ਸਿਹਤ

31 published stories
ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕਰਵਾਈ

ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਡੇਂਗੂ ਦੀ ਰੋਕਥਾਮ ਲਈ ਫੋਗਿੰਗ ਕਰਵਾਈ

Sep 25, 2023 05:30 AM (Asia/Kolkata)

ਨਵਾਂਸ਼ਹਿਰ, 26 ਸਤੰਬਰ(ਦਵਿੰਦਰ ਕੁਮਾਰ)- ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਜਿਲੇ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਪਿੰਡ ਮਾਹਲ ਖੁਰਦ ਵਿੱਚ ਫੋਗ ਮਸ਼ੀਨਾਂ ਦੁਆਰਾ ਮੱਛਰਾਂ ਦੇ ਖਾਤਮੇ ਲਈ ਫੋਗਿੰਗ ਕਰਵਾਈ ਗਈ ਤੇ ਨਾਲ ਹੀ ਸਾਰੇ ਪਿੰਡ ਵਾਸੀਆਂ ਨੂੰ ਉਨ੍ਹਾਂ ਅਪੀਲ ਕੀਤੀ ਕੀ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਕਿਸੇ ਵੀ ਪਾਸੇ ਪਾਣੀ ਨਾ ਖੜਨ ਦਿੱਤਾ ਜਾਵੇ ਕਿਉਕਿ ਇਹ ਡੇਂਗੂ ਵਾਲਾ ਮੱਛਰ ਸਾਫ ਪਾਣੀ ਵਿੱਚ ਆਪਣਾ ਲਾਰਵਾ ਪੈਦਾ ਕਰਦਾ ਹੈ ਤੇ ਕੁੱਝ ਹੋਰ ਸਾਵਧਾਨੀਆਂ...

ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ - ਡਾ.ਪਜਨੀ

Oct 20, 2022 05:30 AM (Asia/Kolkata)

- ਖੰਨਾ,(ਅਮਰੀਸ਼ ਆਨੰਦ) ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ,ਸਾਦਾ ਖਾਣਾ ਖਾਣ ਤੇ ਰੋਜ਼ਾਨਾ ਸੈਰ ਕਰਨ ਵਾਲਾ ਇਨਸਾਨ ਤੰਦਰੁੁਸਤ ਤੇ ਖੁੁਸ਼ਹਾਲ ਜੀਵਨ ਜਿਊਂਦਾ ਹੈ।ਇਸ ਲਈ ਸਾਨੂੰ ਹਮੇਸ਼ਾ ਸਾਦਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਕਤ ਪ੍ਰਗਟਾਵਾ ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਖੰਨਾ ਦੀ ਪ੍ਰਿੰਸੀਪਲ ਡਾ.ਨੀਨਾ ਸੇਠ ਪਜਨੀ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ,ਸਾਦਾ ਖਾਣਾ...

ਰਾਸ਼ਟਰੀ ਡਾਕਟਰ ਦਿਵਸ ਮਨਾਇਆ

Jul 01, 2022 05:30 AM (Asia/Kolkata)

ਲੁਧਿਆਣਾ,ਅੱਜ ਰਾਸ਼ਟਰੀ ਡਾਕਟਰ ਦਿਵਸ ਮੌਕੇ ਡਾ.ਨਰੇਸ਼ ਆਨੰਦ,ਸੀਨੀਅਰ ਸਲਾਹਕਾਰ ਅਤੇ ਪ੍ਰਧਾਨ-ਆਈ.ਐਸ.ਏ ਪੰਜਾਬ ਚੈਪਟਰ ਨੇ ਦੱਸਿਆ ਕਿ ਡਾਕਟਰ ਬਿਡੇਨ ਚੰਦਰ ਰਾਓ,ਜੋ ਕਿ ਇੱਕ ਮਸ਼ਹੂਰ ਡਾਕਟਰ,ਸੁਤੰਤਰਤਾ ਸੈਨਾਨੀ ਅਤੇ ਸਿਆਸਤਦਾਨ ਸਨ ਓਹਨਾ ਦੀ ਯਾਦ ਵਿੱਚ ਅੱਜ ਇਹ ਦਿਨ ਸਾਰੇ ਭਾਰਤ ਵਿੱਚ 1991 ਤੋਂ ਮਨਾਇਆ ਜਾਂਦਾ ਹੈ,ਇਸ ਦਿਨ ਆਮ ਤੌਰ 'ਤੇ ਅਤੇ ਦਵਾਈ ਦੇ ਵੱਖ-ਵੱਖ ਖੇਤਰਾਂ ਵਿੱਚ ਡਾਕਟਰਾਂ ਦੀ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਦੁਆਰਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਨੈਤਿਕ ਅਭਿਆਸ ਦੀ...

ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Jun 21, 2022 05:30 AM (Asia/Kolkata)

ਖੰਨਾ,ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ(ਐੱਮ.ਜੀ.ਐੱਨ.ਸੀ.ਆਰ.ਈ.)ਦੇ ਸਿੱਖਿਆ ਮੰਤਰਾਲੇ,ਭਾਰਤ ਸਰਕਾਰ ਅਤੇ ਆਯੂਸ਼ ਮੰਤਰਾਲਾ,ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ,ਗੋਬਿੰਦਗੜ੍ਹ ਪਬਲਿਕ ਕਾਲਜ,ਅਲੌੜ (ਖੰਨਾ) ਨੇ 21,ਜੂਨ 2022 ਨੂੰ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ।ਡਾ: ਨੀਨਾ ਸੇਠ ਪਜਨੀ ਨੇ ਕਿਹਾ ਕਿ ਯੋਗ ਸਰੀਰ ਅਤੇ ਦਿਮਾਗ ਨੂੰ ਸ਼ਾਂਤ ਕਰਨ ਲਈ ਸਰੀਰਕ ਅਤੇ ਮਾਨਸਿਕ ਅਨੁਸ਼ਾਸਨ ਲਿਆਉਂਦਾ ਹੈ,ਇਹ ਤਣਾਅ ਅਤੇ ਚਿੰਤਾ ਦੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ ਅਤੇ...

GPC celebrated 8th international day of yoga on 21st June,2022

Jun 21, 2022 05:30 AM (Asia/Kolkata)

Mandi Gobindgarh,Under the directions of Mahatma Gandhi National Council of Rural Education(MGNCRE)ministry of Education,Government of India and ministry of Ayush,Government of India,Gobindgarh Public College, Alour (Khanna) organised 8th International day of yoga on 21st January,2022.Dr.Neena seth Pajni said that yoga brings together physical and mental disciplines to achieve a peaceful body and...

ਸਵ: ਸਿੱਧੂ ਮੂਸੇਵਾਲਾ ਦੀ ਯਾਦ 'ਚ ਖ਼ੂਨਦਾਨ ਕੈੰਪ ਲਾਇਆ

ਸਵ: ਸਿੱਧੂ ਮੂਸੇਵਾਲਾ ਦੀ ਯਾਦ 'ਚ ਖ਼ੂਨਦਾਨ ਕੈੰਪ ਲਾਇਆ

Jun 17, 2022 05:30 AM (Asia/Kolkata)

ਰਾਮਾਂ ਮੰਡੀ ,17 ਜੂਨ ( ਬੁੱਟਰ ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਬਲੱਡ ਬੈੰਕ ਸਿਵਲ ਹਸਪਤਾਲ ਬਠਿੰਡਾ ਅਤੇ ਵਿਜੇ ਭੱਟ ਪ੍ਰਧਾਨ ਯੂਨਾਈਟਡ ਵੈੱਲਫੇਅਰ ਸੋਸਾਇਟੀ ਬਠਿੰਡਾ ਦੇ ਸਹਿਯੋਗ ਨਾਲ਼ ਦਾਦਾ-ਪੋਤਾ ਪਾਰਕ ਵਿਖੇ ਗਾਇਕ ਸਵ:ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਿੱਠੀ -ਪਿਆਰੀ ਯਾਦ ਅਤੇ ਉਹਨਾਂ ਦੇ ਜਨਮ ਦਿਨ ਮੌਕੇ ਖੂਨਦਾਨ ਕੈੰਪ ਲਾਇਆ ।ਕੈੰਪ ਦੀ ਸ਼ੁਰੂਆਤ ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਨੇ ਅਰਦਾਸ ਕਰ...

