ ।

JASPREET SINGH, AMRITSAR
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ

ਭਾਰਤੀ ਚੋਣ ਕਮਿਸ਼ਨ ਅੱਜ ਕਰੇਗਾ ਪੱਛਮੀ ਬੰਗਾਲ, ਕੇਰਲ, ਪੁਡੂਚੇਰੀ ਅਤੇ ਅਸਾਮ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ

JASPREET SINGH, AMRITSAR
ਭਾਰਤੀ ਚੋਣ ਕਮਿਸ਼ਨ ਅੱਜ ਪੱਛਮੀ ਬੰਗਾਲ, ਕੇਰਲ, ਪੁਡੂਚੇਰੀ ਅਤੇ ਅਸਾਮ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਪ੍ਰੈਲ ਅਤੇ ਮਈ ਨੂੰ ਹੋਣੀਆਂ ਹਨ। ਇਸ ਚੋਣ ਪ੍ਰੋਗਰਾਮ ਦੀ ਘੋਸ਼ਣਾ ਨਵੀਂ ਦਿੱਲੀ

ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਨੂੰ ਲਾਪਰਵਾਹੀ ਨਾਲ ਦਮਨਕਾਰੀ ਕਦਮ ਚੁੱਕਣ ਵਿਰੁੱਧ ਦਿੱਤੀ ਚੇਤਾਵਨੀ

JASPREET SINGH, AMRITSAR
ਕਾਂਗਰਸ ਦੀਆਂ ਪਾੜੋ ਤੇ ਰਾਜ ਕਰੋ ਵਾਲੀਆਂ ਬਜ਼ਰ ਗਲੀਆਂ ਨਾ ਦੁਹਰਾਓ। ਅਜਿਹਾ ਕੁਝ ਨਾ ਕਰੋ ਜਿਸ ਨਾਲ ਕੌਮੀ ਏਕਤਾ ਕਮਜੋਰ ਹੋਵੇ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੋਵੇ ਜੋ ਕਿ ਪੰਜਾਬੀਆਂ ਖਾਸ ਤੌਰ 'ਤੇ ਅਕਾਲੀ ਦਲ ਨੇ ਵੱਡੀਆਂ

ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਉਪਰੰਤ ਐਡਵੋਕੇਟ ਮੈਣੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ।

JASPREET SINGH, AMRITSAR
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਅਤੇ ਪਾਰਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਮਿਲਣ ਉਪਰੰਤ ਐਡਵੋਕੇਟ ਆਰ.ਪੀ. ਸਿੰਘ ਮੈਣੀ ਨੇ ਸਾਥੀਆਂ ਨਾਲ ਸੋਢੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਅਸਥਾਨ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ'

ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਿਪਨ ਕੁਮਾਰ ਢੰਡ ਬਣੇ ਮੁੜ ਤੋਂ ਪ੍ਰਧਾਨ, ਇੰਦਰਜੀਤ ਸਿੰਘ ਅੜੀ ਸੈਕਟਰੀ

JASPREET SINGH, AMRITSAR
ਸ਼ੁਕਰਵਾਰ ਨੂੰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੀਆਂ ਚੌਣਾਂ ਹੋਈਆਂ ਜਿਸ ਵਿਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਪਣੀ ਵੋਟ ਪਾ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੌਣ ਕੀਤੀ l ਦੇਰ ਰਾਤ ਆਏ ਨਤੀਜਿਆਂ ਅਨੁਸਾਰ ਵਿਪਨ ਕੁਮਾਰ ਢੰਡ

ਪੰਜਾਬ ਚ 9ਵੀਂ ਤੋ 12ਵੀਂ ਦੇ ਵਿਧਿਆਰਥੀਆਂ ਨੂੰ ਸਕੂਲ ਜਾਣ ਦੀ ਮਨਜੂਰੀ

JASPREET SINGH, AMRITSAR
ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਡੀ.ਸੀਜ਼ ਨੇ ਸੋਮਵਾਰ ਤੋਂ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਨਲੌਕ-4 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਧਿਆਪਕਾਂ ਨਾਲ ਸਲਾਹ ਮਸ਼ਵਰਾ ਕਰਨ ਲਈ

