ਅੰਮ੍ਰਿਤਸਰ ਵਿਖੇ ਥਾਣਾ ਰਾਮ ਬਾਗ ਦੇ ਐਸਐਚਓ, ਕਾਂਸਟੇਬਲ ਅਤੇ ਬੀ-ਡਵੀਜ਼ਨ ਦੇ ਥਾਣੇ ਦਾ ਏਐਸਆਈ ਪਾਏ ਗਏ ਕੋਰੋਨਾ ਸੰਕਰਮਿਤ l

Date: 23 June 2020
JASPREET SINGH, AMRITSAR
ਜਿਵੇਂ ਜਿਵੇਂ ਸਮਾਂ ਬੀਤਤਾ ਜਾ ਰਿਹਾ ਹੈ, ਕੋਰੋਨਾ ਮਹਾਂਮਾਰੀ ਦੀ ਲਾਗ ਤੇਜ਼ ਹੁੰਦੀ ਜਾ ਰਹੀ ਹੈ l ਅੰਮ੍ਰਿਤਸਰ ਵਿਖੇ ਥਾਣਾ ਰਾਮ ਬਾਗ ਦੇ ਐਸਐਚਓ ਸ਼੍ਰੀ ਨੀਰਜ ਕੁਮਾਰ, ਉਕਤ ਥਾਣੇ ਦਾ ਕਾਂਸਟੇਬਲ ਅਤੇ ਬੀ-ਡਵੀਜ਼ਨ ਦੇ ਥਾਣੇ ਦਾ ਏਐਸਆਈ ਵੀ ਸੰਕਰਮਿਤ ਪਾਇਆ ਗਿਆ ਹੈ । ਜਵਾਨਾਂ ਦੀ ਪਬਲਿਕ ਡੀਲਿੰਗ ਪੰਜਾਬ ਪੁਲਿਸ ਉੱਤੇ ਸੰਕਰਮਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ।

ਉਪਰੋਕਤ ਸਾਰੇ ਕਰਮਚਾਰੀ ਡਿਊਟੀ ਦੇ ਨਾਲ-ਨਾਲ ਜਨਤਕ ਸੇਵਾ ਵਿਚ ਲੱਗੇ ਹੋਏ ਹਨ ਅਤੇ ਕਿਧਰੇ ਨਾ ਕਿਧਰੇ ਇਹ ਇਸ ਦੀ ਚਪੇਟ ਵਿਚ ਆ ਗਏ ਹਨ l ਪਹਿਲਾਂ ਵੀ ਬਹੁਤ ਸਾਰੇ ਪੁਲਿਸ ਮੁਲਾਜ਼ਮ ਕੋਰੋਨਾ ਨਾਲ ਸੰਕਰਮਿਤ ਹੋਏ ਸਨ ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com