ਧਰਤੀ ਉਪਰ ਵੱਧ ਰਹੀ ਗਰਮੀ ਦੇ ਮੌਸਮ 'ਚ ਲੂ ਤੋਂ ਬਚਣ ਦੀ ਲੋੜ :ਡਾ.ਨਰੇਸ਼ ਆਨੰਦ

ਧਰਤੀ ਉਪਰ ਵੱਧ ਰਹੀ ਗਰਮੀ ਦੇ ਮੌਸਮ 'ਚ ਲੂ ਤੋਂ ਬਚਣ ਦੀ ਲੋੜ :ਡਾ.ਨਰੇਸ਼ ਆਨੰਦ

May 03, 2022 05:30 AM (Asia/Kolkata)

ਲੁਧਿਆਣਾ,ਵੈਸੇ ਤਾਂ ਸਾਨੂੰ ਆਪਣੀ ਸਿਹਤ ਦਾ ਹਮੇਸ਼ਾਂ ਹੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ, ਪਰ ਧਰਤੀ ਉਪਰ ਵੱਧ ਰਹੀ ਗਰਮੀ ਦੇ ਮੌਸਮ ਵਿੱਚ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਸਾਨੂੰ ਇਸ ਮੌਸਮ 'ਚ ਵਗ ਰਹੀਆਂ ਲੰੂਆਂ ਤੋਂ ਬਚਣ ਦੀ ਲੋੜ ਹੈ। ।ਇਹ ਪ੍ਰਗਟਾਵਾ ਲੁਧਿਆਣਾ ਦੇ ਮਸ਼ਹੂਰ ਐੱਸ.ਪੀ.ਐੱਸ ਹਸਪਤਾਲ ਵਿਖੇ ਬਤੋਰ ਸੀਨੀਅਰ ਕੈਂਸਲਟੇਂਟ ਵਜੋਂ ਸੇਵਾ ਨਿਭਾ ਰਹੇ ਡਾ.ਨਰੇਸ਼ ਆਨੰਦ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨਾਂ੍ਹ...

ਤੰਦਰੁਸਤ ਜੀਵਨ ਲਈ ਸਭ ਤੋਂ ਪਹਿਲਾਂ ਆਪਣੀ ਆਦਤਾਂ ਨੂੰ ਬਦਲਣ ਦੀ ਲੋੜ -:ਡਾ.ਨਰੇਸ਼ ਆਨੰਦ

ਤੰਦਰੁਸਤ ਜੀਵਨ ਲਈ ਸਭ ਤੋਂ ਪਹਿਲਾਂ ਆਪਣੀ ਆਦਤਾਂ ਨੂੰ ਬਦਲਣ ਦੀ ਲੋੜ -:ਡਾ.ਨਰੇਸ਼ ਆਨੰਦ

Apr 22, 2022 05:30 AM (Asia/Kolkata)