ਰਣਜੀਤ ਐਵੀਨਿਊ, ਘਿਓ ਮੰਡੀ ਅਤੇ ਜੀਟੀ ਰੋਡ 'ਤੇ ਬਣਾਏ ਜਾਣਗੇ ਨਵੇ ਫਾਇਰ ਸਟੇਸ਼ਨ, ਨਵੇਂ ਸਟਾਫ ਦੀ ਹੋਵੇਗੀ ਭਰਤੀ ।

JASPREET SINGH, AMRITSAR
ਨਗਰ ਨਿਗਮ ਸ਼ਹਿਰ ਵਿਚ 4 ਨਵੇਂ ਫਾਇਰ ਸਟੇਸ਼ਨ ਤਿਆਰ ਕਰਨ ਜਾ ਰਹੀ ਹੈ । ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ ਵਿੱਚ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਬਟਾਲਾ ਰੋਡ - ਲਾਰੇਂਸ ਰੋਡ (ਜ਼ੋਨ ਨੰਬਰ 6 (ਪੈਟਰੋਲ ਪੰਪ ਦੇ ਸਾਹਮਣੇ ਜਾਂ

74 ਵੇਂ ਸੁਤੰਤਰਤਾ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

JASPREET SINGH, AMRITSAR
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ 74 ਵੇਂ ਸੁਤੰਤਰਤਾ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ । ਇਸ ਦੌਰਾਨ

ਵਾਰਡ ਨੰਬਰ 8 ਵਿਖੇ ਕੌਂਸਲਰ ਅਮਨ ਐਰੀ ਨੇ ਇਲਾਕਾ ਨਿਵਾਸਿਆਂ ਨਾਲ ਮਨਾਈ ਸ੍ਰੀ ਰਾਮ ਜਨਮ ਭੂਮੀ ਸ਼ਿਲਾਨਿਯਾਸ ਦੀ ਖੁਸ਼ੀ

JASPREET SINGH, AMRITSAR
ਸ੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਆ ਦੇ ਹੋਏ ਸ਼ਿਲਾਨਿਯਾਸ ਦੀ ਖੁਸ਼ੀ ਵਾਰਡ ਨੰਬਰ 8 ਵਿਖੇ ਕੌਂਸਲਰ ਅਮਨ ਐਰੀ ਨੇ ਇਲਾਕਾ ਨਿਵਾਸਿਆਂ ਨਾਲ ਮਨਾਈ l ਇਸ ਮੌਕੇ ਸਮੂਹ ਇਲਾਕਾ ਨਿਵਾਸਿਆਂ ਨੇ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਅਤੇ ਮਿਠਾਈਆਂ ਵੰਡ

ਡੀ.ਸੀ. ਹਰ ਬੁੱਧਵਾਰ ਨੂੰ ਫੇਸਬੁੱਕ ਦੁਆਰਾ ਸੁਣਨਗੇ ਸ਼ਿਕਾਇਤਾਂ l

JASPREET SINGH, AMRITSAR
ਕੋਰੋਨਾ ਪਾਜ਼ਿਟਿਵ ਮਾਮਲੇ ਲਗਾਤਾਰ ਡੀਸੀ ਦਫਤਰ ਵਿਚ ਆ ਰਹੇ ਹਨ, ਜਿਸ 'ਤੇ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਸਖਤ ਹੋ ਗਿਆ ਹੈ l ਅਧਿਕਾਰੀਆਂ ਦੇ ਦਫ਼ਤਰਾਂ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ । ਡਿਪਟੀ ਕਮਿਸ਼ਨਰ ਸ਼੍ਰੀ ਸ਼ਿਵਦੁਲਾਰ

JASPREET SINGH
AMRITSAR, PUNJAB
[email protected]

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com