ਲੁਧਿਆਣਾ,(ਆਨੰਦ)ਨੌਜਵਾਨ ਵਰਗ ਵਿਚ ਲਗਾਤਾਰ ਬਦਲਦੀ ਹੋਈ ਜੀਵਨ ਸ਼ੈਲੀ ਖਾਣ ਪੀਣ ਦੀਆਂ ਬੇਤਰਤੀਬੇ ਢੰਗ ਅਤੇ ਹਥੀਂ ਕੰਮ ਕਰਨ ਦੀ ਘਟਦੀ ਆਦਤ,ਪੱਛਮੀ ਤਰਜ਼ ਦੀ ਜ਼ਿੰਦਗੀ,ਨਸ਼ਿਆਂ ਦੀ ਵਰਤੋਂ ਦੀ ਵਧਦੀ ਆਦਤ ਬੇਰੁਜ਼ਗਾਰੀ,ਕੰਮ ਦੀ ਚਿੰਤਾ ਦੇ ਕਾਰਨ ਸ਼ਰੀਰ ਵਿੱਚ ਲੋੜ ਤੋਂ ਵੱਧ ਬਣਦਾ ਕਲਸਟਰੋਲ ਹਾਰਟ ਅਟੈਕ ਅਤੇ ਸਟੋ੍ਕ ਦਾ ਕਾਰਨ ਬਣ ਜਾਂਦਾ ਹੈ।ਇਹ ਪ੍ਰਗਟਾਵਾ ਲੁਧਿਆਣਾ ਦੇ ਮਸ਼ਹੂਰ ਐੱਸ.ਪੀ.ਐੱਸ ਹਸਪਤਾਲ ਵਿਖੇ ਬਤੋਰ ਸੀਨੀਅਰ ਕੈਂਸਲਟੇਂਟ ਵਜੋਂ ਸੇਵਾ ਨਿਭਾ ਰਹੇ ਡਾ.ਨਰੇਸ਼ ਆਨੰਦ ਨੇ ਪੱਤਰਕਾਰਾਂ ਨਾਲ ਇਕ ਵਿਸ਼ੇਸ਼...

ਘੱਟ ਰਹੇ ਆਕਸੀਜਨ ਲੈਵਲ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ - ਮੈਡਮ ਮੰਜੂ ਅਰੋੜਾ

Dec 31, 2021 05:30 AM (Asia/Kolkata)

ਕਪੂਰਥਲਾ, ਅਮਰੀਸ਼ ਆਨੰਦ, ਘੱਟ ਰਹੇ ਆਕਸੀਜਨ ਲੈਵਲ ਨੂੰ ਦੇਖਦੇ ਹੋਏ ਹਰ ਇਨਸਾਨ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਅੱਜ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਉੱਘੀ ਸਮਾਜ ਸੇਵਿਕਾ ਕੈਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ ਅੰਗਰੇਜ਼ੀ ਵਿਭਾਗ ਦੇ ਮੁੱਖੀ ਤੇ ਸੀਨੀਅਰ ਕੋਡੀਨੇਟਰ "ਮੈਡਮ ਮੰਜੂ ਅਰੋੜਾ"ਨੇ ਕਿਹਾ, ਜਿਵੇਂ ਕਿ ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਅੱਜ ਕਲ ਸਾਰੇ ਸੰਸਾਰ ਵਿਚ ਕਰੋਨਾ ਵਰਗੀ ਖ਼ਤਰਨਾਕ ਬਿਮਾਰੀ ਫੈਲੀ ਹੋਈ ਹੈ,ਜਿਸ ਤੋਂ ਬੱਚਨ ਲਈ ਅਸੀਂ...

ਡੇਂਗੂ ਰੋਗ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ : ਡਾ. ਨਰੇਸ਼ ਆਨੰਦ

ਡੇਂਗੂ ਰੋਗ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ : ਡਾ. ਨਰੇਸ਼ ਆਨੰਦ

Aug 28, 2021 05:30 AM (Asia/Kolkata)

ਡੇਂਗੂ ਰੋਗ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ : ਡਾ. ਨਰੇਸ਼ ਆਨੰਦ ਲੁਧਿਆਣਾ, (ਅਮਰੀਸ਼ ਆਨੰਦ)- ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜ਼ਰੂਰਤ ਹੁੰਦੀ ਹੈ, ਇਸ ਸਬੰਧ ਵਿਚ ਡਾ. ਨਰੇਸ਼ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਸਾਡੇ ਆਲੇ ਦੁਆਲੇ ਖੜ੍ਹੇ ਪਾਣੀ ਵਿਚ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ। ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜ਼ਰੂਰਤ ਹੁੰਦੀ ਹੈ। ਇਸ ਸਬੰਧੀ ਜ਼ਿਲ੍ਹਾ ਵਾਸੀਆਂ ਦੇ ਨਾਮ ਜਾਰੀ ਇਕ ਅਪੀਲ ਵਿੱਚ ਡਾ. ਨਰੇਸ਼ ਨੇ ਕਿਹਾ...